ਅੱਜ ਆਲ ਪੰਜਾਬ ਰੇਹੜੀ ਫੜ੍ਹੀ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਡਾਕਟਰ ਇੰਦਰ ਪਾਲ ਦੀ ਅਗਵਾਈ ਹੇਠ ਮਨੁੱਖੀ ਅਧਿਕਾਰ ਦਿਵਸ ਨੇੜੇ ਨਿਉ ਰਿਆਲਟੂ ਸਿਨੇਮਾ ਦੇ ਸਾਹਮਣੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਮਨਾਇਆ ਗਿਆ ਕਿ10 ਦਿਸੰਬਰ 1948 ਤੋਂ ਸਾਰੀ ਦੁਨੀਆਂ ਵਿੱਚ ਮਨਾਇਆ ਜਾਣ ਲੱਗਾ ਕਿ ਵੱਖ ਵੱਖ ਦੇਸ਼ਾਂ ਵਿਚ ਕਿਤੇ ਰੰਗ ਭੇਦ ਮਜ਼ਦੂਰਾਂ ਨਾਲ ਜ਼ਿਆਦਤੀਆਂ ਅਤੇ ਦੇਸ਼ ਵਿਚ ਸਹੀ ਕਾਨੂੰਨ ਲਾਗੂ ਨਾ ਕਰਨਾ ਇਸ ਲਈ ਮਨੁੱਖੀ ਅਧਿਕਾਰ ਦੀ ਰਾਖੀ ਲਈ ਲੋਕਾਂ ਨੂੰ ਜਾਗਰੂਕ ਕੀਤਾ ਰੇਹੜੀ ਫੜ੍ਹੀ ਵਾਲਿਆਂ ਨੂੰ ਜਾਗਰੂਕ ਕੀਤਾ ਇਸ ਮੌਕੇ ਹਾਜ਼ਰ ਸਨ ਰਮਨ ਸਹਿਗਲ ਮੋਹਿਤ ਰਾਕੇਸ਼ ਕੁਮਾਰ ਰੋਹਿਤ ਲਖਨ ਨਾਗੀਨਾ ਬਾਬਾ ਲਖਨ ਰਾਧੇ ਸ਼ਾਮ ਅਰਜੁਨ ਦਵਾਰਕਾ ਸਰਜੂ ਅਤੇ ਰੇਹੜੀ ਫੜ੍ਹੀ ਵਾਲੇ ਹਾਜ਼ਰ ਸਨ
खजाना गेट स्थित शूर मल्टी स्पेशलिटी अस्पताल के मैनेजिंग डायरेक्टर डॉ. सूरज शूर ने 10 दिसंबर को इंटरनेशनल ह्यूमन राइट्स दिवस के उपलक्ष्य में मानव अधिकार संघर्ष कमेटी व शूर अस्पताल द्वारा संयुक्त रूप से एक मेगा मेडिकल कैंप का आयोजन अस्पताल परिसर में किया, डॉक्टर शूर ने जानकारी देते हुए कहा की कैंप सुबह 10:00 बजे से दोपहर 2:00 बजे तक चलेगा, जिसमें विभिन्न विभागों के माहिर डाक्टर लोगों का निशुल्क स्वास्थ्य जांच कर उनका इलाज करेंगे। डॉक्टर शूर ने बताया कि मानव अधिकार संघर्ष कमेटी के डॉक्टर हरीश शर्मा समय-समय पर प्रमुख अस्पतालों के साथ मिलकर ऐसे कैंप का आयोजन मानवता की सेवा के लिए करते रहते हैं। डॉक्टर शूर ने बताया कि कैंप में शुगर, बीपी के विशेषज्ञ डॉक्टर के रूप में वह स्वयं मरीजों की जांच करेंगे। न्यूरो सर्जरी विभाग प्रमुख न्यूरोसर्जन डॉ राघव वधवा व न्यूरो फिजिशिय
कांग्रेसी सांसद से पकड़े गए काले धन के विरोध में भारतीय जनता पार्टी अमृतसर शहरी के जिला अध्यक्ष हरविंदर सिंह संधू की अध्यक्षता में भाजपा कार्यकर्ताओं द्वारा आज शहीद हरबंस लाल खन्ना स्मारक से चलकर हाथी गेट चौक में रोष-प्रदर्शन करते पुतला फूँका
*ਮਨਿਸਟੀਰੀਅਲ ਕਾਮਿਆਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਵਿੱਚ ਮੋਟਰਸਾਈਕਲ ਰੈਲੀ ਕੱਢੀ, ਡਾ:ਅਜੈ ਗੁਪਤਾ ਐਮ.ਐਲ.ਏ ਦੇ ਘਰ ਦਾ ਕੀਤਾ ਘਿਰਾਓ,ਚਲਦੀ ਕਲਮਛੋੜ ਹੜਤਾਲ 30ਵੇਂ ਦਿਨ ਵਿੱਚ ਦਾਖਲ-ਡਾ: ਅਜੈ ਗੁਪਤਾ ਐਮ.ਐਲ.ਏ.ਵੱਲੋਂ ਮੰਗ ਪੱਤਰ ਲੈ ਕੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮੰਗਾਂ ਪੂਰੀਆਂ ਕਰਵਾਉਣ ਦਾ ਦਿਵਾਇਆ ਭਰੋਸਾ*
ਪੰਜਾਬ ਸਟੇਟ ਮਨਿਸਟੀਰੀਅਲ ਸਰਵਸਿਜ਼ ਯੂਨੀਅਨ ਦੀ ਸੂਬਾ ਬਾਡੀ ਵੱਲੋ ਸਰਕਾਰੀ ਮੁਲਾਜਮਾਂ ਦੀਆਂ ਜਾਇਜ ਮੰਗਾਂ ਜਿਵੇ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਬਕਾਇਆ ਡੀ.ਏ. ਦੀਆਂ ਕਿਸਤਾਂ ਜਾਰੀ ਕਰਨਾ,ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨਾ,15.01.2015 ਦਾ ਪੱਤਰ ਰੱਦ ਕਰਕੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਭੱਤਿਆਂ ਸਮੇਤ ਜਾਰੀ ਕਰਨਾ , 17.07.2020 ਤੋਂ ਬਾਅਦ ਕੇਂਦਰੀ ਪੈਟਰਨ ਤੇ ਨਵੀਂ ਭਰਤੀ ਕਰਨ ਦਾ ਪੱਤਰ ਰੱਦ ਕਰਨਾ, ਅਤੇ 04—09—14 ਏ.ਸੀ.ਪੀ. ਸਕੀਮ ਬਹਾਲ ਕਰਨਾ,ਟਾਈਪ ਟੈਸਟ ਦੀ ਸ਼ਰਤ ਹਟਾ ਕੇ ਕੰਪਿਊਟਰ ਕੋਰਸ ਲਾਗੂ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ,37 ਤਰਾਂ ਦੇ ਕੱਟੇ ਹੋਏ ਭੱਤੇ ਬਹਾਲ ਕਰਨਾ ਆਦਿ ਮੰਗਾਂ ਸਬੰਧੀ ਸਰਕਾਰ ਨੂੰ ਮੰਗ ਪੱਤਰ ਦਿੱਤਾ ਗ
ਪੰਜਾਬ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਗਿਰੋਹ ਦੇ ਇਕ
(1)ਪੰਜਾਬ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਗਿਰੋਹ ਦੇ ਇਕ ਗੁਰਗੇ ਨੂੰ 04 ਪਿਸਤੌਲਾਂ ਸਮੇਤ ਕੀਤਾ ਕਾਬੂ*
(2)*ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਸ਼ਾਂ ਤੱਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼: ਦੂਸਰੇ ਰਾਜ਼ਾਂ ਤੋਂ ਪਾਰਸਲ ਰਾਂਹੀ ਨਸ਼ੀਲੀਆਂ ਗੋਲੀਆਂ ਮੰਗਵਾ ਕੇ ਸਪਲਾਈ ਕਰਨ ਵਾਲੇ 05 ਕਾਬੂ ਤੇ 17,000/- (ਸਤਾਰਾ ਹਜ਼ਾਰ) ਨਸ਼ੀਲੀਆਂ ਗੋਲੀਆਂ ਬ੍ਰਾਮਦ।*
-
ਅੱਜ ਪਾਰਟੀ ਦਫਤਰ ਵਿਖ਼ੇ AAP Gulzar Singh Bittu ਜੀ ਨੂੰ ਅਤੇ ਹੋਰ ਵੀ ਸਤਿਕਾਰਯੋਗ ਸਾਥੀਆਂ ਨੂੰ ਨਵੀਆਂ ਜਿੰਮੇਵਾਰੀਆਂ, ਮੈਂਬਰ ਬਣਨ ਤੇ ਜਿਲ੍ਹਾ ਟੀਮ Aam Aadmi Party Amritsar ਵੱਲੋ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਬਟਾਲੇ ਤੋਂ MLA AmanSher Singh Shery Kalsi Gurdev Singh Lakhna , ਚੇਅਰਮੈਨ ਵਿਸ਼ੇਸ਼ ਤੋਰ ਤੇ ਪਹੁੰਚੇ
ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 66ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ,ਇਸ ਮੌਕੇ ਨਿਰਮਲ ਬੋਕਸਰ ,ਜਿਲਾ ਪ੍ਰਧਾਨ ਪ੍ਰਕਾਸ਼ ਸਿੰਘ, ਸੈਕਟਰੀ ਕੁਲਵਿੰਦਰ ਕੌਰ ,ਰਾਜ ਕੌਰ,ਭੁਪਿੰਦਰ ਕੌਰ,ਚੀਫ਼ ਕੋਡੀਨੇਟਰ ਆਫ ਪੰਜਾਬ ਸੁਰਿੰਦਰ ਕੌਰ,ਸੁਰਿੰਦਰ ਕੁਮਾਰ ਭੱਟੀ,ਲਖਵਿੰਦਰ ਸਿੰਘ ਸ਼ੇਰ ਗਿੱਲ,ਪ੍ਰਿਯੰਕਾ , ਆਸ਼ਾ ਸਿੰਘ ,ਸੋਨੂ ਗਿੱਲ,ਵਿੱਕੀ ਗਿੱਲ, ਹੋਰ ਵੀ ਲੋਕ ਮੌਜੂਦ ਸਨ
*ਚਾਈਨਾਂ ਡੋਰ ਦੇ 55 ਗੱਟੂਆ ਸਮੇਤ 01 ਕਾਬੂ।*
ਮੁਕੱਦਮਾਂ ਨੰਬਰ 228 ਮਿਤੀ 04-12-2023 ਜੁਰਮ 336,188 ਭ:ਦ:, ਥਾਣਾ ਸਿਵਲ ਲਾਈਨ,ਅੰਮ੍ਰਿਤਸਰ।
*ਗ੍ਰਿਫ਼ਤਾਰ:- ਪ੍ਰੇਮ ਸਿੰਘ ਉਰਫ਼* ਪ੍ਰੇਮ ਪੁੱਤਰ ਗੁਰਦੀਪ ਸਿੰਘ ਵਾਸੀ ਮਕਾਨ ਨੰਬਰ 486-ਬੀ ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ।
*ਬ੍ਰਾਮਦਗੀ:- 55 ਗੱਟੂ ਚਾਇਨਾ ਡੋਰ।*
ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਚਾਈਨਾਂ ਡੋਰ ਦੀ ਵਿਰਕੀ ਤੇ ਖਰੀਦ ਤੇ ਸਟੋਰ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ। ਇਹ ਚਾਈਨਾਂ ਡੋਰ ਜਿਥੇ ਇਨਸਾਨੀ ਜਿੰਦਗੀ ਲਈ ਬਹੁਤ ਘਾਤਕ ਹੈ ਦੇ ਨਾਲ ਨਾਲ ਪਸ਼ੂ ਤੇ ਪੰਛੀਆਂ ਲਈ ਵੀ ਬਹੁਤ ਹਾਨੀਕਾਰਕ ਹੈ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਖੇਤਰ ਵਿੱਚ ਚਾਈਨਾਂ ਡੋਰ ਵੇਚਣ ਤੇ ਖਰੀਦਨ ਜਾਂ ਸਟੋਰ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਵਿੱਚ ਗੁਰੇਜ਼ ਨਹੀ ਕੀਤਾ ਜਾਵੇਗਾ।
ਸ੍ਰੀ ਵਰਿੰਦਰ ਸਿੰਘ ਖੋਸਾ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਖੁਸ਼ਬੂ ਸ਼ਰਮਾਂ ਦੀ ਪੁਲਿਸ ਪਾਰਟੀ ਏ.ਐਸ.ਆਈ ਬਲਜੀਤ ਸਿੰਘ ਚੌਕੀ ਗਰੀਨ ਐਵੀਨਿਊ ਸਮੇਤ ਸਾਥੀ ਕਰਮਚਾਰੀਆਂ ਵੱਲੋਂ *ਨੇੜੇ ਮਾਨਵ ਪਬਲਿ
ਅੰਮ੍ਰਿਤਸਰ ਹਲਕਾ ਪੱਛਮੀ ਤੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਅੱਜ ਸਵਿਸ ਸਿਟੀ ਅਤੇ ਰੋਇਲ ਸਟੇਟ ਵਿੱਚ ਨਵੇਂ ਪੀਣ ਵਾਲੇ ਪਾਣੀ ਦੇ ਟਿਊਬਿਲ ਦਾ ਉਦਘਾਟਨ ਕੀਤਾ ਗਿਆ, ਐਮ ਐਲ ਏ ਡਾਕਟਰ ਸੰਧੂ ਨੇ ਕਿਹਾ ਕਿ ਇਲਾਕਿਆਂ ਦਾ ਕੋਈ ਵੀ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਲਾਕਾ ਵਾਸੀਆਂ ਨੇ ਐਮਐਲਏ ਸਾਹਿਬ ਦਾ ਧੰਨਵਾਦ ਕੀਤਾ ਇਸ ਮੌਕੇ ਵਾਰਡ ਦੇ ਇੰਚਾਰਜ ਪ੍ਰਭ ਉਪਲ, ਪ੍ਰਭ ਛੀਨਾ, ਗੁਰਜੀਤ ਸਿੰਘ ਔਲਖ, ਰਸ਼ਪਾਲ , ਮਹਾਬੀਰ, ਅਤੇ ਹੋਰ ਵੀ ਲੋਕ ਮੌਜੂਦ ਸਨ
DOCTOR DILBAG CLINIC
RAM BAGH AMRITSAR
हर बीमारी की समस्या को हल करने के लिए मिले डॉक्टर दिलबाग क्लिनिक
Victory celebrations at BJP headquarters after the landslide victory in Assembly Elections 2023.
Victory celebrations at BJP headquarters after the landslide victory in Assembly Elections 2023.
KVI Education & Welfare Society (Regd) ਵੱਲੋਂ ਸਿਫਟੀ ਇੰਟਰਨੈਸ਼ਨਲ ਵਿੱਚ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਆਪਣਾ ਖੂਨਦਾਨ ਕੀਤਾ
*ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਕਾਰ ਖੋਹ ਕਰਨ ਵਾਲਿਆ ਦਾ ਪਿੱਛਾ ਕਰਦੇ ਹੋਏ ਖੋਹਸੁਦਾ ਕਾਰ ਨੂੰ 24 ਘੰਟਿਆਂ ਅੰਦਰ ਜਿਲ੍ਹਾ ਮੁਹਾਲੀ ਤੋਂ ਬ੍ਰਾਮਦ ਕੀਤਾ ਗਿਆ ਅਤੇ ਕਾਰ ਖੋਹਣ ਵਾਲ ਦੋਸ਼ੀ ਰਾਜ਼ਨਪ੍ਰੀਤ ਸਿੰਘ ਉਰਫ਼ ਰਾਜ਼ਨ ਪੁੱਤਰ ਬਲਜੀਤ ਸਿੰਘ ਵਾਸੀ ਤਲਵੰਡੀ ਘੁੰਮਣ, ਥਾਣਾ ਕੱਥੂਨੰਗਰ, ਅੰਮ੍ਰਿਤਸਰ ਨੂੰ ਮਿਤੀ 29-11-2023 ਨੂੰ ਕਾਬੂ ਕੀਤਾ ।*
*ਅੱਜ ਮਿਤੀ 02-12-2023 ਨੂੰ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਡਾ ਤਰੁਣ ਬੇਰੀ ਜੀ ਦੀ ਰਿਹਾਇਸ਼ ਪਰ ਪੁੱਜ ਕੇ ਖੋਹਸੁਦਾ ਕਾਰ ਨੂੰ ਡਾ. ਤਰੁਣ ਬੇਰੀ ਦੇ ਹਵਾਲੇ ਕੀਤਾ ਗਿਆ।*
ਮੁਕੱਦਮਾਂ ਨੰਬਰ 137 ਮਿਤੀ 26-11-2023 ਜੁਰਮ 379-ਬੀ, 35 ਭ:ਦ:, 25 ਅਸਲ੍ਹਾਂ ਐਕਟ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:- ਰਾਜ਼ਨਪ੍ਰੀਤ ਸਿੰਘ ਉਰਫ਼* ਰਾਜ਼ਨ ਪੁੱਤਰ ਬਲਜੀਤ ਸਿੰਘ ਵਾਸੀ ਤਲਵੰਡੀ ਘੁੰਮਣ, ਥਾਣਾ ਕੱਥੂਨੰਗਰ, ਅੰਮ੍ਰਿਤਸਰ ਦਿਹਾਤੀ। (ਉਮਰ 19 ਸਾਲ )
*ਗ੍ਰਿਫ਼ਤਾਰ ਕਰਨੇ ਬਾਕੀ:- 02 ਹੋਰ ਵਿਅਕਤੀਆਂ ਦੀ ਪਛਾਣ ਹੋ ਗਈ ਹੈ, ਜਿੰਨਾਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।*
*ਬ੍ਰਾਮਦਗੀ:-* *ਖੋਹਸੁਦਾ ਕਾਰ ਮਾਰਕਾ AUDI Q3 ਰੰਗ DARK BLUE ਨੰਬਰ PB02 DB 09
*ਥਾਣਾ ਏਅਰਪੋਰਟ ਵੱਲੋਂ ਪਿਸਟਲ ਦਾ ਫਾਇਰ ਕਰਕੇ ਡਰਾ ਕੇ ਰਾਹਗਿਰ ਕੋਲੋ ਪਿੱਠੂ ਬੈਗ ਜਿਸ ਵਿੱਚ 01 ਲੱਖ 30 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ 24 ਘੰਟਿਆ ਅੰਦਰ ਕਾਬੂ ਅਤੇ ਵਾਰਦਾਤ ਸਮੇਂ ਵਰਤਿਆ ਪਿਸਟਲ .32 ਬੋਰ ਅਤੇ ਮੋਟਰਸਾਈਕਲ ਸਪਲੈਂਡਰ ਬ੍ਰਾਮਦ।*
ਭਗਵਾਨ ਵਾਲਮੀਕੀ ਤੀਰਥ ਸਥਲ ਵਿਖੇ ਭਗਵਾਨ ਵਾਲਮੀਕੀ ਜੀ ਦੀ ਪਾਵਨ ਅਤੇ ਪਵਿੱਤਰ ਮੂਰਤੀ ਦਾ ਸਥਾਪਨਾ ਦਿਵਸ ਮਨਾਇਆ ਗਿਆ, ਦੇਸ਼ ਵਿਦੇਸ਼ ਤੋਂ ਸੰਗਤਾਂ ਹਾਜ਼ਰ ਹੋਈਆਂ ,ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਅਤੇ ਭਗਵਾਨ ਵਾਲਮੀਕੀ ਤੀਰਥ ਸਥਲ ਸ਼ਾਈਨ ਬੋਰਡ ਅੰਮ੍ਰਿਤਸਰ ਅਤੇ GM ਸਾਹਿਬ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਭਗਵਾਨ ਵਾਲਮੀਕੀ ਜੀ ਦੇ ਪਵਿੱਤਰ ਦਰਬਾਰ ਵਿੱਚ ਚੜਾਉਣ ਦੇ ਲਈ ਕੜਾਹ ਪ੍ਰਸ਼ਾਦ ਦਾ ਉਪਰਾਲਾ ਕੀਤਾ ਹੈ ਸਾਰੇ ਦੇਸ਼ ਵਿਦੇਸ਼ ਦੇ ਲੋਕਾਂ ਨੇ ਇਸ ਕਾਰਜ ਦੀ ਬਹੁਤ ਸਲਾਂਘਾ ਕੀਤੀ ਹੈ ਪੰਜਾਬ ਸਰਕਾਰ ਦਾ ਲੋਕਾਂ ਵੱਲੋਂ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ
अमनदीप मेडिसिटी हॉस्पिटल ने गैस्ट्रो (पेट और जिगर से सम्बंधित रोग), की जांच के लिए दो नवीनतम उपकरण स्पाईग्लास और मैनोमेट्री का लॉन्च करके रोगियों के लिए एक नई आशा जगाई।
क्षेत्र के अग्रणी स्वास्थ्य सेवा प्रदाता अमनदीप मेडिसिटी ने लेजर लिथोट्रिप्सी के साथ दो अत्याधुनिक मशीनें, मैनोमेट्री और स्पाईग्लास लॉन्च की। इस नवीनतम सुविधा के साथ, अमनदीप मेडिसिटी इन अत्याधुनिक प्रौद्योगिकियों की पेशकश करने वाला क्षेत्र का पहला और एकमात्र स्वास्थ्य सेवा केंद्र बन गया है।
मैनोमेट्री एक परिष्कृत निदान उपकरण है जिसका उपयोग पाचन तंत्र के दबाव और गतिशीलता को मापने के लिए किया जाता है। यह तकनीक सटीक आकलन की अनुमति देती है, जिससे विभिन्न प्रकार के पेट सम्बंधित स्थितियों जैसे एक्लेसिया कार्डिया, जैक हैमर एसोफैगस और डिस्सिनर्जिया प्रकार की कब्ज के निदान और उपचार में सहा
ਅੱਜ ਵਾਰਡ ਨੰਬਰ 74 ਆਮ ਆਦਮੀ ਪਾਰਟੀ ਦੀ ਦਾਵੇਦਾਰ ਮੈਡਮ ਕੰਚਨ ਗੁਲਾਟੀ ਨੇ ਆਪਣੇ ਬੈਂਕਟ ਹਾਲ ਵਿੱਚ ਇਲਾਕਾ ਵਾਸੀਆਂ ਨੂੰ ਲੈ ਕੇ ਨਗਰ ਨਿਗਮ ਦੀਆਂ ਚੋਣਾਂ ਲਈ ਇਕ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਸ਼ਹਿਰੀ ਪ੍ਰਭਾਰੀ ਮਨੀਸ਼ ਅਗਰਵਾਲ ਮੌਜੂਦ ਸਨ ਇਸ ਮੌਕੇ ਹੀਰਾ ਲਾਲ,ਵਿਜੇ ਖੁਰਾਨਾ,ਡਾਕਟਰ ਮਨਜੀਤ,ਡਾਕਟਰ ਵਿਜੇ,ਪੰਨਾ ਲਾਲ,ਹੀਰਾ ਲਾਲ ਮੰਨਣ, ਡਾਕਟਰ ਇੰਦਰਪਾਲ, ਰਵਿੰਦਰ ਹੰਸ, ਸੁਵਿੰਦਰ ਸਿੰਘ ਸੱਤ, ਸੁਖਬੀਰ ਸਿੰਘ ਸੋਨੀ,ਗੁਰਦੇਵ ਸਿੰਘ ਜੱਜੀ, ਅਤੇ ਹੋਰ ਵੀ ਲੋਕ ਮੌਜੂਦ ਸਨ।
19 ਸਾਲ ਦੇ ਨੋਜਵਾਨ ਤੋ ਮਿਲੇ 10 ਪਿਸਤੌਲ, ਕੁਝ ਮਹੀਨੇ ਪਹਿਲਾਂ ਜਮਾਨਤ ਤੇ ਆਇਆ ਸੀ ਜੇਲ ਵਿੱਚੋਂ।
ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਵਿਚਕਾਰ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਨੇ ਇਰਾਦਾ ਕਤਲ ਵਿੱਚ ਲੋੜੀਂਦੇ 06 ਸੰਗੀਨ ਅਧਰਾਧੀਆਂ ਨੂੰ ਵਾਰਦਾਤ ਸਮੇਂ ਵਰਤੇ ਹਥਿਆਰਾ ਸਮੇਤ ਕਾਬੂ ਕੀਤਾ ਹੈ।
ਅੰਮ੍ਰਿਤਸਰ ਥਾਣਾ ਸਦਰ ਦੀ ਚੌਂਕੀ ਵਿਜੇ ਨਗਰ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਝਪਟਮਾਰਾ ਨੂੰ...ਮਹਿਲਾ ਕੋਲੋਂ
ਅੰਮ੍ਰਿਤਸਰ ਥਾਣਾ ਸਦਰ ਦੀ ਚੌਂਕੀ ਵਿਜੇ ਨਗਰ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਝਪਟਮਾਰਾ ਨੂੰ.....ਮਹਿਲਾ ਕੋਲੋਂ ਖੋਈ ਗਈ 4 ਚਾਰ ਮੁੰਦਰੀਆਂ ਦੇ ਨਾਲ ਕੀਤਾ ਕਾਬੂ
वाल्मीकि समुदाय के ऐतिहासिक पर्व विजय दिवस पर तीर्थ में भगवान वाल्मीकि तीर्थ स्थल श्राइन बोर्ड के जनरल मैनेजर (जी.एम) कुश राज के नेतृत्व में अमृत वर्षा सरोवर आरती का आयोजन किया गया। संध्या समय संत महात्माओं द्वारा वाल्मीकि ब्रह्माल्या के समीप सरोवर किनारे परमात्मा वाल्मीकि महाराज की आरती कर वरुण देव को खीर का भोग लगाया गया और सरोवर में मछलियों के निवाले के लिए मीठे चावल सरोवर में विसर्जित किए गए।श पत्रकारों से बातचीत करते जी.एम कुश राज ने बताया कि विजय दिवस को अलौकिक बनाने के लिए श्राइन बोर्ड की तरफ से यह पहला प्रयास है उन्होंने बताया कि जब भगवान वाल्मीकि जी तमसा नदी के तट पर प्रकट हुए थे तो उनके शिष्य भारद्वाज जी ने तमसा नदी की पूजा अर्चना कर आरती की थी इस प्राचीन परंपरा को जीवंत करते हुए आज कार्तिक पूर्णिमा व विजय दिवस परअमृतवर्षा सरोवर आरती की गई। उन्हों
ਸਰਕਾਰ ਪੱਤੀ ਗੁਰਦਵਾਰਾ ਕੋਟ ਖਾਲਸਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ
ਸਰਕਾਰ ਪੱਤੀ ਗੁਰਦਵਾਰਾ ਕੋਟ ਖਾਲਸਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬਹੁਤ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ
मजीठा रोड अमृतसर मे 88 फुट रोड पर स्थित बाबा घोड़े शाह की दरगाह के समीप अमृतसर डिसट्रिकट बॉडी
मजीठा रोड अमृतसर मे 88 फुट रोड पर स्थित बाबा घोड़े शाह की दरगाह के समीप अमृतसर डिसट्रिकट बॉडी बिल्डिंग एंड फिटनेस एसोसिएशन की तरफ से 40 वा डिसट्रिकट बॉडी बिल्डिंग चैंपियनशिप जसप्रीत सिंह जस्सी कोच मिस्टर पर्फेक्ट जिम की अध्यक्षता मे करवाया गया। जिसमें मुख्य अथिति के रुप मे डी. एस. पी ट्रैफ़िक अमृतसर सरदार जसविंदर सिंह तथा उनके साथ थाना सदर अमृतसर के प्रभारी इंस्पेक्टर सरदार अमनदीप सिंह रंधावा शामिल हुए। विशेष महिमान के रूप मे बाबा मीर शाह दरगाह कमेटी के मुख्य सेवादार व पंजाब प्रदेश कांग्रेस कमेटी के संगठन सचिव नरिंदर कुमार टीनू, अध्यक्ष रामपाल शर्मा, अश्वनी महाजन, अमृतसर ऑटो डीलर एसोसिएशन के प्रधान यशपाल शर्मा, रोहित शर्मा तथा अनिल कुमार आदि ने हिस्सा लिया। इस चैंपियनशिप मे बॉलीवुड के प्रसिद् गायक जगजीत संधू तथा प्रसिद् गायका समायरा ने अपनी मधुर आवाज से
ਪੰਜਾਬ ਪੁਲਿਸ ਨੇ ਅਮਰੀਕਾ ਅਧਾਰਿਤ ਜਸਮੀਤ ਲੱਕੀ ਵੱਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
- ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ: ਸੀਪੀ ਗੁਰਪ੍ਰੀਤ ਭੁੱਲਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਵੱਲੋਂ ਅੱਜ ਅਮਰੀਕਾ ਅਧਾਰਿਤ ਤਸਕਰ ਜਸਮੀਤ ਸਿੰਘ ਉਰਫ਼ ਲੱਕੀ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਇੱਕ ਰੈਕੇਟ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ 6 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਕੇ ਇਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ
ਅੱਜ ਵਾਰਡ ਨੰਬਰ 65 ਵਿੱਚ ਹਲਕਾ ਪੱਛਮੀ ਦੇ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਅੱਜ ਅਮਰਕੋਟ ਜੋਸ਼ੀਪੁਰਾ ਇਲਾਕਾ ਪੁਤਲੀਘਰ ਵਿੱਚ ਨਵੀਂ ਸੜਕਾਂ ਬਣਾਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਜਸਪਾਲ ਸਿੰਘ ਪੁਤਲੀਘਰ,ਡਿੰਪਲ ਅਰੋੜਾ,ਵਿਰਾਟ ਦੇਵਗਨ, ਸ਼ਮਸ਼ੇਰ ਸਿੰਘ ਸੰਧੂ, ਅਤੇ ਇਲਾਕਾਵਾਸੀ ਲੋਕ ਮੌਜੂਦ ਸਨ
LIVE: PM Shri Narendra Modi's #MannKiBaat with the Nation | 26th November 2023
LIVE: PM Shri Narendra Modi's #MannKiBaat with the Nation | 26th November 2023
ਥਾਣਾ ਸਿਵਲ ਲਾਈਨ,ਵੱਲੋਂ ਵਿੱਦਿਆਰਥੀ ਕੋਲੋ ਦਾਤਰ ਦਿਖਾ ਕੇ ਮੋਬਾਇਲ ਫੋਨ ਖੋਹ ਕਰਨ ਵਾਲੇ ਝਪਟਮਾਰ
*ਥਾਣਾ ਸਿਵਲ ਲਾਈਨ,ਵੱਲੋਂ ਵਿੱਦਿਆਰਥੀ ਕੋਲੋ ਦਾਤਰ ਦਿਖਾ ਕੇ ਮੋਬਾਇਲ ਫੋਨ ਖੋਹ ਕਰਨ ਵਾਲੇ ਝਪਟਮਾਰ ਕੁਝ ਹੀ ਘੰਟਿਆ ਵਿੱਚ ਕਾਬੂ।*
ਮੁਕੱਦਮਾਂ ਨੰਬਰ 224 ਮਿਤੀ 24-11-2023 ਜੁਰਮ 379-ਬੀ (2), ਥਾਣਾ ਸਿਵਲ ਲਾਈਨ,ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:- ਭੁਪਿੰਦਰ ਸਿੰਘ ਪੁੱਤਰ* ਬਹਾਦੁਰ ਸਿੰਘ ਵਾਸੀ ਭਾਰਤ ਨਗਰ, ਮੋਹਕਮਪੁਰਾ,ਬਟਾਲਾ ਰੋਡ,ਅੰਮ੍ਰਿਤਸਰ।
*ਬ੍ਰਾਮਦਗੀ:- ਖੋਹਸੁਦਾ 02 ਮੋਬਾਇਲ ਫੋਨ (ਮਾਰਕਾ OPPO F-15 & Y-20-i) ਅਤੇ ਵਾਰਦਾਤ ਸਮੇਂ ਵਰਤਿਆ ਦਾਤਰ।*
ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਦੀਆਂ ਹਦਾਇਤਾਂ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ ਲਈ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ *ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ,ਅੰਮ੍ਰਿਤਸਰ ਸਬ ਇੰਸਪੈਕਟਰ ਖੁਸ਼ਬੂ ਸ਼ਰਮਾਂ ਦੀ ਅਗਵਾਈ ਵਿੱਚ* ਏ.ਐਸ.ਆਈ ਜਤਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ *ਮੁਕੱਦਮਾਂ ਵਿੱਚ ਦਾਤਰ ਦਿਖਾ ਕੇ ਖੋਹ ਕਰਨ ਵਾ
*ਥਾਣਾ ਸਦਰ ਵੱਲੋਂ ਲੁੱਟਾ ਖੋਹਾ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਕੁਖਿਆਤ ਪੇਸ਼ਾਵਰਾਨਾਂ ਦੋਸ਼ੀ ਅਸਲੇ ਸਮੇਤ ਕਾਬੂ।*
ਮੁਕੱਦਮਾਂ ਨੰਬਰ 308 ਮਿਤੀ 27-10-2023 ਜੁਰਮ 336 ਭ:ਦ:, 25/27/54/59 ਅਸਲ੍ਹਾ ਐਕਟ, ਥਾਣਾ ਸਦਰ,ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:- 1. ਰਾਮ ਲਾਲ ਉਰਫ਼ ਰਾਹੁਲ* ਪੁੱਤਰ ਦਰਸ਼ਨ ਲਾਲ ਵਾਸੀ ਗਲੀ ਨੰਬਰ 03, ਇੰਦਰਾਂ ਕਲੋਨੀ, ਤਰਨ ਤਾਰਨ ਰੋਡ, ਅੰਮ੍ਰਿਤਸਰ । (ਉਮਰ ਕਰੀਬ 27 ਸਾਲ)
*2. ਬਲਦੇਵ ਸਿੰਘ ਉਰਫ* ਗੋਰਾ ਪੁੱਤਰ ਮੰਗਲ ਸਿੰਘ ਵਾਸੀ 347 ਗਲੀ ਨੰਬਰ 03, ਗੁਰੂ ਅਰਜਨ ਦੇਵ ਨਗਰ, ਤਰਨ ਤਾਰਨ ਰੋਡ, ਅੰਮ੍ਰਿਤਸਰ। (ਉਮਰ ਕਰੀਬ 28 ਸਾਲ) *(ਦੋਨੋਂ ਗ੍ਰਿਫ਼ਤਾਰ ਮਿਤੀ 23-11-2023)*
*ਬ੍ਰਾਮਦਗੀ:- 01 ਪਿਸਟਲ ਸਮੇਤ 04 ਜਿੰਦਾਂ ਰੌਂਦ ਅਤੇ ਐਕਟੀਵਾ ਸਕੂਟੀ।*
ਮਾਨਯੋਗ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਵੱਲੋਂ ਮਾੜੇ ਅਨਸਰਾਂ ਨੰਸ਼ ਨੱਥ ਪਾਉਂਣ ਲਈ ਸ਼ਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸਦੇ ਤਹਿਤ ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ
ਸੀ.ਆਈ.ਏ ਸਟਾਫ-2 ਵੱਲੋਂ, 150 ਗ੍ਰਾਮ ਹੈਰੋਇੰਨ ਸਮੇਤ 01 ਕਾਬੂ।
ਮੁਕੱਦਮਾਂ ਨੰਬਰ 99 ਮਿਤੀ 23-11-2023 ਜੁਰਮ 21-ਬੀ/61/85 ਐਨ.ਡੀ.ਪੀ.ਐਸ ਐਕਟ, ਥਾਣਾ ਸੀ-ਡਵੀਜ਼ਨ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਰਣਜੀਤ ਸਿੰਘ ਉਰਫ਼ ਸੰਜੂ ਪੁੱਤਰ ਕੁਲਵੰਤ ਸਿੰਘ ਵਾਸੀ ਗਲੀ ਨੰਬਰ 03, ਸਾਹਮਣੇ ਮਾਈ ਜੀਵਾ ਦੀਆਂ ਕਬਰਾਂ ਹਿੰਮਤਪੁਰਾ, ਗੁਜ਼ਰਪੁਰਾ, ਬਾਹਰਵਾਰ ਗਿਲਵਾਲੀ ਗੇਟ, ਅੰਮ੍ਰਿਤਸਰ।
ਬ੍ਰਾਮਦਗੀ:- 150 ਗ੍ਰਾਮ ਹੈਰੋਇੰਨ।
ਇੰਚਾਂਰਜ਼ ਸੀ.ਆਈ.ਏ ਸਟਾਫ-2, ਅੰਮ੍ਰਿਤਸਰ ਇੰਸਪੈਕਟਰ ਦਿਲਬਾਗ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਲਾਜਪੱਤ ਰਾਏ ਸਮੇਤ ਪੁਲਿਸ ਪਾਰਟੀ ਵੱਲੋਂ ਚੈਕਿੰਗ ਦੌਰਾਨ ਬਿਜ਼ਲੀ ਘਰ ਨੇੜੇ ਬੁਲਾਰੀਆਂ ਪਾਰਕ ਤੋਂ ਦੋਸ਼ੀ ਰਣਜੀਤ ਸਿੰਘ ਉਰਫ਼ ਸੰਜੂ ਪੁੱਤਰ ਕੁਲਵੰਤ ਸਿੰਘ ਵਾਸੀ ਗਲੀ ਨੰਬਰ 03, ਸਾਹਮਣੇ ਮਾਈ ਜੀਵਾ ਦੀਆਂ ਕਬਰਾਂ ਹਿੰਮਤਪੁਰਾ, ਗੁਜ਼ਰਪੁਰਾ, ਬਾਹਰਵਾਰ ਗਿਲਵਾਲੀ ਗੇਟ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 150 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾ