Gurwinder Singh Chahal

  • Home
  • Gurwinder Singh Chahal

Gurwinder Singh Chahal youth icon

03/02/2025

ਬਠਿੰਡਾ ਚ ਪਤੰਗਾਂ ਅਤੇ ਰੁੱਤ ਬਦਲਣ ਦਾ ਪ੍ਰਤੀਕ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ ਉਤਸ਼ਾਹ ਨਾਲ...ਹਰ ਸਾਲ ਦੀ ਤਰ੍ਹਾਂ..

01/02/2025

ਹੱਕਾਂ ਦੀ ਗੱਲ ਜੋ ਕਰਦਾ..
ਦਿੱਲੀ ਦੀਆਂ ਅੱਖਾਂ ਚ ਰੜਕਦਾ..

31/01/2025

ਗੱਲ ਕਿਸਾਨੀ ਦੀ...

30/01/2025

ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ

30/01/2025

ਹੱਕਾਂ ਦੀ ਲੜ੍ਹਾਈ

ਬਠਿੰਡਾ ਦੀ ਥਰਮਲ ਪੁਲਿਸ ਨੇ 400 ਗੁੱਟ ਪਲਾਸਟਿਕ ਡੋਰ ਸਣੇ ਇੱਕ ਕਾਬੂ ਕੀਤਾ.Bathinda Police
29/01/2025

ਬਠਿੰਡਾ ਦੀ ਥਰਮਲ ਪੁਲਿਸ ਨੇ 400 ਗੁੱਟ ਪਲਾਸਟਿਕ ਡੋਰ ਸਣੇ ਇੱਕ ਕਾਬੂ ਕੀਤਾ.
Bathinda Police

28/01/2025

ਟਰੈਕਟਰ ਪਰੇਡ..

28/01/2025

26 ਜਨਵਰੀ ਨੂੰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਬਠਿੰਡਾ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ।

27/01/2025
25/01/2025

ਬਠਿੰਡਾ ਚ ਲੁੱਟ ਖੋਹ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਨੇ, ਕੁੜੀ ਤੋਂ ਖੋਹਿਆ ਮੋਬਾਇਲ ਫੋਨ..

25/01/2025

ਕੁੜੀਆਂ ਦੇ ਕਬੱਡੀ ਮੈਚ ਦੌਰਾਨ ਬਿਹਾਰ ਅਤੇ ਤਾਮਿਲਨਾਡੂ ਦੇ ਖਿਡਾਰੀਆਂ ਦੀ ਹੋਈ ਲੜਾਈ… ਗੁਰਵਿੰਦਰ ਸਿੰਘ ਚਾਹਲ

24/01/2025

Full Video dog show..

24/01/2025

ਜੈ ਭੀਮ ਜੈ ਸੰਵਿਧਾਨ

ਮਾਨਸਾ ਦੇ ਪਿੰਡ ਅਕਲੀਆ ਦੇ ਵਸਨੀਕ 24 ਸਾਲਾਂ ਅਗਨੀਵਰ ਜਵਾਨ ਲਵਪ੍ਰੀਤ ਸਿੰਘ ਦੀ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਲ...
24/01/2025

ਮਾਨਸਾ ਦੇ ਪਿੰਡ ਅਕਲੀਆ ਦੇ ਵਸਨੀਕ 24 ਸਾਲਾਂ ਅਗਨੀਵਰ ਜਵਾਨ ਲਵਪ੍ਰੀਤ ਸਿੰਘ ਦੀ ਜੰਮੂ ਕਸ਼ਮੀਰ ਦੇ ਕੁੱਪਵਾੜਾ ਜ਼ਿਲ੍ਹੇ ਵਿੱਚ ਦਹਿਸ਼ਤਗਰਦਾਂ ਨਾਲ ਲੜਦਿਆਂ ਸ਼ਹਾਦਤ ਹੋਣ ਦੀ ਖ਼ਬਰ ਸੁਣ ਕੇ ਬੇਹੱਦ ਦੁੱਖ ਲੱਗਿਆ। ਉਹਨਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਦਿਲੋਂ ਸਲਾਮ। ਮੈਂ ਫ਼ੌਜੀ ਜਵਾਨ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

23/01/2025

ਅਮਿਤ ਸ਼ਾਹ ਦਾ ਕੀਤਾ ਗਿਆ ਵਿਰੋਧ ਬਠਿੰਡਾ ਕਾਂਗਰਸ ਵੱਲੋਂ..ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਖਿਲਾਫ ਕੀਤੀ ਸੀ ਘਟਿਆ ਟਿੱਪਣੀ...

22/01/2025

horse lover...

Address


Telephone

+919501304774

Website

Alerts

Be the first to know and let us send you an email when Gurwinder Singh Chahal posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share