ਇੱਕ ਵਿਧਾਇਕ ਨੂੰ ਕਿੰਨੀ ਤਨਖਾਹ ਅਤੇ ਕਿੰਨੇ ਮਿਲਦੇ ਹਨ ਭੱਤੇ ?
ਦੇਖੋ ਪੂਰੀ ਵੀਡੀਉ.........ਵਧਿਆ ਲਗੀ ਤਾਂ ਸ਼ੇਅਰ ਜ਼ਰੂਰ ਕਰਿਓ
ਸੁਣੋ ਆਜ਼ਾਦੀ ਦੀ ਲੜਾਈ ਸਮੇਂ ਰੇਲਵੇ ਸਟੇਸ਼ਨਾਂ ਤੇ ਹਿੰਦੂ ਤੇ ਮੁਸਲਿਮ ਲੋਕਾਂ ਲਈ ਪਏ ਅਲੱਗ ਅਲੱਗ ਪਾਣੀ ਦੇ ਘੜਿਆ ਨੂੰ ਕਿਸ ਨੇ ਇਕ ਕਰਵਾਇਆ ਸੀ। ਸ਼ਾਹੀ ਇਮਾਮ ਪੰਜਾਬ ਜਨਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਦੀ ਜੁਬਾਨੀ
ਦਹਲੀਜ਼ ਕਲਾਂ ਭੱਠੇ ਮਾਲਕ ਦੇ ਪੁੱਤਰ ਤੇ ਹੋਏ ਜਾਨਲੇਵਾ ਹਮਲੇ ਵਾਲੇ ਮਾਮਲੇ ਵਿਚ 5 ਵਿਅਕਤੀ ਕਾਬੂ, ਐਸਐਸਪੀ ਮਾਲੇਰਕੋਟਲਾ ਵੱਲੋ ਕਾਨਫਰੰਸ, ਪ੍ਰੇਮ ਸਬੰਧਾਂ ਦਾ ਨਿਕਲ਼ਿਆ ਮਾਮਲਾ
#ahmedgarh #oil #theft #share #AAPGovt ........
#india #vs #japan #vs #Pakistan
ਗਿਰਫਤਾਰੀ ਦੇਣ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਰੋਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸਬੋਧਨ ਕਰਦੇ ਹੋਏ....
#chor #chori #motercycle #ahmedgarh
ਇਨ੍ਹਾਂ ਵਿਅਕਤੀਆਂ ਨੇ ਅਹਿਮਦਗੜ੍ਹ (ਜਿਲਾ ਮਲੇਰਕੋਟਲਾ) ਤੋਂ ਇੱਕ ਮੋਟਰਸਾਇਕਲ ਚੋਰੀ ਕਰ ਲਿਆ। ਇਨਾਂ ਸਬੰਧੀ ਕੋਈ ਵੀ ਜਾਣਕਾਰੀ ਮਿਲਣ ਤੇ ਕਿਰਪਾ ਕਰਕੇ ਇਸ ਨੰਬਰ 9814030062 ਤੇ ਸੰਪਰਕ ਕਰੋ
#fun #funny #funnyvideos #funnyreels
जय श्री बाला जी....जागरण और शोभा यात्रा के बांटे निमंत्रण पत्र
ਲੁਧਿਆਣਾ ਮਲੇਰਕੋਟਲਾ ਰੋਡ ਤੇ ਕੁੱਪ ਵਿਖੇ ਸਵਿਫਟ ਅਤੇ ਛੋਟੇ ਹਾਥੀ ਵਿਚ ਲਗਭਗ ਦੁਪਿਹਰ 1 ਵਜੇ ਹੋਈ ਜ਼ਬਰਦਸਤ ਟੱਕਰ, ਸਵਿਫਟ ਕਾਰ ਡੀਵਾਈਡਰ ਪਾਰ ਕਰ ਦੂਸਰੇ ਪਾਸੇ ਆਉਂਦੇ ਟੈਂਪੂ ਨਾਲ ਟਕਰ, ਜਾਨੀ ਨੁਕਸਾਨ ਤੋਂ ਰਿਹਾ ਬਚਾਅ.....
ਅੰਮ੍ਰਿਤਪਾਲ ਸਿੰਘ ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ.......
ਵੀਰ ਆ ਟੀਮ ਇੱਕ ਲੇਡੀਜ਼ ਤੇ 6 7 ਬੰਦੇ ਲੁੱਟਣ ਵਾਲੇ ਨੇ ਸਾਰੇ ਧਿਆਨ ਰਖਣ ਕੱਲ ਇਹ ਗੋਨਿਆਣਾ ਮੰਡੀ ਵਿੱਚ ਸੀ ਸਾਰੇ ਧਿਆਨ ਰੱਖੋ ਕੋਈ ਭੀ ਐਸ ਤਰਾਂ ਦਾ ਦਿਖਦਾ ਤਾ ਕਾਰਵਾਈ ਆਪਾਂ ਨੂੰ ਆਪ ਕਰਨੀ ਪੈਣੀ ਆ
दिल्ली के उप मुख्य मंत्री मनीष सिसोदिया गिरफ्तार.......
ਗੋਇੰਦਵਾਲ ਜੇਲ੍ਹ ਵਿਚ ਗੈਂਗਵਾਰ, ਸਿੱਧੂ ਮੂਸੇ ਵਾਲਾ ਦੇ ਕਾਤਲਾ ਦਾ ਮਡਰ .....
ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਇਕ ਅਮਿਤ ਰਤਨ ਗਿਰਫ਼ਤਾਰ, ਰਿਸ਼ਵਤ ਮਾਮਲੇ ਵਿਚ ਹੋਈ ਕਾਰਵਾਈ
ਮੇਰੇ ਭਰਾ ਦਾ ਕਿਸੇ ਦਾ ਫੋਨ ਆਇਆ ਸੀ ਕਹਿਦਾ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹਿੰਦ ਹਸਪਤਾਲ ਵਿੱਚੋ, ਇਸ ਲਈ ਇਹ ਵੀਡਿਓ ਵੀ ਆਪਣੇ ਪੇਜ ਤਾਂ ਪਾ ਦਿਓ ਕਿ ਪਤਾ ਮਿਲ ਜਾਵੇ
ਮਿਤੀ 14-01-2023 ਨੂੰ ਹਿੰਦ ਹਸਪਤਾਲ ਮੰਡੀ ਅਹਿਮਦਗੜ੍ਹ ਤੋਂ ਮੋਟਰਸਾਈਕਲ ਪਲਟੀਨਾ ਰੰਗ ਕਾਲਾ PB10CA 7493 ਚੋਰੀਂ ਹੋ ਗਿਆ ।
ਸ਼ੇਅਰ ਕਰਦੋ ਕਿ ਪਤਾ ਵੀਰ ਦਾ ਮੋਟਰਸਾਈਕਲ ਜਾਂ ਫਿਰ ਮੋਟਰਸਾਈਕਲ ਚੋਰੀ ਕਰਨ ਵਾਲਾ ਮਿਲ ਹੀ ਜਾਵੇ.....
1 ਫ਼ਰਵਰੀ ਨੂੰ ਅਹਿਮਦਗੜ ਦੀ ਮਸ਼ਹੂਰ ਦੁਕਾਨ ਨਵੀਨ ਕੱਪੜੇ ਵਾਂਲੇ ਦੇ 3 ਕੁੜੀਆਂ ਨੇ ਹੱਥ ਦੀ ਸਫਾਈ ਨਾਲ ਬਜ਼ੁਰਗ ਦੀ ਜੇਬ ਵਿੱਚੋਂ 50,000 ਰੁਪਏ ਕੱਡ ਲਏ ਜੋ ਵਿਡਿੳ ਵਿੱਚ ਸਾਫ਼ ਦਿਖ ਰਿਹਾ। ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਨੂੰ ਪਛਾਣਦੇ ਹੋ ਤਾਂ 94783-26453 , 94644-57009 ਤੇ ਕਿਰਪਾ ਕਰਕੇ ਸੰਪਰਕ ਕਰੋ। ਸੂਹ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ।
ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਚ ਜੋੜਾ ਘਰ ਵਿਚ ਇਹ ਬੰਦਾ ਬਹੁਤ ਵਾਰ ਬੂਟ ਚੋਰੀ ਕਰ ਕੇ ਲੈ ਗਿਆ ਹੈ
ਵੀਡੀਓ ਨੂੰ ਵੱਧ ਤੋ ਵੱਧ ਸੇਅਰ ਕਰੋ ਤਾ ਕਿ ਇਸ ਬੰਦੇ ਦਾ ਪਤਾ ਲੱਗ ਸਕੇ।
ਸ਼ਰਮ ਕਰਨੀ ਚਾਹੀਦੀ ਆ ਇਹੋ ਜਿਹੇ ਬੰਦਿਆਂ ਨੂੰ ਓਹ ਗੁਰੂ ਘਰਾਂ ਨੂੰ ਤਾਂ ਬਖਸ਼ ਦਿਓ,