Awaam Media

Awaam Media This Page Provide a real Culture of Punjab and Punjabi propels. Follow And Share This Page

28/01/2025

ਤਿੰਨ ਫੁੱਟ ਦਾ ਬਾਡੀਬਿਲਡਰ

28/01/2025

ਕੈਨੇਡਾ , ਅਮਰੀਕਾ ਤੇ ਇੰਗਲੈਂਡ ਜਾਣਾ ਚਾਹੁੰਦੇ ਹੋ , ਤਾਂ ਮਿਲੋ ਇਸ ਏਜੰਟ ਨੂੰ, ਸਿਰਫ 5 ਲੱਖ 'ਚ ਲਾ ਦਿੰਦਾ ਵੀਜ਼ਾ, ਵੀਡੀਓ ਵਿੱਚ ਖੋਲ ਦਿੱਤੇ ਰਾਜ਼

26/01/2025

ਬੋਨਾ ਬੋਨੀ ਕਹਿ ਲੋਕ ਇਸ ਜੋੜੇ ਨੂੰ ਮਾਰਦੇ ਸੀ ਮੇਹਣੇ, ਅੱਜ ਇਹ ਗੱਭਰੂ ਬਣ ਗਿਆ ਬਾਡੀ ਬਿਲਡਿੰਗ ਸਟਾਰ, ਲੋਕਾਂ ਨੂੰ ਆਪਣੇ ਕੰਮ ਨਾਲ ਦਿੱਤਾ ਜਵਾਬ | AWAAM MEDIA |

25/01/2025

ਕੁੜੀਆਂ ਦੀਆਂ ਮਜਬੂਰੀਆਂ

23/01/2025

ਨੱਚਣ ਦਾ ਸ਼ੌਂਕ ਸੀ , ਪੇਕਿਆਂ ਨੇ ਨਹੀਂ ਕੀਤਾ ਸਪੋਰਟ , ਘਰ ਵਾਲਾ ਕਹਿੰਦਾ ਸਾਰੇ ਸ਼ੌਕ ਪੁਗਾਉ

21/01/2025

17 ਸਾਲ ਦੀ ਉਮਰ 'ਚ ਵਿਆਹ ਕਰਤਾ,, ਝੂਠੇ ਸੁਪਨੇ ਵਿਖਾ ਦਿੱਲੀ ਦੀ ਕੁੜੀ ਵਿਆਹਤੀ ਪੰਜਾਬ, ਛੋਟੇ ਛੋਟੇ ਬੱਚਿਆਂ ਨਾਲ ਸਹਿੰਦੀ ਰਹੀ ਹਾਲਾਤਾਂ ਨੂੰ, ਜ਼ਿੰਦਗੀ 'ਚ ਆਇਆ ਬਦਲਾਅ , ਅੱਜ ਕਈਆਂ ਲਈ ਮਿਸਾਲ

20/01/2025

ਅੱਜ ਘਰ 'ਚ ਹਰੇਕ ਚੀਜ਼ ਮੌਜੂਦ , ਪਰ ਘਰ ਬਣਾਉਣ ਵਾਲਾ ਨਹੀਂ

20/01/2025

ਮੈਨੂੰ ਨੱਚਣ ਦਾ ਸ਼ੌਂਕ ਸੀ , ਘਰਦਿਆ ਨੂੰ ਨਹੀਂ ਮਨਜ਼ੂਰ

19/01/2025

ਮਾਂ ਤੋਂ ਬਾਅਦ ਪਿਓ ਨੇ ਸਭ ਕੁਝ ਸਿਖਾਇਆ

18/01/2025

ਮਾਂ ਤੋਂ ਬਾਅਦ ਜ਼ਿੰਦਗੀ 'ਚ ਸਕੂਨ ਨਹੀਂ

18/01/2025

ਸਵੇਰੇ ਉੱਠ ਕੇ ਕਿਉਂ ਵੇਖਣਾ ਚਾਹੀਦਾ ਸ਼ੀਸ਼ਾ, ਜਿਸ ਨਾਲ ਦਿਨ ਹੋਵੇਗਾ ਵਧੀਆ , ਤੇ ਮਿਲੇਗੀ ਖੁਸ਼ੀ, ਖੁਸ਼ ਰਹਿਣ ਦੇ ਸਿੱਖੋ ਤਰੀਕੇ || Awaam Media || Comedian Deepak Raja || Funny Interview

16/01/2025

ਮਾਂ ਨੂੰ ਛੇ ਮਹੀਨੇ ਨਹੀਂ ਹੋਏ, ਇਹ ਮਹਿੰਦੀਆਂ ਲਾਉਦੀ ਫਿਰਦੀ ਆ

15/01/2025

ਮਾਂ ਦੇ ਜਾਣ ਤੋਂ ਬਾਅਦ ਇਹਨੂੰ ਹਵਾ ਲੱਗ ਗਈ

15/01/2025

8 ਮਹੀਨੇ ਦੀ ਬੱਚੀ ਨਾਲ ਮਾਂ ਵੇਖੋ ਕਿੰਝ ਕਰਦੀ ਕੰਮ, ਅੱਧੇ ਨਾਲੋਂ ਜਿਆਦਾ ਗਾਹਕ ਜੁੜੇ ਸਾਡੀ ਬੱਚੀ ਕਾਰਨ, ਸਾਡੀ ਬੱਚੀ ਕਰਮਾਂਵਾਲੀ

13/01/2025

ਮਾਂ ਨੂੰ ਪੂਰੀ ਹੋਈ ਨੂੰ 6 ਮਹੀਨੇ ਹੋਏ , ਇਹ video ਬਣਾਉਣ ਲੱਗ ਪਈ.....

12/01/2025

ਮਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪਾਲਿਆ, ਮੈਨੂੰ ਨੱਚਣ ਦਾ ਸ਼ੌਂਕ ਸੀ , ਘਰਦਿਆਂ ਨੂੰ ਪਸੰਦ ਨਹੀਂ
ਕਹਿੰਦੇ ਇਸ ਲਾਈਨ 'ਚ ਕੁੜੀਆਂ ਨੂੰ ਚੰਗਾ ਨਹੀਂ ਸਮਝਦੇ !! ਅੱਜ ਘਰ ਬਣਾਉਣ ਵਾਲਾ ਬੰਦਾ ਘਰ 'ਚ ਨਹੀਂ ਰਿਹਾ

12/01/2025

ਕਹਿੰਦੇ ਇਹਨੂੰ ਬੱਸ ਸਟੈਂਡ ਛੱਡ ਆ ....

11/01/2025

ਸਾਨੂੰ ਪਤਾ ਅਸੀ ਕਿੱਦਾਂ ਸਟਰਗਲ ਕਰ ਰਹੇ !

Address

Chandigarh

Website

Alerts

Be the first to know and let us send you an email when Awaam Media posts news and promotions. Your email address will not be used for any other purpose, and you can unsubscribe at any time.

Videos

Share