Rabbi Kalakar

Rabbi Kalakar video creator, artist and social activist

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਦਿਹਾੜੇ ਅਤੇ  ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ।ਮਿਤੀ:- 6 ਜੂਨ 2024...
31/05/2024

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਦਿਹਾੜੇ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦਸਤਾਰ ਮੁਕਾਬਲੇ ।
ਮਿਤੀ:- 6 ਜੂਨ 2024
ਸਮਾਂ: 9: 00 ਵਜ਼ੇ
ਸਥਾਨ ਗੁਰਦੁਆਰਾ ਰਾਮਸਰ ਸਾਹਿਬ ਧਨੌਲਾ( ਬਰਨਾਲਾ )
ਵਿਸ਼ੇਸ਼ ਸਹਿਯੋਗ
ਰੱਬੀ ਪੈਗ਼ਾਮ (ਇੱਕ ਇਲਾਹੀ ਸੁਨੇਹਾ )
ਸਰਦਾਰੀਆ ਯੂਥ ਕਲੱਬ ਧਨੌਲਾ
ਜਾਨਕਾਰੀ ਲਈ ਸਪੰਰਕ :
ਸ.ਜਗਦੀਪ ਸਿੰਘ ਰੱਬੀ ਧਨੌਲਾ 98724 - 24036
ਸ.ਭਗਵੰਤ ਸਿੰਘ ਧਨੌਲਾ 94177 - 90945
ਸ.ਮਨਦੀਪ ਸਿੰਘ ਧਨੌਲਾ 99886 - 66296
ਸ. ਗੁਰਮੁਖ ਸਿੰਘ ਧਨੌਲਾ 94633 - 30262
Facebook, WhatsApp group, Instagram , ਸੋਸ਼ਲ ਨੈੱਟਵਰਕਿੰਗ ਤੇ ਸ਼ੈਅਰ ਜ਼ਰੂਰ ਕਰਨਾ ਜੀ 🙏 ਧੰਨਵਾਦ

20/05/2024

💐💐 ਅਲਵਿਦਾ ਪਾਤਰ ਅਲਵਿਦਾ 💐💐
ਦੋਸਤੋ ਸ਼ੈਅਰ ਜ਼ਰੂਰ ਕਰਨਾ ਤਾਂ ਜੋ ਪਾਤਰ ਸਾਬ੍ਹ ਦੇ ਸਰੋਤਿਆਂ ਤੱਕ ਇਹ ਵੀਡੀਓ ਪਹੁੰਚ ਸਕੇ
Dr. Surjit Patar Dr. Surjit Patar Dr. Surjit Patar Dr. Surjit Patar


Rozana Spokesman Spokesman News18 Punjab PTC News BBC News Punjabi Pro Punjab Tv

06/04/2024

ਮੁਸਲਮਾਨ ਭਾਈਚਾਰੇ ਨੇ ਕੀਤਾ ਮੱਟ ਸ਼ੇਰੋ ਵਾਲੇ ਦਾ ਵਿਰੋਧ

ਨਵੀਂ ਸਾਲ ਮੁਬਾਰਕ ਨਾਨਕਸ਼ਾਹੀ ਸੰਮਤ 556 ਦੀ ਆਰੰਭਤਾਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਣਾ ||ਸੰਤ ਜਨਾ ਮਿਲਿ ਪਾਈਐ ਰਸਨਾ ਨਾਮ ਭਣਾ||ਜਿਨਿ ਪਾਇਆ ...
14/03/2024

ਨਵੀਂ ਸਾਲ ਮੁਬਾਰਕ
ਨਾਨਕਸ਼ਾਹੀ ਸੰਮਤ 556 ਦੀ ਆਰੰਭਤਾ

ਚੇਤਿ ਗੋਵਿੰਦ ਅਰਾਧੀਐ ਹੋਵੈ ਅਨੰਦ ਘਣਾ ||
ਸੰਤ ਜਨਾ ਮਿਲਿ ਪਾਈਐ ਰਸਨਾ ਨਾਮ ਭਣਾ||
ਜਿਨਿ ਪਾਇਆ ਪ੍ਭੂ ਆਪਣਾ ਆਇ ਤਿਸੇ ਗਣਾ||
ਇਕ ਖ਼ਿਣ ਤਿਸ ਬਿਣ ਜੀਵਣਾ ਬਿਰਥਾ ਜਨਮ ਜਣਾ||
ਜਲਿ ਥਲਿ ਮਇਅਲਿ ਪੂਰਿਆ ਰਵਿਆ ਵਿਚ ਵਣਾ||
ਸੋ ਪ੍ਭ ਚਿਤਿ ਨਾ ਆਵਇ ਕਿਤੜਾ ਦੁੱਖ਼ ਗਣਾ||
ਜਿਨਿ ਰਿਵਿਆ ਸੋ ਪ੍ਭ ਤਿਨਾ ਭਾਗ ਮਣਾ||
ਹਰਿ ਦਰਸਨ ਕੋੳ ਮਨ ਲੋਚਦਾ ਨਾਨਕ ਪਿਆਸ ਮਨਾ||
ਚੇਤਿ ਮਿਲਾਏ ਸੋ ਪ੍ਭੂ ਤਿਸ ਕੇ ਪਾਇ ਲਗਾ||
ਵਾਹਿਗੁਰੂ ਜੀ....

ਪਾਣੀ ਵਾਲੇ ਰੰਗਾਂ ਵਿੱਚ ਕੰਧ ਚਿੱਤਰ,     ਸਾਈਜ਼ 10x12 ਫੁੱਟWatercolor acrylic paint wall painting 10x12f                     Wo...
22/09/2023

ਪਾਣੀ ਵਾਲੇ ਰੰਗਾਂ ਵਿੱਚ ਕੰਧ ਚਿੱਤਰ, ਸਾਈਜ਼ 10x12 ਫੁੱਟ
Watercolor acrylic paint wall painting 10x12f
Work in Progress
ਰੱਬੀ ਸਿੰਘ ਧਨੌਲਾ ਚਿਤਰਕਾਰ 🖌️🎨

ਮੈਂ ਰੇਤ ਹਾਂ , ਸੰਕੇਤ ਹਾਂ , ਇੱਕ ਰਾਜ ਹਾਂ , ਆਜ਼ਾਦ  ਹਾਂ l
30/08/2023

ਮੈਂ ਰੇਤ ਹਾਂ , ਸੰਕੇਤ ਹਾਂ , ਇੱਕ ਰਾਜ ਹਾਂ , ਆਜ਼ਾਦ ਹਾਂ l

09/08/2023

ਪ੍ਰਧਾਨ ਲਗਾਉਣਾ ਛੱਡ ਦੇਵੋ ਆਪਣੇ ਨਾਂਮ ਦੇ ਸਾਹਮਣੇ ,,,,,,,
#ਚਿੱਟਾ

Address

Chandigarh

Telephone

+919872424036

Website

Alerts

Be the first to know and let us send you an email when Rabbi Kalakar posts news and promotions. Your email address will not be used for any other purpose, and you can unsubscribe at any time.

Contact The Business

Send a message to Rabbi Kalakar:

Videos

Share