Anamika Sandhu ਅਨਾਮਿਕਾ ਸੰਧੂ

Anamika Sandhu ਅਨਾਮਿਕਾ ਸੰਧੂ Positive Person & Motivational Speaker
Founder- Ek Soch
ਬੇਟੀ ਬਚਾਓ ਬੇਟੀ ਪੜਾਓ ਬੇਟੀ ਨੂੰ ਸ਼ੋਸ਼ਣ ਤੋਂ ਬਚਾਓ
Child s*x Abuse Awareness

Ik kudi jihda naam mohabaat hai.....
26/12/2024

Ik kudi jihda naam mohabaat hai.....

Swa laakh se ek ladau Tbe Gobind Singh naam khaaau 🙏
26/12/2024

Swa laakh se ek ladau
Tbe Gobind Singh naam khaaau 🙏

A Confident Woman 😍
14/12/2024

A Confident Woman 😍

"You are perfect my darling""You are beautiful and unique human"Never compare yourself with someone, Daily repeat these ...
09/12/2024

"You are perfect my darling"
"You are beautiful and unique human"
Never compare yourself with someone, Daily repeat these lines and look the world will be change around you 🥰😇❤️

Thank you The Unfiltered  Team 🙏
25/11/2024

Thank you The Unfiltered Team 🙏

In this episode of [The Unfiltered with Anamika Sandhu], we explore the crucial topic of Good Touch, Bad Touch. We break down the importance of understanding...

https://youtu.be/AoPLJRD27sU?si=8ordqAVcWTs_QOm8Please watch my new poadcast with Hina Bhullar ji  and Thanks to Vishal ...
25/11/2024

https://youtu.be/AoPLJRD27sU?si=8ordqAVcWTs_QOm8
Please watch my new poadcast with Hina Bhullar ji and Thanks to Vishal ji and The Unfillterd Team 🙏

In this episode of [The Unfiltered with Anamika Sandhu], we explore the crucial topic of Good Touch, Bad Touch. We break down the importance of understanding...

ਅੱਜ " ਏਕ ਸੋਚ" ਸੰਸਥਾ ਅਤੇ "ਸਾਂਝ ਜਾਗ੍ਰਿਤੀ' ਪ੍ਰੋਗਰਾਮ ਵਲੋਂ ਐਮ. ਜੀ. ਡੀ. ਸਕੂਲ ( ਗੂੰਗੇ ਅਤੇ ਬੋਲੇ ਬੱਚਿਆਂ ) ਬਠਿੰਡਾ ਦੇ ਸਕੂਲ ਵਿਚ " ਚੰ...
22/11/2024

ਅੱਜ " ਏਕ ਸੋਚ" ਸੰਸਥਾ ਅਤੇ "ਸਾਂਝ ਜਾਗ੍ਰਿਤੀ' ਪ੍ਰੋਗਰਾਮ ਵਲੋਂ ਐਮ. ਜੀ. ਡੀ. ਸਕੂਲ ( ਗੂੰਗੇ ਅਤੇ ਬੋਲੇ ਬੱਚਿਆਂ ) ਬਠਿੰਡਾ ਦੇ ਸਕੂਲ ਵਿਚ " ਚੰਗੇ ਅਤੇ ਮਾੜੇ ਸਪਰਸ਼ ਦੇ ਵਿਸ਼ੇ ਉੱਪਰ ਜਾਗਰੂਕਤਾ ਸੈਮੀਨਾਰ ਕੀਤਾ ਗਿਆ। ਜਿਸ ਵਿਚ ਅਸੀਂ ਬਚਿਆਂ ਨੂੰ ਸਪੈਸ਼ਲ ਟੀਚਰ ਦੀ ਮਦਦ ਨਾਲ ਸਪੈਸ਼ਲ Siqn ਦੇ ਨਾਲ ਸਮਝਾਇਆ
ਬੱਚਿਆਂ ਨੇ ਵੀ ਬੜੀ ਰੁਚੀ ਨਾਲ ਸਭ ਸਮਝਿਆ। ਦਿਲੋਂ ਧੰਨਵਾਦ ਪ੍ਰਿੰਸੀਪਲ ਮੈਡਮ ਅਤੇ ਸਮੂਹ ਸਟਾਫ ਦਾ ਜਿਨ੍ਹਾਂ ਨੇ ਸੋਹਣੇ ਉਪਰਾਲੇ ਲਈ ਆਪਣਾ ਯੋਗਦਾਨ ਪਾਇਆ।
ਮੇਰੇ ਨਾਲ ਮੇਰੀ ਸੰਸਥਾ ਦੇ ਸਾਥੀ ਗੀਤਾ ਸ਼ੰਕਵਾਰ ਅਤੇ ਪੰਜਾਬ ਪੁਲਿਸ ਮਹਿਲਾ ਮਿੱਤਰ ਐਸ. ਆਈ ਗੁਰਵਿੰਦਰ ਕੌਰ ਜੀ, ਹਰਪ੍ਰੀਤ ਕੌਰ ਅਤੇ ਸਵਿੰਦਰ ਕੌਰ ਜੀ
#

EK Soch and Saanjh Shakti are going in collaboration for Good Touch and Bad Touch Awareness Seminar tomorrow at MGD Scho...
21/11/2024

EK Soch and Saanjh Shakti are going in collaboration for Good Touch and Bad Touch Awareness Seminar tomorrow at MGD School Bathinda.

ਦਿਲੋਂ ਧੰਨਵਾਦ ਕਰਦੀ ਹਾਂ Doon Sr. sec.Public School, Kararwala Bathinda  ਦੇ ਚੇਅਰਮੈਨ ਮੈਡਮ Ms. ਚਰਨਜੀਤ ਕੌਰ ਢਿੱਲੋਂ  ਜੀ, ਪ੍ਰਿੰਸੀ...
11/11/2024

ਦਿਲੋਂ ਧੰਨਵਾਦ ਕਰਦੀ ਹਾਂ Doon Sr. sec.Public School, Kararwala Bathinda ਦੇ ਚੇਅਰਮੈਨ ਮੈਡਮ Ms. ਚਰਨਜੀਤ ਕੌਰ ਢਿੱਲੋਂ ਜੀ, ਪ੍ਰਿੰਸੀਪਲ ਮੈਡਮ Ms. ਨੀਤੀਸ਼ ਸੋਢੀ ਅਤੇ ਸਮੂਹ ਸਟਾਫ ਮੇਂਬਰ ਦਾ ਜਿਨ੍ਹਾਂ ਨੇ ਬੱਚਿਆ ਦੇ ਨਾਲ ਗੱਲਾਂ ਕਰਨ ਅਤੇ ਮਹੱਤਵਪੂਰਨ ਜਾਣਕਾਰੀ ਸਾਂਝਾ ਕਰਨ ਲਈ ਸੱਦਾ ਦਿੱਤਾ।
ਅੱਜ ਏਕ ਸੋਚ ਸੰਸਥਾ ਵਲੋਂ 8th ਤੋਂ 12th ਕਲਾਸ ਦੇ ਬੱਚਿਆਂ ਨੂੰ "Good & Bad Touch, Social media impact and Personal Hygiene ਆਦਿ ਵਿਸ਼ਿਆਂ ਉੱਪਰ ਵਿਸਥਾਰ ਨਾਲ ਸਮਝਾਇਆ ਗਿਆ।ਉਮੀਦ ਕਰਦੀ ਹਾਂ ਕਿ ਬੱਚੇ ਇਸ ਜਾਣਕਾਰੀ ਨੂੰ ਪ੍ਰਾਪਤ ਕਰਕੇ ਸਮਾਜ ਵਿਚ ਰਹਿੰਦੇ ਹੋਏ ਆਪਣੇ ਆਪ ਨੂੰ ਮਾਨਸਿਕ ਅਤੇ ਸ਼ਰੀਰਿਕ ਤੋਰ ਉੱਤੇ ਮਜ਼ਬੂਤ ਬਨਾਉਣਗੇ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨਗੇ।
ਬੱਚੇ ਸਾਡਾ ਆਉਣ ਵਾਲਾ ਕੱਲ ਹਨ ਮਾਪਿਆਂ ਨੂੰ ਵੀ ਬੇਨਤੀ ਹੈ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਸ਼ੁਰੂ ਕਰੋ 🙏

Thank you for this invitaion  School 🙏
07/11/2024

Thank you for this invitaion School 🙏

"Believe in yourself and be proud of who you are. Don't let anyone tell you differently. There is beauty in everyone and...
07/11/2024

"Believe in yourself and be proud of who you are. Don't let anyone tell you differently. There is beauty in everyone and no one should stop you from growing into a confident and strong young person."

Truth ☹️
05/11/2024

Truth ☹️

ਕ਼ਈ ਵਾਰ ਚੁੱਪ ਹੋ ਜਾਣਾ ਅਤੇ ਆਪਣੇ ਆਪ ਨੂੰ ਬਦਲ ਲੈਣਾ ਹੀ ਠੀਕ ਹੈ....ਬਾਰ ਬਾਰ ਆਪਣੇ ਬਾਰੇ ਸਫਾਈਆਂ ਨਹੀਂ ਦੇਣੀਆਂ ਚਾਹੀਦੀਆਂ ਕਿਉਂ ਕਿ ਜੋ ਇਨਸਾ...
01/11/2024

ਕ਼ਈ ਵਾਰ ਚੁੱਪ ਹੋ ਜਾਣਾ ਅਤੇ ਆਪਣੇ ਆਪ ਨੂੰ ਬਦਲ ਲੈਣਾ ਹੀ ਠੀਕ ਹੈ....
ਬਾਰ ਬਾਰ ਆਪਣੇ ਬਾਰੇ ਸਫਾਈਆਂ ਨਹੀਂ ਦੇਣੀਆਂ ਚਾਹੀਦੀਆਂ ਕਿਉਂ ਕਿ ਜੋ ਇਨਸਾਨ ਤੁਹਾਡੇ ਬਾਰੇ ਸੋਚ ਰੱਖ ਲੈਂਦਾ ਤੁਸੀਂ ਨਹੀਂ ਉਸ ਸੋਚ ਨੂੰ ਨਹੀਂ ਬਦਲ ਸਕਦੇ ਕਿਉਂ ਕਿ ਹਰ ਚੀਜ਼ ਤੁਹਾਡੇ ਹੱਥ ਵਿਚ ਨਹੀਂ ਹੁੰਦੀ ਸਮੇਂ ਦੇ ਉੱਪਰ ਵੀ ਛੱਡਣਾ ਪੈਂਦਾ......

Each day brings its own set of hurdles, but it also presents chances for growth, learning, and success.
22/10/2024

Each day brings its own set of hurdles, but it also presents chances for growth, learning, and success.

"Success is no accident. It is hard work, perseverance, learning, studying, sacrifice and most of all, love of what you ...
22/10/2024

"Success is no accident. It is hard work, perseverance, learning, studying, sacrifice and most of all, love of what you are doing or learning to do." - Pele.

17/10/2024

ਦਿਲੋਂ ਧੰਨਵਾਦ ਗੁਰੀ ਘਰਾਂਗਣਾ Guri Gharangna ਵੀਰ ਜੀ 🙏

ਕੋਈ ਵੀ ਤੁਹਾਨੂੰ ਤੁਹਾਡੇ ਨਾਲੋਂ ਵੱਧ ਕੇ ਮੁਹੱਬਤ ਨਹੀਂ ਕਰ ਸਕਦਾ  ਆਪਣੇ ਆਪ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ ਜਿੰਨਾ ਕਿ ਅਸੀਂ ਦੂਜਾ ਨਾਲ ਸਮਾ...
14/10/2024

ਕੋਈ ਵੀ ਤੁਹਾਨੂੰ ਤੁਹਾਡੇ ਨਾਲੋਂ ਵੱਧ ਕੇ ਮੁਹੱਬਤ ਨਹੀਂ ਕਰ ਸਕਦਾ
ਆਪਣੇ ਆਪ ਨੂੰ ਸਮਾਂ ਦੇਣਾ ਉਨਾ ਹੀ ਜਰੂਰੀ ਹੈ ਜਿੰਨਾ ਕਿ ਅਸੀਂ ਦੂਜਾ ਨਾਲ ਸਮਾਂ ਬਿਤਾਉਣਾ ਜਰੂਰੀ ਸਮਝਦੇ ਹਾਂ। ਸਾਰੇ ਦਿਨ ਦੇ ਵਿੱਚੋਂ ਇੱਕ ਘੰਟਾ ਆਪਣੇ ਆਪ ਲਈ ਕੱਢਣਾ ਬਹੁਤ ਜਰੂਰੀ ਹੈ।
ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਆ ਕਿ ਇਨਸਾਨ ਨੇ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਣਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ, ਸੋ ਜਿੰਨਾ ਹੋ ਸਕਦਾ ਨਿਮਰਤਾ ਦੇ ਨਾਲ ਰਹੋ ਕਿਸੇ ਦਾ ਵੀ ਦਿਲ ਨਾ ਦੁਖਾਊ ਅਤੇ ਆਪਣੇ ਆਪ ਨੂੰ ਮੁਹੱਬਤ ਕਰੋ। 😇🙏

13/10/2024

ਇਕਲੇ ਹੋ ਗਏ ਓ?
ਘਬਰਾਓ ਨਾ
ਸਗੋਂ ਮਜਬੂਤ ਬਣੋ ਅਤੇ ਤੁਰਦੇ ਰਹੋ
ਜੋ ਇਨਸਾਨ ਆਪਣੇ ਰਾਹ ਆਪ ਚੁਣਦਾ ਉਹ ਇੱਕਲਾ ਨਹੀਂ ਹੁੰਦਾ, ਲੋਕ ਭਾਂਵੇ ਸਾਥ ਛੱਡ ਦੇਣ ਪਰ ਪਰਮਾਤਮਾ ਹਮੇਸ਼ਾ ਉਸ ਇਨਸਾਨ ਦੇ ਨਾਲ ਹੁੰਦਾ।
ਹਿੰਮਤ, ਮਿਹਨਤ ਅਤੇ ਜਨੂੰਨ
ਬਸ ਇਹਨਾਂ ਤਿੰਨ ਚੀਜ਼ਾਂ ਉੱਤੇ ਅਮਲ ਕਰੋ ਅਤੇ ਤੁਰਦੇ ਰਹੋ.....

Address

Bathinda
Bathinda
151101

Alerts

Be the first to know and let us send you an email when Anamika Sandhu ਅਨਾਮਿਕਾ ਸੰਧੂ posts news and promotions. Your email address will not be used for any other purpose, and you can unsubscribe at any time.

Videos

Share