Arun Dogra Dasuya FC

  • Home
  • Arun Dogra Dasuya FC

Arun Dogra Dasuya FC FC of Congress President Dist. Hoshiarpur and MLA dasuya Halka From 11 March 2017 to 11 March 2022. with Rahul Gandhi

ਇੱਕ ਮੋਕਾ ਕੇਜਰੀਵਾਲ ਨੂੰ😡
08/09/2024

ਇੱਕ ਮੋਕਾ ਕੇਜਰੀਵਾਲ ਨੂੰ😡

24/05/2024

ਆਪ ਸੱਭ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਦਿਨ ਐਤਵਰ 26 ਮਈ ਨੂੰ ਸਾਡੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਯਾਮਿਨੀ ਗੋਮਰ ਜੀ ,ਸ਼੍ਰੀ ਜੀਤੂ ਪਟਵਾਰੀ ਜੀ ( ਪ੍ਰਧਾਨ ਮੱਧ ਪ੍ਰਦੇਸ਼ ਕਾਂਗਰਸ ਪਾਰਟੀ) ਅਤੇ ਸ਼੍ਰੀ ਪਰਗਟ ਸਿੰਘ ਜੀ ਪਾਰਟੀ ਦੇ ਹੱਕ ਵਿੱਚ ਵਿਸ਼ਾਲ ਜਨਸਭਾ ਕਰਨ ਕਮਾਹੀ ਦੇਵੀ ਦੁਸ਼ਹਿਰਾ ਗਰਾਉਂਡ ਵਿੱਚ ਸਵੇਰੇ 11:00 ਵਜੇ ਪਹੁੰਚ ਰਹੇ ਹਨ, ਆਪ ਸੱਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ 🙏🏻

ਵਲੋਂ :- ਅਰੁਣ ਡੋਗਰਾ ਮਿੱਕੀ ( ਕਾਂਗਰਸ ਪ੍ਰਧਾਨ ਜ਼ਿਲਾ ਹੁਸ਼ਿਆਰਪੁਰ)
ex.MLA Dasuya

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ।ਚੁਣੇ ਗਏ ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈ। ਸਾਨੂੰ ਪੂਰਾ ਯਕੀਨ ਹੈ ...
23/04/2024

ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ।
ਚੁਣੇ ਗਏ ਸਾਰੇ ਉਮੀਦਵਾਰਾਂ ਨੂੰ ਬਹੁਤ-ਬਹੁਤ ਵਧਾਈ। ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਕਰਕੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰੋਗੇ।

31/03/2024

ED Ka washing machine

22/03/2024

ਅੱਧੀ ਦਿੱਲੀ ਸਰਕਾਰ ਤਾਂ ਜੇਲ ਚ ਹੈ😂😂😂

19/03/2024

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਆਮ ਆਦਮੀ ਦੇ ਲੋਕਸਭਾ ਇਲੈਕਸ਼ਨਾਂ ਚ 13-0 ਸੀਟਾਂ ਲੈਣ ਦੇ ਸੁਪਨੇ ਦੀ ਕੱਢੀ ਹਵਾ, ਜ਼ਰੂਰ ਸੁਣੋ ਜੀ.

19/03/2024

A great EX-CM S:Charanjit Singh Channi Ji ❤️

😭ਅੱਜ ਮੁਕੇਰੀਆਂ ਵਿਖੇ ਬਹੁਤ ਮੰਦਭਾਗੀ ਘਟਨਾ ਹੋਈ, ਸਾਡੀ ਪੰਜਾਬ ਪੁਲਸ ਦੇ ਹੋਣਹਾਰ ਜਵਾਨ ਨੂੰ ਆਪਣੀ ਜਿੰਦਗੀ ਗਵਾਣੀ ਪਈ।ਸ਼ਹੀਦ ਅੰਮ੍ਰਿਤਪਾਲ ਸਿੰਘ,...
17/03/2024

😭ਅੱਜ ਮੁਕੇਰੀਆਂ ਵਿਖੇ ਬਹੁਤ ਮੰਦਭਾਗੀ ਘਟਨਾ ਹੋਈ, ਸਾਡੀ ਪੰਜਾਬ ਪੁਲਸ ਦੇ ਹੋਣਹਾਰ ਜਵਾਨ ਨੂੰ ਆਪਣੀ ਜਿੰਦਗੀ ਗਵਾਣੀ ਪਈ।
ਸ਼ਹੀਦ ਅੰਮ੍ਰਿਤਪਾਲ ਸਿੰਘ,CIA staff ਜੋ ਕੀ ਅਪਰਾਧੀ ਨੂੰ ਪਕੜਣ ਗਏ ਸੀ, ਅਪਰਾਧੀ ਵਲੋਂ ਹੋਏ ਹਮਲੇ ਵਿੱਚ ਗੋਲ਼ੀ ਲੱਗਣ ਕਾਰਨ ਸ਼ਹੀਦ ਹੋ ਗਏ।
ਪ੍ਰਮਾਤਮਾ ਆਪਣੇ ਚਰਨਾਂ ਚ ਵਿਰਾਜੇ।🙏

😭
ਆਮ ਬੰਦਾ ਤਾ ਕੀ, ਸਾਡੀ ਪੁਲੀਸ ਵੀ ਸੇਫ ਨਹੀਂ ਇਸ ਗੁੰਡਾਗਰਦੀ ਰਾਜ ਚ, ਬੇਖ਼ੌਫ ਹੋ ਕੇ ਘੁੰਮ ਰਹੇ ਨੇ ਅਪਰਾਧੀ।

11/03/2024

ਬਦਲਾਅ!
0-13
#ਪੰਜਾਬ #ਬਦਲਾਅ Indian National Congress - Punjab

11/03/2024

ਬਦਲਾਵ ਸਾਹਮਣੇ ਆ ਮਾਨ ਸਾਹਬ!
Hoshiarpur
#ਬਦਲਾਅ #ਪੰਜਾਬ

09/03/2024

ਸ਼ਹੀਦਾ ਦੇ ਸਥਾਨਾ ਤੇ ਵੀ ਭਗਵੰਤ ਮਾਨ ਦੀਆਂ ਫੋਟੋਆ ਹੀ ਫੋਟੋਆਂ, ਮਸ਼ਹੂਰੀਆ ਵਾਲੇ ਮਹਾਰਾਜਾ ਸਤੌਜ ਜੀ ਸ਼ਹੀਦਾ ਦੇ ਸਥਾਨ ਤਾਂ ਬਖਸ਼ ਦਿਓ
#ਪੰਜਾਬ #ਬਦਲਾਅ

21/02/2024

ਹੋਰ ਕਿੰਨੇ ਕੁ ਮੁੰਡੇ ਮਰਵਾਣੇ ਨੇ ਮੋਦੀ ਜੀ😭।
ਬਹੁਤ ਮਾੜਾ ਹੋਇਆ 😭

12/02/2024

ਇਸ ਵਾਰ ਆਰ ਜਾਂ ਪਾਰ, ਆ ਰਹੇ ਆਂ ਆਪਣਾ ਹੱਕ ਲੈਣ।
#ਕਿਸਾਨ

03/02/2024

ਇਹੀ ਬਦਲਾਵ ਹੈ, ਅੱਜ ਸੰਗਰੂਰ ਚ ਪ੍ਰਦਰਸ਼ਨ ਚ ਬੇਚਾਰਾ ਜੂਸ ਵਾਲਾ ਕੁੱਟ ਦਿੱਤਾ, #ਆਮ

31/01/2024

ਚੰਨੀ ਸਾਹਿਬ ਸਿਰਾ ਹੀ ਲਾ ਗਏ 😂😂😂😂

16/01/2024

❤️❤️

02/01/2024

ਲੋਕਾਂ ਦੇ ਸਵਾਲਾਂ ਤੋਂ ਕਿੰਨਾ ਚਿਰ ਭੱਜ ਲਉ ਗੇ?
‘ਬਦਲਾਅ’ ਦੇ ਝੂਠੇ ਦਾਅਵਿਆਂ ਤੋਂ ਲੋਕ ਹੁਣ ਜਾਣੂ ਹੋ ਚੁੱਕੇ ਹਨ, ਆਉਣ ਵਾਲੇ ਸਮੇਂ ਵਿੱਚ ਵੀ ਤੁਹਾਨੂੰ ਇਵੇਂ ਹੀ ਸ਼ੀਸ਼ਾ ਦਿਖਾਉਂਦੇ ਰਹਿਣਗੇ।
Indian National Congress - Punjab

Address


Alerts

Be the first to know and let us send you an email when Arun Dogra Dasuya FC posts news and promotions. Your email address will not be used for any other purpose, and you can unsubscribe at any time.

Contact The Business

Send a message to Arun Dogra Dasuya FC:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share