ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛੀ ਦਾਦੇ ਕੋਲੋ ਕਿੰਨੀ ਔਖੀ ਰਾਤ ਕੱਟੀ ਸੀ!!!
ਜਿਹੜੇ ਦਿਨ ਗਿਆ ਸੀ ਪੰਜਾਬ ਵੰਡਿਆ ਪੁੱਛੀ ਦਾਦੇ ਕੋਲੋ ਕਿੰਨੀ ਔਖੀ ਰਾਤ ਕੱਟੀ ਸੀ!!!
#ਖਨੌਰੀ ਮੋਰਚੇ ਤੇ ਡਟੇ ਸਾਬਕਾਂ ਸੈਨਿਕ!!!
#indian #army #bsf #sikhregiment
ਸ੍ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਨੇ ਡਾਕਟਰਾਂ ਦੀ ਵਧਾਈ ਚਿੰਤਾ
'ਟਰਾਲੀ 'ਚ ਆ ਕੇ ਕਰਨ ਲੱਗੇ ਅਪੀਲ ਇਲਾਜ ਲਵੋ ਭਾਵੇਂ ਮੂੰਹ ਵਿਚ ਦੀ ਕੁੱਝ ਨਾ ਲਵੋ ,ਪਰ ਮੈਡੀਕਲ ਟ੍ਰੀਟਮੈਂਟ ਜਰੂਰ ਲਵੋ ਤੁਹਾਡੀ ਸਿਹਤ ਵਿਗੜ ਰਹੀ ਹੈ'!!
#ਖਨੌਰੀ #ਮੋਰਚਾ #delhi #ਕਿਸਾਨ #ਸੰਘਰਸ
#JagjitSinghDallewal #viralvideochallenge #liveviralvideo #kishan
ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ+ਹੀਦੀ ਦਿਹਾੜੇ ਮੌਕੇ ਸਾਂਝੀਵਾਲਤਾ ਪ੍ਰੈਸ ਕਲੱਬ ਮਜੀਠਾ ਵੱਲੋਂ ਖੂ+ਨਦਾਨ ਕੈਂਪ ਲਗਾਇਆ ਗਿਆ!!
#Majitha #blood #donate #camping #shrigurutegbahadurji #blidaan
ਦਿੱਲੀ ਦੇ ਮੈਟਰੋ ਸਟੇਸ਼ਨ ‘ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਸਿਰਫ਼ ਉਹਨਾਂ ਦੇ ਧਾਰਮਿਕ ਕਕਾਰ ਧਾਰਨ ਕੀਤੇ ਹੋਣ ਕਰਕੇ ਰੋਕਣਾ ਬਹੁਤ ਨਿੰਦਣਯੋਗ ਹੈ । ਇਹ ਗੱਲ ਸਮਝ ਤੋਂ ਬਾਹਰ ਹੈ ਕਿ ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਇਹ ਨਹੀਂ ਪਤਾ ਕਿ 'ਕਿਰਪਾਨ' ਅੰਮ੍ਰਿਤਧਾਰੀ ਸਿੱਖਾਂ ਦੇ 'ਪਹਿਰਾਵੇ' ਦਾ ਅਨਿੱਖੜਵਾਂ ਅੰਗ ਹੈ । ਕੇਂਦਰੀ ਗ੍ਰਹਿ ਮੰਤਰਾਲਾ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸਿੱਖਾਂ ਨਾਲ ਇਸ ਤਰ੍ਹਾਂ ਵਿਤਕਰਾ ਨਾ ਕਰਨ ਦੇ ਆਦੇਸ਼ ਜਾਰੀ ਕਰੇ!!!
#viralvideochallenge #delhi #metro #stesan
ਵੇਖੋ ਬੱ+ਚੇ ਦੀ ਆਟਾ ਮੁੱਕਣ ਵਾਲੀ ਵਾਇਰਲ ਵੀਡੀਓ ਤੇ ਬੱ+ਚੇ ਦੇ ਟੀਚਰਾਂ ਅਤੇ ਮਾਪਿਆਂ ਨੇ ਕੀ ਕਿਹਾ ਸੁਣੋ ਸੱਚ !!!
ਪਿੰਡ ਸੈਦੇ ਕੇ ਨੋਲ (ਬਲਾਕ ਮਮਦੋਟ) ਫਿਰੋਜ਼ਪੁਰ
#viralvideochallenge #follower #mamdot
ਜਦੋਂ ਸਿੰਘਾ ਨੂੰ ਜਗਰਾਤੇ ਤੇ ਬੋਲਣ ਦਾ ਮੌਕਾ ਮਿਲਿਆ !!!
#viralvideochallenge
#follower
ਜੈ ਸ੍ਰੀ ਰਾਮ ਬੋਲੋ ਗੇ ਤਾਂ ਹੀ ਮਿਲੇਗਾ ਲੰਗਰ ਦਾ ਖਾਣਾ!! ਦੱਸੋ ਕੋਣ ਸਹੀ ਅਤੇ ਕੋਣ ਗਲਤ ਇਸ ਵੀਡੀਓ ਦੀ ਪੂਰੀ ਜਾਣਕਾਰੀ ਹੋਵੇ ਤਾਂ ਜਰੂਰ ਦੱਸਣਾ!!
ਕੱਲ ਬਟਾਲਾ ਮੰਡੀ ਜਿਲਾਂ ਗੁਰਦਾਸਪੁਰ ਵਿੱਚ 1509 ਦਾ ਰੇਟ 3055 ਰੁਪੈ ਰਿਹਾ ਤੁਹਾਡੇ ਏਰੀਏ ਵਿੱਚ ਕੀ ਰੇਟ ਰਿਹਾ ਕੂਮੈਟ ਕਰਕੇ ਜਰੂਰ ਦੱਸੋ!!!!
#1509 #basmati #rates #batala #gurdaspur
ਕਰੋਨਾ ਸਮੇਂ ਦੌਰਾਨ ਪੰਜਾਬ ਪੁਲੀਸ ਵਿੱਚ ਭਰਤੀ ਕੀਤੇ ਗਏ ਵਲੰਟੀਅਰਾਂ ਦੀ ਸਾਰ ਲਵੇ ਪੰਜਾਬ ਸਰਕਾਰ!!
#CM #BhagwantMann #covid #valantiar #virals #videos #highlights #punjabi #police
ਸਪੇਨ ਤੋਂ ਸਾਹਮਣੇ ਆਈ ਇੱਕ ਮੰਦ+ਭਾਗੀ ਵੀਡੀਓ ਲਾਵਾਂ ਹੋਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕੁਰਸੀਆਂ ਉਪਰ ਬੈਠਣਾ ਗਲਤ ਗੱਲ!!!
#spain #waheguruji #srigurugranthsahibji #highlights #virals #videos