Awaaj Punjab Di

Awaaj Punjab Di The truth of the world reaches you first

19/09/2024
ਇਹ ਬੱਚੀ ਖਰੜ ਦੇ ਬੱਸ ਸਟੈਂਡ ਤੇ ਟਰੈਫਿਕ ਪੁਲਿਸ ਵਾਲਿਆਂ ਨੂੰ ਮਿਲੀ ਹੈ ਜੋ ਕਿ ਆਪਣੇ ਘਰ ਦਾ ਪਤਾ ਨਹੀਂ ਦਸ ਪਾ ਰਹੀ। ਜੇਕਰ ਕਿਸੇ ਨੂੰ ਇਸ ਬੱਚੀ ਸ...
17/09/2024

ਇਹ ਬੱਚੀ ਖਰੜ ਦੇ ਬੱਸ ਸਟੈਂਡ ਤੇ ਟਰੈਫਿਕ ਪੁਲਿਸ ਵਾਲਿਆਂ ਨੂੰ ਮਿਲੀ ਹੈ ਜੋ ਕਿ ਆਪਣੇ ਘਰ ਦਾ ਪਤਾ ਨਹੀਂ ਦਸ ਪਾ ਰਹੀ। ਜੇਕਰ ਕਿਸੇ ਨੂੰ ਇਸ ਬੱਚੀ ਸਬੰਧੀ ਕੋਈ ਜਾਣਕਾਰੀ ਦੇਣੀ ਜਾਂ ਲੈਣੀ ਹੈ ਤਾਂ ਖਰੜ ਸਿਟੀ ਥਾਣੇ ਵਿੱਚ ਸੰਪਰਕ ਕੀਤਾ ਜਾਵੇ।

ਨਹੀਂ ਰਿਹਾ ਪੰਜਾਬੀਅਤ ਦਾ ਹੀਰਾ..!                        ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਇਸ ਸੰਸਾਰ ਤੋਂ ਸਦ...
18/07/2024

ਨਹੀਂ ਰਿਹਾ ਪੰਜਾਬੀਅਤ ਦਾ ਹੀਰਾ..!
ਅਦਾਰਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ੍ਰ: ਜਸਪਾਲ ਸਿੰਘ ਹੇਰਾਂ ਇਸ ਸੰਸਾਰ ਤੋਂ ਸਦਾ ਲਈ ਰੁਖ਼ਸਤ ਹੋ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਅੱਜ ਸ਼ਾਮ 4 ਵਜੇ ਜਗਰਾਉਂ ਵਿਖੇ ਪਹੁੰਚੇਗੀ ਅਤੇ ਉਨ੍ਹਾਂ ਦਾ ਸਸਕਾਰ ਕੱਲ 19 ਜੁਲਾਈ ਨੂੰ ਜਗਰਾਉਂ ਵਿਖੇ ਕੀਤਾ ਜਾਵੇਗਾ।

24/06/2024

ਸੱਚੋ ਸੱਚ

      Highlight 💡 Beast 🌹 Forever 💟
13/06/2024

Highlight 💡 Beast 🌹 Forever 💟

13/06/2024

🙏
10/06/2024

🙏

❤ਅੱਖਾਂ ਹਲਕੀ ਬੰਦ ਕਰਕੇ ਦੇਖ ਕੀ ਦੇਖਿਆ❤. ਕੋਈ ਪਾਗਲ ਹੀ ਹੋਵੇਗਾ ਜੋ ਪਸੰਦ ਨਹੀਂ ਕਰੇਗਾ
08/06/2024

❤ਅੱਖਾਂ ਹਲਕੀ ਬੰਦ ਕਰਕੇ ਦੇਖ ਕੀ ਦੇਖਿਆ❤. ਕੋਈ ਪਾਗਲ ਹੀ ਹੋਵੇਗਾ ਜੋ ਪਸੰਦ ਨਹੀਂ ਕਰੇਗਾ

Address

Chandigarh

Website

Alerts

Be the first to know and let us send you an email when Awaaj Punjab Di posts news and promotions. Your email address will not be used for any other purpose, and you can unsubscribe at any time.

Videos

Share