Wakhra Zanoon Productions

Wakhra Zanoon Productions Wakhra Zanoon is the platform of the Punjabi Music World. We are working doing on different.

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।
08/11/2022

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।

" Z GANG " Releasing on 07 November Singer - Music - Sukh Manku Music Video - .kgumtiLabel - Wakhra Zanoon Productions
03/11/2022

" Z GANG "

Releasing on 07 November

Singer -
Music - Sukh Manku Music
Video - .kgumti
Label - Wakhra Zanoon Productions

https://youtu.be/OCXQ44J6a2YCover Song Out Now     Sukh Manku Music Wakhra Zanoon Productions
28/08/2022

https://youtu.be/OCXQ44J6a2Y

Cover Song Out Now
Sukh Manku Music Wakhra Zanoon Productions

Wakhra Zanoon Productions Presenting New Cover Song "Time Pass" Of Vk Gumti. Make Sure You Will Like It And Spread it As Much As You Can. Subscribe To Our Ch...

https://youtu.be/sa-z1T2mIrUਜਿੰਨਾ ਮਾਵਾਂ ਦੇ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਓਹਨਾ ਮਾਵਾ ਦੇ ਦਿਲ ਦੀ ਆਵਾਜ਼ ਇੱਕ ਗਾਣੇ ਵਿਚ ਪੇਸ਼...
17/08/2022

https://youtu.be/sa-z1T2mIrU
ਜਿੰਨਾ ਮਾਵਾਂ ਦੇ ਪੁੱਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ । ਓਹਨਾ ਮਾਵਾ ਦੇ ਦਿਲ ਦੀ ਆਵਾਜ਼ ਇੱਕ ਗਾਣੇ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ
ਇਹ ਗਾਣਾ ਅਸੀਂ ਸਾਰੇ ਵਿਵਾਦਾਂ ਤੋਂ ਇੱਕ ਪਾਸੇ ਹੋ ਕੇ ਇੱਕ ਦਰਦ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਵੱਲੋਂ ਸਾਰੇ ਓਹਨਾ ਪੁੱਤਰਾ ਨੂੰ ਇਕ ਸਰਦਾਜਲੀ ਦੇ ਰੂਪ ਵਿਚ ਆਪ ਅੱਗੇ ਪੇਸ਼ ਕਰਨ ਲੱਗੇ ਆ ਹਰ ਇੱਕ ਕੰਮ ਚ ਗਲਤੀਆਂ ਰਹਿ ਜਾਂਦੀਆ ਨੇ ਅੱਗੇ ਤੋਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਆਓ ਇੱਕ ਚੰਗੇ ਗਾਣੇ ਦੇ ਰੂਪ ਵਿੱਚ ਇਸ ਆਵਾਜ਼ ਨੂੰ ਅੱਗੇ ਤੱਕ ਪੁਹਚਾਅ ਦਈਏ ।
https://youtu.be/sa-z1T2mIrU

Wakhra Zanoon Productions Presenting New Song "MAA" Of Gurpreet Bawa. Make Sure You Will Like It And Spread it As Much As You Can. Subscribe To Our Channel F...

  ❤️❤️  Releasing 17 August on You Tube Channel Wakhra Zanoon Productions Singer - Gurpreet Bawa Lyrics -  Music - Sukh ...
14/08/2022

❤️❤️ Releasing 17 August on You Tube Channel Wakhra Zanoon Productions

Singer - Gurpreet Bawa
Lyrics -
Music - Sukh Manku Music
Video - Gurdeep
Project By - gumti
Producer - Saini
Special thanks - Khan
Label - Zanoon Productions

11/08/2022

ਪੂਰੀ ਵੀਡਿਉ ਚੈਨਲ Wakhra Zanoon Productions ਤੇ

https://youtu.be/kVoq4xKiMB4

LIKE COMMENT SHARE SUSCRIBE

Coming Soon ❤️❤️  Music - Label - Wakhra Zanoon
04/08/2022

Coming Soon ❤️❤️


Music -
Label - Wakhra Zanoon

ਵਾਹਿਗੁਰੂ ਜੀ 🙏🙏😟
29/05/2022

ਵਾਹਿਗੁਰੂ ਜੀ 🙏🙏😟

,🙏🙏🙏🙏🙏🙏
23/03/2022

,🙏🙏🙏🙏🙏🙏

ਚੰਗੀਆਂ ਗੱਲਾਂ ਤੇ ਦੁਨੀਆ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਹਾਣੀਆਂ ਸਭ ਨੂੰ ਵਧੀਆ ਤਾਂ ਲਗਦੀਆਂ ਨੇ ਫਿਰ ਆਪਾ ਓਹਨਾ ਨੂੰ ਦੂਜਿਆਂ ਤੱਕ ਕਿਉ ਨੀ ਪਹੁੰ...
03/03/2022

ਚੰਗੀਆਂ ਗੱਲਾਂ ਤੇ ਦੁਨੀਆ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਹਾਣੀਆਂ ਸਭ ਨੂੰ ਵਧੀਆ ਤਾਂ ਲਗਦੀਆਂ ਨੇ ਫਿਰ ਆਪਾ ਓਹਨਾ ਨੂੰ ਦੂਜਿਆਂ ਤੱਕ ਕਿਉ ਨੀ ਪਹੁੰਚਾਉਂਦੇ । ਆਓ ਅੱਜ ਤੋਂ ਹਰ ਰੋਜ ਇੱਕ ਵੀਡਿਓ ਜਾ ਫਿਰ ਕੋਈ ਵੀ ਗੱਲ ਇਸ ਤਰਾ ਦੀ ਸੇਅਰ ਕਰੀਏ ਜਿਸ ਤੋਂ ਕੋਈ ਸੇਧ ਮਿਲਦੀ ਹੋਵੇ । ਮੈ ਤਾਂ ਸੁਰੂਆਤ ਕਰ ਦਿੱਤੀ ਤੁਸੀ ਕਦ ਕਰ ਰਹੇ ।https://youtu.be/D_b7O4CzFvA

'tTrustAnyoneThis Video is Made for only Education & Moral Purpose.

20/02/2022

https://youtu.be/eMCUdV9UwBA

ਦੀਪ ਸਿੱਧੂ ਬਾਈ ਆਪਣਾ ਫਰਜ ਨਿਭਾ ਗਿਆ ਹੁਣ ਗੱਲ ਸਾਡੇ ਤੇ ਅਸੀ ਬਾਈ ਦੀ ਸੋਚ ਤੇ ਬਾਈ ਦੇ ਕਹੇ ਬੋਲਾ ਤੇ ਕਿੰਨਾ ਕੇ ਖਰੇ ਉਤਰਦੇ ਆ ਹੁਣ ਬਾਈ ਦੀ ਸੋਚ ਬਾਈ ਦੀ ਹੋਂਦ ਕਿਦਾ ਬਚਾਉਣੀ ਆ ✍️🗣️🦻📺📻🎙️📽️🎭
ਦੀਪ ਬਾਈ ਤੇਰੀ ਸੋਚ ਤੇ ਪਹਿਰਾ ਦਵਾਗੇ ਠੋਕ ਕੇ ।

https://youtu.be/eMCUdV9UwBAਦੀਪ ਸਿੱਧੂ ਬਾਈ ਆਪਣਾ ਫਰਜ ਨਿਭਾ ਗਿਆ ਹੁਣ ਗੱਲ ਸਾਡੇ ਤੇ ਅਸੀ ਬਾਈ ਦੀ ਸੋਚ ਤੇ ਬਾਈ ਦੇ ਕਹੇ ਬੋਲਾ ਤੇ ਕਿੰਨਾ ਕ...
19/02/2022

https://youtu.be/eMCUdV9UwBA

ਦੀਪ ਸਿੱਧੂ ਬਾਈ ਆਪਣਾ ਫਰਜ ਨਿਭਾ ਗਿਆ ਹੁਣ ਗੱਲ ਸਾਡੇ ਤੇ ਅਸੀ ਬਾਈ ਦੀ ਸੋਚ ਤੇ ਬਾਈ ਦੇ ਕਹੇ ਬੋਲਾ ਤੇ ਕਿੰਨਾ ਕੇ ਖਰੇ ਉਤਰਦੇ ਆ ਹੁਣ ਬਾਈ ਦੀ ਸੋਚ ਬਾਈ ਦੀ ਹੋਂਦ ਕਿਦਾ ਬਚਾਉਣੀ ਆ ✍️🗣️🦻📺📻🎙️📽️🎭
ਦੀਪ ਬਾਈ ਤੇਰੀ ਸੋਚ ਤੇ ਪਹਿਰਾ ਦਵਾਗੇ ਠੋਕ ਕੇ ।
Deep Sidhu Amardeep Singh Gill Amrinder Gill Daily Post Punjabi NDTV Kisan Simranjit Singh Mann

🙏RIP  DEEP SIDHU BRO
16/02/2022

🙏RIP DEEP SIDHU BRO

https://youtu.be/ZTlpfa4ec74ਦੋਸਤੋ ਹਮੇਸ਼ਾ ਹੀ ਸਾਡੇ ਸ਼ਹਿਰ ਵਿਚ ਬਾਹਰ ਤੋਂ ਲਿਆ ਕੇ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਨੇ ਕਿਉਂ ? ਸਾਨੂੰ ਰਾਜਨ...
14/02/2022

https://youtu.be/ZTlpfa4ec74

ਦੋਸਤੋ ਹਮੇਸ਼ਾ ਹੀ ਸਾਡੇ ਸ਼ਹਿਰ ਵਿਚ ਬਾਹਰ ਤੋਂ ਲਿਆ ਕੇ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਨੇ ਕਿਉਂ ? ਸਾਨੂੰ ਰਾਜਨੀਤੀ ਨੂੰ ਆਉਂਦੀ ਜਾ ਫਿਰ ਸਾਡੇ ਤੋ ਕੰਮ ਨੀ ਹੁੰਦੇ ਅਸੀ ਆਪਣੇ ਇਕੱਲੇ ਦੇ ਪੁੱਤ , ਭਰਾ , ਵੀਰ , ਦੋਸਤ ਸਰਦਾਰ ਦਲਵੀਰ ਸਿੰਘ ਖੰਗੂੜਾ (ਗੋਲਡੀ ) ਜੋਂ ਸਾਡੇ ਇਲਾਕੇ ਵਿਚ ਕੰਮ ਕਰ ਰਿਹਾ ਅਸੀ ਓਹਦੀ ਸਪੋਟ ਕਰਦੇ ਹਾਂ ਤੇ ਸਾਰੇ ਕੰਮਾਂ ਦਾ ਵੇਰਵਾ ਇਸ ਗੀਤ ਰਾਹੀਂ ਸਾਰਿਆ ਤੱਕ ਦੱਸ ਰਹੇ ਹਾਂ ➡️https://youtu.be/ZTlpfa4ec74 ਤੇ ਸਾਰਿਆ ਨੂੰ ਅਪੀਲ ਕਰਦੇ ਹਾਂ ਕਿ ਅਪਣੇ ਇਲਾਕੇ ਵਿਚ ਹੋਏ ਵਿਕਾਸ ਕੰਮ ਕਾਰ ਨੂੰ ਧਿਆਨ ਵਿੱਚ ਰੱਖ ਕੇ ਪੰਜੇ ਨੂੰ ਵੋਟ ਪਾਇਓ ਤੇ ਸਰਦਾਰ ਦਲਵੀਰ ਸਿੰਘ ਗੋਲਡੀ ਦੇ ਕੰਮ ਦਾ ਜਵਾਬ ਓਹਦੇ ਹੱਕ ਚ ਵੋਟ ਪਾ ਕੇ ਕਾਮਜਾਬ ਜਰੂਰ ਕਰੋ ।
ਕਾਂਗਰਸ ਪਾਰਟੀ ਨੂੰ ਇੱਕ ਲੰਮੀ ਲੀਡ ਨਾਲ ਜਿੱਤਾ ਕੇ ਕਾਮਜਾਬ ਜਰੂਰ ਕਰੋ। ਧੰਨਵਾਦ ।
Dalvir Singh "Goldy Khangura" Sukh Manku Music Wakhra Zanoon Charanjit Singh Channi Indian National Congress Rahul Gandhi

Singh Goldy Khangura Khangura Video Link :- https://youtu.be/ZTlpfa4ec74Subscribe To Our Ch...

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪ੍ਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁ...
01/01/2022

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪ੍ਰਮਾਤਮਾ ਕਰੇ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਵਧੀਆ ਸਿਹਤ ਤੰਦਰੁਸਤੀ ਬਖ਼ਸ਼ੇ🙏
ਦੋਸਤੋ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਆਪਣੇ ਸਾਰਿਆ ਲਈ ਇਕ ਵਾਰ ਜਰੂਰ ਸੁਣੋ ਤੇ ਸੇਅਰ ਕਰੋ ਤਾਂ ਜੌ ਅੱਗੇ ਤੋਂ ਕੁੱਝ ਹੋਰ ਵਧੀਆ ਕਰਨ ਦੀ ਉਮੀਦ ਨਾਲ ਤੇ ਥੋਡੇ ਸਭ ਸਾਥ ਸਦਕਾ ਹੋਰ ਚੰਗਾ ਤੇ ਵੱਖਰਾ ਕਰ ਕੇ ਪੇਸ਼ ਕਰੀਏ https://youtu.be/fmw6FMnQCTw

Poetry/Kalam/Poem New Year 2022. Best Poetry/Shayari/Poem From "Wakhra Zanoon".Wakhra Zanoon Presents :- Happy New Year 2022 | New Year Poetry | Shay...

ਨਵੇਂ ਸਾਲ ਤੇ ਕੁਝ ਨਵਾਂ Keep Support & Share
31/12/2021

ਨਵੇਂ ਸਾਲ ਤੇ ਕੁਝ ਨਵਾਂ
Keep Support & Share


https://youtu.be/2i41gNaRJTQਇੱਕ ਨਿੱਕੀ ਜਿਹੀ ਕੋਸ਼ਿਸ਼ ਆਪਣੇ music ਵਿੱਚ। ਚੰਗੀ ਲੱਗੇ ਤਾਂ share ਜਰੂਰ ਕਰਿਓ। Sukh Manku Sukh Manku...
18/12/2021

https://youtu.be/2i41gNaRJTQ

ਇੱਕ ਨਿੱਕੀ ਜਿਹੀ ਕੋਸ਼ਿਸ਼ ਆਪਣੇ music ਵਿੱਚ। ਚੰਗੀ ਲੱਗੇ ਤਾਂ share ਜਰੂਰ ਕਰਿਓ।
Sukh Manku Sukh Manku Music VK Gumti Gurpreet Bawa Beer Khan Veeru Dhiman Wakhra Zanoon

Poetry/Kalam/Poems Dedicated to . Heart Touching Poetry. Best Poetry/Shayari/Poem From "Wakhra Zanoon".Wakhra Zanoon Presents :- This Video is Dedicated ...

11/12/2021

https://youtu.be/8BMtjvQl2DM

'BABA NANAK' Official Video Out Now ✌🏽

Sukh Manku Manku Music Zanoon Beer Khan Gurpreet Bawa Dhiman
films VK Gumti

ਦੋਸਤੋ ਕਰੋ ਸਪੋਟ ਫਿਰ ਕੰਪਨੀ ਦਾ ਪਹਿਲਾ ਗਾਣਾ ਸਾਥ ਦਿਓ ।https://youtu.be/8BMtjvQl2DM ਪਹਿਲਾ ਨਾਮ ਰੱਬ ਦਾ । ਸਮਾ ਕੱਢ ਕੇ ਰੱਬ ਦਾ ਨਾਮ ਜ਼...
07/12/2021

ਦੋਸਤੋ ਕਰੋ ਸਪੋਟ ਫਿਰ ਕੰਪਨੀ ਦਾ ਪਹਿਲਾ ਗਾਣਾ ਸਾਥ ਦਿਓ ।https://youtu.be/8BMtjvQl2DM ਪਹਿਲਾ ਨਾਮ ਰੱਬ ਦਾ । ਸਮਾ ਕੱਢ ਕੇ ਰੱਬ ਦਾ ਨਾਮ ਜ਼ਰੂਰ ਲਵੋ ਤੇ ਵਾਹਿਗੁਰੂ ਜਰੂਰ ਲਿਖੋ ।

...

https://youtu.be/8BMtjvQl2DM'BABA NANAK' Official Video Out Now ✌🏽 Sukh Manku  Sukh Manku Music Wakhra Zanoon Beer Khan ...
07/12/2021

https://youtu.be/8BMtjvQl2DM

'BABA NANAK' Official Video Out Now ✌🏽

Sukh Manku Sukh Manku Music Wakhra Zanoon Beer Khan Gurpreet Bawa Dhiman
films VK Gumti

...

https://youtu.be/UaDfgpKlRlA'BABA NANAK' Official Teaser Out Now ✌🏽 Sukh Manku Music   Wakhra Zanoon    Dhiman films  gu...
04/12/2021

https://youtu.be/UaDfgpKlRlA

'BABA NANAK' Official Teaser Out Now ✌🏽

Sukh Manku Music Wakhra Zanoon
Dhiman
films gumti

...

Address

Barnala
148025

Telephone

+918427219997

Website

Alerts

Be the first to know and let us send you an email when Wakhra Zanoon Productions posts news and promotions. Your email address will not be used for any other purpose, and you can unsubscribe at any time.

Contact The Business

Send a message to Wakhra Zanoon Productions:

Videos

Share

Category