News inn today

News inn today Contact information, map and directions, contact form, opening hours, services, ratings, photos, videos and announcements from News inn today, Media/News Company, Amritsar.

13/12/2025

ਕੌਮੀ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਕੰਵਲਜੀਤ ਸਿੰਘ ਬਾਜਵਾ, ਜ਼ਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਮੈਨ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਤਰਨ ਤਾਰਨ ਸੈਸ਼ਨਜ ਡਵੀਜ਼ਨ ਵਿੱਚ ਅੱਜ ਵੱਡੇ ਪੱਧਰ `ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ

13/12/2025

ਸ਼ਹੀਦੀ ਦਿਹਾੜੇ ਨੂੰ ਸਮਰਪਿਤ
ਗੁਰਮਤਿ ਸਮਾਗਮ
ਗੁਰਦੁਆਰਾ ਸਾਹਿਬ
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਅਸਥਾਨ ਤੇ
ਪਿੰਡ ਤੁੜ, ਜਿਲਾ ਤਰਨ ਤਾਰਨ ਵਿਖੇ
ਮਿਤੀ 25 ਦਸੰਬਰ ਦਿਨ ਵੀਰਵਾਰ 2025 ਨੂੰ ਸ਼ਾਮ 4 ਵਜੇ ਤੋ ਰਾਤ 9 ਵਜੇ ਤੱਕ

07/12/2025

Gurpreet Ghuggi
Punjabi Film Actor and comedian

02/12/2025

ਪਿੰਡ ਤੁੜ ਦੇ ਇੱਕ ਗਰੀਬ ਪਰਿਵਾਰ ਵੱਲੋਂ ਆਪਣੀ ਧੀ ਦੇ ਵਿਆਹ ਲਈ NRI ਵੀਰ ਤੇ ਹੋਰ ਵੀ ਦਾਨੀ ਸੱਜਣਾਂ ਨੂੰ ਮਦਦ ਕਰਨ ਲਈ ਕੀਤੀ ਗਈ ਅਪੀਲ ਧੀ ਵੱਲੋਂ ਵੀ ਅੱਖਾਂ ਵਿੱਚ ਹੰਜੂ ਲੈ ਕੇ ਕਿਹਾ ਗਿਆ ਕਿ ਸਾਡੀ ਗਰੀਬਾਂ ਦੀ ਮਦਦ ਜਰੂਰ ਕਰੋ
8427832603
8968370858-whatsApp no.

25/11/2025

ਠੰਡ ਦੀ ਰੁੱਤ ਵਿੱਚ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਸੁਣੋ ਵੈਦ ਜੀ ਦੀ ਜੁਬਾਨੀ

17/11/2025

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ`

‘ਹਿੰਦ ਦੀ ਚਾਦਰ` ਲਾਈਟ ਐਂਡ ਸਾਊਂਡ ਸ਼ੋਅ ਜਰੀਏ ਗੁਰੂ ਸਾਹਿਬ ਦੇ ਜੀਵਨ, ਫਲਸਫੇ ਤੇ ਸ਼ਹਾਦਤ ਉੱਪਰ ਪਾਇਆ ਚਾਨਣਾ

07/11/2025

ਤਰਨ ਤਾਰਨ ਰੋਸ ਪ੍ਰਦਰਸ਼ਨ ਕਰਦੇ ਹੋਏ ਕਰਮਚਾਰੀ

03/11/2025

ਸਾਬਕਾ ਸਵਰਗੀ ਉਪ ਰਾਸ਼ਟਰਪਤੀ ਸ੍ਰੀ ਕ੍ਰਿਸ਼ਨ ਕਾਂਤ ਜੀ ਦੇ ਪੋਤਰੇ ਵਿਰਾਟ ਕਾਂਤ ਜੀ ਦੇ ਨਾਲ ਤਰਨ ਤਾਰਨ ਜਿਮਨੀ ਚੋਣ ਨੂੰ ਲੈ ਕੇ ਇੱਕ ਵਿਸ਼ੇਸ਼ ਮੁਲਾਕਾਤ

02/11/2025

ਦਿਵਯ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਤਰਨ ਤਾਰਨ ਆਸ਼ਰਮ ਅੰਦਰ ਦੋ ਦਿਨ ਦਾ ਅਧਿਆਤਮਿਕ ਪ੍ਰਵਚਨ ਤੇ ਭਜਨ ਕੀਰਤਨ ਸਮਾਗਮ ਕਰਵਾਇਆ ਗਿਆ।

23/10/2025

ਅਜਾਦ ਉਮੀਦਵਾਰ ਹਰਪਾਲ ਸਿੰਘ ਚੁਤਾਲਾ ਹਲਕੇ ਦੇ ਲੋਕਾਂ ਦੀ ਪਹਿਲੀ ਪਸੰਦ ਬਣੇ

07/10/2025

ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਸਬੰਧੀ ਪ੍ਰੈਸ ਕਾਨਫ਼ਰੰਸ ਕੀਤੀ ਗਈ

23/09/2025

ਪਿੰਡ ਢੋਟੀਆਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਇਕਾਈ ਦੇਵੇਗੀ ਹੜ ਪੀੜਤਾਂ ਦਾ ਸਾਥ । ਕੁਲਵੰਤ ਸਿੰਘ ਢੋਟੀਆਂ ,

Address

Amritsar
143008

Alerts

Be the first to know and let us send you an email when News inn today posts news and promotions. Your email address will not be used for any other purpose, and you can unsubscribe at any time.

Share