Paramjit gill

Paramjit gill thanx Universe

ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਦੇਣ ਵਾਲੇ,ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਵਾਲੇ ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇ...
15/11/2024

ਕਿਰਤ ਕਰੋ,ਨਾਮ ਜਪੋ ਅਤੇ ਵੰਡ ਛਕੋ ਦਾ ਹੋਕਾ ਦੇਣ ਵਾਲੇ,ਮਨੁੱਖਤਾ ਨੂੰ ਸਿੱਧੇ ਰਾਹੇ ਪਾਉਣ ਵਾਲੇ ਸਿੱਖ ਕੌਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਲੋਕਾਈ ਨੂੰ ਲੱਖ ਲੱਖ ਮੁਬਾਰਕਾਂ

     #ਕਿਸਾਨ
23/07/2023



#ਕਿਸਾਨ

16/07/2023

ਕਈ ਵਾਰ ਜਿੰਦਗੀ ਕੜੇ ਇਮ ਇਮਤਿਹਾਨ ਵਿੱਚੋਂ ਕੱਢ ਕੇ ਤੁਹਾਨੂੰ ਅਸਲ ਵਿੱਚ ਬਹੁਤ ਕੁੱਝ ਸਿਖਾ ਦਿੰਦੀ ਹੈ ਅਕਸਰ ਸਮੇਂ ਤੋਂ ਪਹਿਲਾਂ ਅਤੇ ਤਜ਼ਰਬੇ ਤੋਂ ਬਿਨਾ ਮਿਲਿਆ ਮੌਕਾ ਸੰਭਾਲ ਨਹੀਂ ਹੁੰਦਾ
ਪਰਮਜੀਤ ਗਿੱਲ
ਜ਼ਿਲ੍ਹਾ ਮੀਤ ਪ੍ਰਧਾਨ (sc wing)

thanx Universe

10/07/2023

ਮਾਨਯੋਗ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਜੀ ਮਿਤੀ 10/07/2023 ਦਿਨ ਸੋਮਵਾਰ ਮਲੋਟ ਹਲਕੇ ਵਿੱਚ ਪਹੁੰਚ ਰਹੇ ਹਨ।
ਪਿੰਡ ਈਨਾ ਖੇੜਾ - 11:00 ਵਜੇ
ਮੀਟਿੰਗ ਮਲੋਟ - 12:30 ਵਜੇ
ਵਾਰਡ -6 - 4:00 ਵਜੇ ਸ਼ਾਮ




ਆਮ ਆਦਮੀ ਪਾਰਟੀ  ਮਾਣਯੋਗ ਮੁੱਖ ਮੰਤਰੀ ਸਾਬਅਤੇ ਸਾਡੇ ਸਤਿਕਾਰਯੋਗ ਵੱਡੇ ਭੈਣ ਜੀ  ਡਾਕਟਰ ਬਲਜੀਤ ਕੌਰ ਜੀ ਕੈਬਨਿਟ ਮੰਤਰੀ ਪੰਜਾਬ ਜੀਆਂ ਦੀ ਯੋਗ ਅਗ...
06/07/2023

ਆਮ ਆਦਮੀ ਪਾਰਟੀ ਮਾਣਯੋਗ ਮੁੱਖ ਮੰਤਰੀ ਸਾਬ
ਅਤੇ ਸਾਡੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਬਲਜੀਤ ਕੌਰ ਜੀ ਕੈਬਨਿਟ ਮੰਤਰੀ ਪੰਜਾਬ ਜੀਆਂ ਦੀ ਯੋਗ ਅਗਵਾਈ ਹੇਠ ਕਾਫ਼ਲਾ ਵਧ ਰਿਹਾ





ਹਲਕਾ ਮਲੋਟਰੂਪ ਨਗਰ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ  ਮਾਣਯੋਗ ਡਾਕ੍ਟਰ ਬਲਜੀਤ ਕੌਰ ਜੀਕੈਬਨਿਟ ਮੰਤਰੀ ਪੰਜਾਬ ਜੀਆਂ ਵੱਲ...
03/07/2023

ਹਲਕਾ ਮਲੋਟ
ਰੂਪ ਨਗਰ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਕ੍ਰਿਕਟ ਟੂਰਨਾਮੈਂਟ ਵਿੱਚ ਮਾਣਯੋਗ ਡਾਕ੍ਟਰ ਬਲਜੀਤ ਕੌਰ ਜੀ
ਕੈਬਨਿਟ ਮੰਤਰੀ ਪੰਜਾਬ ਜੀਆਂ ਵੱਲੋਂ ਦਿੱਤੇ ਹੁਕਮਾਂ ਅਨੁਸਾਰ
ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਗਵਾਈ
ਮੌਕੇ ਤੇ ਹਾਜਰ ਟੀਮ
ਗਗਨ ਔਲਖ ਬਲਾਕ ਪ੍ਰਧਾਨ
ਜਸਮੀਤ ਬਰਾੜ ਬਲਾਕ ਪ੍ਰਧਾਨ
ਜੋਨੀ ਗਰਗ। ਆਪ ਆਗੂ
ਲਵ ਬਤਰਾ ਆਪ ਆਗੂ
ਗੁਰਪ੍ਰੀਤ ਸਿੰਘ bc wing
ਜੋਨੀ ਜੁਨੇਜਾ ਸਮਾਜਸੇਵੀ
ਖੇਡਾਂ ਸਿਹਤਮੰਦ ਭਵਿੱਖ ਦੀ ਖ਼ੂਬਸੂਰਤ ਸ਼ੁਰੂਆਤ ਹਨ
ਆਪ ਜਿੰਦਾਬਾਦ






01/07/2023

ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਰਹੀ ਹੈ ਪੰਜਾਬ ਸਰਕਾਰ, ਮਾਣਯੋਗ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨੇ ਕਿਹਾ ਜਲਦ ਵੇਰਵੇ ਕਰ ਰਿਹਾ ਸਾਂਝੇ

ਹਲਕਾ ਮਲੋਟਮਾਣਯੋਗ ਡਾਕ੍ਟਰ ਬਲਜੀਤ ਕੌਰ ਜੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੱਲ  ਵਾਟਰ ਵਰਕਸ ਮਹਿਕਮੇ ਦੀ ਬਾਊਂਡਰੀ ਵਾਲ ਦਾ  ਉਦਘਾਟਨ ਕੀਤਾ ਗਿਆ ਅਤ...
24/06/2023

ਹਲਕਾ ਮਲੋਟ
ਮਾਣਯੋਗ ਡਾਕ੍ਟਰ ਬਲਜੀਤ ਕੌਰ ਜੀ
ਕੈਬਨਿਟ ਮੰਤਰੀ ਪੰਜਾਬ ਵੱਲੋਂ
ਕੱਲ ਵਾਟਰ ਵਰਕਸ ਮਹਿਕਮੇ ਦੀ ਬਾਊਂਡਰੀ ਵਾਲ ਦਾ ਉਦਘਾਟਨ ਕੀਤਾ ਗਿਆ ਅਤੇ ਅੱਜ ਅਸੀਂ ਆਮ ਆਦਮੀ ਪਾਰਟੀ ਟੀਮ ਨਾਲ ਚੱਲ ਰਹੇ ਕੰਮ ਦਾ ਮੌਕੇ ਪਹੁੰਚ ਕੇ ਜਾਇਜਾ ਲਿਆ
ਲੋਕ ਹਿਤ ਅਤੇ ਲੋਕ ਲੋੜਾਂ ਪਹਿਲ ਦੇ ਆਧਾਰ ਤੇ
ਆਪ ਜਿੰਦਾਬਾਦ






14/06/2023
ਹਲਕਾ ਮਲੋਟਮੇਰਾ ਵਾਰਡਮੇਰੀ ਜ਼ਿੰਮੇਵਾਰੀਵਾਰਡ ਨੰਬਰ 11 ਵਿੱਚ  ਸੀਵਰੇਜ ਸਫ਼ਾਈ ਅਭਿਆਨ ਤਹਿਤਗਾਰ ਕੱਢਣ ਲਈ ਟੀਮ   ਵੱਲੋਂ ਕੋਸ਼ਿਸ਼ਵਾਰਡ ਇੰਚਾਰਜ ਸੁ...
13/06/2023

ਹਲਕਾ ਮਲੋਟ
ਮੇਰਾ ਵਾਰਡ
ਮੇਰੀ ਜ਼ਿੰਮੇਵਾਰੀ
ਵਾਰਡ ਨੰਬਰ 11 ਵਿੱਚ ਸੀਵਰੇਜ ਸਫ਼ਾਈ ਅਭਿਆਨ ਤਹਿਤ
ਗਾਰ ਕੱਢਣ ਲਈ ਟੀਮ ਵੱਲੋਂ ਕੋਸ਼ਿਸ਼
ਵਾਰਡ ਇੰਚਾਰਜ ਸੁਰਜੀਤ ਸਿੰਘ
ਆਪ ਜਿੰਦਾਬਾਦ




07/06/2023

ਬਾਜਵਾ ਸਾਬ ਬਚੋ ਸਿੱਧੂ ਤੋਂ ਬਾਅਦ ਹੁਣ ਮਾਨ ਰੂਪੀ ਮਿਸਾਇਲ ਤੁਹਾਡੇ ਵੱਲ ਘੁੰਮੂ

Address

Ward No 11
Abohar
152107

Telephone

+919888247234

Website

Alerts

Be the first to know and let us send you an email when Paramjit gill posts news and promotions. Your email address will not be used for any other purpose, and you can unsubscribe at any time.

Contact The Business

Send a message to Paramjit gill:

Videos

Share