Punjab ਸੋਚ TV

Punjab ਸੋਚ TV ਗੱਲ ਪੰਜਾਬ ਅਤੇ ਪੰਜਾਬੀਅਤ ਦੀ
ਗੱਲ ਪੰਜਾਬ ਦੇ ਹੱਕਾਂ ਦੀ

ਦਿੱਲੀ ਚੱਲੋ ਮਾਰਚ ਦੌਰਾਨ ਸਰਹੱਦਾਂ 'ਤੇ ਤਾਇਨਾਤ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਹੰਝੂ ਗੈਸ ਦੇ ਦਾਗੇ ਗੋਲੇ ਦੀਆਂ ਵੇਖੋ ਤਸਵੀਰਾਂ...
21/02/2024

ਦਿੱਲੀ ਚੱਲੋ ਮਾਰਚ ਦੌਰਾਨ ਸਰਹੱਦਾਂ 'ਤੇ ਤਾਇਨਾਤ ਪੁਲਸ ਨੇ ਕਿਸਾਨਾਂ ਨੂੰ ਰੋਕਣ ਦੀ ਕੀਤੀ ਕੋਸ਼ਿਸ਼, ਹੰਝੂ ਗੈਸ ਦੇ ਦਾਗੇ ਗੋਲੇ ਦੀਆਂ ਵੇਖੋ ਤਸਵੀਰਾਂ


365INSTAVIRAL100KVIEWS

19/04/2023

Jasbir jassi ne live bolea punjab de hakka de lai

15/04/2023

ਕੋਈ ਸ਼ਬਦ ਨਹੀਂ ਹਨ ਲਿਖਣ ਨੂੰ,,,,

ਮਾਫ ਕਰੀਂ ਪੁੱਤਰਾ ਗੋਪੀ ਤੈਨੂੰ ਇਸ ਦਲ-ਦਲ ਤੋਂ ਬਚਾ ਨਹੀਂ ਸਕੇ,ਹੋਰ ਮਾਵਾਂ ਦੇ ਪੁੱਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ,,,

13/04/2023

calliastaad ਸੁਚੇਤ ਕਰੋ ਨਾਲੇ ਸ਼ੇਅਰ ਕਰੋ ਅੱਗ ਵਾਂਗ ਬੱਚੇਆ ਦਾ ਧਿਆਨ ਰੱਖੋ। ਕਿਸੇ ਤੇ ਵਿਸ਼ਵਾਸ ਨਾ ਕਰੋ ਨਾ ਘਰ ਨਾ ਬਾਹਰ

I canada

* ਪੰਜਾਬ ॥੧॥

Punjab ਸੋਚ TV FOLLOW

ains # instantpollywoodvideos wood bollywood achachatra eos aransandhawalia ahal

30/03/2023

Bhai Amritpal Singh Di ik Hor Navi Video aii Samne Ki Sach Ha Ki Jhuth Comment krke dso

28/03/2023

ਪ੍ਰਾਈਵੇਟ ਮੁਲਾਜਮ ਦੀ ਅਫਸਰਾ ਦੀ ਗਲਤੀ ਨਾਲ ਮੌਤ ਲਹਿਰਾਂ ਮੁਹੱਬਤ ਦੀ ਘਟਨਾ ਲਾਸ ਨਹੀ ਰਹੀ ਵੇਖਣ ਯੋਗ
Video Source: Maan Bathinde Wala ਮਾਨ ਬਠਿੰਡੇ ਆਲਾ

27/03/2023

Amritpal + singh ਮਾਨਯੋਗ ਹਾਈ ਕੋਰਟ ਦਾ ਫੈਸਲਾ ਬਕੀਲ ਨੇ ਕਿਹਾ ਬੰਦਾ ਕਿੱਥੇ ਗਾਈਬ ਹੋ ਗਿਆ

ਅੰਮ੍ਰਿਤਪਾਲ

26/03/2023

ਪੰਜਾਬ ਪੁਲਿਸ ਦਾ ਅਤੇ ਮੀਡਿਆ ਦੇ ਝੂਠ ਦਾ ਪਰਦਾਫਾਸ਼ ਹੁੰਦਾ ਦੇਖੋ ਪੰਜਾਂ

ਮਿੰਟਾਂ ਚ। ਦੇਖੋ ਕਿਵੇਂ ਆਮ ਜਿਹੇ ਮੁੱਦੇ ਨੂੰ ਕਿਵੇਂ ਖ਼ਤਰਨਾਕ ਰੂਪ ਦੇ ਕੇ ਪੇਸ਼

ਕੀਤਾ ਜਾ ਰਿਹਾ।ਪਰ ਜੋ ਬਜਰੰਗ ਦਲ ਅਤੇ ਸ਼ਿਵ ਸੇਨਾ ਕਰਦੀ ਆ

ਉਸਨੂੰ ਕਦੇ ਵੀ ਇਸ ਰੂਪ ਚ ਨਹੀਂ ਦਿਖਾਇਆ। ਇਸ ਵੀਡਿਓ ਨੂੰ

ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਅਤੇ ਸਾਰੇ ਪੰਜਾਬੀ ਚੈਨਲਾਂ ਦਾ

ਬਾਈਕਾਟ ਕਰੋ ਜੋ ਇਸ ਝੂਠ ਨੂੰ ਫੈਲਾਉਣ ਚ ਸਰਕਾਰਾਂ ਦੀ ਮੱਦਦ ਕਰ

ਰਹੇ ਆ

21/03/2023

ਅੱਜ, ਮਾਣਯੋਗ ਹਾਈ ਕੋਰਟ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਸੰਬੰਧੀ ਜ਼ਰੂਰੀ ਜਾਣਕਾਰੀ।

18/03/2023

ਇਸ ਬਿਆਨ ਤੋਂ ਬਾਅਦ ਹੋਈ ਅੰਮ੍ਰਿਤਪਾਲ ਸਿੰਘ ਦੀ ਗਿਰਫ਼ਤਾਰੀ, ਮੂਸੇਵਾਲਾ ਦੀ ਬਰਸੀ ਬਾਰੇ ਆਖੀ ਸੀ ਵੱਡੀ ਗੱਲ Live



18/03/2023

Parvar nu insaaf divon Lai Sath deo Sanght nu appel krde ha
Video credit : ਰੜਕਦੀ ਖਬਰ

11/03/2023

ਅੱਜ ਕੱਲ੍ਹ ਲੋਕ ਕੁੜੀਆਂ ਨੂੰ ਚੰਗਾ ਕੰਮ ਵੀ ਨਹੀਂ ਕਰਨ ਦਿੰਦੇ, ਬਸ ਸੇਵਾ ਦੇ ਨਾਮ ਤੇ ਦਿਲ ਚੋਰ ਅ,ਬਹੁਤ ਮਾ+ੜੀ ਗੱਲ ਅ,

10/03/2023

ਸਰਕਾਰ ਚੁੱਪ ਹੈ ਵਿਕਾਊ ਮੀਡੀਆ ਵੀ ਚੁੱਪ ਅਤੇ ਪੁਲਸ ਨੇ ਪੈਸੇ ਖਾਦੇ ਨੇ ਏਜੰਟਾ ਤੋ ਉਹ ਤਾਂ ਚੁੱਪ ਹੈ ਦੇਖਦਾ ਕਿਹੜਾ ਕਿਹੜਾ ਚੈਨਲ ਮੇਰੀ ਵੀਡੀਓ ਨੂੰ ਚੱਲਉਣ ਗੇ

23/02/2023

ਅਜਨਾਲੇ ਥਾਣੇ ਪੁੱਜੇ ਅੰਮ੍ਰਿਤਪਾਲ ਸਿੰਘ ਦੇ ਧਮਾਕੇਦਾਰ ਬੋਲ, ਬੋਲੇ ਤੂਫ਼ਾਨ ਸਿੰਘ ਦਾ ਪਰਚਾ ਰੱਦ ਕਰਵਾਏ ਬਿਨਾਂ ਅਸੀਂ ਇਥੋਂ ਨਹੀਂ ਹਿਲਦੇ, ਸੁਣੋ ਹੋਰ

ਕੀ ਬੋਲੇ...

23/02/2023

ਹੁਣ ਦੱਸੋ kps Gill ਨੂੰ ਬੁੱਚੜ ਕਹੋਗੇ ਜਾ supercop ❓ Rafftar Rai Punjab ਸੋਚ TV .
#ਪੰਜਾਬ #ਪੰਜਾਬੀ

22/02/2023

Bhai amritpal Singh waris punjab de group de ਅਜਨਾਲਾ ਵਿੱਚ ਆਉਣ ਲਈ ਇਕ ਵਿਸ਼ੇਸ਼ Call ਦਿੱਤੀ ਗਈ ਜਿਸ ਵਿਚ ਸਭ ਨੂੰ ਪਹੁੰਚਣ ਲਈ ਕਿਹਾ ਗਿਆ

#ਪੰਜਾਬੀ #ਪੰਜਾਬ

ਗੰਗਸਰ ਜੈਤੌੰ ਦਾ ਮੋਰਚਾ ਸ਼ਹੀਦੀ ਦਿਵਸ
21/02/2023

ਗੰਗਸਰ ਜੈਤੌੰ ਦਾ ਮੋਰਚਾ ਸ਼ਹੀਦੀ ਦਿਵਸ

09/02/2023

ਨਿੱਕੀ ਜਿਹੀ ਗੱਲ੍ਹ ਤੋਂ ਕੀ ਹਲਾਤ ਬਣ ਗਏ ! ਅਖੀਰ ਤੇ ਮੁੰਡੇ ਨੇ ਕਰਤਾ ਫਿਰ ਇਹ ਕਾਂਡ !

08/02/2023

ਬੇਰੀਗੇਡ ਤੋੜ ਕੇ ਮੋਰਚੇ ਦੇ ਆਗੂ CHANDIGARH 'ਚ ਹੋਏ ਦਾਖ਼ਲ | PUNJAB Soch TV


07/02/2023

Punjab Soch TV

Address

Chandigarh

Alerts

Be the first to know and let us send you an email when Punjab ਸੋਚ TV posts news and promotions. Your email address will not be used for any other purpose, and you can unsubscribe at any time.

Contact The Business

Send a message to Punjab ਸੋਚ TV:

Videos

Share

Category


Other TV Channels in Chandigarh

Show All