ਨਸ਼ੇ ਖਿਲਾਫ਼ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੋਗਾ ਵਿਖੇ ਧਰਨਾ ਲਗਾਉਣ ਜਾ ਰਹੇ ਹਾਂ। ਨਸ਼ੇ ਵਿੱਚ ਫਸੀ ਜਵਾਨੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਇੱਕਠੇ ਹੋ ਕੇ ਇਸਦਾ ਵਿਰੋਧ ਕਰਨ ਦੀ ਲੋੜ ਹੈ। ਸੋ ਆਓ ਸਾਥੀਓ ਇੱਕਮੁਠ ਹੋਈਏ ਤੇ ਪੰਜਾਬ ਨੂੰ ਇਸ ਕੋਹੜ ਵਿਚੋਂ ਬਾਹਰ ਕੱਢਣ ਲਈ ਵਿੱਢੇ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਈਏ।
ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਗੈਰ ਸੰਵਿਧਾਨਕ ਤਰੀਕੇ ਨਾਲ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਹਨਾਂ ਦਾ ਕਾਰਜਕਾਲ ਪੂਰਾ ਹੋਣ ਤੋਂ 6 ਮਹੀਨੇ ਪਹਿਲਾਂ ਭੰਗ ਕਰਨ ਦਾ ਫੈਸਲਾ ਬੇਹੱਦ ਨਿੰਦਣਯੋਗ ਹੈ। ਇਸ ਨਾਲ ਚੱਲ ਰਹੇ ਵਿਕਾਸ ਕਾਰਜ਼ਾਂ ‘ਤੇ ਮਾਰੂ ਅਸਰ ਪਵੇਗਾ। ਸਾਡੇ ਲੀਗਲ ਸੈੱਲ ਦੇ ਚੈਅਰਮੈਨ ਸ਼੍ਰੀ ਬਿਪਿਨ ਘਈ ਜੀ ਨੇ ਇਸ ਗੈਰ ਕਾਨੂੰਨੀ ਫੈਸਲੇ ਦੇ ਵਿਰੋਧ ਵਿੱਚ ਮਾਣਯੋਗ ਅਦਾਲਤ ਕੋਲ ਪਟੀਸ਼ਨ ਦਾਇਰ ਕੀਤੀ ਹੈ ਜਿਸ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਉਹਨਾਂ ਨਾਲ ਮੁਲਾਕਾਤ ਕੀਤੀ। ਮੈਨੂੰ ਉਮੀਦ ਹੈ ਕਿ ਮਾਣਯੋਗ ਜੱਜ ਸਾਹਿਬਾਨ ਆਮ ਆਦਮੀ ਪਾਰਟੀ ਦੇ ਇਸ ਗੈਰ ਸੰਵਿਧਾਨਕ ਫੈਸਲੇ ਨੂੰ ਜ਼ਰੂਰ ਰੱਦ ਕਰਨਗੇ।
#amrindersinghrajawarring #punjabcongresspresident #IndianNationalCongress #boss #warring
ਰਾਜਾ ਵੜਿੰਗ ਜੀ ਦਾ ਮਨਪ੍ਰੀਤ ਬਾਦਲ ਨੂੰ ਜਵਾਬ
#ameindersinghrajawarring #punjabcongresspresident #IndianNationalCongress #Tewar #Raja #press #boss #punjab #Badal #jawab #live #warring
ਅੱਜ ਦਾ ਇਹ ਸੱਤਿਆਗ੍ਰਹਿ ਉਹਨਾਂ ਦੇਸ਼ ਵਿਰੋਧੀ ਤਾਕਤਾਂ ਦੇ ਵਿਰੁੱਧ ਸੀ ਜਿਹੜੀਆਂ ਇਸ ਦੇਸ਼ ਨੂੰ ਤੋੜਨਾ ਚਾਹੁੰਦੀਆਂ ਹਨ, ਇਸ ਦੇਸ਼ ਦੇ ਸੰਵਿਧਾਨ ਨੂੰ ਤੋੜਨਾ ਚਾਹੁੰਦੀਆਂ ਹਨ ਤੇ ਸਾਡੇ ਲੋਕਤੰਤਰ ਨੂੰ ਤੋੜਨਾ ਚਾਹੁੰਦੀਆਂ ਹਨ। ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸੱਚ ਬੋਲਣ ਦੀ ਸਜ਼ਾ ਦਿੱਤੀ ਜਾ ਰਹੀ ਹੈ ਪਰ ਅਸੀਂ ਡਰਾਂਗੇ ਨਹੀਂ। ਕਾਂਗਰਸ ਪਾਰਟੀ ਹਮੇਸ਼ਾ ਹੱਕ ਸੱਚ ਲਈ ਲੜਦੀ ਆਈ ਹੈ ਤੇ ਲੜਦੀ ਰਹੇਗੀ।#ameindersinghrajawarring #boss #amrindersinghrajawarring #punjabcongresspresident #punjab #IndianNationalCongress #press #Raja
ਆਹ ਕੀ ਚੱਕਰ ਏ ਵੀਡੀਓ ਦੱਸਿਉ ਕਿੱਥੋ ਦੀ ਹੈ #PunjabPolice #punjabpoliceconstable #punjab #police
ਸੁਣ ਰਹੇ ਹੋ ਨਾBhagwant Mann ਜੀ
ਕਿਰਪਾ ਕਰਕੇ ਇੱਧਰ ਵੀ ਧਿਆਨ ਕਰ ਲਓ …#amrindersinghrajawarring
#amrindersinghrajawarring #punjab #punjabcongresspresident #iyc #IndianNationalCongress #congress #floods #reels #press #pressconference
ਪੰਜਾਬ ਕਾਂਗਰਸ ਭਵਨ ਵਿਖੇ ਅਹਿਮ ਪ੍ਰੈਸ ਕਾਨਫਰੰਸ ਦੌਰਾਨ #amrindersinghrajawarring #punjabcongresspresident #punjabcongressparty #IYC #IndianNationalCongress #pressconference #presscoverage #eyescheakup #Congressbhawan #congressnews
#Amritawarring #asara #eyes #eyescheakup #Gidderbaha
ਸਾਡੀ ਸੰਸਥਾ ਆਸਰਾ ਫਾਊਂਡੇਸ਼ਨ ਨੇ ਲੋਕਾਂ ਦੀ ਸੇਵਾ ਨੂੰ ਜਾਰੀ ਰੱਖਦੇ ਹੋਏ 11 ਜੁਲਾਈ ਤੋਂ ਮੁਫ਼ਤ ਅੱਖਾਂ ਦੇ ਚੈੱਕਅਪ ਕੈਂਪ ਲਗਾਉਣ ਦਾ ਕਾਰਜ ਵਿੱਢਿਆ ਹੋਇਆ ਹੈ ਜਿਸ ਵਿੱਚ ਬਹੁਤ ਸਾਰੇ ਲੋਕਾਂ ਦੀ ਨਿਗ੍ਹਾ ਫ਼ਰੀ ਚੈੱਕ ਕਰਕੇ ਲੋੜਵੰਦਾਂ ਨੂੰ ਮੁਫ਼ਤ ਐਨਕਾਂ ਵੀ ਵੰਡੀਆਂ ਗਈਆਂ ਹਨ। ਅਗਲੇ ਕਈ ਦਿਨਾਂ ਤੱਕ ਇਹ ਕੈਂਪ ਲਗਾਤਾਰ ਗਿਦੜਬਾਹਾ ਹਲਕੇ ਵਿਖੇ ਇਸੇ ਤਰ੍ਹਾਂ ਚਲਦੇ ਰਹਿਣਗੇ ਜੇਕਰ ਤੁਸੀਂ ਜਾਂ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਬੱਚਾ, ਬਜ਼ੁਰਗ,ਔਰਤ ਜਾਂ ਫਿਰ ਕੋਈ ਵੀ ਜਿਸ ਨੂੰ ਅੱਖਾਂ ਦੇ ਚੈੱਕਅਪ ਦੀ ਲੋੜ ਹੈ ਉਹ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। #Amritawarring #asarafoundation #eyes #eyescheakup #Gidderbaha
#amrindersinghrajawarring #punjabcongresspresident