KB7 News ਸੱਚ ਦਾ ਪ੍ਰਕਾਸ਼

KB7 News ਸੱਚ ਦਾ ਪ੍ਰਕਾਸ਼ ਸਮਾਜ ਸੇਵਾ ਅਪਣੇ ਲੋਕਾ ਦੀਆ ਸਮਸਿਆਵਾਂ ਸਰਕਾਰ ਤੱਕ ਪਹੁੰਚਣਾ ਸਾਡਾ ਫਰਜ ਹੈ ।ਸਾਡਾ ਪੇਜ ਹਰ ਵਰਗ ਦਾ ਸਨਮਾਨ ਕਰਦਾ ਹੈ

ਬੜੇ ਦੁਖੀ ਹਿਰਦੇ ਨਾਲ . *ਚੌ ਰਾਮਦਾਸ ਭੂੰਬਲਾ* ਜੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਸ ਫ਼ਾਨੀ ਸੰਸਾਰ ਨੂੰ  ਪਿਛਲੇ ਦਿਨੀ...
14/10/2025

ਬੜੇ ਦੁਖੀ ਹਿਰਦੇ ਨਾਲ . *ਚੌ ਰਾਮਦਾਸ ਭੂੰਬਲਾ* ਜੀ ਸੰਸਾਰਕ ਯਾਤਰਾ ਪੂਰੀ ਕਰਕੇ ਪ੍ਰਮਾਤਮਾ ਦੇ ਹੁਕਮ ਅਨੁਸਾਰ ਇਸ ਫ਼ਾਨੀ ਸੰਸਾਰ ਨੂੰ ਪਿਛਲੇ ਦਿਨੀਂ ਸ਼ਨੀਵਾਰ ਅਲਵਿਦਾ ਕਹਿਗਏ ਕੱਲ੍ਹ ਨੂੰ *15.10.2025 ਦਿਨ ਬੁੱਧਵਾਰ ਨੂੰ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਇੱਕ ਦਿਨ ਦਾ ਇੱਕਠ ਹੈ*
#ਬਲਾਚੌਰ

ਦਮਨਦੀਪ ਸਿੰਘ S/O ਪਰਮਜੀਤ ਸਿੰਘ  ਪਿੰਡ ਰੋੜੀ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ ਜੀ  @ਬਲਾਚੌਰ  #ਬਲਾਚੌਰ
14/10/2025

ਦਮਨਦੀਪ ਸਿੰਘ S/O ਪਰਮਜੀਤ ਸਿੰਘ ਪਿੰਡ ਰੋੜੀ ਨੂੰ ਜਨਮ ਦਿਨ ਬਹੁਤ ਬਹੁਤ ਮੁਬਾਰਕਾਂ ਜੀ
@ਬਲਾਚੌਰ #ਬਲਾਚੌਰ

07/09/2025

ਪੁਰਾਤਨ ਖੇਡ ਬਾਜੀ ਪਿੰਡ ਭੂਰੀਵਾਲੇ ਮਾਲੇਵਾਲ
ਸਮੂਹ ਪਿੰਡ ਵਾਸੀਆ ਦਾ ਭਾਰੀ ਇਕੱਠ ਸੀ

ਅੱਜ ਸਿੱਧ ਬਾਬਾ ਜੰਬੂ ਜੀਤ ਜੀ ਦੇ ਦਰਬਾਰ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਯੂਥ ਆਗੂ ਕਰਨਵੀਰ ਕਟਾਰੀਆ ਜੀ ਨਤਮਸਤਕ ਹੋਏ ਅਤੇ  ਹਲਕੇ ਦੇ ਭਲੇ ਲਈ ਅਰ...
19/07/2025

ਅੱਜ ਸਿੱਧ ਬਾਬਾ ਜੰਬੂ ਜੀਤ ਜੀ ਦੇ ਦਰਬਾਰ ਪਿੰਡ ਭੂਰੀਵਾਲੇ ਮਾਲੇਵਾਲ ਵਿਖੇ ਯੂਥ ਆਗੂ ਕਰਨਵੀਰ ਕਟਾਰੀਆ ਜੀ ਨਤਮਸਤਕ ਹੋਏ ਅਤੇ ਹਲਕੇ ਦੇ ਭਲੇ ਲਈ ਅਰਦਾਸ ਕੀਤੀ l

ਪਿੰਡ ਦਾ ਚੌਕ ਬਣਿਆ ਵਧੀਆ ਧੰਨਵਾਦ MLA ਸੰਤੋਸ਼ ਕਟਾਰੀਆ ਜੀ ਗ੍ਰਾਮ ਪੰਚਾਇਤ ਮਾਲੇਵਾਲ ਅਤੇ ਸਮੂਹ ਪਿੰਡ ਵਾਸੀਆਂ ਵਲੋਂ
26/06/2025

ਪਿੰਡ ਦਾ ਚੌਕ ਬਣਿਆ ਵਧੀਆ
ਧੰਨਵਾਦ MLA ਸੰਤੋਸ਼ ਕਟਾਰੀਆ ਜੀ
ਗ੍ਰਾਮ ਪੰਚਾਇਤ ਮਾਲੇਵਾਲ ਅਤੇ ਸਮੂਹ ਪਿੰਡ ਵਾਸੀਆਂ ਵਲੋਂ

ਧੰਨਵਾਦ MLA ਸੰਤੋਸ਼ ਕਟਾਰੀਆ ਜੀਆਪ ਜੀ ਦੀ ਅਗਵਾਈ ਵਿੱਚ ਇੱਕ ਹੋਰ ਗਲੀ ਬਣ ਕੇ ਤਿਆਰ ਹੋ ਗਈ ਜੀ ਧੰਨਵਾਦ ਸਮੂਹ ਗ੍ਰਾਮ ਪੰਚਾਇਤ ਮਾਲੇਵਾਲ ਅਤੇ ਸਮੂਹ...
25/06/2025

ਧੰਨਵਾਦ MLA ਸੰਤੋਸ਼ ਕਟਾਰੀਆ ਜੀ
ਆਪ ਜੀ ਦੀ ਅਗਵਾਈ ਵਿੱਚ ਇੱਕ ਹੋਰ ਗਲੀ ਬਣ ਕੇ ਤਿਆਰ ਹੋ ਗਈ ਜੀ
ਧੰਨਵਾਦ ਸਮੂਹ ਗ੍ਰਾਮ ਪੰਚਾਇਤ ਮਾਲੇਵਾਲ
ਅਤੇ ਸਮੂਹ ਪਿੰਡ ਵਾਸੀਆਂ ਵੱਲੋਂ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਪੋਜੇਵਾਲ ਮੁੱਖ ਅਫ਼ਸਰ ਸ.ਸਤਨਾਮ ਸਿੰਘ ਜੀ ਆਪਣੇ ਸਟਾਫ ਨਾਲ  ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀ...
12/05/2025

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ
ਥਾਣਾ ਪੋਜੇਵਾਲ ਮੁੱਖ ਅਫ਼ਸਰ ਸ.ਸਤਨਾਮ ਸਿੰਘ ਜੀ ਆਪਣੇ ਸਟਾਫ ਨਾਲ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ
ਸਮੂਹ ਗ੍ਰਾਮ ਪੰਚਾਇਤ ਮਾਲੇਵਾਲ

ਅੱਜ ਹਲਕਾ ਵਿਧਾਇਕਾਂ ਸ਼੍ਰੀਮਤੀ *ਸੰਤੋਸ਼ ਕਟਾਰੀਆਂ* ਅਤੇ ਸੀਨੀਅਰ ਆਪ ਆਗੂ  *ਅਸ਼ੋਕ ਕਟਾਰੀਆ* ਜੀ ਨੇ MP ਲੈਡ ਸਕੀਮ ਅਧੀਨ  ਪਿੰਡ ਮਾਲੇਵਾਲ ਕੰਢੀ ...
20/03/2025

ਅੱਜ ਹਲਕਾ ਵਿਧਾਇਕਾਂ ਸ਼੍ਰੀਮਤੀ *ਸੰਤੋਸ਼ ਕਟਾਰੀਆਂ* ਅਤੇ ਸੀਨੀਅਰ ਆਪ ਆਗੂ *ਅਸ਼ੋਕ ਕਟਾਰੀਆ* ਜੀ ਨੇ MP ਲੈਡ ਸਕੀਮ ਅਧੀਨ ਪਿੰਡ ਮਾਲੇਵਾਲ ਕੰਢੀ ਨੂੰ ਕਮਿਊਨਟੀ ਸੈਂਟਰ ਵਾਸਤੇ *2.50 ਲੱਖ ਰੁਪਏ* ਦੀ ਰਾਸ਼ੀ ਜਾਰੀ ਕੀਤੀ ਹਲਕਾ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਅਤੇ ਐਮਪੀ ਮਾਲਵਿੰਦਰ ਸਿੰਘ ਕੰਗ ਜੀ ਅਤੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਜੀ ਦਾ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵੱਲੋਂ *ਧੰਨਵਾਦ* ਕੀਤਾ
*ਸਰਪੰਚ ਰਾਮ ਸਰੂਪ ਭੂੰਬਲਾ*
*ਪਿੰਡ ਭੂਰੀਵਾਲੇ ਮਾਲੇਵਾਲ*
Santosh Kataria CMO Punjab Ashok Kataria Aam Aadmi Party - Punjab ਸਰਪੰਚ ਸੁਨੀਲ ਭੂੰਬਲਾ Bhagwant Mann Malvinder Singh Kang

Address

Balachor

Telephone

+918922800019

Website

Alerts

Be the first to know and let us send you an email when KB7 News ਸੱਚ ਦਾ ਪ੍ਰਕਾਸ਼ posts news and promotions. Your email address will not be used for any other purpose, and you can unsubscribe at any time.

Contact The Business

Send a message to KB7 News ਸੱਚ ਦਾ ਪ੍ਰਕਾਸ਼:

Share