ਰਵਿੰਦਰ ਸਿੰਘ ਸੋਹੀ ਮਾਰਗ ਤੇ ਪੁੱਲ ਦੇ ਉਤੋਂ ਦੀ ਟਪਾਤਾ ਪਾਣੀਂ
ਜਨਤਾਂ ਜਨਾਰਦਨ,,ਪਹਿਲ ਦੇ ਆਧਾਰ ਤੇ 🙏 ਬਾਕਿ ਤੁਸੀਂ ਆਪ ਹੀ ਸੁਣ ਲਵੋ
ਹਾਲ ਤੁਸੀਂ ਆਪਣੀ ਅੱਖੀਂ ਵੇਖ ਲਵੋ ਕੂੜਾ ਸਿੱਟ ਸਿੱਟ ਪੂਰਾ ਰੋਡ ਬਲੌਕ ਕਰ ਦਿੱਤਾ ਪ੍ਰਸ਼ਾਸਨ ਵੱਲੋਂ ਇਸ ਉਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜ਼ਮੀਰਾਂ ਮਰ ਚੁਕੀਆਂ ਹਨ ਲੋਕਾਂ ਦੀਆਂ ਤਾਹੀਓਂ ਤਾਂ ਕੋਈ ਬੋਲਦਾ ਨਹੀਂ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਆਓ ਇਕ ਹੋ ਕੇ ਏਸ ਦਾ ਵਿਰੋਧ ਕਰੀਏ ਅਤੇ ਡੰਪਿੰਗ ਗਰਾਊਂਡ ਇੱਥੋਂ ਕਿਤੇ ਹੋਰ ਜਗ੍ਹਾ ਤੇ ਸ਼ਿਫਟ ਕਰਵਾਈਏ ਮੇਰੇ ਇਕੱਲੇ ਨਾਲ ਕੁਝ ਵੀ ਹੱਲ ਨਹੀਂ ਹੋਣਾਂ ਤੁਹਾਨੂੰ ਨਾਲ ਡਟਣਾ ਪਵੇਗਾ ਜੀ ਜੇ ਅਸੀਂ ਆਪਣੇ ਪਿੰਡ ਲਈ ਕੁਝ ਨਹੀਂ ਕਰ ਸਕੇ ਤਾਂ ਲੱਖ ਲਾਹਨਤਾਂ ਹਨ। ਸਾਨੂੰ ਪਿੰਡ ਬਲਟਾਣਾ ਦੇ ਵਸਨੀਕ ਕਹਾਉਣ ਤੇ 🙏
ਇਹ ਹਨ ਭਈਆਂ ਨੂੰ ਸਿਰਾਂ ਤੇ ਚੜ੍ਹਾਉਣ ਦੇ ਨਤੀਜੇ , ਪਿੰਡ ਵਾਸੀਆਂ ਨੂੰ ਇੱਕ ਬੇਨਤੀ ਹੈ ਕਿ ਫੈਮਲੀ ਵਾਲ਼ੀਆਂ ਨੂੰ ਹੀ ਦਿਓ ਕਰਾਏ ਤੇ ਕਮਰਾ ਇਹਨਾਂ ਲੰਡਰਾ ਨੂੰ ਕਿਰਾਏ ਤੇ ਕਮਰਾ ਹੀ ਨਾਂ ਦਿਓ ਕਿਉਂਕਿ ਕੁੱਝ ਪੈਸੀਆ ਕਰਕੇ ਹੋ ਸਕਦਾ ਹੈ ਵੱਡਾ ਨੁਕਸਾਨ 🙏 ਦਿਨ ਦਿਹਾੜੇ ਚੋਰੀ ਕਰਨ ਵੜੀਆ ਚੋਰ ਜਦੋ ਮਾਲਕਾਂ ਨੇਂ ਵੇਖ ਲਿਆ ਤਾਂ ਅੰਦਰੋਂ ਕੁੰਡੀ ਲਗਾ ਕੇ ਦੇਂਣ ਲੱਗੀਆ ਮਰਨ ਦੀਆਂ ਧਮਕੀਆਂ ਪਿੰਡ ਵਾਸੀਆਂ ਨੇ ਫ਼ੜ ਕੇ ਕੀਤਾ ਪੁਲਿਸ ਹਵਾਲੇ,
ਫਰਨੀਚਰ ਮਾਰਕੀਟ ਪ੍ਰਧਾਨ ਹਰਿੰਦਰ ਸਿੰਘ ਜੀ ਨੇ ਇਹ ਵੀਡੀਓ ਬਣਾ ਕੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਕੀਤਾ ਗਿਆ ਆਹ ਸੀਵਰੇਜ਼ ਸਿਸਟਮ ਲੀਕ ਹੋਏ ਨੂੰ ਕਾਫ਼ੀ ਹਫਤੇ ਹੋ ਚੁੱਕੇ ਹਨ । ਪਰ ਕੀਸੇ ਵਲੋਂ ਵੀ ਇਸ ਨੂੰ ਠੀਕ ਨਹੀਂ ਕਰਵਾਇਆ ਗਿਆ। ਇਹ ਸੜਕ ਤਾਂ ਪਹਿਲਾਂ ਹੀ ਕੂੜੇ ਦੇ ਢੇਰਾਂ ਤੇ ਗੰਦ ਨਾਲ ਭਰੀ ਪਈ ਹੈ ਉੱਤੋ ਆਹ ਸੀਵਰੇਜ਼ ਦਾ ਗੰਦਾ ਪਾਣੀ ਸੜਕਾਂ ਤੇ ਤੈਰ ਰਿਹਾ ਹੈ ਲੋਕ ਪ੍ਰੇਸ਼ਾਨ ਹਨ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਸਹਿ ਕਰਵਾਇਆ ਜਾਵੇ ਜੀ ਧੰਨਵਾਦ, #_ਪਿੰਡ_ਬਲਟਾਣਾ_ਖਬਰਾਂ 🙏
Hi everyone! 🌟 You can support me by sending Stars - they help me earn money to keep making content you love.
Whenever you see the Stars icon, you can send me Stars!
#StarsEverywhere
Ravinder Sohi A fire broke out on Marg Baltana and after calling, reached within five minutes and brought the fire under control and prevented major damage
Saini Vihar Face 3 Baltana Accidents happen every day at this time Leader Sahaban came 3-4 months ago to loot in the name of inauguration but the condition of the whole road is bad.
#ਰਵਿੰਦਰਾ_ਇਨਕਲੇਵ_ਬਲਟਾਣਾ
ਆਖਿਰਕਾਰ ਆਮ ਜਨਤਾ ਨੂੰ ਲੁੱਟਣਾ ਕਦੋ ਬੰਦ ਕਰਨਗੇ ਲੋਕ , ਕਸੂਰ ਪਲਾਟ ਲੈਣ ਵਾਲੇ ਦਾ ਨਹੀਂ , ਕਸੂਰ ਪਲਾਟ ਵੇਚਣ ਵਾਲੇ ਪ੍ਰੋਪਰਟੀ ਡੀਲਰ ਦਾ ਅਤੇ ਪ੍ਰਸ਼ਾਸਨ ਦਾ ਹੈ ਜੋ ਮਨਜੁਰੀ ਦੇ ਰਿਹਾ ਹੈ ਅਦਾਲਤ ਦੇ ਫੈਸਲੇ ਦੀਆਂ ਸ਼ਰੇਆਮ ਉੱਡਾ ਰਹੇ ਹਨ ਧੱਜੀਆਂ।
#ਪਿੰਡ_ਬਲਟਾਣਾ_ਮੰਦਾ_ਹਾਲ🙏
There is a school nearby, children are also getting sick due to the piles of this garbage Residents of the village expressed public concern over garbage #ਐਂਮ_ਸੀ_ਆਉਦੇ_ਹਨ_ਗਾਂਵਾ_ਨੂੰ_ਗੁੜ_ਖਿਲਾ_ਕੇ_ਵਾਪਸ_ਚਲੇ_ਜਾਂਦੇ_ਹਨ_ਕੋਈ_ਕਾਰਵਾਈ_ਨਹੀ_ਕਰਦੇ #ਸੁਖਵੀਰ_ਸਿੰਘ_ਬਲਾਟਣਾ_ਨੇ_ਦੱਸਿਆ_ਕਿ_ਮੀਂਹ_ਪੈਂਣ_ਤੋਂ_ਬਾਅਦ_ਜਦੋਂ_ਹਵਾ_ਚਲਦੀ_ਹੈ_ਤਾਂ_ਗੰਦੀ__ਸਮੇਲ_ਉਡਦੀ_ਹੈ #ਮੌਜੂਦਾ_ਸਰਕਾਰ_ਮੁਰਦਾਬਾਦ_ਮੌਜੂਦਾ_ਐਮ_ਸੀ_ਮੁਰਦਾਬਾਦ_ਮੌਜੂਦਾ_ਐਮ_ਐਲ_ਏ_ਮੁਰਦਾਬਾਦ_
#ਆਮ_ਆਦਮੀ_ਪਾਰਟੀ_ਮੁਰਦਾਬਾਦ
Hi everyone! 🌟 You can support me by sending Stars - they help me earn money to keep making content you love.
Whenever you see the Stars icon, you can send me Stars!
#StarsEverywhere
Garbage dump should also be changed from here to some other place. Batheri river is lying empty. Stop the parking of garbage trolleys here. #pind_baltana_news #DsK ✍️🙏