HarJassTV

HarJassTV contents

25/08/2022

ਦਰਸ਼ਨ ਕਰੋ ਜੀ ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਦੇ।
ਜਿੱਥੇ ਗੁਰੂ ਮਹਾਰਾਜ ਜੀ ਦਾ 84 ਕੱਟਣ ਦਾ ਵਰ ਦਿੱਤਾ ਸੀ।

23/08/2022

ਗਾਗਰ ਸੇਵਾ ਸ਼੍ਰੀ ਨੰਦੇੜ ਸਾਹਿਬ ।

10/08/2022

ਹਾਜਰੀ ਲਾਵਉ ਜੀ। ਗਾਗਰ ਸੇਵਾ।
Kindly like and share HarJassTV

Credit hum chakar gobind ke

ਗੁਰੂਦਵਾਰਾ ਸ਼੍ਰੀ ਹੇਮਕੁੰਟ ਸਾਹਿਬ ਪਿੰਡ ਭਾਂਖਰਪੁਰ ਦੇ ਇਕ ਫੌਜੀ ਸੁਬੇਦਾਰ ਜੀ ਦੀ ਦੇਖ ਰੇਖ ਹੇਠ 1972 ਵਿੱਚ ਬਣਿਆ ਹੈ।ਜਦੋਂ ਗੁਰੂਦਵਾਰਾ ਸਾਹਿਬ ...
13/07/2022

ਗੁਰੂਦਵਾਰਾ ਸ਼੍ਰੀ ਹੇਮਕੁੰਟ ਸਾਹਿਬ ਪਿੰਡ ਭਾਂਖਰਪੁਰ ਦੇ ਇਕ ਫੌਜੀ ਸੁਬੇਦਾਰ ਜੀ ਦੀ ਦੇਖ ਰੇਖ ਹੇਠ 1972 ਵਿੱਚ ਬਣਿਆ ਹੈ।
ਜਦੋਂ ਗੁਰੂਦਵਾਰਾ ਸਾਹਿਬ ਦੀ ਬਿਲਡਿੰਗ ਬਨਣ ਲੱਗੀ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾਂ ਪਿਆ ਜਿਵੇੰ ਲੋਹੇ ਦਿਆਂ ਕੈੰਚੀਆਂ ਨੂੰ ਵੈਲਡਿੰਗ ਕਰਨ ਲਈ, ਜਨਰੇਟਰ, ਵੈਲਡਿੰਗ ਸੈਟ, ਤੇ ਨੀਂਹ ਲਈ ਪਹਾੜ ਨੂੰ ਤੋੜਨ ਲਈ ਕੰਪਰੈਸ਼ਰ, ਤੇ ਏਅਰ ਡਰਿਲ ਮਸ਼ੀਨ ਆਦਿ। ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਫਿਰ ਕਾਨਪੁਰ ਟਰਸ਼ਟ ਵਾਲਿਆਂ ਨੂੰ ਪਤਾ ਲੱਗਾ ਕੇ ਜੋਸ਼ੀ ਮੱਠ ਚ ਬਾਰਡਰ ਰੋਡ (GREF) ਹੁਣ ਨਵਾਂ ਨਾਂ ( BRO ) ਦਾ ਵੱਡਾ ਆਫਿਸਰ ਪੰਜਾਬੀ ਹੈ ਉਸ ਤੋਂ ਮੱਦਦ ਮੰਗਦੇ ਹਾਂ। ਜਦੋਂ ਉਸ ਅਫਸਰ ਨਾਲ ਗੱਲ ਕਿੱਤੀ ਤਾਂ ਉਹ ਕਹਿਣ ਲੱਗੇ ਕੇ ਸਾਡੇ ਲਈ ਤਾਂ ਇਹ ਬੜੀ ਖੂਸ਼ੀ ਦੀ ਗੱਲ ਹੈ ਜੋ ਵਾਹਿਗੁਰੂ ਨੇ ਸਾਨੂੰ ਸੇਵਾ ਦਿੱਤੀ ਹੈ ਤੇ ਕਹਿਣ ਲੱਗੇ ਕੰਮ ਕਦੋ ਸ਼ੁਰੂ ਕਰਨਾ ਹੈ। ਕਮੇਟੀ ਵਾਲੇ ਕਹਿਣ ਲੱਗੇ ਚਾਹੇ ਕੱਲ ਸਵੇਰ ਤੋਂ ਸ਼ੂਰੂ ਕਰਵਾ ਦਿਉ। ਜੋਸ਼ੀਮੱਠ ਵਿੱਚ ਇਕ ਸੁਬੇਦਾਰ ਰੈੰਕ ਦਾ ਬੰਦਾ ਸੀ। ਜੋ ਪਿੰਡ ਭਾਂਖਰਪੁਰ ਪੁਰ ਦਾ ਸੀ। ਸਾਬ ਨੇ ਉਨਾਂ ਨੂੰ ਤੇ ਇਕ ਹੋਰ ਸਰਦਾਰ ਇੰਜੀਨੀਅਰ ਗੁਰਨਾਮ ਸਿੰਘ ਜੋ ਬਲਾਚੌਰ ਦਾ ਸੀ ਦੋਵਾਂ ਨੂੰ ਬੁਲਾਕੇ ਇਹਨਾਂ ਸਿੰਘਾਂ ਦੀ ਡਿਊਟੀ ਲਾ ਦਿੱਤੀ ਤੇ ਨਾਲ ਦਸ ਫੌਜੀ ਜਵਾਨ ਦੇ ਦਿੱਤੇ ਜਿੰਨਾਂ ਚ ਦੋ ਵੈਲਡਰ, ਫੀਟਰ, ਕੰਪਰੈਸ਼ਰ ਤੇ ਏਅਰ ਡਰਿਲ ਚਲਾਉਣ ਵਾਲੇ ਸੀ ਤੇ ਲੇਵਰ ਗੁਰੂਦਵਾਰੇ ਵਾਲਿਆ ਦੀ ਅਪਣੀ ਸੀ। ਇਹਨਾਂ ਸਿੰਘਾਂ ਨੇ ਦੇਗ ਤਿਆਰ ਕਰਕੇ ਅਰਦਾਸ ਕਰਕੇ ਕੰਮ ਸ਼ੂਰੂ ਕਰ ਦਿਤਾ ਤੇ ਕੰਮ ਵਾਹਿਗੁਰੂ ਜੀ ਦੀ ਕ੍ਰਿਪਾ ਨਾਲ ਪੂਰਾ ਹੋਇਆ। ਗੁਰੂਦਵਾਰਾ ਸਾਹਿਬ ਦੀ ਬਿਲਡਿੰਗ ਦੀ ਛੱਤ ਇਸ ਹਿਸਾਬ ਨਾਲ ਬਣਾਈ ਗਈ ਕੇ ਜਿੰਨੀ ਮਰਜੀ ਬਰਫ ਪੈ ਜਾਵੇ ਬਰਫ ਸਾਰੀ ਦੀ ਸਾਰੀ ਥੱਲੇ ਆ ਜਾੰਦੀ ਹੈ। ਭਾਂਖਰ ਪੁਰ ਦੇ ਇਸ ਬੰਦੇ ਦਾ ਨਾਂ ਹੈ ਸੁੱਬੇਦਾਰ ਵਰਿਆਮ ਸਿੰਘ ਜੀ।

ਗੁਰੂਦਵਾਰਾ ਸਾਹਿਬ ਦੀ ਇਮਾਰਤ ਉਸਾਰੀ ਵੇਲੇ ਦੀਆਂ ਕੁਝ ਤਸਵੀਰਾਂ:

Copied

Like & share

03/07/2022

ਦਸ ਮਿੰਟ ਦਾ ਸਮਾਂ ਕੱਢਕੇ ਇਹ ਜ਼ਰੂਰ ਸੁਣਿਓ ਤੁਹਾਨੂੰ ਹਿੰਦੁਸਤਾਨ ਦੀ ਅਸਲੀਅਤ ਦਾ ਪਤਾ ਲੱਗੂ ਮੈਡਮ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਪੜਾ ਰਹੀ ਆ,,,,,,

22/11/2021

ਸਭ ਯਾਦ ਰੱਖਿਆ ਜਾਏਗਾ..........

14/09/2021

ਜਦੋ ਇੱਕ ਸ਼ਾਇਰ ਨੇ ਮੋਦੀ ਦੇ ਮੂੰਹ ਉੱਤੇ ਭਿਉਂ ਭਿਉਂ ਮਾਰੀਆ।
ਹੁਣ ਸ਼ੇਅਰ ਕਰਨਾ ਤੁਹਾਡੀ ਜਿੰਮੇਵਾਰੀ ਆ ।


17/07/2021

ਚੰਡੀਗੜ੍ਹ ਪੁਲਿਸ ਅਤੇ ਸਰਕਾਰ ਨੂੰ ਹੁਣ ਪੰਜਾਬ ਦੇ ਬੱਚਿਆਂ ਤੋਂ ਵੀ ਖਤਰਾ

https://youtu.be/bNelHc_deTsΔ ਨਿਘਾਰ ਦੁਨੀਆਂ ਦਾ-ਆਕਸੀਜਨ ਸਿਲੰਡਰ ਬਦਲੇ ਕੁੜੀ ਨੂੰ ਰਾਤ ਗੁਜ਼ਾਰਨ ਲਈ ਕਿਹਾΔ ਲਾਸ਼ਾਂ ਨਾਲ ਵੀ ਕੀਤਾ ਜਾ ਰਿਹਾ...
15/05/2021

https://youtu.be/bNelHc_deTs

Δ ਨਿਘਾਰ ਦੁਨੀਆਂ ਦਾ-ਆਕਸੀਜਨ ਸਿਲੰਡਰ ਬਦਲੇ ਕੁੜੀ ਨੂੰ ਰਾਤ ਗੁਜ਼ਾਰਨ ਲਈ ਕਿਹਾ
Δ ਲਾਸ਼ਾਂ ਨਾਲ ਵੀ ਕੀਤਾ ਜਾ ਰਿਹਾ ਹੈ ਜਬਰ ਜਿਨਾਹ
Δ ਮਾਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ
Δ ਕੋਰੋਨਾ ਵਾਇਰਸ ਨੂੰ ਵੀ ਜਿਊਣ ਦਾ ਅਧਿਕਾਰ ਹੈ-ਭਾਜਪਾ ਨੇਤਾ
Δ ਆਸਟ੍ਰੇਲੀਆ ਨੇ ਮੁੜ ਸ਼ੁਰੂ ਕੀਤੀਆਂ ੳੁਡਾਣਾਂ

ਸਿਲਸਿਲਾ ਖ਼ਬਰਾਂ ਦਾ #25

https://youtu.be/am7OfiUbfWQΔ ਅਮਰੀਕਾ 'ਚ ਕੈਦ ਕੀਤੇ ਭਾਰਤੀਆਂ ਦਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਸੀ ਸ਼ੋਸ਼ਣ?Δ ਕਰੋਨਾ ਵਾਇਰਸ ਦੇ 50 ਫੀਸਦੀ ਕੇ...
14/05/2021

https://youtu.be/am7OfiUbfWQ

Δ ਅਮਰੀਕਾ 'ਚ ਕੈਦ ਕੀਤੇ ਭਾਰਤੀਆਂ ਦਾ ਕਿਸ ਤਰ੍ਹਾਂ ਕੀਤਾ ਜਾ ਰਿਹਾ ਸੀ ਸ਼ੋਸ਼ਣ?
Δ ਕਰੋਨਾ ਵਾਇਰਸ ਦੇ 50 ਫੀਸਦੀ ਕੇਸ ਕੇਵਲ ਭਾਰਤ 'ਚ
Δ ਸਿਵਲ ਸੇਵਾਵਾਂ ਦੀ ਪ੍ਰੀਖਿਆ ਮੁਲਤਵੀ
Δ ਮੀਂਹ ਅਤੇ ਝੱਖੜ ਕਾਰਨ ਕਿਸਾਨਾਂ ਦੇ ਆਰਜ਼ੀ ਟੈਂਟਾਂ 'ਚ ਪਾਣੀ ਵੜਿਆ
Δ ਕਿਸਾਨ ਅੰਦੋਲਨ 'ਚ ਮਨਾਇਆ ਈਦ ਦਾ ਤਿੳੁਹਾਰ

ਸਿਲਸਿਲਾ ਖ਼ਬਰਾਂ ਦਾ ੨੪

https://youtu.be/GEAOSvDlFFwΔ ਗੰਗਾ ਨਦੀ 'ਚੋਂ ਮਿਲੀਆਂ 100 ਤੋਂ ੳੁੱਪਰ ਲਾਸ਼ਾਂ ਕਿਸਦੀਆਂ ਹਨ?Δ ਸ਼ਰਾਬ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਲ, ਹ...
12/05/2021

https://youtu.be/GEAOSvDlFFw

Δ ਗੰਗਾ ਨਦੀ 'ਚੋਂ ਮਿਲੀਆਂ 100 ਤੋਂ ੳੁੱਪਰ ਲਾਸ਼ਾਂ ਕਿਸਦੀਆਂ ਹਨ?
Δ ਸ਼ਰਾਬ ਜ਼ਰੂਰੀ ਵਸਤਾਂ ਦੀ ਸੂਚੀ 'ਚ ਸ਼ਾਮਲ, ਹੋਮ ਡਿਲੀਵਰੀ ਵੀ ਹੋਵੇਗੀ
Δ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਫੇਰ ਹੋਇਆ ਵਾਧਾ

ਸਿਲਸਿਲਾ ਖ਼ਬਰਾਂ ਦਾ ੨੩

Δ ਰਾਜਿੰਦਰਾ ਹਸਪਤਾਲ ਪਟਿਆਲੇ ਦੀ ਕੋਰੋਨਾ ਵਾਰਡ ਮਿਲਟਰੀ ਹਵਾਲੇΔ ਖਾਲਸਾ ਏਡ ਨੇ ਮੋਹਾਲੀ 'ਚ ਦਿੱਤੇ ਆਕਸੀਜਨ ਕੰਸਨਟਰੇਟਰΔ ਨਵਜੋਤ ਸਿੰਘ ਸਿੱਧੂ ਦਾ ...
10/05/2021

Δ ਰਾਜਿੰਦਰਾ ਹਸਪਤਾਲ ਪਟਿਆਲੇ ਦੀ ਕੋਰੋਨਾ ਵਾਰਡ ਮਿਲਟਰੀ ਹਵਾਲੇ
Δ ਖਾਲਸਾ ਏਡ ਨੇ ਮੋਹਾਲੀ 'ਚ ਦਿੱਤੇ ਆਕਸੀਜਨ ਕੰਸਨਟਰੇਟਰ
Δ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਕੁ ਸਮਾਂ ਰਹਿ ਗਿਆ ਕਾਂਗਰਸ 'ਚ
#ਸਿਲਸਿਲਾਖ਼ਬਰਾਂਦਾ੨੨

ਸਿਲਸਿਲਾ ਖ਼ਬਰਾਂ ਦਾ ਭਾਗ -੨੨

10/05/2021

ਧੰਨ ਧੰਨ ਬਾਬਾ ਦੀਪ ਸਿੰਘ ਜੀ ਅੰਮ੍ਰਿਤ ਵੇਲੇ ਦੀ ਵੀਡੀਓ।।।

09/05/2021

Δ ਪੰਜਾਬ 'ਚ ਬਠਿੰਡੇ ਜ਼ਿਲ੍ਹੇ 'ਚ ਸਭ ਤੋਂ ਵੱਧ ਕੋਰੋਨਾ ਮਰੀਜ਼
Δ ਭਾਰਤ ਸਰਕਾਰ ਲੋਕਾਂ ਸਾਹਮਣੇ ਮੌਤਾਂ ਦਾ ਸਹੀ ਅੰਕੜਾ ਕਿੳੁਂ ਨਹੀਂ ਪੇਸ਼ ਕਰ ਰਹੀ - ਪੁੱਛਿਆ ਆਈ.ਐੱਮ.ਏ. ਨੇ
Δ ਝਾਰਖੰਡ ਦੇ ਮੁੱਖ ਮੰਤਰੀ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਬਾਰੇ?




www.youtube.com/HarJassTV

07/05/2021

ਅਕਤੂਬਰ ਦੇ ਮਹੀਨੇ ਸਿੱਖਾਂ ਦੇ ਸਾਹ ਘੁੱਟੇ ਦਿੱਲੀ ਨੇ ਪਰ ਜੇ ਅੱਜ ਦਿੱਲੀ ਸਾਹ ਲੈ ਰਹੀ ਹੈ ਤਾਂ ਸਿਰਫ ਸਿੱਖ ਧਰਮ ਕਰਕੇ।।।।

03/05/2021

Δ ਕੀ ਕਾਰਨ ਰਹੇ ਮਮਤਾ ਬੈਨਰਜੀ ਦੇ ਬੰਗਾਲ 'ਚ ਜਿੱਤਣ ਦੇ?
Δ ਚਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਚੋਣ ਨਤੀਜਿਆਂ ਦਾ ਮੁਲਕ ਦੀ ਸਿਆਸਤ 'ਤੇ ਕੀ ਪ੍ਰਭਾਵ ਪਵੇਗਾ?
Δ ਕੋਰੋਨਾ ਨੂੰ ਹਰਾੳੁਣ ਵਿਚ ਨਾਕਾਮ ਰਹੀ ਭਾਰਤ ਸਰਕਾਰ

ਸਿਲਸਿਲਾ ਖ਼ਬਰਾਂ ਦਾ ੧੯

10/04/2021
07/04/2021

Δ ਕੀ ਬੀਬੀ ਜਗੀਰ ਕੌਰ ਹੋਣਗੇ ਭੁਲੱਥ ਹਲਕੇ ਤੋਂ ਅਕਾਲੀ ਦਲ ਦੇ ਵਿਧਾਨ ਸਭਾ ੳੁਮੀਦਵਾਰ?
Δ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਇਕ ਹੋਰ ਮਾਰ
Δ ਅਾੜ੍ਹਤੀਆਂ ਨੇ ਕਿੳੁਂ ਦਿੱਤੀ 10 ਅਪ੍ਰੈਲ ਤੋਂ ਮੰਡੀਆਂ ਬੰਦ ਕਰਕੇ ਹੜਤਾਲ ਦੀ ਧਮਕੀ
Δ ਨਰਮੇ ਦਾ ਬੀ ਟੀ ਬੀਜ ਹੋਇਆ ਹੋਰ ਮਹਿੰਗਾ

#18

Δ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ 'ਚ ਨਾਕਾਮਯਾਬ ਕੇਂਦਰΔ ਕੈਪਟਨ ਨੇ ਬੰਧੂਆ ਮਜ਼ਦੂਰੀ ਸੰਬੰਧੀ ਲਾਏ ਦੋਸ਼ਾਂ ਦਾ ਕੀਤਾ ਖੰਡਨΔ ਕੋਰੋਨਾ ਵਾਇਰਸ ਕਾਰ...
05/04/2021

Δ ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ 'ਚ ਨਾਕਾਮਯਾਬ ਕੇਂਦਰ
Δ ਕੈਪਟਨ ਨੇ ਬੰਧੂਆ ਮਜ਼ਦੂਰੀ ਸੰਬੰਧੀ ਲਾਏ ਦੋਸ਼ਾਂ ਦਾ ਕੀਤਾ ਖੰਡਨ
Δ ਕੋਰੋਨਾ ਵਾਇਰਸ ਕਾਰਨ ਮਹਾਂਰਾਸ਼ਟਰ 'ਚ ਤਾਲਾਬੰਦੀ

#ਸਿਲਸਿਲਾਖ਼ਬਰਾਂਦਾ

ਪੰਜਾਬ ਨੂੰ ਬਦਨਾਮ ਕਰਨ ਦੀ ਸਾਜਿਸ਼ 'ਚ ਨਾਕਾਮਯਾਬ ਕੇਂਦਰΔ ਕੈਪਟਨ ਨੇ ਬੰਧੂਆ ਮਜ਼ਦੂਰੀ ਸੰਬੰਧੀ ਲਾਏ ਦੋਸ਼ਾਂ ਦਾ ਕੀਤਾ ਖ.....

03/04/2021

Δ ਕੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕ ਪ੍ਰਵਾਸੀ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਰੱਖਦੇ ਹਨ?
Δ ਰਾਕੇਸ਼ ਟਿਕੈਤ 'ਤੇ ਹਮਲਾ ਕਿਸਨੇ ਕੀਤਾ?
Δ ਕੀ ਕਰਨਗੇ ਕਿਸਾਨ 10 ਅਪ੍ਰੈਲ ਨੂੰ?
Δ ਚੋਣ ਨਿਸ਼ਾਨ ਬਾਲਟੀ 'ਤੇ ਲੜੇਗਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ
Δ ਪ੍ਰਿੰਸੀਪਲ ਤਰਸੇਮ ਬਾਹੀਆ ਦੇ ਆਖਰੀ ਸ਼ਬਦ ਕੀ ਸਨ?
👇
www.youtube.com/HarJassTV

#ਸਿਲਸਿਲਾਖ਼ਬਰਾਂਦਾ

01/04/2021

100 year old Rear video of darbar sahib Amritsar
1927

31/03/2021

#ਸਿਲਸਿਲਾਖ਼ਬਰਾਂਦਾ

29/03/2021

Δ ਨਵਜੋਤ ਸਿੱਧੂ ਨੇ ਟਵੀਟ ਰਾਹੀਂ ਕੈਪਟਨ 'ਤੇ ਕੀਤਾ ਵਾਰ
Δ ਭਾਜਪਾ ਵਿਧਾਇਕ ਨੂੰ ਕੁੱਟਣ ਨੂੰ ਲੈ ਕੇ ਮਾਮਲੇ 'ਚ ਲੋਕਾਂ ਨੂੰ ਫੜਨ ਲੱਗੀ ਪੁਲਿਸ
Δ ਨੌਜਵਾਨ ਕਿਸਾਨ ਜੋੜੇ ਨੇ ਕਰਜ਼ੇ ਦੇ ਬੋਝ ਕਾਰਨ ਕੀਤੀ ਖੁਦਕੁਸ਼ੀ
Δ ਇਜ਼ਰਾਈਲੀ ਜਹਾਜ਼ 'ਤੇ ਮਿਜ਼ਾਇਲ ਨਾਲ ਹਮਲਾ

www.youtube.com/HarJassTV
Open link and 👆
Subscribe 👍&share

#ਸਿਲਸਿਲਾਖ਼ਬਰਾਂਦਾ

Address

Chandigarh
160002

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Website

Alerts

Be the first to know and let us send you an email when HarJassTV posts news and promotions. Your email address will not be used for any other purpose, and you can unsubscribe at any time.

Contact The Business

Send a message to HarJassTV:

Videos

Share