Manarsh Dhillon

Manarsh Dhillon This is my Page () related by geography, knowledge, all type online Information, Punj
(2)

Tracy Hola Mohalla Nagar Kirtan 2024Please join 🙏🏻
29/02/2024

Tracy Hola Mohalla Nagar Kirtan 2024

Please join 🙏🏻

ਜਿਸ ਦਿਨ ਤੂੰ ਦੁਨੀਆਂ ਤੋਂ ਗਿਆਂ ਸਾਰੀ ਕੌਮ ਨੇਂ ਆਪਣਾ ਪੁੱਤ ਭਰਾ ਵੀਰ ਵਿਛੜ ਗਿਆ ਸਮਝਿਆ। ਤੇਰੇ ਜਾਣ ਦੀ ਖ਼ਬਰ ਸੁਣਨ ਤੋਂ ਬਾਅਦ ਤੈਨੂੰ ਆਪਣਾ ਸਮਝ...
15/02/2024

ਜਿਸ ਦਿਨ ਤੂੰ ਦੁਨੀਆਂ ਤੋਂ ਗਿਆਂ ਸਾਰੀ ਕੌਮ ਨੇਂ ਆਪਣਾ ਪੁੱਤ ਭਰਾ ਵੀਰ ਵਿਛੜ ਗਿਆ ਸਮਝਿਆ। ਤੇਰੇ ਜਾਣ ਦੀ ਖ਼ਬਰ ਸੁਣਨ ਤੋਂ ਬਾਅਦ ਤੈਨੂੰ ਆਪਣਾ ਸਮਝਣ ਵਾਲਾ ਹਰ ਕੋਈ ਬੈਚੇਨ ਸੀ। ਸਮਝ ਨਹੀਂ ਸੀ ਆ ਰਹੀ ਕੇ ਕੀ ਕਰੀਏ..! ਹਰ ਕਿਸੇ ਦੇ ਮਨ ਚ ਸੀ ਕਿ ਉਹ ਡਾਹਢਾ ਰੱਬ ਸਿੱਖਾਂ ਨਾਲ ਬੈਠ ਕੇ ਇੱਕ ਸੌਦਾ ਕਰੇ, ਚਾਹੇ ਸਾਨੂੰ ਸੈਂਕੜੇ ਸਿਰ ਦੇਣੇ ਪੈਣ ਪਰ ਤੂੰ ਉੱਠ ਕੇ ਖਲੋ ਜਾਵੇ ਇੱਕ ਵਾਰੀ.. ਪਰ ਓਹਦੇ ਅੱਗੇ ਕੀਹਦਾ ਜ਼ੋਰ ਸੋਹਣਿਆ। ਭਰੇ ਮਨਾਂ ਨਾਲ ਤੈਨੂੰ ਆਖਰੀ ਵਾਰੀ ਵੇਖਣ ਲਈ ਸਾਰਾ ਪੰਜਾਬ ਤੇਰੀਆਂ ਬਰੂਹਾਂ ਤੇ ਸੀ। ਥਰੀਕੇ ਦੀਆਂ ਮੜੀਆਂ ਵੱਲ ਜਾਂਦਿਆਂ ਮੇਰੇ ਤੋ ਕਈ ਨਿੱਕੇ ਤੇ ਕਈ ਵੱਡੇ ਮੇਰੇ ਗਲ ਲੱਗ ਲੱਗ ਹੋਏ ਸਨ ਕਿ ਵੀਰ ਆਪਾਂ ਪੱਟੇ ਗਏ, ਰੱਬ ਸਾਡੇ ਤੇ ਕਹਿਰ ਕਰ ਗਿਆ, ਕਿਉ ਰੱਬ ਵੈਰੀ ਹੋਇਆ ਫਿਰਦਾ ਆ ਸਾਡਾ...! ਮੇਰੇ ਕੋਲ ਵੀ ਰੋਣ ਅਤੇ ਉਹਨਾਂ ਨੂੰ ਦਿਲਾਸਾ ਦੇਣ ਤੋ ਬਗੈਰ ਹੋਰ ਕੁਝ ਨਹੀਂ ਸੀ ..! ਮੈਂ ਕਿਸੇ ਨੂੰ ਆਪਣਾ ਕੋਈ ਸਕਾ ਪੁੱਤ ਮਰਨ ਵੇਲੇ ਵੀ ਏਨਾ ਰੋਂਦਾ ਨਹੀਂ ਸੀ ਵੇਖਿਆ, ਜਿੰਨਾਂ ਤੈਨੂੰ ਤੇਰੇ ਵੀਰ ਭਰਾ ਰੋਏ ਸਨ। ਜਦੋਂ ਤੈਨੂੰ ਘਰੋ ਲੈਕੇ ਸਿਵਿਆਂ ਵੱਲ ਤੁਰੇ ਤਾਂ ਮੈਂ ਆਪਣੇ ਨਾਲ ਖੜੇ ਤੇਰੇ ਕਿਸੇ ਕਮਲੇ ਭਰਾ ਨੂੰ ਕਿਹਾ ਚਲ ਆਪਾਂ ਦੂਜੇ ਰਾਹ ਥਾਂਈਂ ਮੜੀਆਂ ਚ ਚਲਦੇ ਆਂ, ਤਾਂ ਕਹਿੰਦਾ ਨਹੀਂ.. " ਇਹਦੇ ਮਗਰ ਮਗਰ ਈ ਜਾਣੈਂ "...! ਓਹਦੇ ਇਹਨਾਂ ਬੋਲਾਂ ਚ ਜੋ ਅਹਿਸਾਸ, ਨਾਰਾਜ਼ਗੀ ਤੇਰੇ ਲਈ ਸੀ ਉਹ ਮੈਂ ਬਿਆਨ ਨਹੀ ਕਰ ਸਕਦਾ। ਤੈਨੂੰ ਖੋਹ ਲੈ ਜਾਣ ਕਰਕੇ ਮੇਰਾ ਰੱਬ ਨਾਲ ਲੜਨ ਨੂੰ ਜੀਅ ਕਰਦੈ, ਤੈਨੂੰ ਜਾਣਾ ਨਹੀਂ ਸੀ ਚਾਹੀਦਾ, ਸਾਨੂੰ ਤੇਰੀਆਂ ਬੜੀਆਂ ਲੋੜਾਂ ਸਨ ਹੀਰਿਆ.....

ਪੰਜਾਬ ਅੱਜ ਫੇਰ ਉਹਨਾਂ ਹਾਲਾਤਾਂ ਚ ਆ ਜਿੰਨਾਂ ਹਾਲਾਤਾਂ ਚ ਤੂੰ ਪੰਜਾਬ ਦਾ ਲਾਇਕ ਪੁੱਤ ਬਣਕੇ ਵੈਰੀ ਅੱਗੇ ਹਿੱਕ ਡਾਹੀ ਸੀ, ਪਰ ਤੂੰ ਸਰੀਰਕ ਤੌਰ ਤੇ ਅੱਜ ਸਾਡੇ ਕੋਲ ਹੈਨੀਂ। ਖ਼ੈਰ, ਉਮੀਦ ਕਰਦੇ ਆਂ ਕਿ ਤੇਰੀਆਂ ਕਹੀਆੱ ਹੋਈਆਂ ਗੱਲਾਂ ਤੇਰੇ ਭਰਾਵਾਂ ਲਈ ਅੱਜ ਰਾਹ ਦਸੇਰੇ ਬਣਨਗੀਆਂ..! ਪੰਡਾਂ ਭਰ ਭਰ ਤੇਰੇ ਲਈ ਪਿਆਰ ਸੋਹਣਿਆਂ.…..

✍️ਮਝੈਲ

ਅੱਜ ਦੇ ਦਿਨ ਦਮਦਮੀ ਟਕਸਾਲ ਦੇ ਮਹਾਪੁਰਖ ਬ੍ਰਹਮ ਗਿਆਨੀ  ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੱਚਖੰਡ ਪਿਆਨਾ ਕਰ ਗਏ ਸਨ 🙏
24/12/2023

ਅੱਜ ਦੇ ਦਿਨ ਦਮਦਮੀ ਟਕਸਾਲ ਦੇ ਮਹਾਪੁਰਖ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੱਚਖੰਡ ਪਿਆਨਾ ਕਰ ਗਏ ਸਨ 🙏

ਭਾਈ ਅਵਤਾਰ ਸਿੰਘ ਦੇ ਮਾਤਾ ਤੇ ਭੈਣ ਫੋਨ ਰਾਹੀਂ ਪੁੱਤਰ ਦੇ ਆਖਰੀ ਦਰਸ਼ਨ ਕਰਦੇ ਹੋਏ।  ਇਹ ਜ਼ੁਲਮ ਦੀ ਇੰਤਹਾ ਹੈ ਤੇ ਜ਼ੁਲਮ ਵਾਹਿਗੁਰੂ ਨੂੰ ਨਹੀਂ ਭ...
12/08/2023

ਭਾਈ ਅਵਤਾਰ ਸਿੰਘ ਦੇ ਮਾਤਾ ਤੇ ਭੈਣ ਫੋਨ ਰਾਹੀਂ ਪੁੱਤਰ ਦੇ ਆਖਰੀ ਦਰਸ਼ਨ ਕਰਦੇ ਹੋਏ। ਇਹ ਜ਼ੁਲਮ ਦੀ ਇੰਤਹਾ ਹੈ ਤੇ ਜ਼ੁਲਮ ਵਾਹਿਗੁਰੂ ਨੂੰ ਨਹੀਂ ਭਾਉਂਦਾ। ਇਸ ਕਹਿਰ ਦਾ ਇਕ ਦਿਨ ਅੰਤ ਜ਼ਰੂਰ ਹੋਵੇਗਾ।

ਬਹੁਤ ਹੀ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਕਿ ਸਿਖ ਕੌਮ ਦਾ ਹੀਰਾ ਖਾਲਿਸਤਾਨ ਕਮਾਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ   ਪੰਜੜੜ ਸਾਬ ਨੂਂ ਲਾਹੌ...
06/05/2023

ਬਹੁਤ ਹੀ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਕਿ ਸਿਖ ਕੌਮ ਦਾ ਹੀਰਾ ਖਾਲਿਸਤਾਨ ਕਮਾਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜੜੜ ਸਾਬ ਨੂਂ ਲਾਹੌਰ ਵਿੱਚ ਘਰ ਦੇ ਬਾਹਰ ਗੋਲੀਅਾ ਮਾਰ ਕੇ ਭਾਰਤੀ ਤੰਤਰ ਵਲੋ ਸ਼ਹੀਦ ਕਰ ਦਿਤਾ ਗਿਆ । ਇਸ ਹੀਰੇ ਦੀ ਕੁਰਬਾਨੀ ਨੂਂ ਕੌਮ ਹਮੇਸ਼ਾ ਸਿਜਦਾ ਕਰਦੀ ਰਹੇਗੀ । ਗੁਰੂ ਸਾਹਿਬ ਸਾਡੇ ਵੀਰ ਨੂਂ ਆਪਣੇ ਚਰਨਾ ਚ ਨਿਵਾਸ ਬਖਸ਼ਣ ਪਰਿਵਾਰ ਤੇ ਪੰਥ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏

ਲਾਲ ਕਿਲ੍ਹਾ ਦਿੱਲੀLlal Qilla Delhi لال قلعہ دہلی
05/05/2023

ਲਾਲ ਕਿਲ੍ਹਾ ਦਿੱਲੀ
Llal Qilla Delhi
لال قلعہ دہلی

ਅੰਮ੍ਰਿਤਪਾਲ ਸਿੰਘ ਨੂੰ ਭੇਜਿਆ ਡਿਬਰੂਗੜ ਜੇਲ, ਪਹਿਲੀ ਤਸਵੀਰ ਆਈ ਸਾਹਮਣੇ
24/04/2023

ਅੰਮ੍ਰਿਤਪਾਲ ਸਿੰਘ ਨੂੰ ਭੇਜਿਆ ਡਿਬਰੂਗੜ ਜੇਲ, ਪਹਿਲੀ ਤਸਵੀਰ ਆਈ ਸਾਹਮਣੇ

03/04/2023

Tracy Holla Mohalla Nagar Kirtan 2023
Gurdwara Gur Nanak Parkash - Damdami Taksal Tracy - USA

29/03/2023

Bhai Amritpal Singh came forward for the first time after March 18, appealed to the Sikhs
ਭਾਈ ਅਮ੍ਰਿਤਪਾਲ ਸਿੰਘ 18 ਮਾਰਚ ਤੋਂ ਬਾਅਦ ਪਹਿਲੀ ਵਾਰ ਆਏ ਸਾਹਮਣੇ, ਸਿੱਖਾਂ ਨੂੰ ਕੀਤੀ ਇਹ ਅਪੀਲ

ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
19/03/2023

ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

ਮਹਿਤਪੁਰ ਤੋਂ ਭਾਊ ਦੇ ਕਾਫਲੇ ਦੀਆਂ ਗੱਡੀਆਂ ਨੂੰ ਵੱਖ ਵੱਖ ਥਾਵਾਂ ਤੇ ਲਿਜਾਇਆ ਗਿਆਕੁਝ ਸਿੰਘਾਂ ਦੀ ਗਿਰਫਤਾਰੀਕੁਝ ਘਰਾਂ ਚੋ ਚੁੱਕੇਕਿਆਸੇ - ਨਜਾਇਜ...
18/03/2023

ਮਹਿਤਪੁਰ ਤੋਂ ਭਾਊ ਦੇ ਕਾਫਲੇ ਦੀਆਂ ਗੱਡੀਆਂ ਨੂੰ ਵੱਖ ਵੱਖ ਥਾਵਾਂ ਤੇ ਲਿਜਾਇਆ ਗਿਆ

ਕੁਝ ਸਿੰਘਾਂ ਦੀ ਗਿਰਫਤਾਰੀ
ਕੁਝ ਘਰਾਂ ਚੋ ਚੁੱਕੇ

ਕਿਆਸੇ -
ਨਜਾਇਜ ਅਸਲੇ ਦਾ ਪਰਚਾ ਪਾਇਆ ਜਾ ਸਕਦਾ
ਅਜਨਾਲਾ ਮਾਮਲੇ ਚ ਫਸਾਇਆ ਜਾ ਸਕਦਾ
ਦੇਸ਼ ਖਿਲਾਫ ਵਿਦਰੋਹ ਦਾ ਮਾਮਲਾ ਪਾਇਆ ਜਾ ਸਕਦਾ

ਸਾਰੇ ਸਿੰਘ ਤਕੜੇ ਹੋ ਕੇ ਪਹੁੰਚੋ....

INTERVIEWER: Sikhism emphasizes on equality of entire humanity—Sarbatt da Bhala (good for all). Does the establishment o...
09/03/2023

INTERVIEWER: Sikhism emphasizes on equality of entire humanity—Sarbatt da Bhala (good for all). Does the establishment of an independent Sikh state based on religion complies with principles of Sikhism?

Bhai Harminder Singh Sandhu: State based on Sarbatt da Bhala and the principles of Sikhi totally complies with the principles of Sikhi; in this state(Khalistan) no one belonging to any religion will be discriminated against.

ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏
07/03/2023

ਧੰਨ ਧੰਨ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

ਖਾਲਸਾ ਪੰਥ ਦੀ ਜਾਨ...ਦਮਦਮੀ ਟਕਸਾਲ ਦੇ ਬੱਬਰ ਸ਼ੇਰ...ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ...ਜਨਮ ਦਿਹਾੜੇ ਦੀ...
06/03/2023

ਖਾਲਸਾ ਪੰਥ ਦੀ ਜਾਨ...ਦਮਦਮੀ ਟਕਸਾਲ ਦੇ ਬੱਬਰ ਸ਼ੇਰ...ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਪ੍ਰਧਾਨ ਸਿੱਖ ਸਟੂਡੈਂਟ ਫ਼ੈਡਰੇਸ਼ਨ ਦੇ...ਜਨਮ ਦਿਹਾੜੇ ਦੀਆਂ...ਲੱਖ ਲੱਖ ਵਧਾਈਆਂ ਹੋਵਣ ਜੀ 🙏

ਮਿਲ਼ ਹੀ ਗਿਆ ਏ ਸਾਨੂੰ, ਦਰਦਾਂ ਦੇ ਹਾਣ ਦਾਕਿਹੜੀ ਗੱਲ ਕਿੱਥੇ ਕਹਿਣੀ, ਸਭ ਕੁਝ ਜਾਣਦਾਸਹਿਕੇ ਪਿੰਡਿਆਂ ‘ਤੇ ਸੇਕ,ਆਕਾਸ਼ਾਂ ਨੂੰ ਝੁਕਾਈ ਜਾਂਦਾ ਏਪਿ...
06/03/2023

ਮਿਲ਼ ਹੀ ਗਿਆ ਏ ਸਾਨੂੰ, ਦਰਦਾਂ ਦੇ ਹਾਣ ਦਾ
ਕਿਹੜੀ ਗੱਲ ਕਿੱਥੇ ਕਹਿਣੀ, ਸਭ ਕੁਝ ਜਾਣਦਾ
ਸਹਿਕੇ ਪਿੰਡਿਆਂ ‘ਤੇ ਸੇਕ,
ਆਕਾਸ਼ਾਂ ਨੂੰ ਝੁਕਾਈ ਜਾਂਦਾ ਏ
ਪਿੰਡਾਂ ਵਿਚੋਂ ਉਠਿਆ ਏ ਖ਼ਾਲਸਾ,
ਅੱਖਾਂ ਦਿੱਲੀ ਦੀਆਂ ਅੱਖਾਂ ‘ਚ ਪਾਈ ਜਾਂਦਾ ਏ
ਪਿੰਡਾਂ ਵਿਚੋਂ ਉਠਿਆ ਏ ਖ਼ਾਲਸਾ,
ਦਾਵਾ ਪਾਤਸ਼ਾਹੀ ਵਾਲਾ ਦੁਹਰਾਈ ਜਾਂਦਾ ਏ

4 ਮਾਰਚ 2023: ਬਿਆਸ ਨੇੜਲੇ ਪਿੰਡ ਜੋਧੇ ਵਿਖੇ ਹੋ ਰਹੇ ਕਬੱਡੀ ਕੱਪ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਜ਼ਰੀ ਭਰੀ। ਉਨ੍ਹਾਂ ਸਿੱਖ ਨੌਜਵਾਨੀ ਨੂੰ ਨਸ...
04/03/2023

4 ਮਾਰਚ 2023: ਬਿਆਸ ਨੇੜਲੇ ਪਿੰਡ ਜੋਧੇ ਵਿਖੇ ਹੋ ਰਹੇ ਕਬੱਡੀ ਕੱਪ ‘ਚ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਜ਼ਰੀ ਭਰੀ। ਉਨ੍ਹਾਂ ਸਿੱਖ ਨੌਜਵਾਨੀ ਨੂੰ ਨਸ਼ੇ ਤੇ ਪਤਿਤਪੁਣੇ ਤੋਂ ਬਚ ਕੇ ਅੰਮ੍ਰਿਤ ਛਕ ਕੇ ਸਿੱਖ ਪੰਥ ਦੀ ਸੇਵਾ ‘ਚ ਤਤਪਰ ਰਹਿਣ ਦਾ ਹੋਕਾ ਦਿੱਤਾ।

ਜਦੋ ਪਤਾ ਲਗੇ ਕੀ ਬਿੱਟਾ ਮੇਲੇ ਦੇ ਨੇੜ੍ਹੇ ਤੇੜੇ ਦੇਖਿਆ ਗਿਆ😀ਬਸ ਫੇਰ ਤੁਹਾਡੇ ਸਾਹਮਣੇ ਹੀ ਆ ਲੋਕੀਂ ਉਸੇ ਵਕਤ ਆਪਣੇ ਸਾਈਕਲ ਸਾਂਭਣ ਲੱਗ ਪਏ 👇👇🤣🤣
03/03/2023

ਜਦੋ ਪਤਾ ਲਗੇ ਕੀ ਬਿੱਟਾ ਮੇਲੇ ਦੇ ਨੇੜ੍ਹੇ ਤੇੜੇ ਦੇਖਿਆ ਗਿਆ😀ਬਸ ਫੇਰ ਤੁਹਾਡੇ ਸਾਹਮਣੇ ਹੀ ਆ ਲੋਕੀਂ ਉਸੇ ਵਕਤ ਆਪਣੇ ਸਾਈਕਲ ਸਾਂਭਣ ਲੱਗ ਪਏ 👇👇🤣🤣

ਅੱਜ ਸਿਰਦਾਰ ਕਪੂਰ ਸਿੰਘ IAS ਦਾ ਜਨਮਦਿਨ ਹੈ। ਅਨੰਦਪੁਰ ਸਾਹਿਬ ਦਾ ਮਤਾ ਇਹਨਾਂ ਨੇ ਹੀ ਤਿਆਰ ਕੀਤਾ ਸੀ। ਜਦੋਂ ਡਾ. ਰਾਧਾ ਕ੍ਰਿਸ਼ਨਨ ਨੇ ਸਰਬ ਧਰਮ ਸ...
03/03/2023

ਅੱਜ ਸਿਰਦਾਰ ਕਪੂਰ ਸਿੰਘ IAS ਦਾ ਜਨਮਦਿਨ ਹੈ। ਅਨੰਦਪੁਰ ਸਾਹਿਬ ਦਾ ਮਤਾ ਇਹਨਾਂ ਨੇ ਹੀ ਤਿਆਰ ਕੀਤਾ ਸੀ।
ਜਦੋਂ ਡਾ. ਰਾਧਾ ਕ੍ਰਿਸ਼ਨਨ ਨੇ ਸਰਬ ਧਰਮ ਸੰਮੇਲਨ 'ਚ ਕਿਹਾ ਕਿ ਸਿੱਖ ਹਿੰਦੂਆਂ ਦਾ ਹੀ ਸੁਧਰਿਆ ਹੋਇਆ ਰੂਪ ਹਨ। ਜਵਾਬ 'ਚ ਸਰਦਾਰ ਜੀ ਨੇ ਕਿਹਾ ਕਿ ਜੇ ਸਿੱਖ ਸੁਧਰਿਆ ਰੂਪ ਨੇ ਤਾਂ ਤੁਸੀਂ ਮੰਨੋ ਕਿ ਹਿੰਦੂ ਵਿਗੜਿਆ ਰੂਪ ਨੇ! ਫੇਰ ਵਿਗੜੇ ਰੂਪ ਨੂੰ ਪਾਸੇ ਕਰੋ ਤੇ ਦੇਸ਼ ਦੀ ਸੱਤਾ ਸਿੱਖਾਂ ਨੂੰ ਦਿਓ!
ਸਰਦਾਰ ਜੀ ਕਹਿੰਦੇ ਹੁੰਦੇ ਸੀ ਕਿ ਜੇ ਸਿੱਖਾਂ ਨੇ ਰਾਜ ਨਾ ਲਿਆ ਤਾਂ ਇਹਨਾਂ ਦੀਆਂ ਔਲਾਦਾਂ ਨੂੰ ਹਿੰਦੋਸਤਾਨ 'ਚ ਚਪੜਾਸੀ ਦੀ ਨੌਕਰੀ ਵੀ ਨਹੀਂ ਮਿਲਣੀ!

ਕਰੋ ਜੀ ਦਰਸਨ Takht Sri Hazur Abchal Nagar Sahib, Nanded  ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ
26/02/2023

ਕਰੋ ਜੀ ਦਰਸਨ Takht Sri Hazur Abchal Nagar Sahib, Nanded ਤਖ਼ਤ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ, ਨਾਂਦੇੜ

"ਜਿਉਣਾ ਅਣਖ ਨਾਲ, ਮਰਨਾ ਧਰਮ ਵਾਸਤੇ"ਬਚਨ: ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
26/02/2023

"ਜਿਉਣਾ ਅਣਖ ਨਾਲ, ਮਰਨਾ ਧਰਮ ਵਾਸਤੇ"
ਬਚਨ: ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਆਖ਼ਰੀ ਸੁਆਸਾ ਤੱਕ ਭਾਈ ਸਾਹਿਬ ਨਾਲ ਖੜ੍ਹਾਗੇ🙏🙏🙏🙏🙏
26/02/2023

ਆਖ਼ਰੀ ਸੁਆਸਾ ਤੱਕ ਭਾਈ ਸਾਹਿਬ ਨਾਲ ਖੜ੍ਹਾਗੇ🙏🙏🙏🙏🙏

ਭਾਈ ਲਵਪ੍ਰੀਤ ਸਿੰਘ ਤੂਫ਼ਾਨ ਦਾ ਕੇਸ ਅਜਨਾਲਾ ਅਦਾਲਤ ਵੱਲੋੰ ਰੱਦ
24/02/2023

ਭਾਈ ਲਵਪ੍ਰੀਤ ਸਿੰਘ ਤੂਫ਼ਾਨ ਦਾ ਕੇਸ ਅਜਨਾਲਾ ਅਦਾਲਤ ਵੱਲੋੰ ਰੱਦ

23/02/2023

ਵੇਖ ਦਿੱਲੀਏ..ਜੁਰਅਤ ਜਥੇਦਾਰ ਦੀ👈 ਭਾਈ ਅੰਮ੍ਰਿਤਪਾਲ ਸਿੰਘ ਦੀ ਐਸ ਪੀ (ਪੰਜਾਬ ਪੁਲਿਸ) ਨਾਲ ਗੱਲਬਾਤ || ਅਜਨਾਲਾ ਮੋਰਚਾ

23/02/2023

ਜਬ ਹਮ ਆਏਂਗੇ ਤੋਂ ਗਰਮੀ ਥੋੜੀ ਬੜ ਜਾਏਗੀ

22/02/2023

22/02/2023

#ਸੇਅਰ ਕਰੋ ਵੱਧ ਤੋ ਵੱਧ,ਭਾਈ ਅੰਮ੍ਰਿਤਪਾਲ ਸਿੰਘ ਵੱਲੋ ਕੱਲ੍ਹ ਸਵੇਰੇ 23 ਫਰਵਰੀ ਨੂੰ 11 ਵਜੇ ਅਜਨਾਲੇ ਥਾਣੇ ਅੱਗੇ ਵੱਡਾ ਇਕੱਠ ਕਰਨ ਦਾ ਐਲਾਨ ਵੱਧ ਤੋਂ ਵੱਧ ਸੰਗਤ ਅਜਨਾਲੇ ਥਾਣੇ ਪਹੁੰਚੋ ਜੀ !!

ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ, ਇਹ ਉਹ ਬੋਲੀ ਜਿਸ 'ਚ ਮੈਂ ਜੰਮਿਆ, ਪੱਲਿਆ, ਪੜ੍ਹਿਆ, ਰੋਜ਼ਗਾਰ ਲੱਗਿਆ, ਕਰਜ਼ਦਾਰ ਹਾਂ ਅਸੀਂ ਇਸ ਬੋਲੀ ਦੇ 🙏
21/02/2023

ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ,
ਇਹ ਉਹ ਬੋਲੀ ਜਿਸ 'ਚ ਮੈਂ ਜੰਮਿਆ, ਪੱਲਿਆ, ਪੜ੍ਹਿਆ, ਰੋਜ਼ਗਾਰ ਲੱਗਿਆ, ਕਰਜ਼ਦਾਰ ਹਾਂ ਅਸੀਂ ਇਸ ਬੋਲੀ ਦੇ 🙏

ਦੋਹਤੀ ਵੱਲੋ ਨਾਨੇ ਦੀ ਸ਼ਿਕਾਇਤ               "ਬਾਬਾ ਮੇਰੇ ਨਾਲ ਚੱਲ, ਮੇਰਾ ਨਾਨਾ ਸ਼ਰਾਬ ਪੀਣੋ ਨੀ ਹਟਦਾ” ਏਨਾ ਕਹਿਕੇ ਸਲੀਕੇ ਨਾਲ ਭਾਈ ਅਮ੍ਰਿ...
21/02/2023

ਦੋਹਤੀ ਵੱਲੋ ਨਾਨੇ ਦੀ ਸ਼ਿਕਾਇਤ
"ਬਾਬਾ ਮੇਰੇ ਨਾਲ ਚੱਲ, ਮੇਰਾ ਨਾਨਾ ਸ਼ਰਾਬ ਪੀਣੋ ਨੀ ਹਟਦਾ” ਏਨਾ ਕਹਿਕੇ ਸਲੀਕੇ ਨਾਲ ਭਾਈ ਅਮ੍ਰਿਤਪਾਲ ਸਿੰਘ ਨੂੰ ਉਂਗਲ਼ੋਂ ਫੜਿਆ। ਕਿਹਾ ਕਿ ਚੱਲੋ ਸਾਡੇ ਘਰੇ, ਨਾਲ-ਨਾਲ ਬਾਲੜੀ ਘਰ ਨੂੰ ਹੋ ਤੁਰੀ ਤੇ ਘਰ ਜਾ ਕੇ ਕਿਹਾ ਕਿ ਨਾਲੇ ਇਨ੍ਹਾਂ ਮੈਨੂੰ ਇਸਾਈਆਂ ਦੇ ਸਕੂਲੇ ਪੜਨੇ ਪਾਇਆ, ਇਨ੍ਹਾਂ ਨੂੰ ਕਹੋ ਮੈਨੂੰ ਹੋਰ ਸਕੂਲੇ ਪੜਣ ਲਾ ਦਓ।

ਮੇਰੀ ਖਿੱਚ ਦਾ ਕੇਂਦਰ ਇਹ ਤਸਵੀਰ
19/02/2023

ਮੇਰੀ ਖਿੱਚ ਦਾ ਕੇਂਦਰ ਇਹ ਤਸਵੀਰ

Address

Amritsar

Alerts

Be the first to know and let us send you an email when Manarsh Dhillon posts news and promotions. Your email address will not be used for any other purpose, and you can unsubscribe at any time.

Contact The Business

Send a message to Manarsh Dhillon:

Videos

Share


Other Amritsar media companies

Show All