22/01/2022
ਸਿਆਸਤਦਾਨ ਬਨਾਮ ਵੋਟਰ
ਖ਼ਲੀਲ ਜ਼ਿਬਰਾਨ ਦਾ ਕਹਿਣਾ ਹੈ- “ਬਿੱਲੀਆਂ ਨੂੰ ਸਿਆਣੇ ਚੂਹੇ ਚੰਗੇ ਨਹੀਂ ਲੱਗਦੇ।” ਭਾਰਤ ਦੇ ਸੰਧਰਭ ’ਚ ਗੱਲ ਕਰਨੀ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਇੱਥੇ ਸਿਆਸਤਦਾਨਾਂ ਨੂੰ ਸਿਆਣੇ ਵੋਟਰ ਚੰਗੇ ਨਹੀਂ ਲੱਗਦੇ, ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਕਿ ਵੋਟ ਪਾਉਣ ਵਾਲ਼ੇ ਸਿਆਣੇ ਨਾ ਹੀ ਹੋਣ ਤਾਂ ਚੰਗੀ ਗੱਲ ਹੈ। ਕੋਰੋਨਾ ਦਾ ਬਹਾਨਾ ਲਾ ਕੇ ਸਕੂਲ ਕਾਲਜ ਬੰਦ ਕਰ ਦੇਣੇ ਪਰ ਠੇਕੇ ਖੁੱਲ੍ਹੇ ਰੱਖਣੇ ਇਸ ਤਰ੍ਹਾਂ ਦੀ ਨੀਤੀ ਦਾ ਹੀ ਇੱਕ ਹਿੱਸਾ ਹੈ।
ਬਲਜੀਤ ਸਿੰਘ ਖ਼ਾਲਸਾ
ਮੁੱਖ ਸੰਪਾਦਕ ‘ਵੰਗਾਰ’
# 98558 31284