04/09/2025
ਸਾਡੇ ਪਿੰਡ ਭਗਤਾ ਭਾਈ ਕਾ ਦੇ ਜੰਮਪਲ ਹੈਪੀ ਭਗਤਾ ਵੱਲੋਂ ਨਵੀਂ ਸ਼ੁਰੂਆਤ ਕਰੀ ਆ ਕਰੋ ਸਪੋਟ ਵੀਰ ਨੂੰ
--------------------------------------------------------
📢 ਮੇਰੇ ਪਿਆਰੇ ਦੋਸਤੋ! 🙏❤️
ਜਿੰਦਗੀ ਵਿੱਚ ਇਕ ਵਾਰੀ ਹੌਸਲਾ ਕਰਨਾ ਪੈਂਦਾ ਹੈ ਮੈਂ ਉਹ ਹੌਸਲਾ ਕਰ ਲਿਆ।ਕਾਫ਼ੀ ਸੋਚਣ ਤੇ ਲੰਮੇ ਸਮੇਂ ਦੀਆਂ ਮੁਸ਼ਕਿਲਾਂ ਦੇ ਬਾਅਦ, ਮੈਂ ਆਪਣੇ ਸੁਪਨਿਆਂ ਨੂੰ ਅਮਲੀ ਜਾਮਾ ਪਾਉਂਦਿਆਂ ਇੱਕ ਨਵਾਂ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ। ਇਹ ਮੇਰੇ ਲਈ ਸਿਰਫ਼ ਇੱਕ ਚੈਨਲ ਨਹੀਂ, ਇੱਕ ਨਵੀਂ ਸ਼ੁਰੂਆਤ, ਇੱਕ ਨਵੀਂ ਉਮੀਦ, ਇੱਕ ਨਵਾਂ ਰਾਸਤਾ ਹੈ ਨੌਕਰੀ ਕਰਦੇ ਰਹਿਣਾ ਸੌਖਾ ਹੁੰਦਾ, ਪਰ ਆਪਣੇ ਸੁਪਨੇ ਦੇ ਪਿੱਛੇ ਦੌੜਣਾ ਇਹ ਹੌਸਲੇ ਵਾਲਿਆਂ ਦਾ ਕੰਮ ਹੁੰਦਾ ਹੈ।ਨੌਕਰ ਹੋਣਾ ਤੇ ਆਪਣਾ ਕੰਮ ਹੋਣਾ ਦੋਹਾਂ ਵਿੱਚ ਵੱਡਾ ਫਰਕ ਹੁੰਦਾ ਹੈ। ਬਹੁਤ ਸਾਰੇ ਚੈਨਲਾਂ ਨਾਲ ਕੰਮ ਕੀਤਾ ਜਿੱਥੋਂ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਮੈਨੂੰ ਬਹੁਤ ਕੁਝ ਸਿਖਾ ਕੇ ਗਈਆਂ ਹਮੇਸ਼ਾ ਉਹਨਾਂ ਦਾ ਧੰਨਵਾਦੀ ਰਹਾਂਗਾ। ਮੈਂ ਇਹ ਫੈਸਲਾ ਚੁਣੌਤੀਆਂ ਵਿਚੋਂ ਲੈ ਕੇ ਕੀਤਾ ਹੈ ਹੁਣ ਤੁਹਾਡਾ ਸਾਥ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ।
ਇਸ ਪੋਸਟ ਰਾਹੀਂ ਮੈਂ ਤੁਹਾਨੂੰ ਦਿਲੋਂ ਬੇਨਤੀ ਕਰਦਾ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਇਕ ਕਰੋ, ਸ਼ੇਅਰ ਕਰੋ
YouTube ਤੇ facebook ਦੇ link ਦਿੱਤੇ ਗਏ ਨੇ ਜੀ
ਤੁਹਾਡਾ ਸਾਥ, ਤੁਹਾਡਾ ਪਿਆਰ ਮੇਰੇ ਲਈ ਸਭ ਕੁਝ ਹੈ।
ਮੁਹੱਬਤਾਂ ਸਹਿਤ ❤️
Happy Bhagta
https://youtube.com/?si=NbiRdmde_xDAkzLo
https://www.facebook.com/share/1BGSHMm3L4/?mibextid=wwXIfr