Sachai24 News

Sachai24 News ਸੱਚਾਈ ਦਾ ਸਾਥ
(2)

26/07/2023
*SGPC ਦੁਆਰਾ ਕੀਤਾ ਗਿਆ YOUTUBE ਤੇ ਗੁਰਬਾਣੀ ਚੈਨਲ ਦੀ ਸ਼ੁਰਵਾਤ, ਕਲ ਤੋਂ ਹੋਵੇਗਾ ਸਿੱਧਾ ਪ੍ਰਸਾਰਣ, ਹੁਣੇ ਕਰੋ ਜੀ ਚੈਨਲ ਨੂੰ SUBSCRIBED*
24/07/2023

*SGPC ਦੁਆਰਾ ਕੀਤਾ ਗਿਆ YOUTUBE ਤੇ ਗੁਰਬਾਣੀ ਚੈਨਲ ਦੀ ਸ਼ੁਰਵਾਤ, ਕਲ ਤੋਂ ਹੋਵੇਗਾ ਸਿੱਧਾ ਪ੍ਰਸਾਰਣ, ਹੁਣੇ ਕਰੋ ਜੀ ਚੈਨਲ ਨੂੰ SUBSCRIBED*

SGPC, Sri Amritsar, foremost organisation of Sikhs established under the provisions of the Sikh Gurdwaras Act, 1925.

ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, SDM ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਖਾਲੀ ਕਰਵਾਉਣ ਦੇ ਹੁਕਮ  #ਪੰਜਾਬ  #ਹਰਿਆਣਾ  #ਚੰਡੀਗੜ੍ਹ  #ਭਾ...
22/07/2023

ਭਾਖੜਾ 'ਚ ਵਧਿਆ ਪਾਣੀ ਦਾ ਪੱਧਰ, SDM ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕੇ ਖਾਲੀ ਕਰਵਾਉਣ ਦੇ ਹੁਕਮ #ਪੰਜਾਬ #ਹਰਿਆਣਾ #ਚੰਡੀਗੜ੍ਹ #ਭਾਖੜਾ

Rain alert: ਪੰਜਾਬ ਵਿਚ 21 ਤੋਂ 24 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਜਾਰੀ  #ਪੰਜਾਬ  #ਹਰਿਆਣਾ  #ਚੰਡੀਗੜ੍ਹ
21/07/2023

Rain alert: ਪੰਜਾਬ ਵਿਚ 21 ਤੋਂ 24 ਜੁਲਾਈ ਤੱਕ ਮੌਸਮ ਨੂੰ ਲੈ ਕੇ ਅਲਰਟ ਜਾਰੀ #ਪੰਜਾਬ #ਹਰਿਆਣਾ #ਚੰਡੀਗੜ੍ਹ

ਇੱਕ ਵਾਰ ਫਿਰ ਪੈਰੋਲ ‘ਤੇ ਆ ਰਿਹਾ ਰਾਮ ਰਹੀਮ, ਮਿਲੀ 30 ਦਿਨ ਦੀ ਛੁੱਟੀ
20/07/2023

ਇੱਕ ਵਾਰ ਫਿਰ ਪੈਰੋਲ ‘ਤੇ ਆ ਰਿਹਾ ਰਾਮ ਰਹੀਮ, ਮਿਲੀ 30 ਦਿਨ ਦੀ ਛੁੱਟੀ

19/07/2023

ਵੱਡੀ ਖਬਰ:ਡੈਮ ਤੋਂ ਛੱਡਿਆ ਪਾਣੀ,ਉੱਜ ਦਰਿਆ 'ਚ 2 ਲੱਖ ਕਿਊਸਕ ਪਾਣੀ ਛੱਡਿਆ, ਰਾਵੀ ਦਰਿਆ ਚ ਜਾਵੇਗਾ ਪਾਣੀ, ਗੁਰਦਾਸਪੁਰ,ਦੀਨਾਨਗਰ,ਡੇਰਾ ਬਾਬਾ ਨਾਨਕ ਚ ਮਚਾਏਗਾ ਤਬਾਹੀ,ਅੰਮ੍ਰਿਤਸਰ ਦਾ ਇਲਾਕਾ ਵੀ ਲਵੇਗਾ ਚਪੇਟ ਚ,Pro Punjab LIVE

18/07/2023

ਦੋਰਾਹੇ ਵਿਖੇ ਚੋਰਾਂ ਨੇ ਚੋਰੀ ਨੂੰ ਦਿੱਤਾ ਅਜਾਮ

ਮੰਦਭਾਗੀ ਘਟਨਾ ਪਿੰਡ ਬਹਿਰਾਮਪੁਰ ( ਗੁਰਦਾਸਪੁਰ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਬੇਅਦਬੀ..
17/07/2023

ਮੰਦਭਾਗੀ ਘਟਨਾ ਪਿੰਡ ਬਹਿਰਾਮਪੁਰ ( ਗੁਰਦਾਸਪੁਰ) ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤੀ ਬੇਅਦਬੀ..

ਵਾਹਿਗੁਰੂ ਜੀ ❤️
17/07/2023

ਵਾਹਿਗੁਰੂ ਜੀ ❤️

14/07/2023

ਦੋਰਾਹੇ ਤੋਂ ਰੋਪੜ ਜਾਣ ਵਾਲੇ ਹੋ ਜਾਉ ਸਾਵਧਾਨ.

ਜੇਕਰ ਕਿਸੇ ਵੀ ਵੀਰ ਨੇ ਮਨਾਲੀ ਰੋਡ ਉੱਤੇ ਪੀ. ਆਰ. ਟੀ. ਸੀ ਚੰਡੀਗੜ੍ਹ ਡਿਪੂ ਦੀ ਗੱਡੀ ( PB 65 BB 4893 ) ਦੇਖੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ...
12/07/2023

ਜੇਕਰ ਕਿਸੇ ਵੀ ਵੀਰ ਨੇ ਮਨਾਲੀ ਰੋਡ ਉੱਤੇ ਪੀ. ਆਰ. ਟੀ. ਸੀ ਚੰਡੀਗੜ੍ਹ ਡਿਪੂ ਦੀ ਗੱਡੀ ( PB 65 BB 4893 ) ਦੇਖੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ. ਗੱਡੀ ਚੰਡੀਗੜ੍ਹ ਤੋਂ ਮਨਾਲੀ ਰੂਟ ਉੱਤੇ ਗਈ ਸੀ ਅਤੇ ਗੱਡੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਅਤੇ ਬੱਸ ਸਟਾਫ ਦੇ ਮੋਬਾਈਲ ਫੋਨ ਬੰਦ ਆ ਰਹੇ ਨੇ ਜੀ ਜੇਕਰ ਕਿਸੇ ਨੂੰ ਵੀ ਗੱਡੀ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਜੀ। ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰਿਓ ਜੀ ਸਾਰੇ 🙏 ਜਾਣਕਾਰੀ ਮਿਲਣ ਤੇ ਹੇਠ ਦਿੱਤੇ ਗਏ ਨੰਬਰ ਤੇ Contact ਕਰੇਓ ਜੀ 9914612665 , 8872156279

11/07/2023

#ਪਟਿਆਲਾ ਵਿੱਚ ਆਏ ਹੜ੍ਹ ਕਾਰਨ ਪ੍ਰਨੀਤ ਕੌਰ ਨੇ ਨਦੀ ਨੂੰ ਚਾੜ੍ਹਿਆ ਨੱਥ ਚੌੜਾ.

10/07/2023

#ਦੋਰਾਹਾ ਨਗਰ ਕੋਸਲ ਤੋਂ ਦੁੱਖੀ ਹੋਏ ਪਿੰਡ ਅੜੈਚਾ ਦੇ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ..
#ਦੋਰਾਹਾ

10/07/2023

#ਦੋਰਾਹਾ ਨਹਿਰ ਚ ਪਿਆ ਪਾੜ, ਫੋਜੀ ਜਵਾਨਾਂ ਅਤੇ ਨੌਜਵਾਨਾਂ ਦੀ ਮੰਦਦ ਨਾਲ ਕੀਤਾ ਪਾਣੀ ਤੇ ਕਾਬੂ.

ਹੰਜੀ ਤਿਆਰ ਹੋ ਫਿਰ?
07/07/2023

ਹੰਜੀ ਤਿਆਰ ਹੋ ਫਿਰ?

ਗੁਰਦਾਸਪੁਰ: ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ 500 ਏਕੜ ਫ਼ਸਲ ਤਬਾਹ
06/07/2023

ਗੁਰਦਾਸਪੁਰ: ਨਹਿਰ 'ਚ ਪਿਆ ਪਾੜ, ਕਿਸਾਨਾਂ ਦੀ 500 ਏਕੜ ਫ਼ਸਲ ਤਬਾਹ

ਆ ਰਿਹਾ ਮਾਊਜ਼ਰ ਬਰਾੜ ਲਾ ਕੇ ਆਪਣੀ ਤੁਫੰਗ। ਜਗਜੀਤ ਸੰਧੂ ਦੀ ਨਵੀਂ ਫ਼ਿਲਮ ਦਾ ਨਵਾਂ ਪੋਸਟਰ ਹੋਇਆ ਰਿਲੀਜ਼ Film releasing in cinemas on 21st ...
06/07/2023

ਆ ਰਿਹਾ ਮਾਊਜ਼ਰ ਬਰਾੜ ਲਾ ਕੇ ਆਪਣੀ ਤੁਫੰਗ।

ਜਗਜੀਤ ਸੰਧੂ ਦੀ ਨਵੀਂ ਫ਼ਿਲਮ ਦਾ ਨਵਾਂ ਪੋਸਟਰ ਹੋਇਆ ਰਿਲੀਜ਼

Film releasing in cinemas on 21st July 2023

05/07/2023

ਆਖ਼ਰ ਕਦੋਂ ਹੋਵੇਗਾ ਪੱਕਾ ਹੱਲ?

ਸ਼ੋਕ ਸਮਾਚਾਰਚੈਅਰਮੈਨ ਬੰਤ ਸਿੰਘ ਦੋਬੁਰਜੀ ਦੇ ਸਤਿਕਾਰਯੋਗ ਪਿਤਾ ਸ. ਰਣਧੀਰ ਸਿੰਘ ਝੱਜ ਦਾ ਅਚਨਚੇਤ ਦਿਹਾਂਤ ਹੋ ਗਿਆ ਹੈ । ਸ. ਰਣਧੀਰ ਸਿੰਘ ਝੱਜ ਦ...
29/06/2023

ਸ਼ੋਕ ਸਮਾਚਾਰ
ਚੈਅਰਮੈਨ ਬੰਤ ਸਿੰਘ ਦੋਬੁਰਜੀ ਦੇ ਸਤਿਕਾਰਯੋਗ ਪਿਤਾ ਸ. ਰਣਧੀਰ ਸਿੰਘ ਝੱਜ ਦਾ ਅਚਨਚੇਤ ਦਿਹਾਂਤ ਹੋ ਗਿਆ ਹੈ । ਸ. ਰਣਧੀਰ ਸਿੰਘ ਝੱਜ ਦਾ ਅੰਤਿਮ ਸੰਸਕਾਰ ਕੱਲ 30 ਜੂਨ ਦਿਨ ਸ਼ੁਕਰਵਾਰ ਨੂੰ 11 ਵਜੇ ਪਿੰਡ ਦੋਬੁਰਜੀ ਨੇੜੇ ਦੋਰਾਹਾ ਜਿਲਾਂ ਲੁਧਿਆਣਾ ਵਿਖੇ ਕੀਤਾ ਜਾਵੇਗਾ । ਸੋ ਆਪ ਸਭ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ।

ਦੁਖੀ ਹਿਰਦੇ -- ਝੱਜ ਪਰਿਵਾਰ

ਤਹਿਸੀਲਦਾਰ ਪਾਇਲ ਕੌਲ ਕਰੋੜਾਂ ਦੀ ਜ਼ਮੀਨ ਛੂਡਵਾਊ ਦਾ ਟਾਇਮ ਨਹੀਂ ਤਹਿਸੀਲਦਾਰ ਸਾਹਿਬ ਨੇ ਜ਼ਮੀਨ ਤਾਂ ਕੀ ਛੂਡਵਾਊਣੀ ਆ ਕਹਿੰਦੇ ਇਲਾਕਾ ਹੀ ਮੇਰੇ ਅ...
29/06/2023

ਤਹਿਸੀਲਦਾਰ ਪਾਇਲ ਕੌਲ ਕਰੋੜਾਂ ਦੀ ਜ਼ਮੀਨ ਛੂਡਵਾਊ ਦਾ ਟਾਇਮ ਨਹੀਂ ਤਹਿਸੀਲਦਾਰ ਸਾਹਿਬ ਨੇ ਜ਼ਮੀਨ ਤਾਂ ਕੀ ਛੂਡਵਾਊਣੀ ਆ ਕਹਿੰਦੇ ਇਲਾਕਾ ਹੀ ਮੇਰੇ ਅੰਡਰ ਨਹੀਂ ਆਊਂਦਾ... ਚੰਦਨ ਮਾਨ

26/06/2023

ਗੂਰਬਾਣੀ ਦਾ ਲਾਈਵ ਪ੍ਰਸਾਰਣ ਛੱਡਣ ਦਾ ਐਲਾਨ ਪੀਟੀਸੀ ਵੱਲੌਂ।

23/06/2023

Address

Doraha
141421

Telephone

+919988284885

Website

Alerts

Be the first to know and let us send you an email when Sachai24 News posts news and promotions. Your email address will not be used for any other purpose, and you can unsubscribe at any time.

Videos

Share


Other News & Media Websites in Doraha

Show All