ਨਵਾਂ ਪੰਜਾਬ Navaa Punjab

ਨਵਾਂ ਪੰਜਾਬ Navaa Punjab ਅਕਾਲੀ

01/09/2024
11/07/2023

ਹਜਾਰਾਂ ਲੱਖਾਂ ਸਿੱਖ ਸ਼ਰਧਾਲੂਆਂ ਦੀਆਂ ਬਦ-ਅਸੀਸਾਂ ਵਰਤਮਾਨ ਹਕੂਮਤ ਨੂੰ ਲੱਗਣਗੀਆਂ ਜਦੋਂ ਦਹਾਕਿਆਂ ਤੋਂ ਟੀ.ਵੀ ਤੇ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਚੱਲ ਰਹੇ ਗੁਰਬਾਣੀ ਕੀਰਤਨ ਦਾ ਲਾਈਵ ਟੈਲੀਕਾਸਟ ਬੰਦ ਹੋਇਆ।

ਇਹ ਗੱਲ ਭੁੱਲਣੀ ਨਹੀ ਚਾਹੀਦੀ 1984 ਤੇ ਉਸਤੋਂ ਪਹਿਲੇ ਸਿੱਖ ਮਤਿਆਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੇਡੀਓ ਰਾਂਹੀ ਲਾਈਵ ਕੀਰਤਨ ਦੀ ਸਰਕਾਰ ਤੋਂ ਮੰਗ,ਸਿੱਖ ਮੰਗਾਂ ਵਿਚ ਵਿਸ਼ੇਸ਼ ਰਹੀ ਹੈ।

ਪੰਜਾਬ ਦੇ ਗੈਰ-ਸਿੱਖ ਹਾਕਮ ਦੀ ਮਨਸ਼ਾ ਅਨੁਸਾਰ ਸਿੱਖ ਸੰਸਥਾਵਾਂ ਅਤੇ ਗੁਰੂ ਕੇ ਸਿੱਖ ਸਾਰਿਆਂ ਚੈਨਲਾਂ ਨੂੰ ਗੁਰਬਾਣੀ ਕੀਰਤਨ ਲਾਈਵ ਕਰਨ ਦੀ ਖੁਲ੍ਹ ਨਹੀ ਦੇ ਸਕਦੇ,ਕਿਉਂਕਿ ਇਹ ਫੈਸਲਾ ਮਰਿਯਾਦਾ ਮੁਤਾਬਕ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਹੋਵੇਗਾ,ਟੀ.ਵੀ ਚੈਨਲਾਂ ਅਤੇ ਮੀਡੀਏ ਦੀ ਸਿੱਖਾਂ ਅਤੇ ਸਿੱਖ ਸਿਧਾਂਤਾਂ ਪ੍ਰਤੀ ਗੈਰ-ਜਿੰਮੇਵਾਰਾਨਾਂ ਭੂਮਿਕਾ ਕਿਸੇ ਤੋਂ ਲੁਕੀ ਛਿਪੀ ਨਹੀ ।

ਪਰ ਅਫਸੋਸ ਸ੍ਰੋਮਣੀ ਕਮੇਟੀ ਵਲੋਂ ਆਪਣਾ ਟੀ.ਵੀ ਚੈਨਲ ਖੋਲ੍ਹਣ ਦੀ ਬਜਾਏ ਯੂ-ਟਿਯੂਬ ਚੈਂਨਲ ਚਲਾਉਣ ਦਾ ਫੈਸਲਾ ਸਰਾਸਰ ਗਲਤ ਹੈ,ਕਿਉਂਕਿ ਜਿਹੜੇ ਬਜੁਰਗ ਘਰਾਂ ਵਿਚ ਬੈਠ ਭਾਵਨਾ ਨਾਲ ਕੀਰਤਨ ਸ੍ਰਵਣ ਕਰਦੇ ਹਨ,ਉਨ੍ਹਾਂ ਚੋਂ ਬਹੁਤਿਆਂ ਦਾ ਮੋਬਾਈਲ ਨਾਲ ਕੋਈ ਵਾਹ ਵਾਸਤਾ ਨਹੀ, ਬਹੁਤਾਤ ਵਿਚ ਉਹ ਗਰੀਬ ਸਿੱਖ ਵੀ ਹਨ ਜੋ ਰੋਜਾਨਾਂ ਘੰਟਿਆਂ ਬੱਧੀ ਮੋਬਾਈਲ ਡਾਟਾ ਵਰਤਕੇ ਗੁਰਬਾਣੀ ਕੀਰਤਨ ਨਹੀ ਸੁਣ ਸਕਣਗੇ ।

【ਸ਼ਮਸ਼ੇਰ ਸਿੰਘ ਜੇਠੂਵਾਲ】

18/03/2023

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫ਼ਤਹਿ ||

(30ਵੇਂ ਸ਼ਹੀਦੀ ਦਿਵਸ 'ਤੇ)ਨਿੱਤ ਬੈਠ ਕੇ ਬਨੇਰਿਆਂ 'ਤੇ ਕਾਗ ਰੋਣਗੇ।ਮੁੜ ਕੇ ਸਬੱਬ ਨਾਲ ਮੇਲੇ ਹੋਣਗੇ।ਲੱਗੀ ਰਹੂ ਉਡੀਕ ਸੁਬਾਹ-ਸ਼ਾਮ ਸੱਜਣਾ।ਆਹ ਲੈ ਸ...
28/02/2023

(30ਵੇਂ ਸ਼ਹੀਦੀ ਦਿਵਸ 'ਤੇ)

ਨਿੱਤ ਬੈਠ ਕੇ ਬਨੇਰਿਆਂ 'ਤੇ ਕਾਗ ਰੋਣਗੇ।
ਮੁੜ ਕੇ ਸਬੱਬ ਨਾਲ ਮੇਲੇ ਹੋਣਗੇ।
ਲੱਗੀ ਰਹੂ ਉਡੀਕ ਸੁਬਾਹ-ਸ਼ਾਮ ਸੱਜਣਾ।
ਆਹ ਲੈ ਸਾਡੀ ਆਖ਼ਰੀ ਸਲਾਮ ਸੱਜਣਾ।.............................................
'ਮਾਨੋਚਾਹਲ' ਬੰਦ ਕਰਦੇ ਕਲਾਮ ਸੱਜਣਾ
ਆਹ ਲੈ ਸਾਡੀ ਆਖ਼ਰੀ ਸਲਾਮ ਸੱਜਣਾ।

ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ
ਸ਼ਹੀਦੀ 28 ਫ਼ਰਵਰੀ 1993
ਪ੍ਰਣਾਮ ਸ਼ਹੀਦਾਂ ਨੂੰ

ਵਾਹਿਗੁਰੂਜੀਕਾਖਾਲਸਾ
ਵਾਹਿਗੁਰੂਜੀਕੀਫ਼ਤਹਿ ||
#ਅਕਾਲੀ

ਜੱਗੀ ਜੌਹਲ ਸਿਰ ਪਾਏ ਕੇਸ ਵੀ ਲਵਪ੍ਰੀਤ ਸਿੰਘ ਤੂਫਾਨ ਵਾਂਗ ਝੂਠੇ ਸਨ। ਉਸਨੂੰ ਕਾਲੇ ਕਨੂੰਨਾਂ ਅਧੀਨ ਬਿਨਾ ਟਰਾਇਲ ਚਲਾਏ  #ਨੂੜਿਆ ਹੋਇਆ ਹੈ।ਕਿਓਂ ?...
26/02/2023

ਜੱਗੀ ਜੌਹਲ ਸਿਰ ਪਾਏ ਕੇਸ ਵੀ ਲਵਪ੍ਰੀਤ ਸਿੰਘ ਤੂਫਾਨ ਵਾਂਗ ਝੂਠੇ ਸਨ। ਉਸਨੂੰ ਕਾਲੇ ਕਨੂੰਨਾਂ ਅਧੀਨ ਬਿਨਾ ਟਰਾਇਲ ਚਲਾਏ #ਨੂੜਿਆ ਹੋਇਆ ਹੈ।

ਕਿਓਂ ?

ਕਿਓਂਕਿ ਸਿੱਖ ਉਸ ਵੇਲੇ ਲਵਪ੍ਰੀਤ ਸਿੰਘ ਤੂਫਾਨ ਵਾਂਗ ਸਮੇਂ ਸਿਰ, ਲੋੜੀਂਦਾ ਐਕਸ਼ਨ ਕਰਕੇ ਜੱਗੀ ਜੌਹਲ ਨੂੰ ਛੁਡਵਾ ਨਾ ਸਕੇ।

ਜੇ ਡਾਂਗਾਂ ਨਾਲ ਸੰਗਤ ਨੂੰ ਕੁੱਟ ਪੈਂਦੀ ਤੇ ਦੋ ਚਾਰ ਮਰਦੇ ਫਿਰ ਆਪੇ ਬਣੇ ਵਿਦਵਾਨਾਂ ਨੇ ਕਹਿਣਾ ਸੀ ਕਿ ਅਸੀਂ ਤਾਂ ਪਹਿਲਾਂ ਹੀ #ਭਵਿੱਖਬਾਣੀ ਕੀਤੀ ਸੀ..ਇਹ ਮਰਵਾਊ..

ਅੰਮ੍ਰਿਤਪਾਲ ਸਿੰਘ ਦਾ ਅੰਨਾ ਵਿਰੋਧ ਕਰਨ ਵਾਲੇ ਇੱਕ ਅੱਧੇ ਦਾ ਤਾਂ ਹੌਸਲਾ ਨਹੀਂ ਪੈਂਦਾ..ਤਿੰਨ ਚਾਰ ਇਕੱਠੇ ਹੋ ਕੇ ਹੀ ਉਸਦੇ #ਸਾਹਮਣੇ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ ਚਲੇ ਜਾਓ..ਵੈਸੇ ਤਾਂ ਹਾਸਾ ਹੀ ਆਉਂਦਾ ਥੋਡੇ ਹਾਲਤ ਤੇ ਆਪਾ ਵਿਰੋਧੀ ਤਰਕ ਸੁਣ ਕੇ..
ਕਾਪੀ,,
ਵਾਹਿਗੁਰੂਜੀਕਾਖਾਲਸਾ
ਵਾਹਿਗੁਰੂਜੀਕੀਫ਼ਤਹਿ ||

ਸਿਮਰਨਜੋਤ ਮੱਕੜ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਟਰਵਿਊ ਭਾਰਤ 'ਚ ਹੋਇਆ Ban, ਯੂਟਿਊਬ ਤੇ ਫੇਸਬੁੱਕ ਨੇ ਲਗਾਈ ਰੋਕ                         ...
26/11/2022

ਸਿਮਰਨਜੋਤ ਮੱਕੜ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਇੰਟਰਵਿਊ ਭਾਰਤ 'ਚ ਹੋਇਆ Ban,
ਯੂਟਿਊਬ ਤੇ ਫੇਸਬੁੱਕ ਨੇ ਲਗਾਈ ਰੋਕ


😂🤣 ਆ ਕੋਣ ਸਕੀਮ ਲਾ ਗਿਆ
26/11/2022

😂🤣 ਆ ਕੋਣ ਸਕੀਮ ਲਾ ਗਿਆ

ਕਰ ਲਓ ਗਨ ਕਲਚਰ ਬੰਦ ??ਗੱਲ ਵੀ ਸਹੀ ਆ ਬੀਬੀ ਦੀ ਪੰਜਾਬ ਸਰਕਾਰ ਦੇਸ਼ ਵਿੱਚ ਹਥਿਆਰਾਂ ਉੱਤੇ ਬਣ ਰਹੀਆਂ ਫ਼ਿਲਮਾਂ ਅਤੇ ਗਾਣੇ ਤਾਂ ਬੰਦ ਕਰਵਾਉਣ ਤੋਂ ਅ...
26/11/2022

ਕਰ ਲਓ ਗਨ ਕਲਚਰ ਬੰਦ ??
ਗੱਲ ਵੀ ਸਹੀ ਆ ਬੀਬੀ ਦੀ ਪੰਜਾਬ ਸਰਕਾਰ ਦੇਸ਼ ਵਿੱਚ ਹਥਿਆਰਾਂ ਉੱਤੇ ਬਣ ਰਹੀਆਂ ਫ਼ਿਲਮਾਂ ਅਤੇ ਗਾਣੇ ਤਾਂ ਬੰਦ ਕਰਵਾਉਣ ਤੋਂ ਅਸਮਰੱਥ ਹੈ,, (kgf ਫਿਲਮ ਸਭ ਤੋਂ ਵੱਡੀ ਉਦਾਹਰਣ ਆ ਮੌਜੂਦਾ ਸਮੇ ਦੀ ) ਪਰ 10 ਸਾਲ ਦੇ ਜਵਾਕ ਉੱਤੇ ਪਰਚਾ ਪਾ ਕੇ ਪਤਾ ਨੀ ਕਿਹੜੀ ਖੋਹ ਖੋਲ ਰਹੀ ਆ ਪੰਜਾਬ ਸਰਕਾਰ ??

#ਅਕਾਲੀ

25/11/2022

ਪੱਗਾਂ ਵਿਚ ਸਿਰ ਫਸਾ ਕੇ ਠੇਕਿਆਂ ਉੱਤੇ ਜਾਣ ਵਾਲਿਆਂ ਨੂੰ ਭਾਈ ਸਾਬ੍ਹ ਵੱਲੋਂ ਤਾੜ੍ਹਨਾ 🙏🙏

#ਖਾਲਸਾ

Address

Anandpur Sahib

Website

Alerts

Be the first to know and let us send you an email when ਨਵਾਂ ਪੰਜਾਬ Navaa Punjab posts news and promotions. Your email address will not be used for any other purpose, and you can unsubscribe at any time.

Videos

Share