IND TV

IND TV IND TV covers all updates regarding Politics, Religion, Entertainment and Sports. to spot critical social issues and address them for the community

We are using our rich array of Programs, from Debates to Talk Shows, Reality TV, News, Drama etc.

18/08/2023

Live......

17/08/2023

ਮਨੀਪੁਰ ਸੜ ਰਿਹਾ, ਲੋਕ ਆਪਸ 'ਚ ਲੜ ਰਹੇ ਨੇ ਔਰਤਾਂ ਨਾਲ ਦੁਰਵਿਵਹਾਰ ਹੋ ਰਿਹਾ" ਇੰਝ ਭਾਰਤ ਵਿਸ਼ਵਗੁਰੂ ਕਿਵੇਂ ਬਣੇਗਾ?" ਦਿੱਲੀ CM ਅਰਵਿੰਦ ਕੇਜਰੀਵਾਲ ਦਾ ਧਮਾਕੇਦਾਰ ਭਾਸ਼ਣ.....

07/06/2023

ਮੁੱਖ ਮੰਤਰੀ Bhagwant Mann ਸਰਕਾਰੀ ਹਸਪਤਾਲ Kharar ਵਿਖੇ ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ

05/06/2023

World Environment Day ਮੌਕੇ ਦਿੱਲੀ ਸਰਕਾਰ ਨੇ ਆਯੋਜਿਤ ਕੀਤਾ 'ਵਾਤਾਵਰਨ ਸੰਮੇਲਨ', ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਕੀਤੀ ਸ਼ਮੂਲੀਅਤ

05/06/2023

CM ਮਾਨ ਦੀ ਪ੍ਰੈਸ ਕਾਨਫਰੰਸ ਵਿਚ ਮੰਤਰੀ ਮੀਤ ਹੇਅਰ ਤੇ ਹਰਜੋਤ ਬੈਂਸ ਵੀ ਸ਼ਾਮਲ

31/05/2023

'ਸਕੂਲ ਆਫ਼ ਐਮੀਨੈਂਸ' ਦੇ ਵਿਦਿਆਰਥੀਆਂ ਨਾਲ ਸੰਵਾਦ..

26/04/2022

ਵਾਰਡ ਨੰਬਰ ਸਨਤਾਲੀ ਕੌਂਸਲਰ ਪਤੀ ਨਿਰਮਲ ਕੈਡ਼ਾ ਨੇ ਟਿਊਬਵੈੱਲ ਦਾ ਕੀਤਾ ਉਦਘਾਟਨ

26/04/2022

ਵਿਧਾਇਕ ਗੋਗੀ ਅਤੇ ਕੁਲਵੰਤ ਸਿੱਧੂ ਨੇ ਕੀਤੀ ਮੁਲਾਕਾਤ ,ਸੁਣੀਆ ਮੁਸ਼ਕਲਾਂ

26/04/2022

ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਗ੍ਰਿਫਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਪਟਿਆਲਵੀ ਨੂੰ ਸੋਮਵਾਰ ਨੂੰ ਕੜੀ ਸੁਰੱਖਿਆ ਅਧੀਨ ਸਮਰਾਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ।

25/04/2022

ਥਾਣਾ ਦੁੱਗਰੀ, ਲੁਧਿਆਣਾ ਪੁਲਿਸ ਨੇ ਹੈਰੋਇਨ ਵੇਚਣ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ, 15 ਗ੍ਰਾਮ ਹੈਰੋਇਨ ਵੀ ਬਰਾਮਦ

25/04/2022

ਦਿੱਲੀ ਦੇ ਸਕੂਲ ਦੇਖ ਕੇ ਹੈਰਾਨ ਹੋ ਗਏ CM ਭਗਵੰਤ ਮਾਨ ਤੇ ਪੰਜਾਬ ਦੇ ਅਫ਼ਸਰ

25/04/2022

CM ਭਗਵੰਤ ਮਾਨ ਨੂੰ ਸਿੱਧੇ ਹੋਏ ਨਵਜੋਤ ਸਿੱਧੂ, ਕੇਜਰੀਵਾਲ ਨੂੰ ਸੁਣਾਤੀਆਂ ਤੇਰਵੀਂਆਂ, ਕਿਹਾ ਅੱਜ ਠੋਕੋ ਤਾੜੀਆਂ, ਥਰਮਲ ਪਲਾਂਟ ਬਾਹਰ ਪੱਕਾ ਧਰਨਾ

23/04/2022

ਚੰਡੀਗੜ੍ਹ ਯੂਨੀ. ਪਹੁੰਚੇ CM ਭਗਵੰਤ ਮਾਨ, ਹੋਣਗੇ ਵੱਡੇ ਐਲਾਨ, ਵੇਖੋ ਮਿੰਟਾਂ ਸਕਿੰਟਾਂ ‘ਚ ਕਿੰਝ ਬਦਲਿਆ ਯੂਨੀ. ਦਾ ਮਾਹੌਲ, LIVE

23/04/2022

ਹਿਮਾਚਲੀ ਰੰਗ ‘ਚ ਰੰਗੇ ਕੇਜਰੀਵਾਲ, ਸਾਰਾ ਹਿਮਾਚਲ ਹੋ ਗਿਆ ਇਕੱਠਾ, ਕਾਂਗੜਾ ਤੋਂ LIVE

23/04/2022

Mohali 'ਚ ਕਿਹੜੇ ਵੱਡੇ ਘਰਾਣਿਆਂ ਨੇ ਕੀਤੇ ਹੋਏ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ?
ਸੁਖਪਾਲ ਖਹਿਰਾ ਨੇ ਕੀਤੇ ਵੱਡੇ ਖ਼ੁਲਾਸੇ
ਸਰਕਾਰ ਨੂੰ ਦੱਸਿਆ ਪੰਜਾਬ ਦਾ ਕਰਜ਼ਾ ਉਤਾਰਨ ਦਾ ਰੋਡ ਮੈਪ

22/04/2022

ਰਾਜਾ ਵੜਿੰਗ ਨੂੰ ਸਿੱਧੇ ਹੋ ਗਏ ‘ਆਪ’ ਆਗੂ, ਸੁਣੋ ਕਿਹੜਾ ਫਾਰਮੂਲਾ ਕਰ ਦਿੱਤਾ Miss ?

21/04/2022

ਚੋਰੀਸ਼ੁਦਾ ਮੋਟਰਸਾਈਕਲ ਅਤੇ ਮੋਬਾਇਲਾਂ ਸਮੇਤ ਥਾਣਾ ਦੁੱਗਰੀ ਪੁਲਸ ਨੇ ਗਿਰੋਹ ਦੇ ਚਾਰ ਮੈਂਬਰ ਕੀਤੇ ਕਾਬੂ

Address

60 Feet Road, Chhatarpur Hills-Block D, Chhatarpur
Delhi
110074

Alerts

Be the first to know and let us send you an email when IND TV posts news and promotions. Your email address will not be used for any other purpose, and you can unsubscribe at any time.

Videos

Share