Punjab tv news

26/01/2025

ਕੀ ਆਹ ਚੀਜ ਦੀ ਖੇਤੀ ਹੋਣ ਨਾਲ ਸਾਡੀ ਧਰਤੀ, ਫਸਲਾਂ ਅਤੇ ਨਸਲਾਂ ਬਚ ਜਾਣਗੀਆ ?
#ਪੰਜਾਬ #ਖੇਤੀ #ਖੇਤੀਬਾੜੀ

25/01/2025

ਪੰਜਾਬ ਪੁਲਿਸ ਨੇ ਕੱਟੇ ਚਲਾਨ

23/01/2025

ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਮੌਕੇ ਪਿੰਡ ਵਾਸੀਆ ਨੇ ਕੀਤੇ ਵਿਧਾਇਕ ਨੂੰ ਕੀਤੇ ਤਿੱਖੇ ਸਵਾਲ
#ਪੰਜਾਬ #ਵਿਧਾਇਕ

14/01/2025

ਸਰੇਆਮ ਗੁੰ/ਡਾਗਰਦੀ ਦਾ ਨਾਚ ਹੋਇਆ ਫਿਰ ਵੀ ਨੀ ਕੋਈ ਆਇਆ - ਪਰਮਿੰਦਰ ਝੋਟੇ
#ਪੰਜਾਬ #ਦਾਨਸਿੰਘਵਾਲਾ

12/01/2025

ਘਰਾਂ ਚ ਕੀਤੇ ਗਏ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਦਾ ਐਕਸ਼ਨ
#ਪੰਜਾਬ #ਪੰਜਾਬਪੁਲਿਸ

03/01/2025

ਲੰਮੇ ਸਮੇ ਤੋਂ ਚੱਲ ਰਹੇ ਸੰਘਰਸ਼ ਦੀ ਹੋਈ ਜਿੱਤ

ਸ੍ਰ ਪਰਮਜੀਤ ਸਿੰਘ ਫੋਰਡ ਜੋ ਕਿ ਪਿਛਲੇ ਕੁਝ ਸਮੇ ਤੋਂ ਬਿਮਾਰ ਸਨ,ਪਰ ਅੱਜ ਮਿਤੀ 03/01/25 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, ਸਦੀਵੀਂ ...
03/01/2025

ਸ੍ਰ ਪਰਮਜੀਤ ਸਿੰਘ ਫੋਰਡ ਜੋ ਕਿ ਪਿਛਲੇ ਕੁਝ ਸਮੇ ਤੋਂ ਬਿਮਾਰ ਸਨ,ਪਰ ਅੱਜ ਮਿਤੀ 03/01/25 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, ਸਦੀਵੀਂ ਵਿਛੋੜਾ ਦੇ ਗਏ।

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਦੇ ਨਜ਼ਦੀਕ ਇੱਕ ਨਿੱਜੀ ਬੱਸ ਅਤੇ ਤੇਲ ਵਾਲੇ ਟੈਕਰ ਵਿੱਚ ਧੁੰਦ ਕਾਰਨ ਸਿੱਧੀ...
03/01/2025

ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ ਬਠਿੰਡਾ ਦੇ ਪਿੰਡ ਜੋਧਪੁਰ ਰੋਮਾਣਾ ਦੇ ਨਜ਼ਦੀਕ ਇੱਕ ਨਿੱਜੀ ਬੱਸ ਅਤੇ ਤੇਲ ਵਾਲੇ ਟੈਕਰ ਵਿੱਚ ਧੁੰਦ ਕਾਰਨ ਸਿੱਧੀ ਟੱਕਰ ਹੋ ਗਈ।
#ਪੰਜਾਬ

ਜੀਵਨ ਸਿੰਘ ਵਾਲਾ ਵਿਖੇ ਵਾਪਰੇ ਬੱਸ ਹਾਦਸੇ ਚ ਮ੍ਰਿਤਕ ਹੋਣ ਵਾਲੇ ਅਤੇ ਫੱਟੜ ਹੋਣ ਵਾਲਿਆ ਦੀ ਇੱਕ ਜਾਰੀ ਕੀਤੀ ਗਈ ਸੂਚੀ #ਪੰਜਾਬ
27/12/2024

ਜੀਵਨ ਸਿੰਘ ਵਾਲਾ ਵਿਖੇ ਵਾਪਰੇ ਬੱਸ ਹਾਦਸੇ ਚ ਮ੍ਰਿਤਕ ਹੋਣ ਵਾਲੇ ਅਤੇ ਫੱਟੜ ਹੋਣ ਵਾਲਿਆ ਦੀ ਇੱਕ ਜਾਰੀ ਕੀਤੀ ਗਈ ਸੂਚੀ
#ਪੰਜਾਬ

ਇੱਕ ਦੂਜੇ ਦਾ ਸਹਾਰਾ ਬਹੁਤ ਵੱਡਾ ਹੁੰਦਾ,ਚਾਹੇ ਫਿਰ ਉਹ ਇਨਸਾਨ ਹੋਵੇ ਜਾ ਜਾਨਵਰ ਆਹ ਤਸਵੀਰ ਵਿੱਚ  ਜਿੱਥੇ ਕਿ ਇੱਕ ਵਿਅਕਤੀ ਠੰਡ ਦੇ ਮੌਸਮ ਚ ਸਟੇਸ਼ਨ...
26/12/2024

ਇੱਕ ਦੂਜੇ ਦਾ ਸਹਾਰਾ ਬਹੁਤ ਵੱਡਾ ਹੁੰਦਾ,ਚਾਹੇ ਫਿਰ ਉਹ ਇਨਸਾਨ ਹੋਵੇ ਜਾ ਜਾਨਵਰ ਆਹ ਤਸਵੀਰ ਵਿੱਚ ਜਿੱਥੇ ਕਿ ਇੱਕ ਵਿਅਕਤੀ ਠੰਡ ਦੇ ਮੌਸਮ ਚ ਸਟੇਸ਼ਨ ਤੇ ਸੋਂ ਰਿਹਾ ਸੀ,ਤਾਂ ਇੱਕ ਜਾਨਵਰ (ਦਰਵੇਸ) ਆਕੇ ਉਸਦੇ ਨਾਲ ਇੱਕ ਕਿਨਾਰੇ ਨਿੱਘਾ ਹੋਕੇ ਉਸ ਵਿਅਕਤੀ ਦੇ ਕੱਪੜੇ ਦਾ ਸਹਾਰਾ ਲੈਕੇ ਆਰਾਮ ਕਰਨ ਲੱਗ ਪਿਆ।
#ਪੰਜਾਬ #ਇਨਸਾਨ #ਇਨਸਾਨੀਅਤ

25/12/2024

ਆਹ ਇੱਕ ਇੱਕ ਗੱਲ ਤੁਹਾਡੇ ਕੰਮ ਦੀ ਆ ਸੁਣੀਉ ਤੇ ਸੇਅਰ ਜਰੂਰ ਕਰੀਉ
#ਪੰਜਾਬ #ਬਿਜਲੀ

ਕਾਂਗਰਸ ਪਾਰਟੀ ਵੱਲੋਂ MP ਗੁਰਜੀਤ ਔਜਲਾ ਨੂੰ ਪਾਰਟੀ ਨੇ ਪੰਜਾਬ,ਚੰਡੀਗੜ੍ਹ ਤੇ J&K ਲਈ CPP ਦੀ ਸਟੇਟ ਕਮੇਟੀ ਦੇ ਕਨਵੀਨਰ ਲਾਇਆ ।            #ਪ...
23/12/2024

ਕਾਂਗਰਸ ਪਾਰਟੀ ਵੱਲੋਂ MP ਗੁਰਜੀਤ ਔਜਲਾ ਨੂੰ ਪਾਰਟੀ ਨੇ ਪੰਜਾਬ,ਚੰਡੀਗੜ੍ਹ ਤੇ J&K ਲਈ CPP ਦੀ ਸਟੇਟ ਕਮੇਟੀ ਦੇ ਕਨਵੀਨਰ ਲਾਇਆ ।
#ਪੰਜਾਬ

ਅੱਜ ਕੱਲ੍ਹ ਤਾਂ ਬਜੁਰਗਾਂ (ਦਾਦੇ,ਦਾਦੀਆਂ) ਨਾਲ ਬੱਚਿਆ ਦਾ ਪਿਆਰ ਖਤਮ ਹੁੰਦਾ ਜਾ ਰਿਹਾ ਹੈ,ਪੁਰਾਣੇ ਸਮਿਆਂ ਚ ਸ਼ਾਮ,ਸਵੇਰੇ ਸਾਰਾ ਦਿਨ ਬੱਚੇ ਦਾਦੇ,...
20/12/2024

ਅੱਜ ਕੱਲ੍ਹ ਤਾਂ ਬਜੁਰਗਾਂ (ਦਾਦੇ,ਦਾਦੀਆਂ) ਨਾਲ ਬੱਚਿਆ ਦਾ ਪਿਆਰ ਖਤਮ ਹੁੰਦਾ ਜਾ ਰਿਹਾ ਹੈ,ਪੁਰਾਣੇ ਸਮਿਆਂ ਚ ਸ਼ਾਮ,ਸਵੇਰੇ ਸਾਰਾ ਦਿਨ ਬੱਚੇ ਦਾਦੇ,ਦਾਦੀ ਕੋਲ ਬੈਠਦੇ ਉਹਨਾਂ ਨਾਲ ਗੱਲਾਂਬਾਤਾਂ ਕਰਦੇ ਰਾਤ ਸਮੇ ਬੁਝਾਰਤਾਂ ਸੁਣਦੇ,ਦਾਦਾ,ਦਾਦੀ ਸਾਨੂੰ ਕਹਾਣੀਆ,ਬਾਤਾਂ ਸੁਣਾਉਂਦੇ ਤੇ ਸਾਨੂੰ ਆਪਣੇ ਵੱਡੇ ਬਜੁਰਗਾਂ ਤੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਸੀ।
ਇਸ ਤਸਵੀਰ ਚ ਇਹ ਦਰਸਾਇਆ ਗਿਆ ਕਿ ਰਾਤ ਸਮੇ ਬੱਚੇ ਆਪਣੀ ਦਾਦੀ ਕੋਲ ਮੰਜੇ ਤੇ ਬੈਠ ਉਹਨਾਂ ਨਾਲ ਕੁਝ ਗੱਲਾਬਾਤਾਂ ਕਰ ਰਹੇ ਹਨ, ਪਰ ਅਫਸੋਸ ਦੀ ਗੱਲ ਤਾਂ ਇਹ ਆ ਕਿ ਅੱਜ-ਕੱਲ੍ਹ ਇਹ ਸਭ ਕੁਝ ਖਤਮ ਹੁੰਦਾ ਜਾ ਰਿਹਾ ਬੱਚਿਆ ਨੂੰ ਬਜੁਰਗਾਂ (ਦਾਦੇ - ਦਾਦੀ ) ਤੋਂ ਦੂਰ ਵੀ ਕੀਤਾ ਜਾ ਰਿਹਾ ਜਾ ਮਜਬੂਰੀ ਵੱਸ ਦੂਰ ਹੋ ਵੀ ਰਹੇ ਹਨ।
#ਦਾਦਾ #ਦਾਦੀ #ਦਾਦਾਦਾਦੀ #ਬਚਪਨ

ਅੰਤਿਮ ਸਸਕਾਰ ਅੱਜ …।ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ,ਚੰਡੀਗੜ੍ਹ ਦੇ ਸਰਗਰਮ ਆਗੂ  ਪੱਤਰਕਾਰ ਵੀਰਪਾਲ ਭਗਤਾ ਅਤੇ ਸੁਖਪਾਲ ਸਿੰਘ ਸੋਨੀ ਦੇ ...
12/12/2024

ਅੰਤਿਮ ਸਸਕਾਰ ਅੱਜ …।
ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ,ਚੰਡੀਗੜ੍ਹ ਦੇ ਸਰਗਰਮ ਆਗੂ ਪੱਤਰਕਾਰ ਵੀਰਪਾਲ ਭਗਤਾ ਅਤੇ ਸੁਖਪਾਲ ਸਿੰਘ ਸੋਨੀ ਦੇ ਸਤਿਕਾਰਯੋਗ ਮਾਤਾ ਸੁਖਦੇਵ ਕੌਰ ਜੀ ਪਤਨੀ ਸਵ: ਮਲਕੀਤ ਸਿੰਘ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 12 ਦਸੰਬਰ (ਦਿਨ ਵੀਰਵਾਰ) ਨੂੰ ਦੁਪਹਿਰ ਕਰੀਬ 1 ਵਜੇ ਰਾਮਬਾਗ ਖਾਨਾਪੱਤੀ ਭਗਤਾ ਭਾਈਕਾ ਵਿਖੇ ਕੀਤਾ ਜਾਵੇਗਾ।

09/12/2024

ਪਿੰਡ ਦੇ ਖਿਡਾਰੀਆ ਲਈ ਸਮੂਹ ਪਿੰਡ ਵਾਸੀਆ ਅਤੇ ਗ੍ਰਾਮ ਪੰਚਾਇਤ ਨੇ ਕੀਤਾ ਅਨੋਖਾ ਕੰਮ,ਤੁਸੀ ਵੀ ਦੇਖੋ
#ਪੰਜਾਬ

ਪਿੰਡ ਪੂਹਲੀ ਲਈ ਬੜੇ ਮਾਣ ਦੀ ਗੱਲ ਆ ਕਿ ਅੱਜ ਪਿੰਡ ਪੂਹਲੀ ਦੀ ਹਾਕੀ(ਲੜਕੇ) ਦੀ ਟੀਮ ਨੇ ਅਕਾਲਗੜ੍ਹ (ਲੁਧਿਆਣਾ) ਵਿਖੇ ਹਾਕੀ ਟੂਰਨਾਮੈਂਟ ਦੌਰਾਨ ਪਹ...
09/12/2024

ਪਿੰਡ ਪੂਹਲੀ ਲਈ ਬੜੇ ਮਾਣ ਦੀ ਗੱਲ ਆ ਕਿ ਅੱਜ ਪਿੰਡ ਪੂਹਲੀ ਦੀ ਹਾਕੀ(ਲੜਕੇ) ਦੀ ਟੀਮ ਨੇ ਅਕਾਲਗੜ੍ਹ (ਲੁਧਿਆਣਾ) ਵਿਖੇ ਹਾਕੀ ਟੂਰਨਾਮੈਂਟ ਦੌਰਾਨ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ,ਅਤੇ ਪਹਿਲਾ ਇਨਾਮ ਆਪਣੇ ਹਿੱਸੇ ਕੀਤਾ, ਅਤੇ ਸਮੂਹ ਟੀਮ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆ ਵੱਲੌ ਟੀਮ ਦੇ ਖਿਡਾਰੀਆ ਨੂੰ ਹਾਰ ਪਾਕੇ ਟੀਮ ਦਾ ਸੁਆਗਤ ਕੀਤਾ ਗਿਆ,ਅਤੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ,ਇਸ ਮੌਕੇ ਪਿੰਡ ਪੂਹਲੀ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਸਰਪੰਚ ਹਰਮਨਦੀਪ ਸਿੰਘ ਮੋਹਣਾ ਨੇ ਹਾਕੀ ਖੇਡਣ ਵਾਲੇ ਮਿਹਨਤੀ ਬੱਚਿਆ ਦਾ ਹਰ ਪੱਖੋਂ ਸਾਥ ਦੇਣ ਦਾ ਐਲਾਨ ਕੀਤਾ,ਇਸ ਮੌਕੇ ਐੱਨ.ਆਰ.ਆਈ ਅਤੇ ਹਾਕੀ ਖਿਡਾਰੀ ਸੁਖਪਾਲ ਸਿੰਘ ਪਾਲੀ ਵੱਲੋਂ ਟੀਮ ਜਿੱਤਣ ਦੀ ਖੁਸੀ ਵਿੱਚ ਟੀਮ ਨੂੰ 5100 ਰੁਪਏ ਦਿੱਤੇ ਗਏ।
ਸਮੂਹ ਪਿੰਡ ਪੂਹਲੀ ਵਾਸੀਆ,ਸਮੂਹ ਗ੍ਰਾਮ ਪੰਚਾਇਤ ਪੂਹਲੀ,ਸਮੂਹ ਹਾਕੀ ਖਿਡਾਰੀਆ ਅਤੇ ਹਾਕੀ ਕੋਚ ਵਜੋਂ ਆਪਣੀਆ ਸੇਵਾਵਾਂ ਨਿਭਾ ਰਹੇ ਹਾਕੀ ਕੋਚ ਅਵਤਾਰ ਸਿੰਘ ਨੂੰ ਬਹੁਤ ਮੁਬਾਰਕਾਂ।
#ਪੰਜਾਬ ਸਿੱਧੂ ਪਾਲ ਸਿੰਘ

08/12/2024

"ਮੇਲਾ ਜਾਗਦੇ ਜੁਗਨੂੰਆ ਦਾ" ਦੌਰਾਨ ਜੈ ਸਿੰਘ ਮਰਾਹੜ ਨਾਲ ਵਾਰਤਾਕਾਰ ਸੁਖਨੈਬ ਸਿੰਘ ਸਿੱਧੂ
#ਪੰਜਾਬ #ਮੇਲਾਜਾਗਦੇਜੁਗਨੂੰਆਦਾ

05/12/2024

ਸੁੱਚਾ ਸੂਰਮਾ ਕਵੀਸ਼ਰੀ ਮੇਵਾ ਸਿੰਘ ਪਾਲੀਆਂ,ਕੁਲਦੀਪ ਚੱਠਾ ਦੀ ਜੁਬਾਨੀ
#ਪੰਜਾਬ #ਵਿਰਸਾ #ਕਵੀਸ਼ਰੀ #ਕੁਲਦੀਪਚੱਠਾ #ਕੁਲਦੀਪ_ਚੱਠਾ

Address

Bathinda
151001

Telephone

+919877355043

Website

Alerts

Be the first to know and let us send you an email when Punjab tv news posts news and promotions. Your email address will not be used for any other purpose, and you can unsubscribe at any time.

Contact The Business

Send a message to Punjab tv news:

Videos

Share