Creator Audio Video

Creator Audio Video Production House

29/09/2024
https://youtu.be/64X3CEp9Abs*Episode 15**ਘੁੱਲੇਸ਼ਾਹ ਦੇ ਕਾਰਨਮੇ*(ਹਾਸ-ਵਿਅੰਗ ਸੀਰੀਅਲ)ਜਦੋਂ ਲੱਭੇ ਨਾ ਮੁਸ਼ਕਲ ਦਾ ਹੱਲ,ਫਿਰ ਘੁੱਲੇਸ਼ਾਹ ਦੀ...
16/06/2024

https://youtu.be/64X3CEp9Abs

*Episode 15*
*ਘੁੱਲੇਸ਼ਾਹ ਦੇ ਕਾਰਨਮੇ*
(ਹਾਸ-ਵਿਅੰਗ ਸੀਰੀਅਲ)
ਜਦੋਂ ਲੱਭੇ ਨਾ ਮੁਸ਼ਕਲ ਦਾ ਹੱਲ,
ਫਿਰ ਘੁੱਲੇਸ਼ਾਹ ਦੀ ਸੁਣੋ ਗੱਲ।
😃😃😃😃😃
ਹਰ ਵਾਰ ਘੁੱਲੇਸ਼ਾਹ ਕੋਈ ਨਾ ਕੋਈ ਨਵਾਂ ਕਾਰਨਾਮਾ ਕਰਦਾ ਹੈ ਤੇ ਇਸ ਵਾਰ ਵੀ.....😀⁉️👌
*ਮੀਆਂ-ਬੀਵੀ ਰਾਜ਼ੀ
ਫੇਰ ਵੀ ਨਾਂ ਮੰਨੇ ਕਾਜ਼ੀ*
😆🤔 Part 4👆

D.D Punjabi's Superhit Serial"GHULLE SHAH DE KARNAME" episode 15Synopsis: Based on Social Issue in Satirical Way through Lead character Surinder Farishta ( ...

*ਐਪੀਸੋਡ 6* watch now👇https://youtu.be/RrGS5tf3l2s*ਘੁੱਲੇਸ਼ਾਹ ਦੇ ਕਾਰਨਮੇ*v/s ਭਲਾਈ ਸੰਸਥਾ ਦੀ ਆੜ ਹੇਠ ਕ੍ਰਾਈਮ ⁉️(ਹਾਸ-ਵਿਅੰਗ ਸੀਰੀਅਲ...
15/04/2024

*ਐਪੀਸੋਡ 6* watch now👇
https://youtu.be/RrGS5tf3l2s

*ਘੁੱਲੇਸ਼ਾਹ ਦੇ ਕਾਰਨਮੇ*
v/s ਭਲਾਈ ਸੰਸਥਾ ਦੀ ਆੜ ਹੇਠ ਕ੍ਰਾਈਮ ⁉️
(ਹਾਸ-ਵਿਅੰਗ ਸੀਰੀਅਲ)
😃😃😃😃😃

D.D Punjabi's Superhit Serial"GHULLE SHAH DE KARNAME" episode 6Synopsis: Based on Social Issue in Satirical Way through Lead character Surinder Farishta (Ghu...

https://youtu.be/pzP-mYtdCkw*ਐਪੀਸੋਡ 5**ਘੁੱਲੇਸ਼ਾਹ ਦੇ ਕਾਰਨਮੇ*v/s ਪੰਜਾਬ ਪੁਲਿਸ⁉️(ਹਾਸ-ਵਿਅੰਗ ਸੀਰੀਅਲ) 😃😃😃😃😃ਪਿਛਲੀ ਵਾਰ ਤੁਸੀਂ ਵੇਖਿਆ...
07/04/2024

https://youtu.be/pzP-mYtdCkw

*ਐਪੀਸੋਡ 5*
*ਘੁੱਲੇਸ਼ਾਹ ਦੇ ਕਾਰਨਮੇ*
v/s ਪੰਜਾਬ ਪੁਲਿਸ⁉️
(ਹਾਸ-ਵਿਅੰਗ ਸੀਰੀਅਲ)
😃😃😃😃😃
ਪਿਛਲੀ ਵਾਰ ਤੁਸੀਂ ਵੇਖਿਆ ਕਿ ਘੁੱਲੇਸ਼ਾਹ ਨੂੰ ਉਹ ਘਰ ਵੀ ਛੱਡਣਾ ਪਿਆ ਜਿੱਥੇ ਉਹ ਆਪਣਾ ਅਸਲ ਘਰ ਛੱਡ ਕੇ ਨੌਕਰੀ ਕਰਦਾ ਸੀ। ਓਥੇ ਐਡਾ ਵੱਡਾ ਭਲਾਈ ਦਾ ਕੀਤਾ ਕਿ ਉਹਨਾਂ ਦੀ ਜਵਾਨ ਵਿਧਵਾ ਨੂੰਹ ਦੇ ਬੀਮਾਰ ਹੋਏ ਬੱਚੇ ਨੂੰ ਆਪਣੀ ਸਮਝਦਾਰੀ ਨਾਲ ਜਾਅਲੀ ਡਾਕਟਰਾਂ,ਨਕਲੀ ਬਾਬਿਆਂ ਤੇ ਸ਼ਹਿਰੀ ਹਸਪਤਾਲਾਂ ਵਲੋਂ ਸੇਵਾ ਦੇ ਨਾਂ ਤੇ ਕੀਤੀ ਜਾਂਦੀ ਆਮ ਮਰੀਜ਼ਾਂ ਦੀ ਲੁੱਟ-ਘਸੁੱਟ ਦਾ ਪਰਦਾ ਫਾਸ਼ ਕਰਦਿਆਂ,ਸਭ ਮੁਸ਼ਕਲਾਂ ਚੋਂ ਬਚਾ ਕੇ ਇਲਾਜ਼ ਉਪਰੰਤ ਤੰਦਰੁਸਤ ਹਾਲਤ ਵਿਚ ਘਰੇ ਵਾਪਸ ਲੈ ਆਇਆ। ਪਰ ਘੁੱਲੇਸ਼ਾਹ ਨੇ ਘਰ ਕਿਉਂ ਛੱਡਿਆ ⁉️ ਲੜੀ ਜੋੜਣ ਲਈ ਪਿਛਲੀਆਂ ਕਿਸ਼ਤਾਂ ਵੇਖੋ।
ਖੈਰ ਹੁਣ ਘੁੱਲੇਸ਼ਾਹ ਇਕ *ਪੰਜਾਬ ਪੁਲਿਸ ਦੇ ਵੱਡੇ ਅਫ਼ਸਰ ਦੇ ਘਰ ਨੌਕਰ ਹੈ। ਇਸ ਐਪੀਸੋਡ ਤੋਂ ਤੁਸੀਂ ਘੁੱਲੇਸ਼ਾਹ ਦੇ ਨਾਲ ਨਾਲ *ਪੁਲਿਸ ਦੇ ਕਾਰਨਾਮੇ* ਵੀ ਵੇਖ ਕੇ ਹੈਰਾਨ ਰਹਿ ਜਾਓਗੇ ⁉️ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ।
ਵਲੋ:
ਸੀਰੀਅਲ ਦੇ ਮੁੱਖ ਅਦਾਕਾਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ) ਅਤੇ ਲੇਖਕ-ਨਿਰਦੇਸ਼ਕ ਦਲਜੀਤ ਅਰੋੜਾ। 🙏

D.D Punjabi's Superhit Serial"GHULLE SHAH DE KARNAME" episode 5Synopsis: Based on Social Issue in Satirical Way through Lead character Surinder Farishta (Ghu...

https://youtu.be/3Px-I40aS7sਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ *ਘੁੱਲੇਸ਼ਾਹ ਦੇ ...
10/03/2024

https://youtu.be/3Px-I40aS7s

ਡੀ.ਡੀ. ਪੰਜਾਬੀ ਦੀ ਸ਼ੁਰੂਆਤ ਵੇਲੇ ਦਾ ਪਹਿਲਾ ਅਤੇ ਉਸ ਵੇਲੇ ਦਾ ਸੁਪਰਹਿੱਟ ਟੈਲੀਵਿਜ਼ਨ ਸੀਰੀਅਲ
*ਘੁੱਲੇਸ਼ਾਹ ਦੇ ਕਾਰਨਾਮੇ* ਦੀ ਪਹਿਲੀ ਕਿਸ਼ਤ ਹਾਜ਼ਰ ਹੈ।
ਇਹ ਹਰ ਐਤਵਾਰ ਸ਼ਾਮ 7 ਵਜੇ ਇਸੇ ਚੈਨਲ ਤੇ ਵੇਖਣ ਲਈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ।
ਇਸ ਸੀਰੀਅਲ ਵਿਚਲੇ ਲੀਡ ਐਕਟਰ ਸੁਰਿੰਦਰ ਫਰਿਸ਼ਤਾ (ਘੁੱਲੇਸ਼ਾਹ ) ਦੇ ਨਾਲ ਹੋਰ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ। ਇਸ ਸੀਰੀਅਲ ਰਾਹੀਂ ਉਠਾਏ ਗਏ ਮੁੱਦੇ ਅਜੋਕੇ ਸਮਾਜ ਦਾ ਅਹਿਮ ਹਿੱਸਾ ਹਨ, ਜਿਹਨਾਂ ਨੂੰ ਵਿਅੰਗਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਉਮੀਦ ਹੈ ਤੁਹਾਨੂੰ ਇਹ ਬਹੁਤ ਹੀ ਦਿਲਚਸਪ ਅਤੇ ਸੰਦੇਸ਼ ਭਰਪੂਰ ਮਹਿਸੂਸ ਹੋਵੇਗਾ ਅਤੇ ਪਸੰਦ ਵੀ ਆਵੇਗਾ। -ਦਲਜੀਤ ਅਰੋੜਾ - ਸੁਰਿੰਦਰ ਫਰਿਸ਼ਤਾ(ਘੁੱਲੇਸ਼ਾਹ)🙏

D.D Punjabi's Superhit SerialGHULLE SHAH DE KARNAMESynopsis: Based on Social Issue in Satirical Way through Lead character Surinder Farishta (Ghulle Shah) a ...

"Title Page" of Punjabi Screen Magazine (Diwali Spl.Print Edtion)ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆ...
14/11/2023

"Title Page" of Punjabi Screen Magazine (Diwali Spl.Print Edtion)
ਅਕਸਰ ਫ਼ਿਲਮੀ ਰਸਾਲਿਆਂ ਦੇ ਟਾਈਟਲ ਪੰਨੇ ਲਈ ਗਲੈਮਰ ਭਰਪੂਰ ਚਿਹਰਿਆਂ ਦਾ ਸਹਾਰਾ ਲਿਆ ਜਾਂਦਾ ਹੈ ਪਰ "ਪੰਜਾਬੀ ਸਕਰੀਨ ਮੈਗਜ਼ੀਨ" ਲਈ ਸਾਨੂੰ ਕਦੇ ਵੀ ਅਜਿਹੀ ਕੋਈ ਤਾਂਘ ਨਹੀਂ ਰਹੀ। ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਗਲੈਮਰ ਦੀ ਦੁਨੀਆਂ ਦੇ ਉਹਨਾਂ ਚਿਹਰਿਆਂ ਨੂੰ ਜਗਾ ਦਿੱਤੀ ਜਾਏ ਜਿਹਨਾਂ ਬਾਰੇ ਪੜ੍ਹ ਕੇ ਪਾਠਕਾਂ ਅਤੇ ਫ਼ਿਲਮੀ ਲੋਕਾਂ ਨੂੰ ਵਧੇਰੇ ਜਾਣਕਾਰੀ ਮਿਲੇ। ਟਾਈਟਲ ਤੇ ਲੱਗੇ ਚਿਹਰਿਆਂ ਨੂੰ ਵੀ ਮਾਣ ਮਹਿਸੂਸ ਹੋਵੇ ਅਤੇ ਅਸੀਂ ਖੁਦ ਨੂੰ ਵੀ ਸਨਮਾਨਿਤ ਮਹਿਸੂਸ ਕਰ ਸਕੀਏ।
Regards.Daljit Arora🙏

ਮਜ਼ਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ,ਪਾਕਿਸਤਾਨ) ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਮੁਸਲਿਮ ਭਾਈਚਾ...
29/09/2023

ਮਜ਼ਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ,ਪਾਕਿਸਤਾਨ) ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਮੁਸਲਿਮ ਭਾਈਚਾਰੇ ਵਲੋਂ ਦਫ਼ਨ ਕੀਤਾ ਗਿਆ। ਵਹਿਗੂਰ ਜੀ।

https://youtu.be/HvGbZSwD4yoਪੇਸ਼ ਹੈ ਜੀ "ਖੁੱਲ੍ਹੀਆਂ ਗੱਲਾਂ" ਦਾ 7ਵਾਂ ਐਪੀਸੋਡ। ਸੁਣੋ *ਆਰਿਆ ਬੱਬਰ* ਦੀਆਂ ਦਿਲਚਸਪ ਅਤੇ ਉਸ ਦੇ ਪਰਿਵਾਰਕ ...
03/09/2023

https://youtu.be/HvGbZSwD4yo

ਪੇਸ਼ ਹੈ ਜੀ "ਖੁੱਲ੍ਹੀਆਂ ਗੱਲਾਂ" ਦਾ 7ਵਾਂ ਐਪੀਸੋਡ। ਸੁਣੋ *ਆਰਿਆ ਬੱਬਰ* ਦੀਆਂ ਦਿਲਚਸਪ ਅਤੇ ਉਸ ਦੇ ਪਰਿਵਾਰਕ ਫ਼ਿਲਮੀ ਤਜ਼ੁਰਬੇ ਚੋਂ ਹੋਸਟ *ਸਾਨੀਆ ਪੰਨੂ* ਨਾਲ ਸਾਂਝੀਆਂ ਹੋਈਆ ਬੇਬਾਕ ਗੱਲਾਂ।
ਵੇਖੋ ਪਸੰਦ ਕਰੋ ਸ਼ੇਅਰ ਕਰੋ ਤੇ ਚੈਨਲ ਵੀ ਸਬਸਕ੍ਰਾਈਬ ਕਰੋ।

Programme: Khulliyan GallanArtist: Arya Babbar Host: Saniya PannuTopic: TheatreBanner: Punjabi Screen EntertainmentExclusive Shoot Location: P.S.E. Studio Mo...

16/08/2023

ਜਿਹੜਾ ਬੰਦਾ ਤੁਹਾਡੇ ਕਿਸੇ ਕੰਮ ਨਾ ਆ ਸਕਦਾ ਹੋਵੇ ਜੇ ਉਸੇ ਦੇ ਕੰਮ ਆਓ ਤਾਂ ਜ਼ਿਆਦਾ ਚੰਗਾ ਹੋਵੇਗਾ। ਸੰਤੁਸ਼ਟ ਰਹੋਗੇ-ਖੁਸ਼ ਰਹੋਗੇ।

https://youtu.be/WSzHvegLZq4ਇਕ ਆਮ ਆਦਮੀ ਦੀ ਜ਼ਿੰਦਗੀ ਪੇਸ਼ ਕਰਦਾ ਫ਼ਿਲਮ *ਜੱਟੂ ਨਿਖੱਟੂ*ਦਾ *ਟਾਈਟਲ ਗੀਤ*Title TrackJattu NikhattuLy...
15/08/2023

https://youtu.be/WSzHvegLZq4

ਇਕ ਆਮ ਆਦਮੀ ਦੀ ਜ਼ਿੰਦਗੀ ਪੇਸ਼ ਕਰਦਾ ਫ਼ਿਲਮ *ਜੱਟੂ ਨਿਖੱਟੂ*
ਦਾ *ਟਾਈਟਲ ਗੀਤ*
Title Track
Jattu Nikhattu
Lyrics: Daljit Arora
Music:Jaskaran Sohal
Singer:Yakoob
Film:Jattu Nikhttu
Producer:Manmohan Singh
Director:Manjot Singh.
Hope you will like, share n Subscribe us.
*Regards:Team Jattu Nikhttu*🙏

: Jattu Nikhattu (Title Track)Movie: Jattu NikhattuSinger: Yakoob Lyrics: Daljit Singh AroraMusic: Jaskaran SohalFeaturing: Harwinde...

Some one sending friend request after making same fb id of my name as "Daljit Singh Punjabi Screen"  . don't accept frie...
09/08/2023

Some one sending friend request after making same fb id of my name as "Daljit Singh Punjabi Screen" . don't accept friend request ..its fake..

https://youtu.be/96E6YBWEkFEMy Lyrics ❤ Love You Meri Sarkar ❤A Melodious Romantic Song of Film JATTU NIKHATTU.Hope you ...
31/07/2023

https://youtu.be/96E6YBWEkFE
My Lyrics
❤ Love You Meri Sarkar ❤
A Melodious Romantic Song of Film JATTU NIKHATTU.
Hope you will like n share.
Regards.

Song: Love You Meri SarkarMovie: Jattu NikhattuSingers: Gurmeet Singh & Mannat NoorLyrics: Daljit Singh AroraMusic: Gurmeet SinghChoreographer: Paramveer Sin...

ਪੇਸ਼ ਕਰਨ ਜਾ ਰਹੇ ਹਾਂ ਫ਼ਿਲਮ ‘ਜੱਟੂ ਨਿਖੱਟੂ’ ਦਾ ਪਹਿਲਾ ਗਾਣਾ ‘🫶ਲਵ ਯੂ ਮੇਰੀ ਸਰਕਾਰ🫶’ 30 ਜੁਲਾਈ, ਐਤਵਾਰ ਨੂੰ.. ‘Love You Meri Sarkar’ ...
28/07/2023

ਪੇਸ਼ ਕਰਨ ਜਾ ਰਹੇ ਹਾਂ ਫ਼ਿਲਮ ‘ਜੱਟੂ ਨਿਖੱਟੂ’ ਦਾ ਪਹਿਲਾ ਗਾਣਾ ‘🫶ਲਵ ਯੂ ਮੇਰੀ ਸਰਕਾਰ🫶’ 30 ਜੁਲਾਈ, ਐਤਵਾਰ ਨੂੰ.. ‘Love You Meri Sarkar’ the first song from our movie ‘Jattu Nikhattu’ will be releasing on Sunday July 30.. Stay Tuned..

ਫਿ਼ਲਮ 4 ਅਗਸਤ ਨੂੰ ਸਿਰਫ Chaupal ਤੇ.. Stay Tuned.. JATTU NIKHATTU on August 4.. 🤩😇

https://youtu.be/6Qwjo1pMNSIਲਓ ਜੀ ਵੇਖੋ 4 ਅਗਸਤ ਨੂੰ *ਚੌਪਾਲ ਓ.ਟੀ.ਟੀ.* ਤੇ  ਰਿਲੀਜ਼ ਹੋ ਰਹੀ ਫ਼ਿਲਮ ਜੱਟੂ ਨਿਖੱਟੂ ਦਾ ਟ੍ਰੇਲਰ। Let's ...
26/07/2023

https://youtu.be/6Qwjo1pMNSI

ਲਓ ਜੀ ਵੇਖੋ 4 ਅਗਸਤ ਨੂੰ *ਚੌਪਾਲ ਓ.ਟੀ.ਟੀ.* ਤੇ ਰਿਲੀਜ਼ ਹੋ ਰਹੀ ਫ਼ਿਲਮ ਜੱਟੂ ਨਿਖੱਟੂ ਦਾ ਟ੍ਰੇਲਰ।
Let's watch Trailer of New Punjabi Film *JATTU NIKHATTU* to be released on 4th August O.T.T.
Director: Manjot Singh
Producer: Manmohan Singh.
Hope you will like n share.

Watch Latest Punjabi Movies 2023 Jattu Nikhatu And More Punjabi Movies only on Chaupal A carefree boy Jattu has big dreams, but his father feels he won't mak...

Address

10, Malviya Complex, M. M. Malviya Road
Amritsar
143001

Alerts

Be the first to know and let us send you an email when Creator Audio Video posts news and promotions. Your email address will not be used for any other purpose, and you can unsubscribe at any time.

Contact The Business

Send a message to Creator Audio Video:

Videos

Share