All New,s Channel

All New,s Channel Contact information, map and directions, contact form, opening hours, services, ratings, photos, videos and announcements from All New,s Channel, Video Creator, �, Amritsar.

25/10/2023

Bohat galat gall hei singh saab ji lei tabeya da uthna kise bande lei
Or bohat galat gall hei lei jina ne ahna sewadara diya a majbooriya bnaiya

11/09/2023

ਰਣਜੀਤ ਸਿੰਘ ਢੱਡਰੀਆਂ ਵਾਲਿਆਂ
"ਮੈਂ ਸਿਰਫ ਇਕ ਵਾਰ ਆਪਣੀ ਮਾਂ ਨੂੰ ਜੱਫੀ ਪਾਈ, ਪਰ ਤੁਸੀਂ ਰੋਜ਼ ਆਪਣੀ ਮਾਂ ਨੂੰ ਪਿਆਰ ਕਰਿਆ ਕਰੋ"

Bhai Ranjit Singh Ji Dhadrianwale Emm P*e

13/07/2023
09/09/2022
25/08/2022
ਨਾਮ: ਸਹਿਜਪ੍ਰੀਤ ਸਿੰਘਉਮਰ: 8ਸਾਲਸਰਦਾਰ ਮੁੰਡਾਸਾਈਕਲ ਤੇ ਸਵਾਰ ਸੀ 9 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ...
20/08/2022

ਨਾਮ: ਸਹਿਜਪ੍ਰੀਤ ਸਿੰਘ
ਉਮਰ: 8ਸਾਲ
ਸਰਦਾਰ ਮੁੰਡਾ

ਸਾਈਕਲ ਤੇ ਸਵਾਰ ਸੀ 9 ਵਜੇ ਤੋਂ ਲਾਪਤਾ ਹੈ ਅਗਰ ਕਿਸੀ ਨੂੰ ਵੀ ਇਹ ਬੱਚਾ ਕਿੱਤੇ ਵੀ ਦਿਖਦਾ ਹੈ ਤਾਂ ਕਿਰਪਾ ਕਰ ਕੇ ਇਸ ਨੰਬਰ ਤੇ ਫੋਨ ਕਰੋ ਜੀ🙏🏻🙏🏻🙏🏻🙏🏻 18/08/2022

7888838316
7279900057
ਬੇਨਤੀ ਹੈ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬੁਰਾ ਹਾਲ ਹੈ ਪਰਿਵਾਰ ਦਾ🙏🏻🙏🏻🙏🏻😞😞

ਜਿਹਨਾ ਮਾਂਵਾ ਦੇ ਪੁੱਤ ਗਏ ਜਹਾਨ ਤੋ ਦੁੱਖ ਹੈਲੇਕਿਨ ਇਸ ਵਿੱਚ ਸਰਕਾਰ ਦਾ ਕੀ ਰੋਲ ਜੋ ਪੈਸਾ ਦੇ ਰਹੀ ਲੋਕਾਂ ਦਾਉਹ ਆਪਨੀ ਗਲਤੀ ਨਾਲ ਮਰੇ ਨਾਂ ਕੇ ਦ...
02/08/2022

ਜਿਹਨਾ ਮਾਂਵਾ ਦੇ ਪੁੱਤ ਗਏ ਜਹਾਨ ਤੋ ਦੁੱਖ ਹੈ
ਲੇਕਿਨ ਇਸ ਵਿੱਚ ਸਰਕਾਰ ਦਾ ਕੀ ਰੋਲ ਜੋ ਪੈਸਾ ਦੇ ਰਹੀ ਲੋਕਾਂ ਦਾ
ਉਹ ਆਪਨੀ ਗਲਤੀ ਨਾਲ ਮਰੇ ਨਾਂ ਕੇ ਦੇਸ਼ ਲਈ ਕੋਈ ਕੰਮ ਕਰਨ ਗਇ ਸੀ
ਜਿਹੜੇ ਦੇਸ਼ ਧਰਮ ਲਈ ਜਾਨਾ ਵਾਰਦੇ ਉਹਨਾ ਲਈ ਸਰਕਾਰਾ ਨਾ ਬੋਲਦੀਆ ਨਾ ਕੁੱਝ ਕਰਦੀਆ
ਇਹਨਾ 7 ਜਾਣਿਆ ਨੇ ਕੀ ਮਹਾਨ ਕੰਮ ਕੀਤਾ ਕੰਜਰ ਖਾਣਾ ਕਰਦੇ ਮਰੇ.ਮਾਂ ਬਾਪ ਦਾ ਸੋਚਿਆ ਨਹੀ ਖੱਪ ਖਾਂਨਾ ਪਾਉਦੇ ਮਰੇ ਉਹਨਾ ਨੂੰ ਰੋਂਦਾ ਛੱਡਗੇ

26/07/2022
21/07/2022

ਹੁਣ ਪੰਜਾਬ ਛੱਡ ਕੇ ਆਪ ਬਾਹਰ ਇਲਾਜ ਕਰਾਉਣ ਕਿਉਂ ਗਿਆ ਪੰਜਾਬ ਵਿਚ ਡਾਕਟਰ ਮਰ ਗਏ ਸੀ ਹੁਣ ਮਹਿੰਗੇ ਹਸਪਤਾਲ ਚ ਕਿਉਂ ਗਿਆ ਕੇਜਰੀਵਾਲ ਦੇ ਬਣਾਏ ਮੁਹੱਲਾ ਕਲੀਨਿਕਾਂ ਵਿੱਚ ਇਲਾਜ ਕਿਉਂ ਨਹੀਂ ਕਰਵਾ ਰਿਹਾ

ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਪਿੱਛੇ ਬਾਪੂ ਖੜਾ ਸੀ ਬਾਪੂ ਦਾ ਨਾਲ ਹੋਣਾ ਬਹੁਤ ਹੀ ਵੱਡੀ ਤਾਕਤ ਹੈ ਜਦੋਂ ਉਹ ਗਾ ਰਿਹਾ ਉਹ ਵੱਡੇ ...
07/07/2022

ਸਿੱਧੂ ਮੂਸੇਵਾਲੇ ਦਾ ਲਾਈਵ ਸ਼ੋਅ ਚੱਲ ਰਿਹਾ ਸੀ ਪਿੱਛੇ ਬਾਪੂ ਖੜਾ ਸੀ ਬਾਪੂ ਦਾ ਨਾਲ ਹੋਣਾ ਬਹੁਤ ਹੀ ਵੱਡੀ ਤਾਕਤ ਹੈ ਜਦੋਂ ਉਹ ਗਾ ਰਿਹਾ ਉਹ ਵੱਡੇ ਹੌਸਲੇ ਨਾਲ ਗਾ ਰਿਹਾ ਸੀ ਕਿ ਮਗਰ ਬਾਪੂ ਖੜਾ ….. ਪਰ ਜਦੋਂ ਦਾ ਸਿੱਧੂ ਮੂਸੇਵਾਲਾ ਗਿਆ ਇਹ ਬਾਪ ਦਾ ਚਿਹਰਾ ਨੀ ਵੇਖ ਹੁੰਦਾ ਕਦੇ ਵੀ ਕਿਸੇ ਦਾ ਜਵਾਨ ਪੁੱਤ ਨਾ ਤੁਰੇ ਜਵਾਨ ਪੁੱਤ ਦੀ ਅਰਥੀ ਦਾ ਭਾਰ ਇਹ ਭਾਰ ਦੁਨੀਆ ਦੇ ਸਭ ਭਾਰਾਂ ਤੋਂ ਵੱਧਕੇ ਹੈ

ਭੇਡਾਂ ਭਾਜਿਆ ਦੀ ਜੱਗਾ ਰੋਲਾ ਪਾਣ ਨੂੰ ਲੈਣਾ ਨਹੀ ਸਾਨੂੰ ਮੈਂਸਜ ਕੋਮੇਂਟ ਕਰ ਕਰ ਜਾਣ ਖਾ ਰਹੀਆਭੇਡਾਂ ਵੀ ਉਹ ਜਿਹਨਾ ਨੂੰ ਸੁਈ ਚਲਾਉਣ ਦਾ ਪੱਤਾ ਕਿ...
07/07/2022

ਭੇਡਾਂ ਭਾਜਿਆ ਦੀ ਜੱਗਾ ਰੋਲਾ ਪਾਣ ਨੂੰ ਲੈਣਾ ਨਹੀ ਸਾਨੂੰ ਮੈਂਸਜ ਕੋਮੇਂਟ ਕਰ ਕਰ ਜਾਣ ਖਾ ਰਹੀਆ
ਭੇਡਾਂ ਵੀ ਉਹ ਜਿਹਨਾ ਨੂੰ ਸੁਈ ਚਲਾਉਣ ਦਾ ਪੱਤਾ ਕਿ੍ਰਪਾਨ ਖਿਲਾਫ ਬੋਲ ਰਹੀਆ

07/07/2022

ਦੂਜੇ ਕਰਨ ਤਾਂ ਕਹੋ ਦਰਿੰਦਗੀ।
ਆਪ ਕਰੋ ਤਾਂ ਨਿਜੀ ਜ਼ਿੰਦਗੀ।
ਰਾਜਨੀਤੀ ਵਿੱਚ ਸਭ ਗਰਕ'ਗੇ, ਹਰ ਪਾਸੇ ਬਸ ਸ਼ਰਮਿੰਦਗੀ।

ਨਿਜੀ ਜ਼ਿੰਦਗੀ ਵਿਚ ਝਾਕਣ ਵਾਲੀ ਗਲਤ ਕਮੈਂਟਾਂ ਵਾਲੀ ਕਾਵਾਂ ਰੌਲੀ ਸ਼ੁਰੂ ਵੀ ਇਹਨਾਂ ਨੇ ਹੀ ਕੀਤੀ ਆ ਜੀ। ਦੀਪ ਸਿੱਧੂ ਨੂੰ ਇਹੀ ਭੰਡਦੇ ਰਹੇ।

ਫੋਟੋ ਤੇ ਨਜਰ ਮਾਰੋ...27 ਸਾਲਾਂ ਦਾ ਇਹ ਸਿੱਖ ਨੌਜਵਾਨ ਐਸ ਟਾਈਮ ਇੰਡੀਆ ਦਾ ਟੌਪ ਦਾ ਭਲਵਾਨ ਐ...ਹੁਣ ਤੱਕ ਸੱਤਰ ਬੁਲਟ....ਤਿੰਨ ਅਲਟੋ...ਦੋ ਟਰੈਕ...
23/06/2022

ਫੋਟੋ ਤੇ ਨਜਰ ਮਾਰੋ...27 ਸਾਲਾਂ ਦਾ ਇਹ ਸਿੱਖ ਨੌਜਵਾਨ ਐਸ ਟਾਈਮ ਇੰਡੀਆ ਦਾ ਟੌਪ ਦਾ ਭਲਵਾਨ ਐ...ਹੁਣ ਤੱਕ ਸੱਤਰ ਬੁਲਟ....ਤਿੰਨ ਅਲਟੋ...ਦੋ ਟਰੈਕਟਰਾਂ ਸਮੇਤ ਇੱਕ ਕਰੋੜ ਤੋਂ ਵੱਧ ਮੁੱਲ ਦੇ ਇਨਾਮ ਜਿੱਤ ਚੁੱਕਕਾ ਏ...ਨਾਮ ਹੈ ਜਸਕੰਵਰ ਸਿੰਘ...ਉਰਫ ਜੱਸਾ ਪੱਟੀ....ਮੇਨ ਗੱਲ ਏਹ ਆ ਬੀ ਤੁਰਕੀ ਚ 28 ਜੁਲਾਈ ਨੂੰ ਜੱਸੇ ਨੇ ਗੱਦਿਆਂ ਆਲ਼ੀ ਕੁਸ਼ਤੀ ਚ ਅੰਤਰ ਰਾਸ਼ਟਰੀ ਪੱਧਰ ਤੇ ਪਹਿਲੀ ਵਾਰ ਘੁਲਣਾ ਸੀ...ਓਦਾਂ ਤੇ ਜੱਸਾ ਜਿਆਦਾ ਮਿੱਟੀ ਚ ਘੁਲ਼ਦਾ...ਪਰ ਹੁਣ ਨਾਲ਼ ਨਾਲ਼ ਮੈਟ ਤੇ ਵੀ ਤਿਆਰੀ ਚੱਲ ਰਹੀ ਸੀ...ਏਸ ਚੈਂਪੀਅਨਸ਼ਿਪ ਚ ਪੂਰੀ ਉਮੀਦ ਸੀ ਵੀ ਜੱਸਾ ਮੈਡਲ ਜਿੱਤਜੂ...
ਹੋਇਆ ਕੀ...28 ਨੂੰ ਜੱਸੇ ਦਾ ਯੂਕਰੇਨ ਦੇ ਭਲਵਾਨ ਨਾਲ਼ 125 ਕਿਲੋਗ੍ਰਾਮ ਵਰਗ ਚ ਮੈਚ ਸੀ...ਪਰ ਰੈਫਰੀ ਨੇ ਜੱਸੇ ਨੂੰ ਘੁਲਣ ਤੋਂ ਰੋਕ ਦਿੱਤਾ...ਵੀ ਐਂਵੇ ਪਟਕਾ ਬੰਨ ਕੇ ਨੀ ਘੁਲ਼ ਸਕਦਾ...ਹਾਲਾਂਕਿ ਕੁਸ਼ਤੀ ਸੰਘ ਦੇ ਰੂਲ ਨੇ ਬੀ ...ਜਿਸ ਦੇ ਵਾਲ਼ ਲੰਬੇ ਨੇ ਉਹ ਵਾਲ਼ਾਂ ਨੂੰ ਕੱਪੜੇ ਜਾਂ ਕਿਸੇ ਵੀ ਐਸੀ ਚੀਜ ਨਾਲ਼ ਬੰਨ ਸਕਦਾ ਏ ਜਿਸਦਾ ਵਿਰੋਧੀ ਭਲਵਾਨ ਨੂੰ ਕੋਈ ਨੁਕਸਾਨ ਨਾ ਹੋਵੇ...ਮਤਲਬ ਵਿਰੋਧੀ ਖਿਡਾਰੀ ਨੂੰ ਸੱਟ ਲੱਗਣ ਦਾ ਖਤਰਾ ਨਾ ਹੋਵੇ...ਪਰ ਰੈਫਰੀ ਨਾ ਮੰਨਿਆ ਬੀ ਪਟਕਾ ਬੰਨ ਕੇ ਨੀ ਘੁਲ ਸਕਦਾ...ਜੇ ਘੁਲਣਾ ਤੇ ਗੁੱਤ ਕਰਨੀ ਪਊ...ਕੁੜੀਆਂ ਵਾਂਗ ਪਿੱਛੇ ਨੂੰ ਗੁੱਤ ਕਰਲਾ ਤੇ ਘੁਲ਼ ਲਾ....
ਹੁਣ ਸੋਚ ਕੇ ਵੇਖੋ...ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹੋਵੇ ਬੰਦਾ...ਪਹਿਲਾ ਮੈਚ ਹੋਵੇ ਇੰਟਰਨੈਸ਼ਨਲ ਲੈਵਲ ਦਾ...ਮੈਡਲ ਵੀ ਸ਼ਾਇਦ ਜਿੱਤ ਜਾਂਦਾ...ਮੇਰੇ ਤੇਰੇ ਵਰਗਾ ਸਮਜੌਤਾ ਕਰ ਈ ਲੈਂਦਾ...ਵੀ ਕੋਈ ਨੀ...ਜੇ ਪਟਕਾ ਨੀ ਤੇ ਵਾਲ਼ ਪਿੱਛੇ ਨੂੰ ਬੰਨਕੇ ਘੁਲ਼ ਲੈਨੇ ਆਂ...ਫੇਰ ਕੀ ਹੋਜੂ...ਮੈ ਤੂੰ ਐਥੇ ਸੌ ਗੱਲਾਂ ਲਿਖ ਸਕਦੇ ਆਂ ਬਣਾ ਸਕਦੇ ਆਂ....ਬੀ ਅਗਲੇ ਦੇ ਰੂਲ ਨੇ..ਘਲ਼ ਲੈਂਦਾ...ਨੌਂ ਬਣਦਾ...ਫਲਾਣਾ ਧਿਮਕਾ...ਪਰ ਜੱਸੇ ਨੇ ਜੋ ਕੀਤਾ ਤੇ ਕਿਹਾ...ਕਮਾਲ ਕਰਤੀ...
ਕਹਿੰਦਾ ਮੈਂ ਇਹ ਪਟਕੇ ਤੋਂ ਬਿਨਾਂ ਨੀ ਘੁਲ਼ ਸਕਦਾ...ਮੇਰਾ ਧਰਮ ਮੇਰੀ ਕੌਮ ਮੇਰੀ ਪਹਿਚਾਣ ਐ...ਮੈਨੂੰ ਮੇਰਾ ਧਰਮ ਮੇਰੇ ਅਸੂਲ ਪਹਿਲਾਂ ਨੇ....ਤੁਸੀਂ ਆਪਣੇ ਰੂਲ ਆਪਣੇ ਤਗਮੇ ਰੱਖੋ...ਮੈਨੂੰ ਨੀ ਲੋੜ...ਮੈਚ ਟੂਰਨਾਮੈਂਟ ਮੈਡਲ ਓਥੇ ਹੀ ਛੱਡ ਆਇਆ...ਘੁਲ਼ਿਆ ਈ ਨੀ....ਮੈਂ ਆਪਦੇ ਧਰਮ ਤੋਂ ਅਜਿਹੇ ਕਿੰਨੇ ਈ ਤਗਮੇ ਟਰਾਫੀਆਂ ਤੇ ਟੂਰਨਾਮੈਂਟ ਕੁਰਬਾਨ ਕਰ ਸਕਦਾ ਹਾਂ”...ਏਹ ਹੂ ਬ ਹੂ ਬੋਲ ਸਨ...ਅਗਲੇ ਦਿਨ ਅਖਬਾਰਾਂ ਚ ਛਪੀ ਜੱਸੇ ਦੀ ਗੱਲਬਾਤ ਦੇ....
ਤੇ ਹੋਰ ਕਮਾਲ ਦੀ ਗੱਲ...ਆਪਣੇ ਏਸ ਕਾਰਨਾਮੇ ਬਾਰੇ ਕੋਈ ਰੌਲ਼ਾ ਨੀ ਪਾਇਆ...ਵਾਹ ਵਾਹ ਲਈ ਫੇਸਬੁੱਕ ਤੇ ਕੋਈ ਪੋਸਟ ਨੀ...ਕਿਤੇ ਲਾਈਵ ਨੀ ਹੋਇਆ...ਭਵਿੱਖ ਕੁਜ ਵੀ ਹੋਵੇ....ਪਰ ਜੋ ਪਿਆਰ ਤੇ ਇੱਜਤ ਦਿਲਾਂ ਵਿੱਚ ਜੱਸੇ ਦੇ ਏਸ ਫੈਸਲੇ ਨੇ ਬਣਾਈ ਐ...ਓਹ ਸ਼ਾਇਦ ਤਗਮਾ ਜਿੱਤ ਕੇ ਵੀ ਨਾ ਬਣਦੀ...ਥੋਡਾ ਪਤਾ ਨੀ...ਪਰ ਮੈਂ ਤੇ ਬਾਗੋਬਾਗ ਹੋਗਿਆ ਅੰਦਰੋਂ...ਦਿਲੋਂ ਦੁਆਵਾਂ ਬਾਈ ਲਈ...ਬਾਬਾ ਨਾਨਕ ਹੋਰ ਤਰੱਕੀਆਂ ਦੇਵੇ...ਜਿਊਂਦਾ ਰਹਿ ਮੱਲਾ...!!!!!
ੲਿੱਕ ਛੋਟੀ ਜਿਹੀ ਬੇਨਤੀ ਅਾ ਮਿੱਤਰੋ ! ਕੌਮ ਨੂੰ ਸਿੱਖੀ ਨੂੰ ਦਿਲੋਂ ਪਿਅਾਰ ਕਰਨ ਵਾਲੇ ਇਹੋ ਜਿਹੇ ਵੀਰਾਂ ਦੀਅਾਂ ਪੋਸਟਾਂ ਵੱਧ ਤੋ ਵੱਧ ਸ਼ੇਅਰ ਕਰਿਅਾ ਕਰੋ।🙏

RIP ਪੰਜਾਬੀ ਗਵੱਈਆਂ ਦੀ ਗ਼ੈਰਤ।ਪਿਛਲੇ ਦਿਨੀਂ ਨੌਜਵਾਨ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਦਰਦਨਾਕ ਕਤਲ ਪਿੱਛੋਂ ਇਹਨਾਂ ਕਲਾਕਾਰਾਂ ਨੇ ...
03/06/2022

RIP ਪੰਜਾਬੀ ਗਵੱਈਆਂ ਦੀ ਗ਼ੈਰਤ।

ਪਿਛਲੇ ਦਿਨੀਂ ਨੌਜਵਾਨ ਕਲਾਕਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਦਰਦਨਾਕ ਕਤਲ ਪਿੱਛੋਂ ਇਹਨਾਂ ਕਲਾਕਾਰਾਂ ਨੇ ਇੰਸਟਾਗ੍ਰਾਮ ‘ਤੇ RIP ਲਿਖਣ ਤੋਂ ਇਲਾਵਾ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ। ਅੱਧੇ ਵਿਦੇਸ਼ਾਂ ‘ਚ ਅਖਾੜਿਆਂ ‘ਚ ਮਸ਼ਰੂਫ ਨੇ।

ਸਾਥੀ ਗਵੱਈਆ ਮਾਰਿਆ ਗਿਆ ਹੋਵੇ ਅਤੇ ਇਹਨਾਂ ਵੱਲੋਂ ਸਮੂਹਕ ਤੌਰ ‘ਤੇ ਨਾ ਕੋਈ ਮੀਟਿੰਗ, ਨਾ ਪ੍ਰੈੱਸ ਕਾਨਫਰੰਸ, ਨਾ ਕੋਈ ਮਾਰਚ, ਨਾ ਮੁੱਖ-ਮੰਤਰੀ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਉਲੀਕਿਆ। ਇੰਨੀ ਬੇਗੈਰਤੀ ਕਿੱਥੋਂ ਲੈ ਆਉਂਦੇ ਹਨ ਇਹ ਲੋਕ। ਇਹਨਾਂ ‘ਚੋਂ ਕਈਆਂ ਨੇ ਤਾਂ ਵਾਕਈ ਸਿਰਫ RIP ਲਿਖ ਕੇ ਬੁੱਤਾ ਸਾਰਿਆ ਹੈ। ਹੁਣ ਸਮਝ ਲੱਗੀ ਕਿ ਮੂਸੇਵਾਲੇ ਦੀ ਬਹੁਤੇ ਕਲਾਕਾਰਾਂ ਨਾਲ ਬਣਦੀ ਕਿਉਂ ਨਹੀਂ ਸੀ।

ਜਦੋਂ ਗੁਰਦਾਸ ਮਾਨ ਨੇ ਹਿੰਦੀ ਬੋਲੀ ਦੇ ਹੱਕ ‘ਚ ਡੱਟਵਾਂ ਸਟੈਂਡ ਲਿਆ ਸੀ ਤਾਂ ਲੋਕਾਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ‘ਤੇ ਵਾਹਣੀ ਪਾਇਆ ਸੀ। ਉਦੋਂ ਆਨੰਦਪੁਰ ਸਾਹਿਬ ਲਾਗੇ ਦਾ ਇੱਕ ਕਲਾਕਾਰ ਜਿਹੜਾ ਕਦੇ ਬਸਪਾ ‘ਚ ਜਾਂਦਾ ਕਦੇ ਅਕਾਲੀ ਦਲ ‘ਚ ਬਹੁਤ ਪਿੱਟਿਆ ਸੀ ਕਿ ਲੋਕ ਕਲਾਕਾਰਾਂ ਨੂੰ ਗਾਲ੍ਹਾਂ ਕਿਉਂ ਕੱਢਦੇ ਆ। ਕਹਿੰਦਾ 200 ਇੱਟ ਪਈ ਹੈ ਚੁਬਾਰੇ ‘ਤੇ ਜੇ ਕੋਈ ਆਇਆ ਤਾਂ ਸਿਰ ਪਾੜ ਦਊਂ। ਹੁਣ ਬੰਦਾ ਪੁੱਛੇ ਕਿ ਤੁਹਾਡੇ ਨਾਲ ਦਾ ਇੱਕ ਗਵੱਈਆ ਗੁੰਡਿਆਂ ਨੇ ਭੁੰਨ ਸੁੱਟਿਆ। ਹੁਣ ਜੇ ਇੱਡੀ ਹੀ ਅਣਖ ਵਾਲੇ ਹੋ ਤਾਂ ਜਾ ਕੇ ਉਸ ਗੈਂਗ ਦੀ ਹਿੱਕ ‘ਚ ਵੱਜੋ।

20/05/2022
09/05/2022
29/04/2022

🔴 UPDATE || ਭੜਕਾਊ ਤੇ ਗਲਤ ਖਬਰਾਂ ਤੋਂ ਬਚੋ

21/04/2022
ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲੇ ਕੌਂਸਲਰ ਹਰਪਾਲ ਵੇਰਕਾ ਨੂੰ ਆਮ ਆਦਮੀ ਪਾਰਟੀ ਪਾਰਟੀ ਚ ਸ਼ਾਮਲ ਹੋਣ ਤੇ ਮਿਲਿਆ ਦੁੱਧ ਧੋਤਾ ਤੇ ਇਮਾਨਦਾਰ ਦ...
23/03/2022

ਭਾਈ ਨਿਰਮਲ ਸਿੰਘ ਦਾ ਸਸਕਾਰ ਰੋਕਣ ਵਾਲੇ ਕੌਂਸਲਰ ਹਰਪਾਲ ਵੇਰਕਾ ਨੂੰ ਆਮ ਆਦਮੀ ਪਾਰਟੀ ਪਾਰਟੀ ਚ ਸ਼ਾਮਲ ਹੋਣ ਤੇ ਮਿਲਿਆ ਦੁੱਧ ਧੋਤਾ ਤੇ ਇਮਾਨਦਾਰ ਦਾ ਸਰਟੀਫਿਕੇਟ

Address


Amritsar
1410099

Website

Alerts

Be the first to know and let us send you an email when All New,s Channel posts news and promotions. Your email address will not be used for any other purpose, and you can unsubscribe at any time.

Videos

Share

Category