ਅੱਚਲ ਸਾਹਿਬ ਬਟਾਲਾ

ਅੱਚਲ ਸਾਹਿਬ ਬਟਾਲਾ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਬਟਾਲਾ ਤੋ ਮਹਿਤਾ ਰੋਡ ਤੇ ਸਥਿਤ ਹੈ ਜੀ🙏
(2)

ਗੁਰੂਦੁਆਰਾ ਅਚੱਲ ਸਾਹਿਬ, ਜੋ ਬਟਾਲਾ ਸ਼ਹਿਰ ਜਿਲ੍ਹਾ ਗੁਰਦਾਸਪੁਰ ਦੀ ਧਰਤੀ ਤੇ ਮੌਜੂਦ ਹੈ।

ਇਹ ਅਸਥਾਨ ਧਾਰਮਿਕ ਏਕਤਾ ਦਾ ਵੀ ਪ੍ਰਤੀਕ ਹੈ, ਕਿਉਂਕਿ ਅਚੱਲ ਸਾਹਿਬ ਗੁਰੂਦੁਆਰੇ ਦੇ ਨਾਲ ਜੁੜਿਆ ਪ੍ਰਮੁੱਖ ਮੰਦਿਰ ਹਿੰਦੂ ਸਮਾਜ ਦੇ ਭਗਵਾਨ ਸ਼ਿਵ ਦੇ ਵੱਡੇ ਸਪੁੱਤਰ ਤੇ ਗਣੇਸ਼ ਦੇ ਭਰਾ ਕਾਰਤਿਕ ਦਾ ਹੈ, ਜੋ ਸੰਸਾਰ ਵਿਚ ਕਾਰਤਿਕ ਦਾ ਸਿਰਫ ਇਕਲੌਤਾ ਮੰਦਿਰ ਹੈ। ਜਿੱਥੇ ਆਕੇ ਕਾਰਤਿਕ ਅਚੱਲ ਹੋ ਗਿਆ ਸੀ, ਇਥੋਂ ਫਿਰ ਉਹ ਕੀਤੇ ਅੱਗੇ ਨਹੀਂ ਚੱਲਿਆ ਸੀ, ਜਿਸ ਕਰਕੇ ਇਸ ਨਗਰ ਦਾ ਨਾਮ “ਅਚੱਲ” ਪਿਆ। ਇਸ ਮੰਦਿਰ ਨੂੰ ਸ

ਤਯੁੱਗ ਦਾ ਤੀਰਥ ‘ਅਚਲੇਸ਼ਵਰ ਧਾਮ’ ਵੀ ਆਖਦੇ ਹਨ। ਇਥੇ ਗੁਰੂ ਨਾਨਕ ਜੀ ਵੀ ਆਏ, ਜਿਸਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਹੋਏ ਲਿਖਦੇ ਹਨ:-

“ਮੇਲਾ ਸੁਣਿ ਸ਼ਿਵਰਾਤਿ ਦਾ ਬਾਬਾ ਅੱਚਲ ਵਟਾਲੇ ਆਈ!! ਦਰਸ਼ਨ ਵੇਖਣਿ ਕਾਰਨੇ ਸਗਲੀ ਉਲਟਿ ਪਈ ਲੋਕਾਈ”

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਚੱਲ ਵਟਾਲੇ ਇਸ ਥਾਂ ਤੇ ਮਾਰਚ 1526 ਨੂੰ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੱਧ ਗੋਸ਼ਟ ਦੀ ਚਰਚਾ ਕੀਤੀ। ਇਸ ਮੇਲੇ ਦਾ ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚੋਂ ਵਾਰ ਪਹਿਲੀ ਪਉੜੀ 39ਵੀਂ ਵਿਚ ਦਿੰਦੇ ਹਨ। ਜੋਗੀਆਂ ਦੇ ਆਗੂ ਭੰਗਰਨਾਥ ਨਾਲ ਜੋ ਵਾਰਤਾ ਹੋਈ ਉਸਦਾ ਹਵਾਲਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿਚ ਦਿੰਦੇ ਹਨ। ਜੋਗੀ ਭੰਗਰਨਾਥ ਨੇ ਗੁਰੂ ਜੀ ਨੂੰ ਪੁੱਛਿਆ :-

“ਭੇਖ ਉਤਾਰਿ ਉਦਾਸਿ ਦਾ ਵਤਿ ਕਿਉਂ ਸੰਸਾਰੀ ਰੀਤਿ ਚਲਾਈ”!! (ਭਾਵ :: ਭੰਗਰਨਾਥ ਨੇ ਕਿਹਾ ਕਿ ਇਕ ਵਾਰ ਫ਼ਕੀਰੀ ਅਪਨਾਉਣ ਤੋਂ ਬਾਅਦ ਤੁਸੀਂ ਵਾਪਸ ਗ੍ਰਹਿਸਥੀ ਕਿਉਂ ਬਣ ਗਏ ਤੁਸੀਂ ਤਾਂ ਦੁੱਧ ਵਿਚ ਕਾਂਜੀ ਪਾ ਦਿੱਤੀ ਹੈ ਗੁਰੂ ਸਾਹਿਬ ਨੇ ਸ਼ਾਂਤ ਹੋਕੇ ਭੰਗਰਨਾਥ ਨੂੰ ਸਮਝਾਇਆ)



“ਹੋਈ ਅਤੀਤੁ ਗ੍ਰਿਹਸਤਿ ਤਜਿ, ਫਿਰਿ ਉਨਹੁੰ ਕੇ ਘਰਿ ਮੰਗਣਿ ਜਾਈ” (ਭਾਵ ਗੁਰੂ ਸਾਹਿਬ ਨੇ ਕਿਹਾ ਕਿ ਉਹਨਾਂ ਕਦੀ ਫ਼ਕੀਰੀ ਅਪਣਾਈ ਹੀ ਨਹੀਂ, ਉਹ ਤਾਂ ਸਤਿਗੁਰ ਦਾ ਹੋਕਾ ਜਗਾਹ ਜਗਾਹ ਜਾਕੇ ਦੇ ਰਹੇ ਹਨ, ਗ੍ਰਹਿਸਥੀ ਹੋਣਾ ਗ਼ਲਤ ਨਹੀਂ ਹੈ ਜੇਕਰ ਗ੍ਰਹਿਸਥੀ ਗ਼ਲਤ ਹਨ ਤਾਂ ਉਹਨਾਂ ਦੀ ਕਮਾਈ ਨੂੰ ਮੰਗਕੇ ਰੋਟੀ ਖਾਣ ਵਾਲੇ ਸਾਧੂ ਕਿਵੇਂ ਉੱਚੇ ਹੋ ਗਏ ਸਭ ਸ੍ਰਿਸ਼ਟੀ ਦੇ ਵਿਚ ਪੈਦਾ ਹੋਣ ਵਾਲੇ ਪੀਰ-ਪੈਗ਼ੰਬਰ, ਰਹਿਬਰ, ਜੋਗੀ ਸਭ ਗ੍ਰਹਿਸਥ ਤੋਂ ਹੀ ਤਾਂ ਆਏ ਹਨ)

ਤਾਂ ਭੰਗਰਨਾਥ ਨੂੰ ਕੋਈ ਜਵਾਬ ਨਾ ਸੁਝਿਆ ਤਾਂ ਉਹ ਗੁਰੂ ਸਾਹਿਬ ਨੂੰ ਕਰਾਮਾਤ ਵਖਾਉਣ ਨੂੰ ਕਹਿਣ ਲੱਗਾ ਤਾਂ ਗੁਰੂ ਜੀ ਨੇ ਕਿਹਾ ਹੱਥ ਦੀ ਸਫਾਈ ਵਖਾਉਣਾ ਤਾਂ ਢੋਂਗੀਆਂ ਦਾ ਕੰਮ ਹੈ। ਉਸ ਪਰਮੇਸ਼ਵਰ ਦਾ ਨਾਮ ਹਿਰਦੇ ਵਿਚ ਵਸਾ ਲੈਣਾ ਸਭਤੋਂ ਵੱਡੀ ਕਰਾਮਾਤ ਹੈ ਤਾਂ ਭੰਗਰਨਾਥ ਸਣੇ ਸਾਰੇ ਸਿਧਾਂ ਦੇ ਤਪਦੇ ਹਿਰਦਿਆਂ ਨੂੰ ਠਾਰ ਪਈ ਤਾਂ ਸਿਧਾਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਦੇ ਹੋਏ ਬੋਲ ਉੱਠੇ “ਸਿਧਿ ਬੋਲਨਿ ਸੁਭ ਬਚਨਿ ਧਨੁ ਨਾਨਕ ਤੇਰੀ ਵੱਡੀ ਕਮਾਈ”।

ਗੁਰੂ ਨਾਨਕ ਜੀ ਪਾਤਸ਼ਾਹੀ ਪਹਿਲੀ ਮੇਹਰ ਦੇ ਘਰ ਵਿਚ ਆਕੇ ਇਥੇ ਕਿੱਕਰ ਦੀ ਦਾਤਣ ਲਗਾ ਦਿੱਤੀ। ਸੰਗਤਾਂ ਨੇ ਆਖਿਆ ਗੁਰੂ ਜੀ ਇਹ ਕੰਡਿਆਂ ਵਾਲਾ ਦਰੱਖਤ ਲੱਗ ਗਿਆ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ ਚਾਹੀਦਾ ਹੈ ਤਾਂ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ਼ ਦਾ ਭਾਣਾ ਸੀ ਉਹ ਹੋ ਗਿਆ ਹੈ। ਇਸ ਕਿੱਕਰ ਤੋਂ ਬੇਰ ਸਾਹਿਬ ਬਣੇਗਾ ਇਸ ਬੇਰੀ ਨੂੰ ਬਾਰਾਂ ਮਹੀਨੇ ਫਲ਼ ਲੱਗਿਆ ਕਰੇਗਾ। ਇਹ ਬੇਰੀ ਹੁਣ ਗੁਰੂਦੁਆਰਾ ਸਾਹਿਬ ਦੀ ਪਰਿਕ੍ਰਮਾ ਵਿਚ ਸੁਸ਼ੋਭਿਤ ਹੈ।

“ਜਿੱਥੇ ਬਾਬਾ ਪੈਰੁ ਧਰਿ, ਪੂਜਾ ਆਸਣ ਥਾਪਣ ਸੋਹਾ”

ਜਿੱਥੇ ਗੁਰੂ ਸਾਹਿਬ ਨੇ ਕਿੱਕਰ ਤੋਂ ਬੇਰ ਕੀਤਾ ਹੁਣ ਸੰਗਤਾਂ ਇਸ ਬੇਰੀ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹਨ

ਇਸਤੋਂ ਬਾਅਦ ਛੇਵੀਂ ਪਾਤਸ਼ਾਹੀ ਮੀਰੀ-ਪੀਰੀ ਦੇ ਮਲਿਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਸਾਖ 1628ਈ. ਨੂੰ ਬਟਾਲੇ ਵਿਖੇ ਆਪਣੇ ਪੁੱਤਰ ਬਾਬਾ ਗੁਰਦਿੱਤ ਜੀ ਨੂੰ ਵਿਆਹੁਣ ਵਾਸਤੇ ਆਏ ਸਨ। ਇਸ ਸੰਬੰਧ ਵਿਚ ਉਹਨਾਂ ਨੇ 8 ਭੁਜੀ ਖੂਹੀ ਬਣਵਾਈ। ਇਹ ਖੂਹੀ ਹੁਣ ਦਰਬਾਰ ਸਾਹਿਬ ਦੇ ਮੇਨ ਗੇਟ ਦੇ ਸਾਹਮਣੇ ਸਥਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੇਲੇ ਤੇ ਆਉਣ ਤੋਂ ਬਾਅਦ ਅੱਜ ਵੀ ਉਹਨਾਂ ਦੀ ਯਾਦ ਵਿਚ ਮੱਸਿਆ-ਕੱਤਕ (ਦੀਵਾਲੀ) ਤੋਂ 9-10 ਦਿਨ ਬਾਅਦ 9ਵੀਂ 10ਵੀਂ ਦਾ ਭਾਰੀ ਜੋੜ ਮੇਲਾ ਲੱਗਦਾ ਹੈ, ਜਿਸ ਵਿਚ ਸੰਗਤਾਂ ਦੂਰ-ਦੁਰਾਡਿਓਂ ਆਉਂਦੀਆਂ ਹਨ ਤੇ ਗੁਰੂ ਘਰ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ

15/10/2023

21/09/2023

ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਮਹਿਮਾ

21/09/2023

ਗੁਰੂ ਨਾਨਕ ਦੇਵ ਜੀ ਵਿਆਹ ਪੁਰਬ ਦੀ ਮਹਿਮਾ

Achal sahib batala photo credit
14/07/2023

Achal sahib batala photo credit

Share jror krio ji🙏 kise da bhala ho sake!!
11/07/2023

Share jror krio ji🙏 kise da bhala ho sake!!

08/07/2023

ਗੁਰਦੁਆਰਾ ਸ੍ਰੀ ਗਰਨਾ ਸਾਹਿਬ (ਦਸੂਹਾ)

03/07/2023

🙏🙏

28/06/2023

ਮੀਰੀ ਪੀਰੀ ਦਿਵਸ ਦੀਆਂ ਸਮੂਹ ਗੁਰੂ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ।

21/06/2023

ਆੳ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜੀ ,🙏
ਵਾਹਿਗੁਰੂ ਜੀ

18/06/2023

naam simran daily

14/06/2023

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

10/06/2023

waheguru ji ka khalsa waheguru ji ki fateh #ਗੁਰੂਰਾਮਦਾਸ

07/06/2023

waheguru waheguru

05/06/2023

satnam waheguru ji

Waheguru mehar kre🙏🙏💔💔
03/06/2023

Waheguru mehar kre🙏🙏💔💔

Achal sahib♥️ Share jaror kario page nu
03/06/2023

Achal sahib♥️ Share jaror kario page nu

Swinder Singh Sangha
25/05/2023

Swinder Singh Sangha

24/05/2023

ਆੳ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜੀ

ਵਾਹਿਗੁਰੂ ਜੀ

24/05/2023

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

22/05/2023

ਗੁਰੂ ਅਰਜਨ ਦੇਵ ਜੀ ਨੂੰ ਪਿਆਰ ਕਰਨ ਵਾਲੇ ਵਾਹਿਗੁਰੂ ਲਿੱਖਕੇ ਸ਼ੇਅਰ ਜਰੂਰ ਕਰਿਉ ਜੀ।।

🙏🙏🙏🙏🙏🙏🙏🙏

20/05/2023

ਆੳ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜੀ

ਧੰਨ ਵਾਹਿਗੁਰੂ ਜੀ

15/05/2023

ਸੰਗਰਾਂਦ....
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ॥ਜੇਠ ਮਹੀਨੇ ਦਾ ਇਲਾਹੀ ਉਪਦੇਸ਼।

12/05/2023
07/05/2023
 #ਭਾਈਤਾਰੂ ਜੀ
07/05/2023

#ਭਾਈਤਾਰੂ ਜੀ

 #ਭਾਈਤਾਰੂ ਸਿੰਘ ਜੀ
06/05/2023

#ਭਾਈਤਾਰੂ ਸਿੰਘ ਜੀ

05/05/2023

❤️ ਧੰਨ ਗੁਰੂ ਨਾਨਕ ❤️

05/05/2023



  ਗੁਰੂ ਕੀ ਨਗਰੀ ਤਰਨਤਾਰਨ ਸਾਹਿਬ - Guru ki Nagri Tarn Taran Sahib
03/05/2023

ਗੁਰੂ ਕੀ ਨਗਰੀ ਤਰਨਤਾਰਨ ਸਾਹਿਬ - Guru ki Nagri Tarn Taran Sahib

02/05/2023

ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ

Address

Achal Sahib
Batala
143505

Telephone

+918427136004

Website

Alerts

Be the first to know and let us send you an email when ਅੱਚਲ ਸਾਹਿਬ ਬਟਾਲਾ posts news and promotions. Your email address will not be used for any other purpose, and you can unsubscribe at any time.

Videos

Share

Category


Other Video Creators in Batala

Show All

You may also like