Bathinda Academy of Motion Pictures

  • Home
  • Bathinda Academy of Motion Pictures

Bathinda Academy of Motion Pictures Bathinda Academy of Motion Pictures

02/10/2023
24/09/2023

ਤੀਸਰਾ ਬਠਿੰਡਾ ਫਿਲਮ ਫੈਸਟੀਵਲ
ਫ਼ਿਲਮਾਂ ਭੇਜਣ ਦੀ ਆਖਰੀ ਮਿਤੀ 20 ਅਕਤੂਬਰ 2023

21/06/2023

Bathinda Film Festival is conducted a innovative international film festival and invites participation from aspiring and upcoming independent filmmakers. A unique film Festival, focusing on opportunity creation for global filmmakers.

15/11/2022

1st Winner - MIT School of Film & Television, Pune, Maharashtra

15/11/2022
27/10/2022

ਸਾਡੀ ਟੀਮ ਦਾ ਕਿਸੇ ਫਿਲਮ ਫੈਸਟੀਵਲ ਕਰਵਾਉਣ ਪਿੱਛੇ ਮਕਸਦ ਪੈਸਾ ਕਮਾਉਣਾ ਨਹੀਂ ਹੁੰਦਾ , ਮੈਂ ਇਹੋ ਜਿਹੇ ਆਯੋਜਨਾਂ ਨਾਲ ਸਿਰਫ ਇਸ ਲਈ ਜੁੜਿਆ ਹੁੰਨਾ ਕਿਉਂਕਿ ਜਦ ਵੀ ਨੌਜਵਾਨ ਆਯੋਜਕਾਂ ਨੂੰ ਮੇਰੀ ਜ਼ਰੂਰਤ ਹੁੰਦੀ ਹੈ ਮੈਂ ਉਹਨਾਂ ਨੂੰ ਆਪਣੇ ਤਜ਼ਰਬੇ ਮੁਤਾਬਕ ਸਲਾਹ ਦੇਣ ਲਈ ਬਿਨਾਂ ਕਿਸੇ ਲਾਲਚ ਦੇ ਹਾਜ਼ਰ ਹੁੰਦਾ ਹਾਂ । ਇਹ ਬਠਿੰਡਾ ਫਿਲਮ ਫੈਸਟੀਵਲ ਤਾਂ ਮੇਰੇ ਸ਼ਹਿਰ ' ਚ ਹੁੰਦਾ ਹੈ , ਸੋ ਇਸ ਲਈ ਹਾਜ਼ਰ ਹੋਣਾਂ ਤਾਂ ਮੇਰਾ ਫਰਜ਼ ਹੈ । ਵੈਸੇ ਵੀ ਸਿਨੇਮਾ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਖ਼ੁਦ ਨੂੰ ਸਿਨੇਮਾ ਦਾ ਨੌਕਰ ਹੀ ਸਮਝਦਾ ਹਾਂ । ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸ ਆਯੋਜਨ ਦੀ ਲਗਾਤਾਰਤਾ ਬਣੀ ਰਹੇ , ਇਹ ਆਯੋਜਨ ਹਰ ਸਾਲ ਹੋਵੇ । ਇਸ ਫੈਸਟੀਵਲ ਦਾ ਫਾਇਦਾ ਸਾਨੂੰ ਨਹੀਂ ਬਲਕਿ ਨੌਜਵਾਨ ਫ਼ਿਲਮਕਾਰਾਂ ਨੂੰ ਹੋਵੇਗਾ । ਇੱਕ ਛੋਟੀ ਜਿਹੀ ਕੋਸ਼ਿਸ਼ ਤੋਂ ਸ਼ੁਰੂ ਹੋਇਆ ਇਹ ਫਿਲਮ ਮੇਲਾ ਆਉਣ ਵਾਲੇ ਸਮੇਂ ' ਚ ਬਹੁਤ ਵੱਡਾ ਬਣੇ , ਇਹ ਸਾਡਾ ਸਭ ਦਾ ਸੁਪਨਾ ਹੈ । ਸਾਡੀ ਟੀਮ ਦੀ ਤਹਿ ਦਿਲੋਂ ਕੋਸਿਸ਼ ਹੁੰਦੀ ਹੈ ਕਿ ਮੇਲੇ ' ਚ ਫਿਲਮ ਮੁਕਾਬਲੇ ਦੇ ਨਤੀਜੇ ਪਾਰਦਰਸ਼ੀ ਰੱਖੇ ਜਾਣ ਕਿਉਂਕਿ ਅਸੀਂ ਸਭ ਵਿਅਕਤੀਗਤ ਰਿਸ਼ਤਿਆਂ ਤੋਂ ਉੱਪਰ ਉੱਠ ਕੇ ਸਿਰਫ ਕਲਾ ਦੀ ਪਰਖ ਕਰਨ ਦੀ ਕੋਸ਼ਿਸ਼ ਕਰਦੇ ਹਾਂ ।

ਅਸੀਂ ਸਭ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ ਕਿ ਆਪਣੀਆਂ ਨਵੀਆਂ ਸ਼ਾਰਟ ਫਿਲਮਾਂ ਇਸ ਮੇਲੇ ਲਈ ਭੇਜੋ , ਇਸ ਲਈ ਜੋ ਸ਼ਰਤਾਂ ਹਨ ਓਹ ਤੁਸੀਂ ਵੈੱਬ ਸਾਈਟ ਤੋਂ ਪੜ੍ਹ ਸਕਦੇ ਹੋ ।
www.bathindafilmfestival.com

Address


Alerts

Be the first to know and let us send you an email when Bathinda Academy of Motion Pictures posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share