𝘼𝙆𝘼𝘼𝙇 𝙒𝙊𝙍𝙇𝘿

21/12/2024

ਸਫਰ-ਏ-ਸ਼ਹਾਦਤ
ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਤੇ ਪਰਿਵਾਰ ਨਾਲ ਵਿਛੋੜਾ ਪੈ ਗਿਆ ਸੀ
#ਵਾਹਿਗੁਰੂ

21/12/2024

ਐਸੀ ਮਰਨੀ ਦੋ ਮਰੈ || 𝗔𝗶𝘀𝗶 𝗠𝗮𝗿𝗻𝗶 𝗝𝗼 𝗠𝗮𝗿𝗲𝘆 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗥𝗲𝗮𝗱 𝗔𝗹𝗼𝗻𝗴 𝗪𝗶𝘁𝗵 𝗟𝘆𝗿𝗶𝗰𝘀

𝘼𝙆𝘼𝘼𝙇 𝙒𝙊𝙍𝙇𝘿

20/12/2024

ਅਰਦਾਸ ਕਰਦੇ ਹਾਂ ਕਿ ਜਿਹੜਾ ਵੀ ਇਨਸਾਨ
ਧੰਨ ਗੁਰੂ ਰਾਮਦਾਸ ਜੀ ਲਿਖੇਗਾ ਉਹਦੇ
ਪਰਿਵਾਰ ਵਿੱਚ ਕਦੇ ਵੀ ਕੋਈ ਬੀਮਾਰੀ ਨਾ ਆਵੇ
ਤੰਦਰੁਸਤ ਰਹਿਣ ਸਾਰੇ

20/12/2024

ਸਫਰ ਏ ਸ਼ਹਾਤ
ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ
#ਵਾਹਿਗੁਰੂ

20/12/2024

ਤੁਹੀ ਨਿਸਾਨੀ ਜੀਤ ਕੀ || 𝗧𝘂𝗵𝗶 𝗡𝗶𝘀𝗵𝗮𝗻𝗶 𝗝𝗲𝗲𝘁 𝗞𝗶 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗙𝘂𝗹𝗹 𝗛𝗗 𝗩𝗶𝗱𝗲𝗼

𝘼𝙆𝘼𝘼𝙇 𝙒𝙊𝙍𝙇𝘿

ਡੱਲੇਵਾਲ ਸਾਬ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ.  ਵੇਲਾ ਹੈ ਕੇ ਅਸੀਂ ਅਪਣਾ ਬੰਦਾ ਬਚਾਅ ਲਈਏ.  ਰਾਜੇਵਾਲ ਸਾਬ, ਉਗਰਾਹਾਂ ਸਾਬ ਤੇ ਬਾਕੀ ਕਿਸਾਨ ਜਥੇ...
19/12/2024

ਡੱਲੇਵਾਲ ਸਾਬ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ. ਵੇਲਾ ਹੈ ਕੇ ਅਸੀਂ ਅਪਣਾ ਬੰਦਾ ਬਚਾਅ ਲਈਏ. ਰਾਜੇਵਾਲ ਸਾਬ, ਉਗਰਾਹਾਂ ਸਾਬ ਤੇ ਬਾਕੀ ਕਿਸਾਨ ਜਥੇਬੰਦੀਆਂ ਤੁਰੰਤ ਕੋਈ ਫੈਸਲਾ ਲੈਣ. ਗਿਆ ਬੰਦਾ ਨਹੀਂ ਮੁੜਨਾ.

19/12/2024

ਚੜਦੀ ਸਵੇਰ ਧੰਨ ਗੁਰੂ ਰਾਮ ਦਾਸ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ
#ਵਾਹਿਗੁਰੂ

19/12/2024

ਪੋਖਿ ਤੁਖਾਰੁ ਨ ਵਿਆਪਈ || 𝗣𝗼𝗸𝗵 𝗧𝘂𝗸𝗵𝗮𝗿 𝗡𝗮 𝗩𝘆𝗮𝗽𝗮𝘆𝗶 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗙𝘂𝗹𝗹 𝗛𝗗 𝗩𝗶𝗱𝗲𝗼

𝘼𝙆𝘼𝘼𝙇 𝙒𝙊𝙍𝙇𝘿

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਨ ਹਰ ਘਰ ਪਹੁੰਚਾ ਦੇਵੋ || ਸਤਿਕਾਰਤ ਬਜੂਰਗਾਂ || ਸਤਿਕਾਰਤ ਬੀਬੀਆਂ || ਪਿਆਰੇ ਨੌਜਵਾਨ ਵੀਰਾਂ ਨੂੰ ਬੇਨਤੀ ...
18/12/2024

ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਾਸਤਾਨ ਹਰ ਘਰ ਪਹੁੰਚਾ ਦੇਵੋ || ਸਤਿਕਾਰਤ ਬਜੂਰਗਾਂ || ਸਤਿਕਾਰਤ ਬੀਬੀਆਂ || ਪਿਆਰੇ ਨੌਜਵਾਨ ਵੀਰਾਂ ਨੂੰ ਬੇਨਤੀ
ਇੱਕ ਵਾਰ ਪੜੋ •|



18/12/2024

ਡੂੰਘਾ ਦਰਦ ਕਿਸਾਨੀ ਦਾ ਪੁੱਤ ਵਾਂਗ ਪਾਲੀਆਂ ਫਸਲਾਂ ਮੁੱਲ ਨਾ ਮਿਲ਼ੇ ਦੁਆਨੀ ਦਾ
#ਕਿਸਾਨ

18/12/2024

ਚੜਦੀ ਸਵੇਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਭ ਤੇ ਮਹਿਰ ਭਰਿਆ ਹੱਥ ਰੱਖਣ
#ਵਾਹਿਗੁਰੂ

ਵਾਹਿਗੁਰੂ ਜੀ 🙏🏼
18/12/2024

ਵਾਹਿਗੁਰੂ ਜੀ 🙏🏼

18/12/2024

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ || 𝗠𝗶𝘁𝘁𝗮𝗿 𝗣𝘆𝗮𝗿𝗲 𝗡𝘂 𝗛𝗮𝗮𝗹 𝗠𝘂𝗿𝗶𝗱𝗮𝗻 𝗗𝗮 𝗞𝗲𝗵𝗻𝗮 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗥𝗲𝗮𝗱 𝗔𝗹𝗼𝗻𝗴 𝗪𝗶𝘁𝗵 𝗟𝘆𝗿𝗶𝗰𝘀

𝘼𝙆𝘼𝘼𝙇 𝙒𝙊𝙍𝙇𝘿

17/12/2024

ਨਾ ਹਮ ਹਿੰਦੂ ਨ ਮੁਸਲਮਾਨ || 𝗡𝗔 𝗛𝗨𝗠 𝗛𝗜𝗡𝗗𝗨 𝗡𝗔 𝗠𝗨𝗦𝗔𝗟𝗠𝗔𝗡 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗙𝘂𝗹𝗹 𝗛𝗗 𝗩𝗶𝗱𝗲𝗼

𝘼𝙆𝘼𝘼𝙇 𝙒𝙊𝙍𝙇𝘿

17/12/2024

ਮਰਣੁ ਮੁਣਸਾ ਸੂਰਿਆ ਹਕੁ ਹੈ || 𝗠𝗮𝗿𝗮𝗻 𝗠𝘂𝗻𝘀𝗮 𝗦𝘂𝗿𝗶𝘆𝗮 𝗛𝗮𝗾 𝗛𝗮𝗶 || 𝗟𝗮𝘁𝗲𝘀𝘁 𝗦𝗵𝗮𝗯𝗮𝗱 2024 || 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗙𝘂𝗹𝗹 𝗛𝗗 𝗩𝗶𝗱𝗲𝗼

𝘼𝙆𝘼𝘼𝙇 𝙒𝙊𝙍𝙇𝘿

16/12/2024

𝗚𝘂𝗿𝘂 𝗚𝗼𝗯𝗶𝗻𝗱 𝗦𝗶𝗻𝗴𝗵 𝗝𝗶 || 𝗡𝗲𝘄 𝗦𝗵𝗮𝗯𝗮𝗱 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 2024 || 𝗡𝗼𝗻𝘀𝘁𝗼𝗽 𝗦𝗵𝗮𝗯𝗮𝗱𝘀 || 𝗡𝗼𝗻𝘀𝘁𝗼𝗽 𝗚𝘂𝗿𝗯𝗮𝗻𝗶 𝗞𝗶𝗿𝘁𝗮𝗻 || 𝗙𝘂𝗹𝗹 𝗛𝗗 𝗩𝗶𝗱𝗲𝗼

𝘼𝙆𝘼𝘼𝙇 𝙒𝙊𝙍𝙇𝘿

16/12/2024

ਪਾਣੀ ਉਹ ਪੀਂਦੇ ਨੇ ਜਿੰਨਾ ਨੂੰ ਪਿਆਸ ਹੋਵੇ ਵਾਹਿਗੁਰੂ ਉਹ ਲਿਖਣਗੇ ਜਿਸ ਨੂੰ ਵਿਸ਼ਵਾਸ ਹੋਵੇ

Address

Suro Padda
Amritsar
143114

Telephone

+919444801769

Website

Alerts

Be the first to know and let us send you an email when 𝘼𝙆𝘼𝘼𝙇 𝙒𝙊𝙍𝙇𝘿 posts news and promotions. Your email address will not be used for any other purpose, and you can unsubscribe at any time.

Contact The Business

Send a message to 𝘼𝙆𝘼𝘼𝙇 𝙒𝙊𝙍𝙇𝘿:

Videos

Share

Category