The Punjab Online

The Punjab Online Punjab new post

29/01/2025

ਬੇੜਾ ਗ਼ਰਕ ਹੋਇਆ ਪਿਆ ਲੋਕਾਂ ਦਾ ਬੰਦੇ ਦੀ ਜਾ+ਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀਡੀਓ ਬਣਾਉਣ ਲੱਗੇ ਹੋਏ ਹਨ।

14/01/2025

ਬਹੁਤ ਮੰਦਭਾਗੀ ਘਟਨਾਂ ਵਾਪਰੀ ਪਿੰਡ ਗੋਲੇਵਾਲਾ ਜ਼ਿਲਾ ਫਰੀਦਕੋਟ ਵਿੱਚ ਫਿਰ ਗੁਟਕਾ ਸਾਹਿਬ ਦੀ ਹੋਈ ਬੇਅਦਬੀ।

08/01/2025

TV ਚੈਨਲਾਂ ਵਾਲਿਆਂ ਨੇਂ ਜਵਾਕਾਂ ਨੂੰ ਤੇ ਜਵਾਕਾਂ ਦੇ ਮਾਂ ਪਿਓ ਨੂੰ ਕਮਲਾਂ ਕੀਤਾਂ ਪਿਆ, ਛੁਟਿਆ ਵਧ ਗਈਆਂ ਨਹੀਂ ਵਧੀਆ। ਖ਼ਬਰਾਂ UP ਦੀ ਹੁੰਦੀ ਆ ਚਲਾਈ ਆਪਣੇ ਜਾਂਦੇ ਆ।

08/01/2025
25/12/2024

ਸ਼ਹੀਦੀ ਦਿਹਾੜੀਆਂ ਨੂੰ ਮੁੱਖ ਰੱਖਦੇ ਹੋਏ Live ਸਮਾਗਮ ਪਿੰਡ ਗੋਲੇਵਾਲਾ ਜ਼ਿਲਾਂ ਫਰੀਦਕੋਟ ਪੰਜਾਬ

12/11/2024

ਐਸਾ ਕੀ ਅਪਰਾਧ ਕੀਤਾ ਇਹਨੇ???
ਮੁੱਖ ਮੰਤਰੀ ਨਾਮ ਦੇ ਨੌਜਵਾਨ
ਪੁਲਿਸ ਨੇ ਐਨਾ ਕਿਉਂ ਕੁੱਟਿਆ ?

ਅੰਧ ਭਗਤੋ ਅੱਤਵਾਦੀ ਦੇਖਲੋ
26/10/2024

ਅੰਧ ਭਗਤੋ ਅੱਤਵਾਦੀ ਦੇਖਲੋ

04/06/2024

ਜੇ ਸਰਕਾਰ ਅੱਜ ਹੀ NSA ਹਟਾਉਣ ਦਾ ਫ਼ੈਸਲਾ ਲੈ ਲਵੇਂ ਤਾ
MP ਅੰਮ੍ਰਿਤਪਾਲ ਸਿੰਘ ਇੱਕ ਦੋ ਦਿਨਾਂ ਵਿਚ ਵੀ ਬਾਹਰ ਆ ਸਕਦੇ ਹਨ । ਭਗਵੰਤ ਮਾਨ ਅਕਲ ਨੂੰ ਹੱਥ ਮਾਰ

04/06/2024

ਕਿੱਕਲੀ ਕਲੀਰ ਦੀ
ਹੋਗੀ ਲੀਰੋਂ ਲੀਰ ਜੀ
13 ਦੇ ਅੱਗਿਓਂ 1 ਕੱਟ ਦਿਓ ਵੀਰ ਜੀ

ਅੰਮ੍ਰਿਤਪਾਲ ਸਿੰਘ ਅੱਗੇ
04/06/2024

ਅੰਮ੍ਰਿਤਪਾਲ ਸਿੰਘ ਅੱਗੇ

Address

Bathinda
Bathinda
151203

Telephone

+917009213627

Website

Alerts

Be the first to know and let us send you an email when The Punjab Online posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Online:

Videos

Share