Big B Records

Big B Records ★Big B Records★
An international Audio | Video Record Label & Entertainment Company

15/01/2025
  ||   ‼️🧱  #ਸਰਹਿੰਦਦੀਦੀਵਾਰੇ ||  Singer        :  Lyrics         :  Music        :  Composer : Mix Master: Blessings :  P...
23/12/2024

|| ‼️

🧱 #ਸਰਹਿੰਦਦੀਦੀਵਾਰੇ ||
Singer :
Lyrics :
Music :
Composer :
Mix Master:
Blessings :
Patron :
Label :
[ 78140-42872 ]
***********
👇

​​​ ​​​ ​​​Oora Joora Productions Proudly PresentsSong : Sirhind Di Deware Singer ...

ਮਹਾਂਵਲੀ ਯੋਧੇ, ਸੂਰਵੀਰ ਸੂਰਮੇ ਧੰਨ ਧੰਨ  #ਬਾਬਾਅਜੀਤਸਿੰਘਜੀ ਦੇ "  #ਜਨਮਦਿਹਾੜੇ " ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਵਧਾਈਆਂ  ਹੋਵਣ ਜੀ॥ਯਾਦ...
12/02/2024

ਮਹਾਂਵਲੀ ਯੋਧੇ, ਸੂਰਵੀਰ ਸੂਰਮੇ ਧੰਨ ਧੰਨ #ਬਾਬਾਅਜੀਤਸਿੰਘਜੀ ਦੇ " #ਜਨਮਦਿਹਾੜੇ " ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਵਧਾਈਆਂ ਹੋਵਣ ਜੀ॥
ਯਾਦ ਰਹੇ ਮੇਰੇ ਸ਼ਹਿਰ " #ਮੋਹਾਲੀ " ਦਾ ਨਾਮ # #ਸਾਹਿਬਜ਼ਾਦਾਅਜੀਤਸਿੰਘਨਗਰ " ਵੀ ਦਸ਼ਮੇਸ਼ ਪਿਤਾ ਦੇ ਏਸ ਜੇਠੇ ਪੁੱਤਰ #ਬਾਬਾਅਜੀਤਸਿੰਘ ਜੀ ਦੇ ਨਾਮ ਤੋਂ ਹੀ ਪਿਆ ਹੈ !!

 #ਭੰਗੜੇਦਾਕਿੰਗ  ..15 ਫਰਵਰੀ ਨੂੰ!ਭੰਗੜੇ ਦੇ ਕਿੰਗ  #ਸਰਬਜੀਤਚੀਮਾ ਦੀ ਏਸ ਐਲਬਮ ਦਾ ਟਾਈਟਲ ਗੀਤ, ਦਾਸ ਤੁਹਾਡੇ ਆਪਣੇ   ਦੀ ਕਲਮ ਦਾ ਲਿਖਿਆ ਹੋਇਆ...
10/02/2024

#ਭੰਗੜੇਦਾਕਿੰਗ ..15 ਫਰਵਰੀ ਨੂੰ!
ਭੰਗੜੇ ਦੇ ਕਿੰਗ #ਸਰਬਜੀਤਚੀਮਾ ਦੀ ਏਸ ਐਲਬਮ ਦਾ ਟਾਈਟਲ ਗੀਤ, ਦਾਸ ਤੁਹਾਡੇ ਆਪਣੇ ਦੀ ਕਲਮ ਦਾ ਲਿਖਿਆ ਹੋਇਆ ਹੈ! ਕਈ ਵਰ੍ਹਿਆਂ ਬਾਅਦ ਮੁੜਕੇ ਟੁੱਟਣਗੀਆਂ ਸਟੇਜਾਂ,ਪੈਣਗੇ ਭੰਗੜੇ..ਨੱਚੂਗਾ ਪੰਜਾਬ 💥

  &   Proudly Presents >>                  #ਆਫ਼ਲਾਈਨSinger >  Lyricis >  Music >  Video  >  Label   >                     ...
09/02/2024

& Proudly Presents >>
#ਆਫ਼ਲਾਈਨ
Singer >
Lyricis >
Music >
Video >
Label >
[+917814042872 ]

Watch Full Video👇
https://youtu.be/yhZgqIEMfUo?si=R4z64yJgFW9at6cu
Subscribe Our Official Channel
★Lok Geet Entertainment ★
https://youtube.com/

Lok Geet Entertainment & Sony Aklia Proudly PresentsSong : OfflineSinger : Rashpinder BhullarLyrics : Sony AkliaMusic ...

 #ਪੰਜਾਬੀਸਿਨੇਮਾ ਦੀ ਸਰਬੋਤਮ ਅਦਾਕਾਰਾ, ਕਈ ਦਹਾਕਿਆਂ ਤੋਂ ਆਪਣੀ ਅਦਾਕਾਰੀ ਨਾਲ ਲੋਕ ਮਨਾਂ ਤੇ ਰਾਜ ਕਰਨ ਵਾਲੀ  #ਪਸਤੌਲਵਾਲੀਬੇਬੇ ਸਤਿਕਾਰਯੋਗ ਸਰਵ...
26/01/2024

#ਪੰਜਾਬੀਸਿਨੇਮਾ ਦੀ ਸਰਬੋਤਮ ਅਦਾਕਾਰਾ, ਕਈ ਦਹਾਕਿਆਂ ਤੋਂ ਆਪਣੀ ਅਦਾਕਾਰੀ ਨਾਲ ਲੋਕ ਮਨਾਂ ਤੇ ਰਾਜ ਕਰਨ ਵਾਲੀ #ਪਸਤੌਲਵਾਲੀਬੇਬੇ ਸਤਿਕਾਰਯੋਗ ਸਰਵ ਸ੍ਰੀ ਮੈਡਮ #ਨਿਰਮਲਰਿਸ਼ੀ ਜੀ ਨੂੰ ਭਾਰਤ ਸਰਕਾਰ ਵੱਲੋਂ #ਪਦਮਸ਼੍ਰੀ #ਐਵਾਰਡ ਨਾਲ ਨਿਵਾਜਣ ਤੇ ਸਮੁੱਚੇ ਪੰਜਾਬੀਆਂ ਤੇ ਸਿਨੇਮਾ ਜਗਤ ਨੂੰ ਬਹੁਤ ਬਹੁਤ ਵਧਾਈਆਂ ਜੀ 💥

Address

Mohali
Chandigarh

Alerts

Be the first to know and let us send you an email when Big B Records posts news and promotions. Your email address will not be used for any other purpose, and you can unsubscribe at any time.

Contact The Business

Send a message to Big B Records:

Share

Category