Tinku Verka

Tinku Verka tinkumullayallvideo

ਬਹੁਤ ਦੁੱਖ ਦੀ ਗੱਲ ਹੈਦੀਪ ਸਿੱਧੂ ਦੀ ਹੋਈਸੱੜਕ ਹਾਦਸੇ ਵਿੱਚ ਮੌਤਵਾਹਿਗੁਰੂ 🙏🙏 ਵਾਹਿਗੁਰੂ
15/02/2022

ਬਹੁਤ ਦੁੱਖ ਦੀ ਗੱਲ ਹੈ
ਦੀਪ ਸਿੱਧੂ ਦੀ ਹੋਈ
ਸੱੜਕ ਹਾਦਸੇ ਵਿੱਚ ਮੌਤ
ਵਾਹਿਗੁਰੂ 🙏🙏 ਵਾਹਿਗੁਰੂ

Congratulations to my Niece ❤❤❤❤❤❤❤❤❤❤                 Love you
11/02/2022

Congratulations to my Niece
❤❤❤❤❤❤❤❤❤❤
Love you

10/02/2022

ਵੇਰਕਾ ਵਿਚ ਸ. ਸੁਖਬੀਰ ਸਿੰਘ ਬਾਦਲ ਜੀ ਦੀ ਵਿਸ਼ਾਲ ਰੈਲੀ

ਤਹੀਂ ਪ੍ਰਕਾਸ਼ ਹਮਾਰਾ ਭਯੋ ।। ਪਟਨਾ ਸ਼ਹਿਰ ਬਿਖੈ ਭਵ ਲਯੋ ।।ਖਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁ...
09/01/2022

ਤਹੀਂ ਪ੍ਰਕਾਸ਼ ਹਮਾਰਾ ਭਯੋ ।। ਪਟਨਾ ਸ਼ਹਿਰ ਬਿਖੈ ਭਵ ਲਯੋ ।।

ਖਾਲਸਾ ਪੰਥ ਦੇ ਸਿਰਜਣਹਾਰ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀ ਦੇਸ਼-ਵਿਦੇਸ਼ ਵਸਦੀ ਸੰਗਤ ਨੂੰ ਲੱਖ-ਲੱਖ ਵਧਾਈ। ਹੱਕ, ਸੱਚ ਤੇ ਧਰਮ ਦੀ ਰਖਵਾਲੀ ਲਈ ਸਰਬੰਸ ਵਾਰਦਿਆਂ ਗੁਰੂ ਸਾਹਿਬ ਨੇ ਸਮੁੱਚੇ ਸੰਸਾਰ ਅੰਦਰ ਸਿਦਕ ਅਤੇ ਅਡੋਲਤਾ ਦੀ ਅਦੁੱਤੀ ਮਿਸਾਲ ਕਾਇਮ ਕੀਤੀ।

08/01/2022
03/01/2022

ਮੰਨ ਗਏ ਸਿੱਧੂ ਦੇ ਸਟੈਂਡ ਨੂੰ ਵੀ🤣🤣🤣

03/01/2022

ਕੁੜੀਆਂ ਕੋਲ ਤੇ ਪਹਿਲਾਂ ਈ ਰਾਜੇ ਵੜਿੰਗ ਵਾਲੀਆਂ 2017 ਦੀਆਂ ਦਿੱਤੀਆਂ ਸਕੂਟਰੀਆਂ ਹੈਗੀਆਂ ਭਲਾ ਹੁਣ ਸਿੱਧੂ ਕਿਹਨੂੰ ਦਊ..?🤣

31/12/2021

ਸਾਡੇ ਵਲੋਂ ਸਾਰੀਆਂ ਨਾਨਕ ਨਾਮਲੇਵਾ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ

23/12/2021

ਇਸ ਨੂੰ ਕਣਦੇ ਸੱਚ

21/12/2021

ਨਵਜੋਤ ਸਿੱਧੂ ਦਾ ਵੇਰਕੇ ਵਾਲਿਆਂ ਕਾਲੀਆਂ ਝੰਡੀਆਂ ਨਾਲ ਕੀਤਾ ਵਰੋਧ ਅਤੇ ਸਿੱਧੂ ਦੇ ਰੱਜ ਕੇ ਲਾਏ ਮੁਰਦਾਬਾਦ ਦੇ ਨਾਅਰੇ

ਨਵਜੋਤ ਸਿੱਧੂ ਦਾ ਵੇਰਕੇ ਵਾਲਿਆਂ ਕਾਲੀਆਂ ਝੰਡੀਆਂ ਨਾਲ ਕੀਤਾ ਵਰੋਧ ਅਤੇ ਸਿੱਧੂ ਦੇ ਰੱਜ ਕੇ ਲਾਏ ਮੁਰਦਾਬਾਦ ਦੇ ਨਾਅਰੇ
21/12/2021

ਨਵਜੋਤ ਸਿੱਧੂ ਦਾ ਵੇਰਕੇ ਵਾਲਿਆਂ ਕਾਲੀਆਂ ਝੰਡੀਆਂ ਨਾਲ ਕੀਤਾ ਵਰੋਧ ਅਤੇ ਸਿੱਧੂ ਦੇ ਰੱਜ ਕੇ ਲਾਏ ਮੁਰਦਾਬਾਦ ਦੇ ਨਾਅਰੇ

18/12/2021

ਇਹ ਇਨਸਾਨ ਨਵਜੋਤ ਸਿੱਧੂ ਅੱਜ ਤੋਂ 10 ਸਾਲ ਪਹਿਲਾਂ ਵੀ ਉਹੀ ਗੱਲਾਂ ਕੀਤੀਆਂ ਜੋ ਗੱਲਾਂ ਅੱਜ ਕਰ ਰਿਹਾ ਹੈ ਇਸ ਵੀਡਿਓ ਨੂੰ ਸਾਰੀ ਦੇਖੋਗੇ ਤਾ ਤੁਹਾਨੂੰ ਇਸ ਦਾ ਰੰਗ ਸਮਝ ਲੱਗ ਜਾਵੇਗਾ ਫਿਰ ਦੱਸਣਾ ਇਹ ਬੰਦਾ ਸਹੀ ਹੈ ਜਾ ਝੂਠ ਹੈ ?

Happy birthday my brotherGod bless you all familyਵਾਹਿਗੁਰੂ ਚੜਦੀ ਕਲਾ ਵਿੱਚ ਰੱਖਣਸਾਡੇ ਵੀਰ ਤਾਰਾ ਪੰਕਜ ਅਤੇ ਉਸਦੇ ਪਰਿਵਾਰ ਨੂੰ
18/12/2021

Happy birthday my brother
God bless you all family
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ
ਸਾਡੇ ਵੀਰ ਤਾਰਾ ਪੰਕਜ ਅਤੇ ਉਸਦੇ ਪਰਿਵਾਰ ਨੂੰ

17/12/2021

ਪੰਜਾਬ ਦੀਆਂ ਗੱਲਾਂ ਕਰਨ ਵਾਲੇ ਸਿੱਧੂ ਦੇ ਦਿਲ ਚ ਪੰਜਾਬ ਦੀਆਂ ਧੀਆਂ ਭੈਣਾਂ ਲਈ ਕਿੰਨੀ ਕੁ ਇੱਜਤ ਆ ਦੇਖ ਲਓ👇🏻 ਸ਼ਰੇਆਮ ਮੀਡਿਆ ਸਾਹਮਣੇ ਵੀ ਧੀਆਂ ਭੈਣਾਂ ਦੀਆਂ ਗਾਲ੍ਹਾਂ ਕੱਢਣ ਤੋਂ ਗੁਰੇਜ਼ ਨਹੀਂ ਕਰਦਾ ।

17/12/2021

ਤਰਨ ਤਾਰਨ ਵਿੱਚ ਮੁਲਾਜ਼ਮ ਤਪਕਾ ਚੰਨੀ ਦੀ ਜਾਨ ਨੂੰ ਰੋਂਦੇ ਹੋ ਏ

16/12/2021

ਇਹ ਹੁੰਦਾ ਹੈ ਲੋਕਾਂ ਦਾ ਅਸਲੀ ਸੇਵਾਦਾਰ
ਜਿਸ ਕੋਲ ਜਾ ਕੇ ਲੋਕ ਆਪਣਾ ਦਰਦ ਸੁਣਾਉਂਦੇ ਹਨ ਅਤੇ ਇਨਸਾਫ਼ ਦੀ ਉਮੀਦ ਰੱਖਦੇ ਹਨ

ਕਾਂਗਰਸੀ ਦੇਖ ਲਓ ਲੱਖਾਂ ਰੁਪਏ ਦੇ ਬੋਰਡ ਲਾ ਕਿ ਲੋਕਾਂ ਨੂੰ ਦੱਸ ਰਹੇ ਮੈਨੂੰ ਫੋਨ ਨਾ ਕਰੋ ਵਾਟਸਐਪ ਕਰੋ 🤣🤣🤣🤣
16/12/2021

ਕਾਂਗਰਸੀ ਦੇਖ ਲਓ ਲੱਖਾਂ ਰੁਪਏ ਦੇ ਬੋਰਡ ਲਾ ਕਿ ਲੋਕਾਂ ਨੂੰ ਦੱਸ ਰਹੇ ਮੈਨੂੰ ਫੋਨ ਨਾ ਕਰੋ ਵਾਟਸਐਪ ਕਰੋ 🤣🤣🤣🤣

16/12/2021

ਬੱਲੇ ਨੀ ਗਰਦਾਰੀ ਲਾਲ
ਚੰਨੀ ਸਰਕਾਰ ਨਹੀਉ ਰੀਸਾਂ ਤੇਰੀਆਂ

14/12/2021

Address

Amritsar
143001

Website

Alerts

Be the first to know and let us send you an email when Tinku Verka posts news and promotions. Your email address will not be used for any other purpose, and you can unsubscribe at any time.

Contact The Business

Send a message to Tinku Verka:

Videos

Share

Category