ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ।।
ਏ ਦੁਇ ਨੈਣਾਂ ਮਤਿ ਛੁਹਉ ਪਿਰ ਦੇਖਣ ਕੀ ਆਸ।।
ਪਦਮਸ਼੍ਰੀ ਨਿਰਮਲ ਸਿੰਘ ਜੀ
ਸੋਚਣ ਵਾਲੀਆਂ ਗੱਲਾਂ ਤਾਂ ਹੈਗੀਆਂ ਪਰ ਬਜ਼ਾਰ ਫਸਾ ਲੈਂਦਾ ਬੰਦੇ ਨੂੰ ਅਪਣੇ ਪੰਜਿਆਂ ਵਿਚ
#virals #viralreelsfb #viralvideo #viralchallenge #viralshort #viralpage #viralfb #education #educationforall #educational #educationmatters #educate #edutok #privateeducation #privateedu #privateschool #privateschooleducation #privateschoollife #privateschoolsinlagos #privateschooladmissions #PrivateSchoolPiano
ਪਰਿੰਦੇ ਪਿੰਜਰੇ ਪਾ ਉੱਡਣੇ ਦਾ ਵੱਲ ਦੱਸਦਾ ਏ।
ਖੜ੍ਹੀ ਕਰਕੇ ਸਮੱਸਿਆ ਫੇਰ ਉਸਦਾ ਹੱਲ ਦੱਸਦਾ ਏ।
Jagjit Gurm
#birdlovers #birdphotography #birdsofinstagram #birdwatching #birdsounds #birds #BeingHumane #BeingHumanFoundation #BEINGHUM #beinghumanclothing

ਤੇਰੇ ਲਾਲਾਂ ਨੂੰ ਗੋਬਿੰਦ ਸਿੰਘ ਜੀ
ਦਿੱਤਾ ਜ਼ਾਲਮਾਂ ਨੇ ਨੀਂਹਾਂ 'ਚ ਚਿਣਾ।
ਗਾਇਕ-ਸਵਰਨ ਸਿੰਮਕ ਸਹਿਜੜਾ
#highlights #dharmikreels #gurugobindsinghji #charsahibjade #ChhoteSahibzade #matagujarkaurji
ਤੇਰੇ ਲਾਲਾਂ ਨੂੰ ਗੋਬਿੰਦ ਸਿੰਘ ਜੀ
ਦਿੱਤਾ ਜ਼ਾਲਮਾਂ ਨੇ ਨੀਂਹਾਂ 'ਚ ਚਿਣਾ।
ਗਾਇਕ-ਸਵਰਨ ਸਿੰਮਕ ਸਹਿਜੜਾ
#highlights #dharmikreels #gurugobindsinghji #charsahibjade #ChhoteSahibzade #matagujarkaurji
#highlights
ਦੋ ਮਿੰਟ ਕੱਢ ਕੇ ਸੁਣਿਓ ਜ਼ਰੂਰ ਇਸ ਫ਼ੱਕਰ ਬੰਦੇ ਨੂੰ
ਦੋ ਮਿੰਟ ਕੱਢ ਕੇ ਸੁਣਿਓ ਜ਼ਰੂਰ ਇਸ ਫ਼ੱਕਰ ਬੰਦੇ ਨੂੰ
ਦੁੱਧ ਪੀ - ਕੇ ਇੱਕ ਨੇ ਡੰਗ ਮਾਰੇ,
ਇੱਕ ਪਿਆ ਗਿਆ ਚੀਰ ਕੇ ਪਹਿਰਿਆਂ ਨੂੰ।
ਸਦਾ ਲਾਹਣਤਾਂ ਪੈਣੀਆਂ ਗੰਗੂਆਂ ਨੂੰ,
ਨਮਨ ਹੋਣਗੇ ਮੋਤੀਆਂ ਮਹਿਰਿਆਂ ਨੂੰ।
PavvyDhanjal 🎤🎤🎹🎵
ParmSehjra ✍🏻✍🏻✍🏻
#chhottesahibzade #shaheedidiwas #gurugobindsinghg

ਇਸ ਵਿਰਾਸਤੀ ਸਾਜ਼ੋ-ਸਾਮਾਨ ਨਾਲ਼ ਸਜੀ-ਧਜੀ Location ਤੇ ਤੁਸੀਂ ਵੀ ਕਰ ਸਕਦੇ ਹੋ ਆਪਣੀਆਂ ਖ਼ੁਸ਼ੀਆਂ ਦੇ ਪਲ ਕੈਮਰੇ ਵਿੱਚ ਕੈਦ,ਉਹ ਵੀ ਬਿਨਾਂ ਕਿਸੇ ਭਾਰੀ ਭਰਕਮ ਰਕਮ ਦੀ ਅਦਾਇਗੀ ਤੋਂ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਹੋ ਸਕਦਾ ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਕਿਸੇ ਦੀ ਖ਼ੁਸ਼ੀ ਵਿੱਚ ਇਜ਼ਾਫਾ ਕਰ ਸਕੋਂ।
ਸਹਾਰਾ ਦੇ ਮਾਲਕ ਸੁਬਰਤੋ ਰਾਏ ਦੇ ਅੰਤਮ ਸੰਸਕਾਰ ਸਮੇਂ ਉਸਦੀ ਪਤਨੀ ਅਤੇ ਦੋਨੋਂ ਪੁੱਤਰ ਤੱਕ ਨਹੀਂ ਆਏ ਜਿੰਨਾਂ ਦੇ ਵਿਆਹ ਤੇ ਉਸਨੇ ਪੰਜ ਪੰਜ ਸੌ ਕਰੋੜ ਖਰਚੇ ਸਨ ਕਦੇ।
ਇਹੀ ਦੁਨੀਆ ਦੀ ਸੱਚਾਈ ਹੈ।
@followers
ਪੂਰੀ ਵਾਅਦਿਆਂ ਤੇ ਉੱਤਰੇ ਜ਼ੁਬਾਨ ਕੋਈ ਕੋਈ।
ਇਸ ਦੁਨੀਆਂ ਦੇ ਵਿਚ ਇਨਸਾਨ ਕੋਈ ਕੋਈ।
ਪੂਰੀ ਵਾਅਦਿਆਂ ਤੇ ਉੱਤਰੇ ਜ਼ੁਬਾਨ ਕੋਈ ਕੋਈ।
ਇਸ ਦੁਨੀਆਂ ਦੇ ਵਿਚ ਇਨਸਾਨ ਕੋਈ ਕੋਈ।
ਬਹੁਤ ਮਾੜਾ ਹੋਇਆ ਬੇਨਤੀ ਐ ਕਿ ਇਵੇਂ ਦੇ ਸਟੰਟ ਨਾ ਕਰਿਆ ਕਰੋ ..ਸੁਖਮਨ ਠੱਠਾ ਰਾਤ 28/10/23 ਨੂੰ ਪਿੰਡ ਸਾਰਚੂਰ ਵਿਚ ਟਰੈਕਟਰ ਮਿੱਟੀ ਵਿੱਚ ਫਸਾ ਕੇ ਆਪ ਉਤਰ ਗਿਆ ਪਰ ਟਰੈਕਟਰ ਨਿਕਲ ਗਿਆ ਤੇ ਰੇਸ ਘੱਟ ਕਰਨ ਲਈ ਨੇੜੇ ਹੋਇਆ ਪੈਰ ਅੜਨ ਕਰਕੇ ਆਪ ਹੀ ਥੱਲੇ ਆ ਗਿਆ 'ਤੇ ਮੌਤ ਹੋ ਗਈ ..😢😢😢 ਹੋਰ ਮੇਲਾ ਕਮੇਟੀਆਂ ਨੂੰ ਬੇਨਤੀ ਆ ਕਿ ਕਿਰਪਾ ਕਰ ਕੇ ਇਸ ਤਰ੍ਹਾਂ ਦੇ ਸਟੰਟ ਮੇਲਿਆਂ 'ਚ ਬੰਦ ਕੀਤੇ ਜਾਣ! ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰਨਾ ਜੀ।