ਗਾਇਕ ਹਸਨ ਮਾਣਕ ਪਹੁੰਚਾ ਅੱਪਰਾ
'#ਇਕ ਸੀ ਬਲਜੀਤਾ` ਬਨਾਮ `#ਇਕ ਹੈ ਸੋਨੂੰ ਢਿੱਲੋਂ`
ਸੋਨੂੰ ਢਿੱਲੋਂ ਨਾਲ ਮੇਰੀ ਲਗਭਗ ਡੇਢ ਦਹਾਕੇ ਤੋਂ ਦੋਸਤੀ ਹੈ, ਉਹ ਬਹੁਪੱਖੀ ਸਖਸ਼ੀਅਤ ਦਾ ਮਾਲਕ ਹੈ, ਲਿਖ ਵੀ ਲੈਂਦਾ ਹੈ, ਗਾ ਵੀ ਲੈਂਦਾ ਹੈ, ਫੋਟੋਗ੍ਰਾਫੀ ਵੀ ਕਰ ਲੈਂਦਾ ਹੈ, ਵੀਡੀਓਗ੍ਰਾਫੀ ਦਾ ਵੀ ਮਾਹਿਰ ਹੋ ਗਿਆ, ਡਾਇਰੈਕਸ਼ਨ ਵੀ ਕਰ ਲੈਂਦਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਹੁਣ ਅਦਾਕਾਰੀ ਵਿਚ ਵੀ ਆਪਣੇ ਆਪ ਨੂੰ ਸਾਬਤ ਕਰ ਰਿਹਾ ਹੈ। ਉਹਦੀ ਨਵੀਂ ਆਈ ਫਿਲਮ `ਇਕ ਸੀ ਬਲਜੀਤਾ` ਪ੍ਰਤੀ ਉਹ ਬਹੁਤ ਆਸਵੰਦ ਹੈ।ਇਸ ਵਿਚ ਮੇਰੇ ਸਤਿਕਾਰਯੋਗ ਦੋਸਤ ਸੰਗੀਤਕਾਰ ਅਮਦਾਦ ਅਲੀ ਦੇ ਬੇਟੇ ਨੇ ਵੀ ਕੰਮ ਕੀਤਾ ਹੈ। ਤੁਹਾਡੇ ਸਾਰੇ ਦੋਸਤਾਂ ਨਾਲ ਸਾਂਝੀ ਕਰ ਰਿਹਾ ਹਾਂ ਤੇ ਤੁਸੀਂ ਦੇਖ ਕੇ ਜ਼ਰੂਰ ਦੱਸਿਓ ਕਿ ਫਿਲਮ ਕਿਵੇਂ ਲੱਗੀ, ਸ਼ੇਅਰ ਕਰ ਕੇ ਭਰਾ ਦੀ ਕੀਤੀ ਹੋਈ ਮਿਹਨਤ ਨੂੰ ਸਹਿਯੋਗ ਦਾ ਇਨਾਮ ਜ਼ਰੂਰ ਦਿਓ, ਧੰਨਵਾਦ- ਕਟਾਣੇ ਵਾਲਾ ਚਾਨਾ
Beat Plus Studios & Harrie Sandhu Present “iK Si Baljita “ Part 1
New Punjabi Web Series
Written & Directed By Sonu Dhillon
Music : Amdad Ali
Producer: Harrie Sandhu
Dop : Deep Gill, Rohit Gehlot, Amit Hans
Editor : Rohit Gehlot
Singer: Sonu Dhillon , Jass Noor
Casting : Sonu Dhillon, babbu Virk , noora butter , Avtar singh, Billa bijle, golu, simran kaur, child artist jashan & gurveer
Sonu Dhillonamdadali_official
…. ਜਦੋਂ ਆਵਾਜ ਤੋੰ ਸੱਖਣੇ ਕਲਾਕਾਰ ਨੂੰ ਪੰਮਾ ਡੂਮੇਵਾਲ ਨੇ ਸਤਿਕਾਰ ਨਾਲ ਸੁਣਿਆ… ਅੱਖਾਂ ਭਰ ਆਉਣਗੀਆਂ ਵੀਡੀਓ ਦੇਖ ਕੇ
ਪਿੰਡ ਬਹਿਰਾਮ (ਨੇੜੇ ਬੰਗਾ, ਨਵਾਂਸ਼ਹਿਰ) ਦੇ ਮਾਹਿਲਪੁਰ ਰੋਡ ਤੇ ਹੋਏ ਖਤਰਨਾਕ ਐਕਸੀਡੈਂਟ ਦਾ ਦਰਦਨਾਕ ਮੰਜ਼ਰ
ਤੁਹਾਨੂੰ ਕਿਹਦੀ ਗਲਤੀ ਲੱਗ ਰਹੀ ਐ?
ਬਹੁਤ ਹੀ ਮਿੱਠੀ, ਪਿਆਰੀ ਤੇ ਸੁਰੀਲੀ ਅਵਾਜ਼ ਦਾ ਮਾਲਕ ਸਿਮਰਨ ਸਦੀਕ
#sidhumoosewalafans #sidhumoosewala
ਪਾਕਿਸਤਾਨ ਇਸ ਵੇਲੇ ਕੁਦਰਤੀ ਤਬਾਹੀ ਦੀ ਮਾਰ ਹੇਠ ਹੈ, ਖਬਰਾਂ ਅਨੁਸਾਰ ਪਾਕਿਸਤਾਨ ਦਾ 1/3 ਹਿੱਸਾ ਹੜ੍ਹਾਂ ਦੇ ਪਾਣੀ ਨਾਲ ਪ੍ਰਭਾਵਿਤ ਹੈ, ਇਹ ਵੀਡੀਓ ਪਾਕਿਸਤਾਨ ਚ ਖੌਫਨਾਕ ਮੰਜ਼ਰ ਨੂੰ ਬਿਆਨ ਕਰਦੀ ਹੈ।ਵਾਹਿਗੁਰੂ ਅੱਗੇ ਸਰਬੱਤ ਦਾ ਭਲੇ ਦੀ ਅਰਦਾਸ ਕਰਦੇ ਹਾਂ।
Shannon cheritable hospital construction report