Sam Bhullar

Sam Bhullar Contact information, map and directions, contact form, opening hours, services, ratings, photos, videos and announcements from Sam Bhullar, .

24/09/2023

Nagar kirtan baba farid ji 2023

07/11/2021

ਲੈ ਡੁੱਬੇਗੀ ਤੈਨੂੰ,
ਮੈਥੋਂ ਬਿਹਤਰ ਦੀ ਤਲਾਸ਼।

19/10/2021

ਮੈਨੂੰ ਤੋੜਨ ਵਾਲੇ ਤਾਂ ਬਹੁਤ ਨੇ
ਕੀਹਦਾ ਕੀਹਦਾ ਨਾਮ ਲਵਾਂ

19/10/2021

ਇਨਸਾਨਾਂ ਦੀ ਦੁਨੀਆਂ ਵਿੱਚ
ਇਹੋ ਤਾਂ ਰੋਣਾ ਏ
ਜਜ਼ਬਾਤ ਜੇ ਆਪਣੇ ਹੋੲੋ ਤਾਂ ਜਜ਼ਬਾਤ
ਜੇ ਦੂਸਰੇ ਦੇ ਹੋਏ ਤਾਂ ਖਿਡੋਣਾ ਏ

13/12/2020

ਕਿਹੰਦੀ ਪਛਤਾਵੇਂਗਾ ਤੂੰ ” ਮੈਨੂੰ ਪਿਆਰ ਨਾਂ ਕਰ” , ਮੈਂ ਕਿਹਾ ਕਮਲੀਏ ਸਾਰੀ ਉਮਰ ਰੋਵੇਂਗੀ ” ਇਨਕਾਰ ਨਾ ਕਰ “

11/12/2020

ਲਫਜ਼ ਜੈਸੇ ਬੀ ਹੋਂ ਸ਼ਰੇਆਮ ਬੋਲਤੇ ਹੈਂ
ਕਿਸੀ ਕੀ ਪਹੁੰਚ ਦੇਖਕਰ ਸਰ ਨਹੀਂ ਝੁਕਾਤੇ

11/12/2020

#ਅੱਗੇ ਵਧਣ ਲਈ #ਮਾੜੇ_ਰਾਹ 🛣️ ਵੱਲ ਨਹੀ❌ ਤੱਕੀਦਾ...!!
#ਮਿਹਨਤ ਦੀ #ਕਮਾਈ ਤੇ #ਬਾਬੇ_ਨਾਨਕ 👏 ਤੇ #ਵਿਸ਼ਵਾਸ਼ 🙏 ਰੱਖੀਦਾ..!!

23/11/2020

ਘੜੀ ਸਮਾਂ ਦੱਸਦੀ ਆ ਮਿੱਤਰਾ,,ਹਾਦਸੇ ਨਹੀ!!
ਬੇਗੀਆਂ ਹੇਠਾਂ ਗੋਲੇ ਲੱਗਦੇ ਆ,, ਬਾਦਸ਼ੇ ਨਹੀ !!!🖤

Address


Alerts

Be the first to know and let us send you an email when Sam Bhullar posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share