ਲਖਵਿੰਦਰ ਸਿੰਘ ਪੇਧਨੀ ਕਲਾਂ Lakhwinder singh Pedhni kalan

  • Home
  • India
  • Dhuri
  • ਲਖਵਿੰਦਰ ਸਿੰਘ ਪੇਧਨੀ ਕਲਾਂ Lakhwinder singh Pedhni kalan

ਲਖਵਿੰਦਰ ਸਿੰਘ ਪੇਧਨੀ ਕਲਾਂ Lakhwinder singh Pedhni kalan ਖੇਤੀ। ਪੰਜਾਬ

23/09/2024
15/09/2024

ਆਸਟ੍ਰੇਲੀਆ ਦਾ ਤੱਤਾਂ ਨਾਲ ਭਰਪੂਰ ਨਵਾਂ ਫ਼ਲ

02/09/2024

100 ਰੁਪਏ ਕਿਲੋ ਫੁੱਲ ਗਾਰੰਟੀ ਸਭ ਤੋੰ ਸਸਤੇ ਟਾਇਰ।

17/08/2024

ਤਿੰਨ ਪੀੜ੍ਹੀਆ ਦਾ ਪੁਰਾਣਾ ਕੰਮ, ਕੁੱਝ ਪਸ਼ੂ ਵੇਚਣ ਲਈ ਵੀ ਹਨ ।

05/08/2024

ਪਸੂ ਦਾ ਵਾਰ ਵਾਰ ਰਪੀਟ ਹੋਣਾ ਦੁੱਧ ਘੱਟ ਕਰ ਜਾਣਾ ,
ਜੇਰ ਨਾ ਪੈਣਾ ਬੱਚਾ ਨਾ ਲੈਣਾ ਕੱਪੜਿਆ ਨੂੰ ਖਾਣਾ ਮਿੱਟੀ ਖਾਣਾ ।

03/08/2024

ਬਿਲਕੁਲ ਜਾਇਜ ਰੇਟ ਵਿਚ ਚੰਗੇ ਦੁੱਧ ਵਾਲੀ ਮੱਝ ਦੀ ਕੱਟੀ, ਨਾਲ ਦੋ ਦੰਦ ਵੱਛੀ ਵਿਕਾਉ।

27/07/2024

ਪਸ਼ੂਆਂ ਦੇ ਥਣਾਂ ਵਿਚ ਇਨਫੈਕਸ਼ਨ ਹੋ ਜਾਣੀ । ਦੁੱਧ ਘਟ ਜਾਣਾ, ਛਿੰਦੀਆਂ ਆਉਣੀਆਂ।

21/07/2024

ਅਮਰੂਦ ਸੇਬ ਨਾਲੋ ਵੱਧ ਗੁਣਕਾਰੀ ,ਜਾਮਣ ਦੀਆ ਟਾਹਣੀਆਂ ਦਾ ਦੰਦ ਮੰਜਣ , ਸਰਦਾਰ ਜੀ ਤੋ ਲਉ ਫਰੀ ਜਾਣਕਰੀ, ਬਹੁਤ ਸਸਤੇ ਫਲਦਾਰ ਪੌਦੇ ।

16/07/2024

ਬਹੁਤ ਚੰਗੀਆ ਗਾਵਾਂ ਪ੍ਰਦੀਪ ਲੋਹਾਖੇੜਾ ਕੋਲ......9530801956

13/07/2024

16 ਕਿਲੋ ਦੁੱਧ ਦਿੱਤਾ ਹੋਇਆ ਛੇ ਦੰਦ ਨੇ ਘਰੇਲੂ ਝੋਟੀ ਵਿਕਾਉ. ਰੇਟ ਫੋਨ ਤੇ।

13/06/2024

ਘਰਾਂ,ਖੇਤਾਂ ਵਿੱਚ ਲਗਾਉ ਇਹ ਬੂਟੇਂ ਤੇ ਖਾਉ ਤਾਜ਼ਾ ਘਰ ਦੇ ਫਰੂਟ।

19/05/2024

1700 , 1800 ਮਰੀਜ਼ਾ ਦੀ ਫਰੀ ਜਾਨ ਬਚਾ ਚੁੱਕੇ ਹਨ ਹੁਣ ਤੱਕ ,ਜਹਿਰੀਲੇ ਸੱਪਾਂ ਦੀ ਕਿਸਮਾਂ ਤੇ ਸੱਪ ਦੇ ਡੱਗੇ ਦਾ ਅੱਖਾਂ ,ਚਮੜੀ ਦੇ ਰੋਗੀਆਂ ਦਾ ਇਲਾਜ

13/05/2024

ਡਾ.ਜਗਜੀਤ ਸਿੰਘ ਦਾ ਫਾਰਮ ਅਤੇ ਪੰਜ ਲੱਖ ਦੀ ਝੋਟੀ.

27/04/2024

ਮਾਲਵੇ ਦੀ ਧਰਤੀ ਉੱਪਰ ਸੇਬਾਂ ਦੀ,ਤੇ ਘਰਾਂ 'ਚ ਲਾਉ ਕੀਮਤੀ ਪੌਦੇ।

17/04/2024

ਸਿੰਗਾਂ ਤੇ ਖੁਰਾਂ ਦਾ ਕੰਮ ਤਸੱਲੀਬਖਸ਼ ਬਾਈ ਦਾ ਪਰਿਵਾਰ ਇਹ ਕੰਮ ਕਰ ਰਿਹਾ ਚੌਥੀ ਪੀੜ੍ਹੀ ਤੋੰ।

11/04/2024

ਚੰਗੇ ਦੁੱਧ ਲਈ ਤਿਆਰ ਕਰੋ ਇਹ ਫੀਡ, ਪਾਓ ਸੂਣ ਤੋ ਪਹਿਲਾ |

25/03/2024

ਸਭ ਤੋਂ ਸਸਤੇ ਏ.ਸੀ.13 ਹਜ਼ਾਰ ਵਿਚ ਇਕ ਸੀਜ਼ਨ ਦੀ ਗਾਰੰਟੀ.

21/03/2024

ਡਾਕਟਰ ਸਾਹਿਬ ਦੀਆ ਗੱਲਾਂ ਕੁਝ ਵੀਰਾ ਨੂੰ ਕੌੜੀਆਂ ਲੱਗਣਗੀਆ।ਗੋਪੀ ਵਨ ਮੋਹਰਾਂ ਬੁੱਲ.

Address

VPO PEDHNI KALAN
Dhuri
148024

Alerts

Be the first to know and let us send you an email when ਲਖਵਿੰਦਰ ਸਿੰਘ ਪੇਧਨੀ ਕਲਾਂ Lakhwinder singh Pedhni kalan posts news and promotions. Your email address will not be used for any other purpose, and you can unsubscribe at any time.

Contact The Business

Send a message to ਲਖਵਿੰਦਰ ਸਿੰਘ ਪੇਧਨੀ ਕਲਾਂ Lakhwinder singh Pedhni kalan:

Videos

Share