Daily punjab

Daily punjab Contact information, map and directions, contact form, opening hours, services, ratings, photos, videos and announcements from Daily punjab, Media/News Company, Fazilka.

ਸੂਤਰ ਦੇ ਹਵਾਲੇ ਨਾਲ :ਫੌਜੀ ਅੰਗਰੇਜ ਸਿੰਘ ਵੜਵਾਲ ਲੜ੍ਹ ਸਕਦੇ ਹਨ ਅਕਾਲੀ ਦਲ ਬਾਦਲ ਵੱਲੋਂ ਫ਼ਿਰੋਜ਼ਪੁਰ ਤੋਂ MP ਦੀ ਚੋਣ
15/03/2024

ਸੂਤਰ ਦੇ ਹਵਾਲੇ ਨਾਲ :
ਫੌਜੀ ਅੰਗਰੇਜ ਸਿੰਘ ਵੜਵਾਲ ਲੜ੍ਹ ਸਕਦੇ ਹਨ ਅਕਾਲੀ ਦਲ ਬਾਦਲ ਵੱਲੋਂ ਫ਼ਿਰੋਜ਼ਪੁਰ ਤੋਂ MP ਦੀ ਚੋਣ

24/02/2024

ਵੇਖੋ ! PGI ਸੈਟਲਾਇਟ ਸੈਂਟਰ ਫਿਰੋਜ਼ਪੁਰ ਦੇ ਨੀਂਹ ਪੱਥਰ ਦੀਆਂ ਤਿਆਰੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੱਖਣਗੇ ਵੀਡੀਓ ਕਾਨਫਰੰਸ ਰਹੀ ਨੀਂਹ ਪੱਥਰ, ਲੋਕਾਂ ਵਿੱਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ

24/02/2024

ਹੀਰਾ ਸੋਢੀ ਨੇ ਦਿੱਤਾ ਵੱਡਾ ਬਿਆਨ ! ਹੁਣ ਤੱਕ ਬਣ ਜਾਣਾ ਸੀ ਪੀ.ਜੀ.ਆਈ.

19/02/2024

ਸੁਣੋ ! ਕਿਉਂ ਕੱਟਿਆ ਗਿਆ ਸੀ ਚਲਾਨ !!
ਹਰਦੀਪ ਗਰੇਵਾਲ ਨੇ ਦੱਸਿਆ ਸੱਚ !!

18/02/2024

ਫਿਲਮ ਵਿੱਚ ਗਰੀਬ ਲੱਗਣ ਲਈ ਕੀ-ਕੀ ਕਰਨਾ ਪਿਆ
ਪਹਿਲੀ ਵਾਰ ਕੀਤਾ ਅਜਿਹਾ ਰੋਲ, ਦਰਸ਼ਕਾਂ ਨੂੰ ਆਵੇਗਾ ਪਸੰਦ

17/02/2024

ਵੇਖੋ ! ਪੁਲਿਸਵਾਲੇ ਨੇ ਕੀਤੀ ਮਿਸਾਲ ਕਾਇਮ
ਹਰ ਪਾਸੇ ਹੋਈ ਤਾਰੀਫ

#ਪੰਜਾਬ

12/02/2024

ਕੇਂਦਰ ਨੂੰ ਮੂੰਹ ਤੋੜਵਾਂ ਜਵਾਬ !! ਇੰਨ੍ਹਾਂ ਝਾਕੀਆਂ ਨੂੰ ਕੀਤੀ ਸੀ ਨਾਂਹ

#ਪੰਜਾਬ

10/02/2024

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਦੀ ਕੰਟੀਨ ਅੰਦਰੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ !!
ਵਿਦਿਆਰਥੀਆਂ ਨੇ ਖੋਲ੍ਹੇ ਰਾਜ, ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ !!

#ਪੰਜਾਬ

09/02/2024

ਅਕਾਲੀ-ਭਾਜਪਾ ਗਠਜੋੜ
ਫਿਰੋਜ਼ਪੁਰ ਲੋਕ ਸਭਾ ਤੇ ਤਾਜਾ ਅਪਡੇਟ

#ਪੰਜਾਬ

06/02/2024

ਫਿਰੋਜ਼ਪੁਰ ਦੇ ਹਲਾਤ ! ਪੁਲਿਸ ਵਾਲੇ ਨੂੰ ਕੀਤਾ ਜਖ਼ਮੀ

02/02/2024

ਵੱਡੀ ਖਬਰ !!
#ਪੰਜਾਬ ਸਰਕਾਰ ਦੇ ਸੁਪਨਿਆਂ ਵਾਲੇ ਸਰਕਾਰੀ ਸਕੂਲਾਂ ਵਿੱਚ ਵੱਡੀ ਲਾਪਰਵਾਹੀ !!
#ਡਬਲ - ਟ੍ਰਿਪਲ ਪੈਸੇ ਪਹੁੰਚੇ ਬੱਚਿਆਂ ਦੇ ਖਾਤਿਆਂ 'ਚ, ਹੁਣ ਵਾਪਸੀ ਲਈ ਲੱਗੀ ਸਰਕਾਰ
#ਮਾਲੀ ਹਾਲਤ ਕਮਜ਼ੋਰ ਅਤੇ ਸਕੂਲ ਛੱਡ ਚੁੱਕੇ ਬੱਚਿਆਂ ਦੀ ਵਾਪਸੀ ਵਿੱਚ ਹੋਈ ਦਿੱਕਤ
#ਦਬਾਅ ਦੇ ਚੱਲਦਿਆਂ ਟੀਚਰਜ਼ ਆਪਣੀ ਜੇਬ ਵਿੱਚੋਂ ਭਰਨ ਨੂੰ ਹੋਏ ਮਜਬੂਰ

01/02/2024

ਸਰਕਾਰੀ ਮੁਲਾਜਮਾਂ ਨੂੰ ਸ਼ਰੇਆਮ ਧਮਕਾਉਣ ਦਾ ਮਾਮਲਾ ਆਇਆ ਸਾਹਮਣੇ ||
ਫਿਰੋਜ਼ਪੁਰ ਜਿਲ੍ਹੇ ਨਾਲ ਸਬੰਧਤ ਵਿਧਾਇਕ ਦਾ ਵੀ ਹੋ ਰਿਹੈ ਜ਼ਿਕਰ !!

31/01/2024

ਫਿਰੋਜ਼ਪੁਰ ਵਾਸੀਆਂ ਲਈ ਵੱਡੀ ਖੁਸ਼ਖਬਰੀ ! ਮਿਲਣਗੇ ਲੱਖਾਂ ਦੇ ਇਨਾਮ 😊😊✌️
ਵੀਡੀਓ ਨੂੰ ਦੱਬਕੇ ਕਰ ਦਿਓ ਸ਼ੇਅਰ 👍👍

20/01/2024

ਵੇਖੋ ! ਕਦੋਂ ਖੁੱਲ੍ਹੇਗਾ ਫਿਰੋਜ਼ਪੁਰ ਛਾਉਣੀ ਨੂੰ ਜੋੜਨ ਵਾਲਾ ਪੁੱਲ

19/01/2024

ਅੱਜ ਕੱਲ ਦੇ ਨਿਆਣੇ ਕਿਹੜਾ ਘੱਟ ਨੇ ! ਸਿਰਾ ਵੀਡੀਓ 👌👍

30/12/2023

ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੀ ਵੀਡੀਓ !!
ਪ੍ਰਿੰਸੀਪਲ ਨਰਿੰਦਰ ਸਿੰਘ ਕੇਸਰ ਨਾਲ ਵਿਸ਼ੇਸ਼ ਗੱਲਬਾਤ

27/12/2023

ਕਦੋਂ ਖੁੱਲੇਗਾ ਫਿਰੋਜ਼ਪੁਰ ਦਾ ਸਟੇਡੀਅਮ
ਹੋਰ ਵੀਡੀਓਜ਼ ਵੇਖਣ ਲਈ ਪੇਜ਼ ਨੂੰ FOLLOW ਜ਼ਰੂਰ ਕਰੋ ਜੀ 🙏

24/12/2023

ਪੰਜਾਬੀ ਨੇ ਦੱਸੇ ਪਾਕਿਸਤਾਨ ਦੇ ਅਸਲ ਹਲਾਤ, ਕਿਉਂ ਭੇਜਦਾ ਹੈ ਨਸ਼ਾ
ਵੀਡੀਓ ਨੂੰ ਆਖਰ ਤੱਕ ਜ਼ਰੂਰ ਸੁਣਿਓ.....

Address

Fazilka
152002

Website

Alerts

Be the first to know and let us send you an email when Daily punjab posts news and promotions. Your email address will not be used for any other purpose, and you can unsubscribe at any time.

Contact The Business

Send a message to Daily punjab:

Videos

Share