Ferozepur Khabar

Ferozepur Khabar Ferozepur de har ek bande nu aapa job yaa Kam dava sakiye te koi berozgar naa rahe, Ess Soch naal eh page create Kita Gaya hai.

baaki tuhada Sab daa sath naal hai, Apne har dost, mittar, sajjan ye rishtedar nu ess page naal Jodo.

02/12/2024

Kulcha kulture Grand opening in Ferozepur on 03 Dec 2024 Baghi hospital Road. Plz support

ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਬਣੇ ਜਸਦੀਪ ਸਿੰਘ ਗਿੱਲ 🙏🙏
02/09/2024

ਡੇਰਾ ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਬਣੇ ਜਸਦੀਪ ਸਿੰਘ ਗਿੱਲ 🙏🙏

ਫਾਜ਼ਿਲਕਾ 'ਚ ਗਾਹਕ ਬਣਦੇ ਹੋਏ ਲੁਟੇਰੇ: ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ, ਕਰਿਆਨੇ ਦੀ ਦੁਕਾਨ ਤੋਂ ਖਰੀਦੀ ਕਾਪੀ,*ਫਾਜ਼ਿਲਕਾ 'ਚ ਕਰਿਆਨੇ ਦੀ ਦੁ...
10/07/2024

ਫਾਜ਼ਿਲਕਾ 'ਚ ਗਾਹਕ ਬਣਦੇ ਹੋਏ ਲੁਟੇਰੇ: ਨਕਦੀ ਨਾਲ ਭਰਿਆ ਬੈਗ ਲੈ ਕੇ ਫਰਾਰ, ਕਰਿਆਨੇ ਦੀ ਦੁਕਾਨ ਤੋਂ ਖਰੀਦੀ ਕਾਪੀ,
*

ਫਾਜ਼ਿਲਕਾ 'ਚ ਕਰਿਆਨੇ ਦੀ ਦੁਕਾਨ 'ਤੇ ਗਾਹਕ ਬਣ ਕੇ ਆਏ ਲੁਟੇਰਿਆਂ ਨੇ ਹਜ਼ਾਰਾਂ ਰੁਪਏ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀਆਂ ਕਾਪੀਆਂ ਖਰੀਦਣ ਦੇ ਬਹਾਨੇ ਆਏ ਲੁਟੇਰਿਆਂ ਨੇ ਪਹਿਲੀਆਂ ਦੋ ਕਾਪੀਆਂ ਖਰੀਦ ਲਈਆਂ। ਫਿਰ ਉਨ੍ਹਾਂ ਨੇ ਦੁਕਾਨਦਾਰ ਤੋਂ ਅੰਗੂਠਾ ਮੰਗ ਕੇ ਉਸ ਦਾ ਧਿਆਨ ਭਟਕਾਇਆ ਅਤੇ ਪਿੱਛੇ ਤੋਂ ਨਕਦੀ ਵਾਲਾ ਬੈਗ ਖੋਹ ਲਿਆ। ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਸ਼ਿਆਮਲਾਲ ਅਗਰਵਾਲ ਸ਼ਰਨਦਾਸ ਗਲੀ 'ਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ। ਅੱਜ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਜਿਸ ਨੇ ਆਉਂਦਿਆਂ ਹੀ ਸਕੂਲ ਦੀ ਕਾਪੀ ਮੰਗੀ। ਦੋ ਕਾਪੀਆਂ ਖਰੀਦਣ ਤੋਂ ਬਾਅਦ ਉਸ ਨੇ ਪੈਸੇ ਅਦਾ ਕਰ ਦਿੱਤੇ। ਜਿਸ ਤੋਂ ਬਾਅਦ ਸ਼ਿਆਮ ਲਾਲ ਅਗਰਵਾਲ ਨੇ ਆਪਣਾ ਕੈਸ਼ ਵਾਲਾ ਬੈਗ ਕੱਢ ਲਿਆ ਅਤੇ ਬਕਾਇਆ ਰਕਮ ਵਾਪਸ ਕਰ ਦਿੱਤੀ।

24/05/2024

ਤਲਵੰਡੀ ਭਾਈ ਦੇ ਬੁੱਢੇ ਖੂਹ ਦੇ ਅਮਨ ਗੁਲਾਟੀ ਉਸਦੀ ਪਤਨੀ ਪਿੰਕੀ ਅਤੇ ਦੋ ਛੋਟੇ ਬੱਚਿਆਂ ਵੱਲੋਂ ਸਲ/ਫਾਸ ਦੀਆਂ ਗੋਲੀਆਂ ਖਾ ਕੇ ਜਿੰਦ-ਗੀ ਕੀਤੀ ਖਤਮ 😥
ਸ਼ੇਅਰਾਂ ਵਿੱਚ ਘਾਟਾ ਸੀ ਕਾਰਨ!

20/05/2024

ਗਰਮੀ ਬਹੁਤ ਹੈ 🔥

ਜਦੋਂ Flipkart, Amazon, Zomato ਯਾ Swiggy ਵਾਲੇ ਵੀਰ ਡਿਲੀਵਰੀ ਦੇਣ ਆਣ ਤਾਂ
ਓਹਨਾਂ ਨੂੰ ਠੰਡਾ🥛 ਪਾਣੀ ਜਰੂਰ ਪੁੱਛੋ 🙏

Bahut hi vadda dukh saade saariya layi, saade vadde veer daa ekdum chale jaana
15/05/2024

Bahut hi vadda dukh saade saariya layi, saade vadde veer daa ekdum chale jaana

ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਪਿੰਡ ਦੇ ਬਾਹਰ ਬਣੇ ਵਾਟਰ ਬਾਕਸ ਦੀ ਬਿਲਡਿੰਗ ਦੀ ਪਾਇਪ ਨਾਲ ਬੱਚੇ ਦੀ ਲਟਕਦੀ ਹੋਈ ਲਾ/ਸ਼...
07/05/2024

ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਪਿੰਡ ਦੇ ਬਾਹਰ ਬਣੇ ਵਾਟਰ ਬਾਕਸ ਦੀ ਬਿਲਡਿੰਗ ਦੀ ਪਾਇਪ ਨਾਲ ਬੱਚੇ ਦੀ ਲਟਕਦੀ ਹੋਈ ਲਾ/ਸ਼ ਬਰਾਮਦ ਹੋਈ ਹੈ। ਇਹ ਬੱਚਾ ਇਸ ਪਿੰਡ ਦਾ ਰਹਿਣ ਵਾਲਾ ਨਹੀਂ ਹੈ, ਹੋ ਸਕਦਾ ਹੈ ਬੱਚੇ ਨੇ ਖੁਦ/ਕੁਸ਼ੀ ਕੀਤੀ ਹੋਵੇ ਅਤੇ ਹੋ ਸਕਦਾ ਹੈ ਕਿਸੇ ਨੇ ਇਹ ਕਤ/ਲ ਦਾ ਗੁਨਾਹ ਕੀਤਾ ਹੋਵੇ ! ਤਫਤੀਸ਼ ਜਾਰੀ ਹੈ।

Waheguru waheguru....
06/05/2024

Waheguru waheguru....

ਫਿਰੋਜ਼ਪੁਰ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾRaminder awla  ਬੀਜੇਪੀ ਵਿਚ ਸ਼ਾਮਿਲ ਹੋਣ ਜਾ ਰਹੇ ਹਨ ,ਕਿਸੇ ਵੀ ਸਮੇਂ ਹੋ ਸਕਦੇ ਰਸਮ...
24/04/2024

ਫਿਰੋਜ਼ਪੁਰ ਦੀ ਰਾਜਨੀਤੀ ਵਿੱਚ ਵੱਡਾ ਧਮਾਕਾ ਹੋਣ ਜਾ ਰਿਹਾ
Raminder awla ਬੀਜੇਪੀ ਵਿਚ ਸ਼ਾਮਿਲ ਹੋਣ ਜਾ ਰਹੇ ਹਨ ,ਕਿਸੇ ਵੀ ਸਮੇਂ ਹੋ ਸਕਦੇ ਰਸਮੀ ਐਲਾਨ,
ਫਿਰੋਜ਼ਪੁਰ ਤੋਂ ਬੀਜੇਪੀ ਦੇ ਉਮੀਦਵਾਰ ਲਗਭਗ ਤੈਅ
ਪਰਵਾਰਕ ਸੂਤਰਾਂ ਦੇ ਹਵਾਲੇ ਤੋਂ ਖ਼ਬਰ

ਫ਼ਿਰੋਜ਼ਪੁਰ ਤੋਂ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਟਿਕਟ ਮਿਲੀ। ਮਰਹੂਮ MP ਜੋਰਾ ਸਿੰਘ ਮਾਨ ਦੇ ਬੇਟੇ ਹਨ ਬੌਬੀ ਮਾਨ
22/04/2024

ਫ਼ਿਰੋਜ਼ਪੁਰ ਤੋਂ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਟਿਕਟ ਮਿਲੀ। ਮਰਹੂਮ MP ਜੋਰਾ ਸਿੰਘ ਮਾਨ ਦੇ ਬੇਟੇ ਹਨ ਬੌਬੀ ਮਾਨ

20/04/2024
16/04/2024

ਆਮ ਆਦਮੀ ਵੱਲੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਕੈਂਡੀਡੇਟ

Jagdeep Singh Kaka Brar
(MLA MUKTSAR)

15/04/2024

ਤੁਹਾਡਾ ਜਨਮ ਕਿਹੜੇ ਸਾਲ ਦਾ ਹੈ??
ਮੇਰਾ ਤਾਂ '94 ਦਾ ਹੈ...
ਦੱਸੋ ਜੀ ਫਿਰ..
ਦੇਖਦੇ ਹਾਂ ਕਿਸ ਕਿਸ ਉਮਰ ਦੇ ਜੁੜੇ ਆ ਆਪਣੇ ਨਾਲ

13/04/2024

Apni shop, Kam, business yaa kise vi Kam kaar di free with Ad den layi saanu inbox ch MSG Karo yaa 9491716000 te WhatsApp Karo.

ਫਿਰੋਜਪੁਰ ਵਿੱਚ DSP ਰਹਿ ਚੁੱਕੇ ਅਤੇ ਹੁਣ ਮੌਜੂਦਾ ਲੁਧਿਆਣਾ ਦੇ ACP ਦੇ ਤੌਰ ਤੇ ਕੰਮ ਕਰ ਰਹੇ ਸੰਦੀਪ_ਸਿੰਘ ਜੀ ਦੀ ਅਚਾਨਕ ਸੜਕ ਹਾਦਸੇ ਵਿੱਚ ਮੌਤ...
06/04/2024

ਫਿਰੋਜਪੁਰ ਵਿੱਚ DSP ਰਹਿ ਚੁੱਕੇ ਅਤੇ ਹੁਣ ਮੌਜੂਦਾ ਲੁਧਿਆਣਾ ਦੇ ACP ਦੇ ਤੌਰ ਤੇ ਕੰਮ ਕਰ ਰਹੇ ਸੰਦੀਪ_ਸਿੰਘ ਜੀ ਦੀ ਅਚਾਨਕ ਸੜਕ ਹਾਦਸੇ ਵਿੱਚ ਮੌਤ ,!!
ਬਹੁਤ ਹੀ ਚੰਗੇ ਸੁਭਾਅ ਵਾਲਾ ਇਨਸਾਨ ਸੀ ਇਹ ਅਫ਼ਸਰ 🙏

Address

Ferozepur Cantt

Website

Alerts

Be the first to know and let us send you an email when Ferozepur Khabar posts news and promotions. Your email address will not be used for any other purpose, and you can unsubscribe at any time.

Videos

Share