Dhan Dhan Baba Deep Singh Ji

Dhan Dhan Baba Deep Singh Ji ਵਾਹਿਗੁਰੂ ਭਲੀ ਕਰੇ �

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
16/10/2023

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

15/10/2023

ਚੌਪਹਿਰੇ ਨੂੰ ਲੈ ਕੇ ਗੁ. ਸ਼ਹੀਦਾਂ ਸਾਹਿਬ ’ਚ ਵੱਡੇ ਬਦਲਾਅ, ਸੰਗਤ ਲਈ ਬਣਾ’ਤਾ ਲਾਂਘਾ, ਗੁਟਕਾ ਸਾਹਿਬਾਨ ਦਾ ਥਾਂ ਬਦਲਿਆ

I've received 12,400 reactions to my posts in the past 30 days. Thanks for your support. 🙏🤗🎉
02/10/2023

I've received 12,400 reactions to my posts in the past 30 days. Thanks for your support. 🙏🤗🎉

25/09/2023

ਸ਼ਹੀਦਾਂ ਸਾਹਿਬ ਵਿਖੇ ਪੁੱਜੀ ਸੰਗਤ ਨੇ ਕੀਤੀ ਚੋਪਹਿਰਾ ਸਾਹਿਬ ਦੀ ਅਲੌਕਿਕ ਸੇਵਾ

I've received 7,200 reactions to my posts in the past 30 days. Thanks for your support. 🙏🤗🎉
24/09/2023

I've received 7,200 reactions to my posts in the past 30 days. Thanks for your support. 🙏🤗🎉

16/09/2023

ਜਿਹੜੇ ਵੀਰ ਕਹਿੰਦੇ ਸਾਡੀ ਅਰਦਾਸ ਨਹੀਂ ਸੁਣੀ ਗੁਰੂ ਸਾਹਿਬ ਅਸੀਂ ਬੜੇ ਪਾਠ ਕਰ ਬੈਠੇ

ਨਹੀਂ ਮਿਲਿਆ ਬਾਬਾ ਦੀਪ ਸਿੰਘ ਦੇ ਘਰੋਂ ਕੁਝ ਨਰਾਜ਼ ਨਾ ਹੋਵੋ ਆਪਣੀ ਅਰਦਾਸ ਤੇ ਸ਼ਰਧਾ ਨੂੰ ਘੱਟ ਨਾ ਕਰਿਓ

ਕਿਉਂਕਿ ਸਾਨੂੰ ਆਪੋ ਆਪਣੀ ਹੁੰਦੀ ਆ ਪਰ ਗੁਰੂ ਨੂੰ ਸਾਰਿਆਂ ਦਾ ਫਿਕਰ ਹੁੰਦਾ ਹੈ। ਉਹ ਵਾਰੋ ਵਾਰੀ ਸਭ ਦੇ ਦੁੱਖ ਕੱਟਦਾ ਹੈ। ਜੇ ਬਹੁਤ ਅਰਦਾਸਾਂ ਕਰਕੇ ਵੇਖ ਲਈਆਂ ਫਿਰ ਵੀ ਨਹੀਂ ਸੁਣੀਆਂ ਗਈਆਂ ਗੁਰੂ ਦਾ ਨਿਰਾਸ਼ ਹੋ ਕੇ ਕਦੇ ਦਰ ਨਹੀਂ ਛੱਡੀਦਾ ਹੁੰਦਾ। ਤੁਸੀਂ ਗੁਰੂ ਤੋਂ ਮੰਗ ਲਿਆ ਕੁਝ ਤੁਹਾਨੂੰ ਉਸ ਤੋਂ ਅੱਗੇ ਕੁਝ ਨਹੀਂ ਪਤਾ ਗੁਰੂ ਨੇ ਸੁਣੀ ਜਾਂ ਗੁਰੂ ਇਸ ਸਮੇਂ ਤੁਹਾਡੀ ਅਰਦਾਸ ਪੂਰੀ ਕਰਨ ਦੇ

ਕਿੰਨਾ ਕੁ ਨੇੜੇ ਆ ਕੀ ਪਤਾ ਕੱਲ੍ਹ ਨੂੰ ਗੁਰੂ ਨੇ ਤੁਹਾਡੀਆਂ ਅਰਦਾਸਾਂ ਪੂਰੀਆਂ ਕਰਨ ਦਾ ਨੰਬਰ ਲਗਾਉਣਾ ਹੋਵੇ ਤੇ ਤੁਸੀਂ ਅੱਜ ਹੀ ਗੁਰੂ ਕੋਲੋਂ ਮੁੱਖ ਮੋੜ ਕੇ ਬਹਿ ਜਾਵੋ

ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏🙏🙏
16/09/2023

ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏🙏🙏

04/09/2023

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏
ਚੌਪਿਹਰਾ ਸ਼ਹੀਦਾਂ ਸਾਹਿਬ

04/09/2023

ਵਾਹਿਗੁਰੂ ਭਲੀ ਕਰੇ �

Address

Amirtsar
Ajnala
143606

Telephone

+919814976244

Website

Alerts

Be the first to know and let us send you an email when Dhan Dhan Baba Deep Singh Ji posts news and promotions. Your email address will not be used for any other purpose, and you can unsubscribe at any time.

Videos

Share


Other Digital creator in Ajnala

Show All