Baljinder Maan

Baljinder Maan ਇਸ ਚੈਨਲ ਤੇ ਜਾਣਕਾਰੀ ਦੀਆ ਵੀਡੀਓ ਦੇਖਣ ਨੂੰ ਮਿਲ ਜਾਣਗੀਆਂ
7986755536
(3)

ਮੇਰੇ ਵੱਲੋਂ ਤਿਆਰ ਕੀਤਾ 5911 | ਜਿਸ ਵਿੱਚ ਲਗਭਗ ਸਾਰੀ accessories original ਆ  autospark headlight,indicator,taillight,reflector...
26/01/2025

ਮੇਰੇ ਵੱਲੋਂ ਤਿਆਰ ਕੀਤਾ 5911 | ਜਿਸ ਵਿੱਚ ਲਗਭਗ ਸਾਰੀ accessories original ਆ autospark headlight,indicator,taillight,reflector, Jaina ਦੇ ਮੀਟਰ ਜੋ ਮੀਟਰ ਤੁਸੀਂ ਦੇਖ ਰਹੇ ਓ ਬਿਲਕੁਲ ਇੱਦਾਂ ਹੀ ਆਉਂਦਾ ਸੀ ,ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਜੋ beauty ਇਸ ਦੀ original look ਚ ਆ ,ਹੋਰ ਕਿਤੇ ਨਹੀਂ ਬਾਕੀ ਇੱਕ ਹੁੱਕ original ਨਹੀ ,ਤੁਸੀ ਦੇਖ ਲਓ ਫੋਟੋ

ਕੱਲ KIA SYROS ਦੀ ਵੀਡੀਓ ਕਰਨ ਵੇਲੇ ਖਿੱਚੀਆਂ ਕੁਝ ਤਸਵੀਰਾਂ
26/01/2025

ਕੱਲ KIA SYROS ਦੀ ਵੀਡੀਓ ਕਰਨ ਵੇਲੇ ਖਿੱਚੀਆਂ ਕੁਝ ਤਸਵੀਰਾਂ

23/01/2025

ਨਵਾ ਟਰੈਕਟਰ ਸਿਰਫ 3 ਲੱਖ ਦਾ | ਦਿੱਲੀ ਦਾ ਕਬਾੜ ਬਜ਼ਾਰ

ਭਵਿੱਖ ਦੇ ਇੰਜਣ ਟਰੱਕਾਂ ਵਾਲੇ hydrogen engine
20/01/2025

ਭਵਿੱਖ ਦੇ ਇੰਜਣ ਟਰੱਕਾਂ ਵਾਲੇ hydrogen engine

14/01/2025

ਇਹਨਾਂ ਵਰਗੇ 10 ਨੌਜਵਾਨ ਹਰ ਪਿੰਡ ਹੋਣੇ ਚਾਹੀਦੇ ਆ

08/01/2025

ਲੱਕੜਾਂ ਜੋੜੀਆਂ ਦਾ ਮਿਸਤਰੀ | ਕਿਵੇ ਬਣ ਗਿਆ ਟਰੈਕਟਰਾਂ ਦਾ ਮਿਸਤਰੀ

06/01/2025

ਸਫ਼ਾਜੰਗ ਬਣਾਉਣ ਵਾਲੀ ਸਤਵੀਂ ਪੀੜ੍ਹੀ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰ-ਗ ਦਾ ਸਫ਼ਾਇਆ ਕੀਤਾ ਸੀ

04/01/2025

ਬਾਲੀਵੁੱਡ ਵਾਲੇ ਫੈਨ ਆ ਬਾਈ ਦੇ | ਕਹਿੰਦੇ ਟਰੈਕਟਰ ਤੇਰੇ ਤੋਂ ਤਿਆਰ ਕਰਵਾਉਣਾ

02/01/2025

Ford ਟਰੈਕਟਰਾਂ ਦਾ ਮਿਸਤਰੀ | ਬਰੇਕਾਂ ਦਾ ਪੱਕਾ ਹੱਲ | 3600 Ford ਦੀ PTO ਵੀ ਗੇਅਰਾਂ ਚ ਕਰਤੀ

28/12/2024

ਤਾਇਆ ਕਹਿੰਦਾ ਨਿੱਕੇ ਹੁੰਦੇ ਬਾਘ ਕੋਲ ਖੇਡਦੇ ਰਹਿੰਦੇ ਸੀ | ਤੇਦੂਆ ਕੁੱਤੇ ਨੂੰ ਸੰਗਲ ਸਮੇਤ ਲੈ ਗਿਆ ਚੱਕ ਕੇ

26/12/2024

How to remove Ford car rear window glass in India

25/12/2024

Army ਵਾਲਾ ਸਵਰਾਜ 855 ਕਬਾੜ ਚ | ਕਾਰਾਂ ਦਾ ਸਪੇਅਰ ਪਾਰਟ ਚੱਕੋ ਜਿੰਨੇ ਮਰਜ਼ੀ

22/12/2024

ਮਾਤਾ ਗੁਜਰੀ ਜੀ ਛੋਟੋ ਸਾਹਿਬਜ਼ਾਦੇ ਜੀ ਨੂੰ ਕਿਸਨੇ ਦਰਿਆ ਪਾਰ ਕਰਵਾਇਆ ਸੀ | ਬਹੁਤ ਘੱਟ ਲੋਕ ਜਾਣਦੇ ਨੇ

ਪਿਛਲੇ ਦੋ ਦਿਨਾਂ ਤੋਂ ਅਸੀ ਹੁਸ਼ਿਆਰਪੁਰ ਘੁੰਮਣ ਦੇ ਲਈ ਬਾਈ ਕਰਮ ਸੈਣੀ ਦੇ ਕੋਲ ਆਏ ਹੋਏ ਸੀ । ਦੋ ਦਿਨ ਸਾਨੂੰ ਬਾਈ ਨੇ ਹੁਸ਼ਿਆਰਪੁਰ ਦੇ ਜੰਗਲ ਤੇ ...
18/12/2024

ਪਿਛਲੇ ਦੋ ਦਿਨਾਂ ਤੋਂ ਅਸੀ ਹੁਸ਼ਿਆਰਪੁਰ ਘੁੰਮਣ ਦੇ ਲਈ ਬਾਈ ਕਰਮ ਸੈਣੀ ਦੇ ਕੋਲ ਆਏ ਹੋਏ ਸੀ । ਦੋ ਦਿਨ ਸਾਨੂੰ ਬਾਈ ਨੇ ਹੁਸ਼ਿਆਰਪੁਰ ਦੇ ਜੰਗਲ ਤੇ ਪਹਾੜ ਘੁੰਮਾਏ, ਜੋ ਕਿ ਬਹੁਤ ਹੀ ਵੱਖਰਾ ਤੇ ਖੂਬਸੂਰਤ ਇਲਾਕਾ ਹੈ । ਅਸੀਂ ਬਾਈ ਦੇ ਹੀ ਘਰ ਰੁਕੇ ਤੇ ਸਾਰੇ ਪਰਿਵਾਰ ਨੇ ਹੀ ਸਾਨੂੰ ਪਿਆਰ ਨਾਲ ਆਪਣਿਆਂ ਵਾਂਗ ਰੱਖਿਆ 🙏🏻Karam saini Vlogs

13/12/2024

new honda amaze | ਨਵੀਂ Honda amaze ਚ luxury ਗੱਡੀਆਂ ਵਾਲੇ ਫੀਚਰ ਪਾਤੇ | ADAS system ਕਰੁ ਤੁਹਾਡੀ ਸੈਫਟੀ

11/12/2024

ਹੈਪੀ ਸੀਡਰ ਨਾਲ ਬੀਜੀ ਕਣਕ ਨਾ ਸੁੰਡੀ ਨਾ ਸੁੰਡ | Organic ਕਣਕ

29/11/2024

100 ਸਾਲ ਤੋਂ ਵੱਧ ਪੁਰਾਣਾ ਦਰਵਾਜ਼ਾ |ਆ ਲੌਕ ਦੀ ਤਕਨੀਕ ਅੱਜ ਕਿੱਥੇ

19/11/2024

ਆ chopper ਵੀ ਵਧੀਆ

Address

Bathinda

Alerts

Be the first to know and let us send you an email when Baljinder Maan posts news and promotions. Your email address will not be used for any other purpose, and you can unsubscribe at any time.

Contact The Business

Send a message to Baljinder Maan:

Videos

Share

Category