ਆਵਾਜ਼ ਏ ਆਵਾਮ

ਆਵਾਜ਼ ਏ ਆਵਾਮ voice of human rights.

17/01/2024

14/01/2024
11/01/2024

ਪੰਜਾਬ ਬਚਾਓ ਹਸਤਾਖਰ ਲਹਿਰ ਨੂੰ ਸੰਗਤਾਂ ਦਾ ਭਰਵਾਂ ਹੁੰਗਾਰਾ: ਭਾਈ ਇਕਬਾਲ ਸਿੰਘ ਮਨਾਵਾਂ

07/01/2024

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲ੍ਹੋਂ 13 ਫਰਵਰੀ ਦਿੱਲੀ ਕੂਚ ਸਬੰਧੀ ਬਰਨਾਲਾ ਵਿਖੇ ਕਿਸਾਨ ਮਹਾਂ ਪੰਚਾਇਤ।

ਹਾਦਸੇ ਕਰਕੇ ਭੱਜਣ ਵਾਲੇ ਡਰਾਈਵਰਾਂ ਤੇ ਗੱਡੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਟੁੱਟੀਆਂ ਸੜਕਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਲਈ ਜਿੰਮੇਵ...
02/01/2024

ਹਾਦਸੇ ਕਰਕੇ ਭੱਜਣ ਵਾਲੇ ਡਰਾਈਵਰਾਂ ਤੇ ਗੱਡੀਆਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਪਰ ਟੁੱਟੀਆਂ ਸੜਕਾਂ ਕਾਰਨ ਵਾਪਰਨ ਵਾਲੇ ਹਾਦਸਿਆਂ ਲਈ ਜਿੰਮੇਵਾਰ ਕੌਣ ਮੰਨਿਆ ਜਾਵੇਗਾ? ਕੀ ਸਰਕਾਰ ਆਪਣੀ ਕੋਈ ਜਿੰਮੇਵਾਰੀ ਤਹਿ ਕਰੇਗੀ?

ਸ਼ਹੀਦ ਗੁਰਦੇਵ ਸਿੰਘ ਕਾਉਂਕੇ ਇਤਿਹਾਸਕ ਤੱਥ: ਇਹ ਉਹ ਇਤਿਹਾਸਕ ਦਸਤਾਵੇਜ਼ ਹੈ ਜਿਸ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ  ਕਮੇਟੀ ਤੇ ਕਾਬਜ਼ ਬਾਦਲ ਲਾਣ...
01/01/2024

ਸ਼ਹੀਦ ਗੁਰਦੇਵ ਸਿੰਘ ਕਾਉਂਕੇ ਇਤਿਹਾਸਕ ਤੱਥ: ਇਹ ਉਹ ਇਤਿਹਾਸਕ ਦਸਤਾਵੇਜ਼ ਹੈ ਜਿਸ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਬਾਦਲ ਲਾਣੇ ਦਾ ਪੰਥ ਤੇ ਪੰਜਾਬ ਵਿਰੋਧੀ ਦੋਗਲਾ ਚਿਹਰਾ ਨੰਗਾ ਹੋ ਜਾਂਦਾ ਹੈ। ਸ੍ਰੋਮਣੀ ਕਮੇਟੀ ਵੱਲੋਂ ਹੀ ਆਰਡਰ ਨੰ. 342 ਰ ਮਿਤੀ 19/2/2013 ਅਨੁਸਾਰ ਮਿਤੀ 24/2/2013 ਨੂੰ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਬੁੱਚੜ ਸਵਰਨੇ ਘੋਟਨੇ ਦੇ ਭੋਗ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਡਿਊਟੀ ਕੀਰਤਨ ਦੀ ਲਾਈ ਗਈ ਸੀ। ਜਿਊਂਦੀ ਜ਼ਮੀਰ ਦੇ ਮਾਲਕ ਅਤੇ ਪੰਥਕ ਕਾਰਜਾਂ ਨੂੰ ਸਮਰਪਿਤ ਭਾਈ ਵਡਾਲਾ ਜੀ ਨੇ ਸ੍ਰੋਮਣੀ ਕਮੇਟੀ ਦੇ ਇਸ ਪੰਥ ਵਿਰੋਧੀ ਨਾਦਰਸ਼ਾਹੀ ਫੁਰਮਾਨ ਨੂੰ ਮੰਨਣੋ ਅਤੇ ਦੁਸ਼ਟ ਘੋਟਨੇ ਦੇ ਭੋਗ ਤੇ ਕੀਰਤਨ ਕਰਨਾ ਮਨ੍ਹਾਂ ਕਰ ਜਿੱਥੇ ਆਪਣਾ ਕੌਮੀ ਫਰਜ਼ ਨਿਭਾਇਆ ਉੱਥੇ ਸ੍ਰੋਮਣੀ ਕਮੇਟੀ ਦੇ ਪ੍ਰਬੰਧ ਤੇ ਕਾਬਜ ਮਸੰਦਾ ਦੀ ਸਿੱਖਾਂ ਦੇ ਕਾਤਲਾਂ ਨਾਲ ਡੂੰਘੀ ਯਾਰੀ ਨੂੰ ਜਗ ਜ਼ਾਹਿਰ ਕੀਤਾ। ਇਸ ਸੇਵਾ ਬਦਲੇ ਮਸੰਦ ਲਾਣੇ ਨੇ ਭਾਈ ਵਡਾਲਾ ਨਾਲ ਕਿੜ ਕੱਢਦੇ ਹੋਏ ਕੁਝ ਮਹੀਨਿਆਂ ਬਾਅਦ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਦੀ ਸੇਵਾ ਤੋਂ ਫਾਰਗ ਕਰ ਦਿੱਤਾ।
ਇਹ ਦਸਤਾਵੇਜ ਉਹਨਾ ਦਾ ਵੀ ਮੂੰਹ ਬੰਦ ਕਰਵਾਉਣ ਲਈ ਕਾਫ਼ੀ ਹੈ ਜੋ ਅੱਜ ਸੌੜੀ ਸਿਆਸਤ ਜਾਂ ਲਾਲਚ ਵਸ ਕਹਿ ਰਹੇ ਹਨ ਕਿ ਸ੍ਰੋਮਣੀ ਕਮੇਟੀ ਨੇ ਕਦੇ ਭਾਈ ਬਲਦੇਵ ਸਿੰਘ ਵਡਾਲਾ ਦੀ ਡਿਊਟੀ ਸਵਰਨੇ ਘੋਟਨੇ ਦੇ ਭੋਗ ਤੇ ਕੀਰਤਨ ਦੀ ਨਹੀ ਲਾਈ।

ਲਿੰਕ ਨੂੰ ਟੱਚ ਕਰਕੇ ਚੈਨਲ ਸਬਸਕਰਾਈਬ ਕਰੋ ਜੀ 🙏
01/01/2024

ਲਿੰਕ ਨੂੰ ਟੱਚ ਕਰਕੇ ਚੈਨਲ ਸਬਸਕਰਾਈਬ ਕਰੋ ਜੀ 🙏

ਸਮਾਜ ਦੇ ਹਰ ਖੇਤਰ ਦੀ ਨਿਰਪੱਖ ਜਾਣਕਾਰੀ ਲਈ ਚੈਨਲ ਨੂੰ ਸਬਸਕਰਾਈਬ ਕਰੋ ਜੀ।

30/12/2023

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਸਭ ਦੀਆਂ ਸਾਰਥਿਕ ਮਨੋ ਕਾਮਨਾਵਾਂ ਪੂਰਨ ਕਰੋ ਜੀ!

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ, ਜਿੱਥੇ ਸਿੱਖ ਵਿਰੋਧੀ ਤੇ ਫਿਰਕੂ ਤਾਕਤਾਂ ਨ...
28/12/2023

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਡਾਂਗਮਾਰ ਸਾਹਿਬ, ਜਿੱਥੇ ਸਿੱਖ ਵਿਰੋਧੀ ਤੇ ਫਿਰਕੂ ਤਾਕਤਾਂ ਨੇ ਮੁੱਠੀ ਭਰ ਬੋਧਿਸਟਾਂ ਨੂੰ ਅੱਗੇ ਲਾ ਇਸ ਪਵਿੱਤਰ ਗੁਰਦੁਆਰਾ ਸਾਹਿਬ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਨਿਸ਼ਾਨੀਆਂ ਦਾ ਘੋਰ ਨਿਰਾਦਰ ਕਰਦਿਆਂ ਚੁੱਕ ਦਿੱਤਾ। ਗੁਰੂ ਘਰ ਨੂੰ ਮਲੀਆਮੇਟ ਕਰ ਸਿੱਕਮ ਸਰਕਾਰ ਨੇ ਦਰਵਾਜਿਆਂ ਨੂੰ ਤਾਲੇ ਮਾਰ ਦਿੱਤੇ ਹਨ।
ਤੁਸੀਂ ਵੇਖ ਸਕਦੇ ਹੋ ਮੁੱਖ ਦੁਆਰ ਨੂੰ ਲੱਗੀਆਂ ਸਰਕਾਰੀ ਸੀਲਾਂ ਤਾਲੇ, ਗਰੂ ਘਰ ਦੀ ਪਹਿਲੀ ਫੋਟੋ ਚ ਮਹਾਰਾਜ ਦਾ ਪ੍ਰਕਾਸ਼ ਅਤੇ ਮੌਜੂਦਾ ਹਾਲਤ ਖਾਲੀ ਦਰਬਾਰ ਸਾਹਿਬ।

* ਭਾਈ ਬਲਦੇਵ ਸਿੰਘ ਵਡਾਲਾ ਤੇ ਸਿੱਖ ਸਦਭਾਵਨਾ ਦਲ ਵੱਲੋਂ ਆਰੰਭੀ "ਪੰਜਾਬ ਬਚਾਓ ਹਸਤਾਖ਼ਰ ਲਹਿਰ" ਨੂੰ ਸੰਗਤਾਂ ਤੋਂ ਮਿਲਿਆ ਵੱਡਾ ਹੁੰਗਾਰਾ! * ਫ਼ਤਿ...
28/12/2023

* ਭਾਈ ਬਲਦੇਵ ਸਿੰਘ ਵਡਾਲਾ ਤੇ ਸਿੱਖ ਸਦਭਾਵਨਾ ਦਲ ਵੱਲੋਂ ਆਰੰਭੀ "ਪੰਜਾਬ ਬਚਾਓ ਹਸਤਾਖ਼ਰ ਲਹਿਰ" ਨੂੰ ਸੰਗਤਾਂ ਤੋਂ ਮਿਲਿਆ ਵੱਡਾ ਹੁੰਗਾਰਾ!
* ਫ਼ਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ, ਪੰਜਾਬ ਬਚਾਉਣ ਦਾ ਐਲਾਨਨਾਮਾ ਵੰਡਿਆ ਗਿਆ।
* 328 ਪਾਵਨ ਸਰੂਪ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚੋਂ ਗਾਇਬ ਹੋਣ ਅਤੇ ਚੋਰੀ ਵੇਚੇ ਜਾਣ ਦਾ ਮਸਲਾ ਲਿਆਵੇਗਾ ਬਾਦਲਕਿਆਂ ਨੂੰ 2024 ਚ ਤ੍ਰੇਲੀਆਂ।

ਸੰਗਤ ਜੀ! ਦਰਸ਼ਨ ਕਰੋ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਨਾਲ ਸਬੰਧਤ ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ, ਸਿੱਕਮ।ਗੁਰੂ ਨਾਨਕ ਦੇਵ...
25/12/2023

ਸੰਗਤ ਜੀ! ਦਰਸ਼ਨ ਕਰੋ! ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਉਦਾਸੀ ਨਾਲ ਸਬੰਧਤ ਗੁਰਦੁਆਰਾ ਨਾਨਕ ਲਾਮਾ ਸਾਹਿਬ ਚੁੰਗਥਾਂਗ, ਸਿੱਕਮ।
ਗੁਰੂ ਨਾਨਕ ਦੇਵ ਜੀ ਦੀਆਂ ਅੱਜ ਵੀ ਮੌਜੂਦ ਚਾਰ ਇਤਿਹਾਸਕ ਨਿਸ਼ਾਨੀਆਂ ਖੂੰਡਾ ਸਾਹਿਬ ਦਰੱਖਤ, ਚਾਵਲ ਖੇਤੀ, ਜਲ ਪ੍ਰਵਾਹ ਅਤੇ ਗੁਰੂ ਸਾਹਿਬ ਦੇ ਚਰਨ ਪੈੜ।
ਅਫਸੋਸ! ਡਾਂਗਮਾਰ ਸਾਹਿਬ, ਹਰ ਕੀ ਪੌੜੀ ਅਤੇ ਮੰਗੂ ਮੱਠ ਸਾਹਿਬ ਵਾਂਗ ਇਹ ਗੁਰੂ ਘਰ ਵੀ ਫਿਰਕੂ ਤਾਕਤਾਂ ਅਤੇ ਅਖੌਤੀ ਪੰਥ ਪ੍ਰਸਤਾਂ ਵੱਲੋਂ ਮਲੀਆਮੇਟ ਹੋਣ ਕੰਢੇ ਹੈ।

ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੌਬਿੰਦ ਕੀ ਤਾਰੀਫ ਵੁਹ ਕਮ ਹੈ,ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ, ਸਤਿਗੁਰ ਕਿ ਲਿ...
23/12/2023

ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ,
ਜਿਤਨੀ ਭੀ ਹੋ ਗੌਬਿੰਦ ਕੀ ਤਾਰੀਫ ਵੁਹ ਕਮ ਹੈ,
ਹਰਚੰਦ ਮੇਰੇ ਹਾਥ ਮੇਂ ਪੁਰ ਜੋਰ ਕਲਮ ਹੈ,
ਸਤਿਗੁਰ ਕਿ ਲਿਖੂੰ, ਵਸਫ, ਕਹਾਂ ਤਾਬੇ-ਰਕਮ ਹੈ,
ਇਕ ਆਂਖ ਸੇ ਕਯਾ, ਬੁਲਬੁਲਾ ਕੁਲ ਬਾਹਰ ਕੋ ਦੇਖੇ,
ਸਾਹਿਲ ਕੋ ਯਾ ਮੰਯਧਾਰ ਕੋ ਯਾ ਲਾਹਰ ਕੋ ਦੇਖੇ।
(ਅਲਾ ਯਾਰ ਖਾਨ ਜੋਗੀ)

ਸਰਕਾਰਾਂ ਦੀ ਧੱਕੇਸ਼ਾਹੀ ਖਿਲਾਫ ਪਹਿਲਵਾਨ ਖਿਡਾਰੀਆਂ ਦੇ ਸੰਘਰਸ਼ ਦੀ ਹਿਮਾਇਤ ਕਰੋ!Support the struggle of wrestlers against the oppressi...
23/12/2023

ਸਰਕਾਰਾਂ ਦੀ ਧੱਕੇਸ਼ਾਹੀ ਖਿਲਾਫ ਪਹਿਲਵਾਨ ਖਿਡਾਰੀਆਂ ਦੇ ਸੰਘਰਸ਼ ਦੀ ਹਿਮਾਇਤ ਕਰੋ!
Support the struggle of wrestlers against the oppression of governments!

23/12/2023

ਅਦਾਰਾ ਆਵਾਜ਼-ਏ-ਆਵਾਮ ਵੱਲ੍ਹੋਂ ਕਰੋਨਾ ਕਾਲ ਦੌਰਾਨ ਆਨਲਾਈਨ ਵਿੱਦਿਆ ਸਬੰਧੀ।

12/07/2022

Address

Amritsar

Telephone

+918544707286

Website

Alerts

Be the first to know and let us send you an email when ਆਵਾਜ਼ ਏ ਆਵਾਮ posts news and promotions. Your email address will not be used for any other purpose, and you can unsubscribe at any time.

Videos

Share

Category