Yaar Anmulle

Yaar Anmulle Contact information, map and directions, contact form, opening hours, services, ratings, photos, videos and announcements from Yaar Anmulle, Video Creator, Bhawanigarh, Bhawanigarh.

ਆਉ ਆਪਣਿਆਂ ਦਾ ਸਾਥ ਦੇਈਏ ਭੁਝੰਗੀਆਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ (ਖਾਲਸਾ ਜੀ ਫਾਸਟ ਫੂਡ) ਸ਼ਹਿਰ ਜਗਰਾਉਂ ਨੇੜੇ ਝਾਂਸੀ ਰਾਣੀ ਚੌਂਕ (ਸੀਤਲ ਸਿਲਕ ...
06/12/2023

ਆਉ ਆਪਣਿਆਂ ਦਾ ਸਾਥ ਦੇਈਏ
ਭੁਝੰਗੀਆਂ ਨੇ ਨਵਾਂ ਕੰਮ ਸ਼ੁਰੂ ਕੀਤਾ ਹੈ (ਖਾਲਸਾ ਜੀ ਫਾਸਟ ਫੂਡ) ਸ਼ਹਿਰ ਜਗਰਾਉਂ ਨੇੜੇ ਝਾਂਸੀ ਰਾਣੀ ਚੌਂਕ (ਸੀਤਲ ਸਿਲਕ ਸਟੋਰ) ਦੇ ਸਾਹਮਣੇ ਇੱਕ ਵਾਰ ਜਰੂਰ ਜਾਇਉ ।

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏
25/10/2023

ਸਵੇਰ ਦਾ ਵੇਲਾ ਹੈ,ਆਪਣੀ ਜ਼ਿੰਦਗੀ ਵਿਚੋਂ 10 ਸੈਂਕਿੰਡ
ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਜ਼ਰੂਰ ਲਿਖੋ ਜੀ🙏

23/04/2023

ਮੇਹਨਤ ਕਰਨ ਵਾਲੇ ਕਦੇ ਫੇਲ ਨੀ ਹੁੰਦੇ ਸਲੂਟ ਆ ਧੀ ਰਾਣੀ ਨੂੰ

I have reached 700 followers! Thank you for your continued support. I could not have done it without each of you. 🙏🤗🎉
18/02/2023

I have reached 700 followers! Thank you for your continued support. I could not have done it without each of you. 🙏🤗🎉

16/11/2022

CCTV ਕਾਰਨ ਏਹ ਅਦਭੁੱਤ ਕਲਾ ਦੇਖਣ ਨੂੰ ਮਿਲੀ , ਕੁਦਰਤ ਵੀ ਕੰਮ ਕਰ ਰਹੀ ਏ

ਇਸ ਰਸਮ ਨੂੰ ਠੇਠ ਪੰਜਾਬੀ ਵਿਚ ਕੀ ਕਹਿੰਦੇ ਹਨ?
13/10/2022

ਇਸ ਰਸਮ ਨੂੰ ਠੇਠ ਪੰਜਾਬੀ ਵਿਚ ਕੀ ਕਹਿੰਦੇ ਹਨ?

ਅਸੀਂ ਤੇਰੇ ਤੇ ਆਸਾਂ ਛੱਡਿਆ ਨੇ ਤੂੰ ਆਪ ਬੰਨੇ ਲਾ ਦੇਵੀਂ ਅਸੀਂ ਅਣਜਾਣ ਜਿਹੇ ਤੇਰੇ ਬੱਚੇ ਆ ਤੂੰ ਆਪੇ ਸਾਨੂੰ ਰਾਹ ਦੇਵੀਂ  #ਵਾਹਿਗੁਰੂ_ਜੀ
08/10/2022

ਅਸੀਂ ਤੇਰੇ ਤੇ ਆਸਾਂ ਛੱਡਿਆ ਨੇ ਤੂੰ ਆਪ ਬੰਨੇ ਲਾ ਦੇਵੀਂ
ਅਸੀਂ ਅਣਜਾਣ ਜਿਹੇ ਤੇਰੇ ਬੱਚੇ ਆ ਤੂੰ ਆਪੇ ਸਾਨੂੰ ਰਾਹ ਦੇਵੀਂ
#ਵਾਹਿਗੁਰੂ_ਜੀ

ਅਸੀਂ ਇੱਕ WhatsApp ਨੰਬਰ ਜਾਰੀ ਕਰਾਂਗੇ। ਵੱਡੇ -ਵੱਡੇ ਸ਼ਹਿਰਾਂ 'ਚ ਕੈਂਡਲ ਮਾਰਚ ਕਰਾਂਗੇ। - ਸਿੱਧੂ ਦੀ ਮਾਤਾ ਜੀ
02/10/2022

ਅਸੀਂ ਇੱਕ WhatsApp ਨੰਬਰ ਜਾਰੀ ਕਰਾਂਗੇ। ਵੱਡੇ -ਵੱਡੇ ਸ਼ਹਿਰਾਂ 'ਚ ਕੈਂਡਲ ਮਾਰਚ ਕਰਾਂਗੇ। - ਸਿੱਧੂ ਦੀ ਮਾਤਾ ਜੀ

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ਗੁਰਿ ਪੂਰੈ ਕੀਨੇ ਦਾਨਾ  #ਧੰਨ_ਧੰਨ_ਗੁਰੂ_ਰਾਮਦਾਸ_ਜੀ
02/10/2022

ਰਾਮਦਾਸ ਸਰੋਵਰਿ ਨਾਤੇ ॥ ਸਭਿ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾ ਗੁਰਿ ਪੂਰੈ ਕੀਨੇ ਦਾਨਾ
#ਧੰਨ_ਧੰਨ_ਗੁਰੂ_ਰਾਮਦਾਸ_ਜੀ

ਵਾਹਿਗੁਰੂ ਜੀ
23/07/2022

ਵਾਹਿਗੁਰੂ ਜੀ

12/07/2022

ਕੰਮ ਦੇ ਨਾਲ ਸੋਕ ਵੀ ਪੂਰਾ ਕਰਦੇ ਰਹੋ ਜੀ ਜਿਵੇ ਇਹੇ ਬਾਈ ਕਰ ਰਿਹਾ ਤੁਸੀ ਵੀ ਦੇਖੋ ਤੇ ਪੇਜ ਨੂੰ ਜਰੂਰ ਲਾਈਕ ਕਰਲੋ ਹੋਰ ਵੀਡੀਓ ਦੇਖਣ ਲਈ

ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ 'ਚ ਪੈਂਦੇ ਪਿੰਡ ਲਹੁਕੇ ਕਲਾਂ ਦੇ ਫ਼ੌਜੀ ਜਵਾਨ ਸ. ਕੁਲਦੀਪ ਸਿੰਘ ਵੱਲੋਂ ਭਾਰਤ-ਚੀਨ ਸਰਹੱਦ 'ਤੇ ਦਿੱਤੀ ਸ਼ਹਾਦਤ ਨੂੰ ਮੈਂ ...
11/07/2022

ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ 'ਚ ਪੈਂਦੇ ਪਿੰਡ ਲਹੁਕੇ ਕਲਾਂ ਦੇ ਫ਼ੌਜੀ ਜਵਾਨ ਸ. ਕੁਲਦੀਪ ਸਿੰਘ ਵੱਲੋਂ ਭਾਰਤ-ਚੀਨ ਸਰਹੱਦ 'ਤੇ ਦਿੱਤੀ ਸ਼ਹਾਦਤ ਨੂੰ ਮੈਂ ਪ੍ਰਣਾਮ ਕਰਦਾ ਹਾਂ। ADGPI - Indian Army

10/07/2022

ਬੱਚਿਆ ਨੇ ਕਮਾਲ ਕਰਤੀ ਤੁਸੀ ਵੀ ਦੇਖੋ ਜੀ ਆਪਣੇ ਬੱਚਿਆ ਨੂੰ ਟਾਈਮ ਜਰੂਰ ਦੇਓ ਕਰੋ ਜੀ

09/07/2022

ਇਨਸਾਨ ਪ੍ਰਤੀ ਜਾਨਵਰਾ ਦਾ ਪਿਆਰ ਅੱਜ ਦੇ ਟਾਈਮ ਵਿੱਚ ਇਨਸਾਨ ਇਨਸਾਨ ਦਾ ਨੀ ਪਿਆਰ ਕਰਦਾ ਤੁਸੀ ਵੀ ਦੇਖੋ ਜੀ
ਸ਼ੇਅਰ ਜਰੂਰ ਕਰਿਓ

03/07/2022

ਡੀਜ਼ਲ ਅਤੇ CNG ਕਿਨਾ ਫਰਕ ਆ ਐਬਰੈਜ ਦਾ ਤੇ ਦੋਵਾ ਕੀ ਫਰਕ ਆ ਤੁਸੀ ਆਪ ਦੇਖਲੋ ਜੀ ਵੀਡੀਓ ਸ਼ੇਅਰ ਜਰੂਰ ਕਰਿਓ ਕਿਸੇ ਵੀਰ ਦਾ ਫੈਦਾ ਹੋਜੇ

Address

Bhawanigarh
Bhawanigarh
148026

Website

Alerts

Be the first to know and let us send you an email when Yaar Anmulle posts news and promotions. Your email address will not be used for any other purpose, and you can unsubscribe at any time.

Videos

Share

Category


Other Video Creators in Bhawanigarh

Show All