News99punjab

News99punjab ਸ਼ਾਹਿਤਕ , ਸੱਭਿਆਚਾਰਿਕ,ਖੇਡ ਅਤੇ ਰਾਜਨੀਤੀ ਗਤੀਵਿਧੀਆਂ

05/06/2025

ਕੱਲ੍ਹ ਸਭ ਸ਼ਾਂਤਮਈ ਹੋਵੇਗਾ- ਹਰਜਿੰਦਰ ਸਿੰਘ ਧਾਮੀ

05/06/2025

BJP ਨੇਤਾ ਸੋਹਣ ਸਿੰਘ ਠੰਡਲ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ "ਘਰ ਵਾਪਸੀ"

ਕੋਟਕਪੂਰਾ ਤੋਂ ਅਜੀਤ ਅਖਬਾਰ ਦੇ ਪੱਤਰਕਾਰ ਮੋਹਰ ਗਿੱਲ ਦੀ ਲਾਡਲੀ ਧੀ ਜਸ਼ਨਪ੍ਰੀਤ ਕੌਰ ਗਿੱਲ ਨੇ PSEB ਦੇ ਦਸਵੀਂ ਜਮਾਤ ਦੇ ਹਾਲ ਹੀ ਵਿਚ ਆਏ ਨਤੀਜਿਆ...
17/05/2025

ਕੋਟਕਪੂਰਾ ਤੋਂ ਅਜੀਤ ਅਖਬਾਰ ਦੇ ਪੱਤਰਕਾਰ ਮੋਹਰ ਗਿੱਲ ਦੀ ਲਾਡਲੀ ਧੀ ਜਸ਼ਨਪ੍ਰੀਤ ਕੌਰ ਗਿੱਲ ਨੇ PSEB ਦੇ ਦਸਵੀਂ ਜਮਾਤ ਦੇ ਹਾਲ ਹੀ ਵਿਚ ਆਏ ਨਤੀਜਿਆਂ ਵਿਚ ਮਾਰੀ ਵੱਡੀ ਮੱਲ, ਫਰੀਦਕੋਟ ਜਿਲ੍ਹੇ ਵਿਚੋਂ ਰਹੀ ਮੋਹਰੀ, 650/650 ਅੰਕ ਲੈ ਕੇ ਪੰਜਾਬ ਭਰ ਵਿਚੋਂ ਚੌਥੀ ਪੁਜੀਸ਼ਨ ਕੀਤੀ ਹਾਸਲ

20/04/2025

ਕਾਂਗਰਸ ਪਾਰਟੀ ਦੇ KKC ਵਿਭਾਗ ਦੀ ਸ਼ਹਿਰੀ ਕਮੇਟੀ ਦਾ ਹੋਇਆ ਗਠਨ,
ਫਰੀਦਕੋਟ ਪਹੁੰਚੇ KKC ਵਿਭਾਗ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਨੇ ਕੀਤਾ ਫਰੀਦਕੋਟ ਸ਼ਹਿਰੀ ਟੀਮ ਦਾ ਐਲਾਨ,
ਡਾ ਕਸ਼ਮੀਰ ਸਿੰਘ ਬਣੇ KKC ਵਿਭਾਗ ਫਰੀਦਕੋਟ ਦੇ ਸ਼ਹਿਰੀ ਪ੍ਰਧਾਨ

14/04/2025

MP ਸਰਬਜੀਤ ਸਿੰਘ ਖਾਲਸਾ Live...

30/03/2025
29/03/2025

ਪਿੰਡ ਡੱਲੇਵਾਲਾ ਤੋਂ ਕਿਸਾਨਾਂ ਨੇ ਖਿੱਚਤਾ ਕੰਮ, ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋ ਗਏ ਸਿੱਧੇ, Jagjit Singh Dallewal/ਜਗਜੀਤ ਸਿੰਘ ਡੱਲੇਵਾਲ Manik Goyal - ਮਾਨਿਕ ਗੋਇਲ Bikram Singh Majithia Government of Punjab Sunil Jakhar LOK AWAZ T.V Harsimrat Kaur Badal Sukhjinder Sahota

25/03/2025

ਕਿਸਾਨ ਮੋਰਚੇ ਦੇ ਨੇੜੇ ਵਧੀ ਪੁਲਿਸ ਦੀ ਨਫਰੀ, ਪੁਲਿਸ ਪ੍ਰਸ਼ਾਸ਼ਨ ਦੀ ਤਿਆਰੀ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲਾ ਦੇ ਲੜਕੇ ਗੁਰਪਿੰਦਰ ਡੱਲੇਵਾਲਾ ਨੇ ਵੀਡੀਓ ਬਿਆਨ ਜਾਰੀ ਕਰ ਉਠਾਏ ਸਵਾਲ, ਕਿਹਾ ਸਰਕਾਰ ਹੁਣ ਸਾਨੂੰ ਆਪਣੇ ਘਰ ਵਿਚ ਬੈਠ ਕੇ ਵੀ ਆਪਣਾ ਦੁ ਖ ੜਾ ਨਹੀਂ ਰੋ ਣ ਦੇ ਰਹੀ,

25/03/2025

ਪਿੰਡ ਡੱਲੇਵਾਲਾ ਤੋਂ ਕਿਸਾਨਾਂ ਦਾ ਵੱਡਾ ਐਲਾਨ, Jagjit Singh Dallewal/ਜਗਜੀਤ ਸਿੰਘ ਡੱਲੇਵਾਲ Manik Goyal - ਮਾਨਿਕ ਗੋਇਲ

25/03/2025

ਕਿਸਾਨ ਮੋਰਚਾ ਡੱਲੇਵਾਲਾ Jagjit Singh Dallewal/ਜਗਜੀਤ ਸਿੰਘ ਡੱਲੇਵਾਲ Manik Goyal - ਮਾਨਿਕ ਗੋਇਲ

23/03/2025

Address

Faridkot
151203

Alerts

Be the first to know and let us send you an email when News99punjab posts news and promotions. Your email address will not be used for any other purpose, and you can unsubscribe at any time.

Contact The Business

Send a message to News99punjab:

Share