ਪੰਜਾਬੀ ਵਿਰਸਾ

ਪੰਜਾਬੀ ਵਿਰਸਾ support the farmers ��
(1)

ਅਸੀਂ ਜੀਤਾਂ ਗੇ ਜਰੂਰ ਜਾਰੀ ਜੰਗ ਰੱਖਿਓ।।ਕਿਸਾਨ ਮਜ਼ਦੂਰ ਏਕਤਾ ਜਿੰਦਬਾਦ🙏🙏Credit ---
14/02/2024

ਅਸੀਂ ਜੀਤਾਂ ਗੇ ਜਰੂਰ ਜਾਰੀ ਜੰਗ ਰੱਖਿਓ।।

ਕਿਸਾਨ ਮਜ਼ਦੂਰ ਏਕਤਾ ਜਿੰਦਬਾਦ🙏🙏

Credit ---

ਪੰਜਾਬ ❤️❤️ਪੇਜ ਨੂੰ ਲਾਈਕ ਕਰੋ ਜੀ।
12/02/2024

ਪੰਜਾਬ ❤️❤️
ਪੇਜ ਨੂੰ ਲਾਈਕ ਕਰੋ ਜੀ।

01/10/2023

🙏🙏ਵੀਰੋ ਰਾਤ ਨੂੰ ਇਕੱਲੇ ਸਫ਼ਰ ਨਾ ਕਰਿਆ ਕਰੋ। ਦੇਖੋ ਪੂਰੀ ਵਾਰਦਾਤ.....
ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਲੋਕ ਅਪਣਾ ਬਚਾ ਕਰ ਸਕਣ ਜੀ।🙏🙏

ਸਾਡਾ ਵਿਰਸਾ ❤️❤️
28/09/2023

ਸਾਡਾ ਵਿਰਸਾ ❤️❤️

16/08/2023
24/04/2023

❤️ ਵਹਿਗੁਰੂ ਜੀ ❤️
ਸਾਰੇ ਜਾਣੇ ਪੇਜ ਨੂੰ ਲਾਈਕ ਅਤੇ share ਕਰੋ ਜੀ।

Wheguru ❤️❤️
24/04/2023

Wheguru ❤️❤️

22/02/2023

ਪੂਰੀ ਦੁਨੀਆ ਭਰ ਵਿੱਚ ਗੁਰਦੁਆਰਾ ਸਾਹਿਬ ਦੀ ਗਿਣਤੀ

ਅਫਗਾਨਿਸਤਾਨ -10
ਅਰਜਨਟੀਨਾ -10
ਆਸਟਰੇਲੀਆ -10
ਆਸਟਰੀਆ -05
ਬਹਿਰੀਨ -06
ਬੰਗਲਾਦੇਸ਼ -06
ਬੈਲਜੀਅਮ -03
ਬਰਟੇਨ -119
ਬਰਮਾ -07
ਕਨੇਡਾ -93
ਚਾਈਨਾ -95
ਸਾਈਪਰਸ -02
ਡੈਨਮਾਰਕ -02
ਫਿਜੀ -05
ਫਿਨਲੈਂਡ -01
ਜਰਮਨੀ -39
ਗਰੀਸ -02
ਹਾਲੈਂਡ -07
ਹਾਂਗਕਾਂਗ -02
ਆਈਸਲੈਂਡ - 01
ਇੰਡੀਆ -30.000+
ਇੰਡੋਨੇਸ਼ੀਆ -08
ਇਰਾਨ -03
ਆਇਰਲੈਂਡ -01
ਇਟਲੀ -36
ਜਾਪਾਨ -03
ਕੁਵੈਤ -01
ਕੀਨੀਆ -05
ਸਾਊਥ ਕੋਰੀਆ -02
ਮਲੇਸ਼ੀਆ -19
ਮੈਕਸੀਕੋ -01
ਨੀਦਰਲੈਂਡ -01
ਨਿਊਜ਼ੀਲੈਂਡ -19
ਪਾਕਿਸਤਾਨ -500+
ਪਨਾਮਾ -03
ਫਿਲਪਾਈਨ -21
ਪੋਲੈਂਡ -01
ਰਸ਼ੀਆ -01
ਸਿੰਗਾਪੁਰ -19
ਸਾਊਥ ਅਫਰੀਕਾ -04
ਸਪੇਨ -01
ਸ਼੍ਰੀ ਲੰਕਾ -01
ਸਵੀਡਨ -07
ਸਕਾਟਲੈਂਡ -09
ਸਵਿਟਜ਼ਰਲੈਂਡ -02
ਡੁਬਈ -02
ਅਮਰੀਕਾ -118
🌴🌳🌲🌱🌿☘🌵🎍
ਦੁਨੀਆਂ ਦੇ ਹਰ ਬੰਦੇ ਨੂੰ ਪਤਾ ਲੱਗੇ ਕਿ ਸਿੱਖ ਕੌਮ ਦੀਆਂ ਜੜ੍ਹਾਂ ਕਿੱਥੇ ਤੱਕ ਹਨ,
ਸਾਰੇ ਸ਼ੇਅਰ ਕਰੋ ਜੀ🙏🙏🙏

15/02/2023

ਕੌਮੀ ਇਨਸਾਫ਼ ਮੋਰਚੇ ਦੀ ਸੁੱਖ ਸਾਂਤੀ ਲਈ ਵਹਿਗੁਰੂ ਲਿਖੋ ਜੀ।

ਜੱਟਾਂ ਤੇਰੀ ਜਿੰਦਗੀ ਦੀ ਤਸਵੀਰ ਬਦਲਦੀ ਨੲੀਂ....ਸਰਕਾਰ ਬਦਲ ਜਾਦੀ ਐਪਰ ਤਕਦੀਰ ਬਦਲਦੀ ਨੲੀਂ.…..ਜੱਟ ਦੀ ਜਿੰਦਗੀ ਵਿੱਚ ਤਿੰਨ ਰੰਗ ਪੱਕੇ ਧੂੜ, ਧੁ...
21/04/2021

ਜੱਟਾਂ ਤੇਰੀ ਜਿੰਦਗੀ ਦੀ ਤਸਵੀਰ ਬਦਲਦੀ ਨੲੀਂ....
ਸਰਕਾਰ ਬਦਲ ਜਾਦੀ ਐ
ਪਰ ਤਕਦੀਰ ਬਦਲਦੀ ਨੲੀਂ.…..

ਜੱਟ ਦੀ ਜਿੰਦਗੀ ਵਿੱਚ ਤਿੰਨ ਰੰਗ ਪੱਕੇ ਧੂੜ, ਧੁੱਪ ਤੇ ਧੱਕੇ ।

ਸਿੰਘੂ ਬਾਡਰ ਦੇ ਤੰਬੂਆਂ ਵਿੱਚ 'ਏਕਤਾ' ਅਤੇ 'ਸ਼ਾਂਤੀ' ਨਾਲ ਬੈਠੇ ਕਿਸਾਨਾਂ ਦੀਆਂ ਸ਼ਾਨਦਾਰ ਤਸਵੀਰਾਂ..."ਏਕਤਾ ਤੇ ਸ਼ਾਂਤੀ" ਨਾਲ ਬੈਠੇ ਕਿਸਾਨਾਂ ਲਈ ...
15/02/2021

ਸਿੰਘੂ ਬਾਡਰ ਦੇ ਤੰਬੂਆਂ ਵਿੱਚ 'ਏਕਤਾ' ਅਤੇ 'ਸ਼ਾਂਤੀ' ਨਾਲ ਬੈਠੇ ਕਿਸਾਨਾਂ ਦੀਆਂ ਸ਼ਾਨਦਾਰ ਤਸਵੀਰਾਂ...

"ਏਕਤਾ ਤੇ ਸ਼ਾਂਤੀ" ਨਾਲ ਬੈਠੇ ਕਿਸਾਨਾਂ ਲਈ ਇੱਕ ਲਾਈਕ ਸ਼ੇਅਰ ਤਾਂ ਬਣਦਾ ਹੈ. 🙏

Ryt 😀
02/02/2021

Ryt 😀

🙏🙏🙏
01/02/2021

🙏🙏🙏

31/01/2021

Share this video 🙏🙏

🙏🙏🙏🙏
30/01/2021

🙏🙏🙏🙏

28/01/2021

ਜੋ ਕੱਲ ਲਾਲ ਕਿਲੇ ਵਿੱਚ ਹੋਇਆ ਉਹ ਭਗਤ ਸਿੰਘ ਹੋਰਾਂ ਵੱਲੋਂ ਅਸੈਂਬਲੀ ਚ ਬੰਬ ਸੁੱਟਣ ਵਾਲੀ ਗੱਲ ਸੀ, ਸੋ ਲੋਕਾਂ ਦਾ ਰੋਹ ਸੀ ਗੁੱਸਾ ਸੀ ਸਰਕਾਰ ਪ੍ਤੀ ਜੋ ਲੋਕਾਂ ਨੇ ਕਿਸਾਨੀ ਦਾ ਤੇ ਖਾਲਸੇ ਦਾ ਝੰਡਾ ਝੁਲਾਅ ਕੇ ਪ੍ਗਟ ਕੀਤਾ। ਉਨ੍ਹਾਂ ਆਪਣੇ ਤਿਰੰਗੇ ਦੀ ਵੀ ਸ਼ਾਨ ਬਰਕਰਾਰ ਰੱਖੀ ਆ ਵੀਰੋ, ਸੋ ਢਹਿੰਦੀ ਕਲਾ ਵਿੱਚ ਨਾ ਹੋਵੋ ਇੱਕਜੁਟ ਹੋਵੋ, ਨਾਮੋਸ਼ੀ ਨਾ ਲੈ ਕੇ ਆਵੋ ਆਪਣੇ ਆਪ ਵਿੱਚ, ਆਪਣੇ ਹੀ ਵੀਰਾ ਨੂੰ ਨਾ ਭੰਡੋ ਨਾ ਗਾਲਾਂ ਕੱਢੋ, ਆਪਣਾ ਏਕਾ ਕਾਇਮ ਰੱਖੋ,,,, ਕਿਸਾਨ ਮਜਦੂਰ ਏਕਤਾ ਜਿੰਦਾਬਾਦ 🙏🙏

Support the farmers 🙏🙏Like the channel
26/01/2021

Support the farmers 🙏🙏
Like the channel

🙏🙏
25/01/2021

🙏🙏

21/01/2021

Ardas kro 🙏🙏

Address

Chandigarh

Website

Alerts

Be the first to know and let us send you an email when ਪੰਜਾਬੀ ਵਿਰਸਾ posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬੀ ਵਿਰਸਾ:

Videos

Share

Category