5abi.com (ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ)

  • Home
  • United Kingdom
  • Warrington
  • 5abi.com (ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ)

5abi.com (ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ) http://www.5abi.com/ ਇਹ 'ਫੇਸਬੁੱਕ ਪੰਨਾ' ਫੇਸਬੁੱਕ ਤੇ 19.02.2011 ਐਲਾਨ ਕੀਤਾ ਗਿਆ।

ਲੇਖ: ਕਰੋਨਾ ਦੇ ਫ਼ਾਇਦੇ !!!
13/04/2020

ਲੇਖ: ਕਰੋਨਾ ਦੇ ਫ਼ਾਇਦੇ !!!

5abi.com - The Panjabi Language Portal

17/08/2018
18/03/2017

BBC, Punjabi Language, Dr. Baldev Singh Kandola (5abi.com) ...

http://www.5abi.com/vishesh/vishesh2016/15-zaban-harshinder-050416.htm
06/04/2016

http://www.5abi.com/vishesh/vishesh2016/15-zaban-harshinder-050416.htm

ਜੀਵ-ਵਿਗਿਆਨ ਵਿਚ ਕੀੜਿਆਂ ਦੀਆਂ ਕਿਸਮਾਂ ਪੜਾਉਣ ਲੱਗਿਆਂ ਕਈ ਗਰੁੱਪ ਪੜਾਏ ਜਾਂਦੇ ਹਨ। ਹਰ ਗਰੁੱਪ ਵਿਚਲੇ ਕੀੜਿਆਂ ਨੂੰ ਵੱਖੋ-ਵੱਖ ਮੰਨ ਕੇ ਸਿਰਫ਼ ਇਕ ਕੀੜੇ ਬਾਰੇ ਪੂਰੀ ਜਾਣਕਾਰੀ ਦੱਸਣ ਬਾਅਦ ਕਿ ਇਸ ਦੇ ਖੰਭ, ਆਵਾਜ਼, ਮੂੰਹ, ਲੱਤਾਂ, ਸਰੀਰ ਉੱਪਰਲੇ ਵਾਲ, ਮਾਦਾ

http://www.5abi.com/vishesh/vishesh2016/13-unicode-safar-rewail-200316.htm
23/03/2016

http://www.5abi.com/vishesh/vishesh2016/13-unicode-safar-rewail-200316.htm

ਮੈਨੂੰ ਵਿਦੇਸ਼ ਵਿੱਚ ਰਹਿੰਦਿਆਂ ਅੱਠ ਸਾਲ ਹੋ ਚੁੱਕੇ ਹਨ । ਮੇਰੀ ਉਮਰ ਦਾ ਅਠੱਤਰਵਾਂ ਸਾਲ ਵੀ ਇੱਸੇ ਸਾਲ ਦੇ ਪੰਦਰਾਂ ਜੂਨ ਨੂੰ ਪੂਰਾ ਹੇ ਜਾਵੇ ਗਾ। ਪੰਜਾਬ ਤੋਂ ਇੱਥੇ ਆਉਣ ਤੋਂ ਕੁੱਝ ਸਮਾ ਪਹਿਲਾਂ ਮੈਨੂੰ ਕੰਪਿਊਟਰ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ - ਸਾਥੀ ਲੁਧਿਆਣਵੀ, ਲੰਡਨਪਿਛ...
09/03/2016

ਪੰਜਾਬੀ ਵਿਕਾਸ ਮੰਚ,ਯੂ. ਕੇ. ਵਲ੍ਹੋਂ ਵੁਲਵਰਹੈਂਪਟਨ (ਯੂ. ਕੇ.) ਵਿਖ਼ੇ ਪੰਜਾਬੀ ਕੀ-ਬੋਰਡ ਬਾਰੇ ਵਿਸ਼ੇਸ਼ ਸੈਮੀਨਾਰ - ਸਾਥੀ ਲੁਧਿਆਣਵੀ, ਲੰਡਨ
ਪਿਛਲੇ ਦਿਨੀਂ (ਸਨਿੱਚਰਵਾਰ, 5 ਮਾਰਚ, 2016) ਪੰਜਾਬੀ ਵਿਕਾਸ ਮੰਚ ਵਲ੍ਹੋਂ ਵੁਲਵਰਹੈਂਪਟਨ ਦੇ ਇਤਿਹਾਸਕ ਹਾਲ 'ਲਿੰਡਨ ਹਾਊਸ' ਵਿਖ਼ੇ ਪੰਜਾਬੀ ਵਿਕਾਸ ਮੰਚ ਯੂ. ਕੇ. ਵਲੋਂ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਵਿਗਿਆਨੀ ਡਾਕਟਰ ਬਲਦੇਵ ਸਿੰਘ ਕੰਦੋਲਾ ਦੁਆਰਾ ਈਜਾਦ ਕੀਤੇ ਗਏ ਪੰਜਾਬੀ ਦੇ ਸਮਰੱਥ ਕੀ-ਬੋਰਡ ਪੰਜਾਬੀ:XL ਨੂੰ ਲੋਕ ਅਰਪਨ ਕਰਨ ਦੇ ਮਹੂਰਤੀ ਸਮਾਗਮ ਤੇ ਇਸਦੇ ਨਾਲ਼ ਹੀ ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਦੇ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
http://www.5abi.com/2016-pubs/08-pxl-seminar-SathiL-080316.htm

10/10/2015

ਪੰਜਾਬੀ ਭਾਸ਼ਾ ਦੀ ਦੁਸ਼ਵਾਰੀ ਦਾ ਪਿਛੋਕੜ : ਭਾਰਤ ਦੇ ਕਪਟੀ ਸਿਆਸਤਦਾਨਾਂ ਅਤੇ ਪੰਜਾਬ ਦੇ ਝੋਲ਼ੀ ਚੱਕ ਆਗੂਆਂ ਦੀਆਂ ਗੁੱਝੀਆਂ ਸ਼ੈਤਾਨ ਚਾਲਾਂ ਨੇ ਆਜ਼ਾਦੀ ਤੋਂ ਬਾਅਦ ਜਲਦੀ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।
http://www.5abi.com/vishesh/vishesh2015/44-punjabi-dushvarian-ekam-deep-051015.htm

5abi.com - The Panjabi Language Portal Kuldeep Nayyer. Punjabi literature on the Net.

10/10/2015

ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਵਲੋਂ ਆਯੋਜਿਤ ਭਾਸ਼ਾ ਸੰਮੇਲਨ ਦੇ ਸੰਦਰਭ ਵਿੱਚ ਵਿਚਾਰ - ਪੰਜਾਬੀ ਭਾਸ਼ਾ - ਦੁਰਦਸ਼ਾ ਦੀ ਦਾਸਤਾਨ - ਏਕਮ.ਦੀਪ, ਯੂ ਕੇ
http://www.5abi.com/vishesh/vishesh2015/46-punjabi-bhasha-ekam-deep-091015.htm

5abi.com - The Panjabi Language Portal Kuldeep Nayyer. Punjabi literature on the Net.

ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂLeicester, 8 October 2015by Dr Baldev S Kandola
19/09/2015

ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ
Leicester, 8 October 2015
by Dr Baldev S Kandola

http://www.5abi.com/VigyanParsar/tarak-itihas/05-VT-nyaya-shastraP2-kandola-160215.htm
21/02/2015

http://www.5abi.com/VigyanParsar/tarak-itihas/05-VT-nyaya-shastraP2-kandola-160215.htm

ਭਾਰਤ ਦੀ ਸਦੀਆਂ ਤੋਂ ਚਲੀ ਆ ਰਹੀ ਬੌਧਿਕ ਪਰੰਪਰਾ ਅਨੁਸਾਰ ਨਿਆਇਸੂਤਰ ਵਿਚ ਆਤਮਾ, ਸਰੀਰ, ਇੰਦ੍ਰੀਆਂ, ਇੰਦ੍ਰੀਆਰਥ (ਇੰਦ੍ਰੀਆਂ ਦੇ ਵਸਤੂ), ਬੁੱਧੀ, ਮਨ, ਪਰਵਿਰਤੀ, ਦੋਸ਼, ਪ੍ਰੇਤਯਭਾਵ (ਪੁਨਰ-ਜਨਮ), ਫਲ (ਨਤੀਜਾ), ਦੁੱਖ ਅਤੇ ਅਪਵਰਗ (ਮੁਕਤੀ) ਮੁੱਖ ਪ੍ਰਮੇਯ ਮੰਨੇ ਜਾਂਦੇ ਹਨ। ਕਾਮਨਾ, ਘਿਰਣਾ, ਮਨੋਵਿਰਤੀ, ਦੁੱਖ

http://www.5abi.com/VigyanParsar/tarak-itihas/07-VT-nyaya-shastraP4-nigrahsthan-kandola-050315.htm
21/02/2015

http://www.5abi.com/VigyanParsar/tarak-itihas/07-VT-nyaya-shastraP4-nigrahsthan-kandola-050315.htm

ਵਾਦ-ਵਿਵਾਦ ਵਿਚ, ਇਕ ਧਿਰ ਦੀ ਦੂਸਰੀ ਧਿਰ ਹੱਥੋਂ ਹਾਰ ਜਾਂ ਗਲਤ ਦਲੀਲਬਾਜ਼ੀ ਕਰਨ ‘ਤੇ ਰੋਕ ਜਾਂ ਪਕੜ ਦੀ ਥਾਂ (ਅਵਸਰ) ਨੂੰ ਨਿਗ੍ਰਹਸਥਾਨ ਕਿਹਾ ਜਾਂਦਾ ਹੈ। ਨਿਆਇ-ਸੂਤਰ ਵਿਚ ਬਾਈ ਕਿਸਮ ਦੇ ਨਿਗ੍ਰਹਸਥਾਨ ਦੀ ਚਰਚਾ ਕੀਤੀ ਗਈ ਹੈ। ਇਹ ਹਨ ...
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ

http://www.5abi.com/2015-pubs/008-punjabi-akademy-pandher-210215.htm
21/02/2015

http://www.5abi.com/2015-pubs/008-punjabi-akademy-pandher-210215.htm

ਗੁਰੂਆਂ ਪੀਰਾਂ ਦੀ ਵਰੋਸਾਈ ਸਾਡੀ ਮਾਤ ਭਾਸ਼ਾ ਪੰਜਾਬੀ ਹੋਰ ਵਧੇਰੇ ਵਿਕਾਸ ਕਰਨ ਦੀਆਂ ਸੰਭਾਵਨਾਵਾਂ ਸਮੋਈ ਬੈਠੀ ਹੈ: ਡਾ. ਸੁਰਜੀਤ ਪਾਤਰ

ਪੰਜਾਬੀਆਂ ਦਾ ਖੁੱਲਾ ਖਾਣਾ ਤੇ ਉਹ ਵੀ ਮੱਖਣ ਤੇ ਘਿਓ ਨਾਲ ਲਬਾਲਬ ਅਤੇ ਖੁੱਲਾ ਪੀਣਾ, ਲੱਸੀ ਦੇ ਛੰਨਿਆਂ ਤੋਂ ਸ਼ਰਾਬ ਦੇ ਡਰੱਮਾਂ ਤੱਕ, ਉਨਾਂ ਨੂੰ ਬਾ...
14/02/2015

ਪੰਜਾਬੀਆਂ ਦਾ ਖੁੱਲਾ ਖਾਣਾ ਤੇ ਉਹ ਵੀ ਮੱਖਣ ਤੇ ਘਿਓ ਨਾਲ ਲਬਾਲਬ ਅਤੇ ਖੁੱਲਾ ਪੀਣਾ, ਲੱਸੀ ਦੇ ਛੰਨਿਆਂ ਤੋਂ ਸ਼ਰਾਬ ਦੇ ਡਰੱਮਾਂ ਤੱਕ, ਉਨਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੰਦਾ ਹੈ। ਪੰਜਾਬੀ ਜ਼ਿੰਦਗੀ ਨੂੰ ਰੱਜ ਕੇ ਜੀਉਂਦੇ ਹਨ। ਜਦੋਂ ਚਾਰ ਜਣੇ ਇਕੱਠੇ ਹੋ ਜਾਣ, ਮਹਿਫ਼ਿਲ ਸਜ ਜਾਂਦੀ ਹੈ ਤੇ ਝੱਟਪਟ ਤਲੀਆਂ ਚੀਜ਼ਾਂ ਦੇ ਨਾਲ ‘ਪੀਣ’ ਦਾ ਸਮਾਨ ਪਹੁੰਚ ਜਾਂਦਾ ਹੈ।
http://www.5abi.com/VigyanParsar/048-punjabi-sehat-harshinder-110215.htm

ਪੰਜਾਬੀਆਂ ਦਾ ਖੁੱਲਾ ਖਾਣਾ ਤੇ ਉਹ ਵੀ ਮੱਖਣ ਤੇ ਘਿਓ ਨਾਲ ਲਬਾਲਬ ਅਤੇ ਖੁੱਲਾ ਪੀਣਾ, ਲੱਸੀ ਦੇ ਛੰਨਿਆਂ ਤੋਂ ਸ਼ਰਾਬ ਦੇ ਡਰੱਮਾਂ ਤੱਕ, ਉਨਾਂ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੰਦਾ ਹੈ। ਪੰਜਾਬੀ ਜ਼ਿੰਦਗੀ ਨੂੰ ਰੱਜ ਕੇ ਜੀਉਂਦੇ ਹਨ। ਜਦੋਂ ਚਾਰ ਜਣੇ ਇਕੱਠੇ ਹੋ ਜਾਣ, ਮਹਿਫ਼ਿਲ ਸਜ ਜਾਂਦੀ ਹੈ ਤੇ ਝੱਟਪਟ ਤਲੀਆਂ ਚੀਜ਼ਾਂ

Dear Sathio, My professional work take me to all sorts of worldwide locations and my experience shows that all self resp...
07/10/2014

Dear Sathio, My professional work take me to all sorts of worldwide locations and my experience shows that all self respecting countries demand that the work be performed in their own national language. Below is one recent example with respect to China.
“We can bring in UK expertise to support certain locations in Asia such as India, Singapore, Malaysia and HK. However it could be difficult for China as we see the increasing trend that the client in China demand bi-lingual skills and with Chinese as the main language. We have recent request from MTR in China and also one of the client in Nanjing who request specific Chinese trainer on HAZOP so we are building the team to deliver it here. “
Sadly, in India it is the opposite with the clients demanding that the work must be performed NOT using the Indian languages. I have the first hand experience of this. Over the years I have given numerous training courses in India and the demand always was that they should be in English!! Many years ago, a UK computer firm, Acorn Computers, set up a computer manufacturing plant in Mohali under the name of Semi-conductor Complex Ltd. It was at that time that my Punjabi language wordprocessor (SHABAD) specific to Acorn Computer was widely used in the UK schools and colleges. Acorn were very keen to offer this package built into the Computer offering all the Indian languages (this was some time around 1986-87). Acorn set up a meeting in London to discuss this with the Indian Government delegation who were visiting Acorn and I presented the SHABAD package to them . The delegation killed this project at one stroke by saying that they did not need any Indian languages and Acorn immediately dropped the whole project. Subsequently, I visited the Mohali plant several times but it never got anywhere. This tragic attitude still persists! Can our efforts make a difference? It remains to be seen. Best regards.
Baldev
ਬਲਦੇਵ ਸਿੰਘ ਕੰਦੋਲਾ
Dr Baldev Kandola
ਅੰਤਰਰਾਸ਼ਟਰੀ ਪੰਜਾਬੀ ਵਿਕਾਸ ਮੰਚ, ਯੂਕੇ
www.5abi.com
http://www.facebook.com/5abicom

Welcome to the Panjabi language Portal in the Gurmukhi script. It provides news, views and information about the Punjab and the Punjabi communities worldwide. It is the repository of information about the Punjabi literature, music and culture. ਪੰਜਾਬੀ ਭਾਸ਼ਾ, ਸਾਹਿਤ, ਕਲਾ, ਸੰਗੀਤ, ਸਮਾਚਾਰ, ਇਤਿਹਾਸ, ਪੰਜਾਬ, ਭ…

http://www.5abi.com/VigyanParsar/044-akhar2010-hardeep-011014.htm
01/10/2014

http://www.5abi.com/VigyanParsar/044-akhar2010-hardeep-011014.htm

ਕਿਵੇਂ ਉਤਾਰੀਏ, ਭਰੀਏ ਅਤੇ ਵਰਤੀਏ

ਮਾਂ ਬੋਲੀ 'ਪੰਜਾਬੀ' (ਗੁਰਮੁਖੀ) ਹੋਰ ਅਮੀਰ ਹੋ ਗਈ। ਹੁਣ ਆਮ ਵਰਤੋਂਕਾਰ ਨੂੰ ਵੱਖ ਵੱਖ ਸਹੂਲਤਾਂ ਲਈ ਅਣਗਣਿਤ ਆਫ਼ ਅਤੇ ਆਨਲਾਈਨ ਪ੍ਰੋਗਰਾਮਾਂ ਦੇ ਝੰਜਟ ਤੋਂ ਛੁਟਕਾਰਾ ਮਿਲ ਗਿਆ। ਇੱਕੋ ਪ੍ਰੋਗਰਾਮ "ਅੱਖਰ 2010" ਵਿੱਚ ਸਾਰੀਆਂ ਸਹੂਲਤਾਂ ਮੌਜੂਦ ਹਨ।

ਜੋ ਵੀ ਜ਼ਮਾਨੇ ਦੀ ਤਰੱਕੀ ਨਾਲ ਸਾਨੂੰ ਟੈਕਨੀਕਲ ਸਹੂਲਤ ਮਿਲਦੀ ਹੈ, ਇਸ ਵਿਚ ਉਸ ਸਹੂਲਤ ਦਾ ਕੋਈ ਦੋਸ਼ ਨਹੀ ਹੁੰਦਾ, ਦੋਸ਼ ਸਾਡਾ ਹੀ ਹੁੰਦਾ ਕਿ ਅਸੀ ਉਸ...
06/08/2014

ਜੋ ਵੀ ਜ਼ਮਾਨੇ ਦੀ ਤਰੱਕੀ ਨਾਲ ਸਾਨੂੰ ਟੈਕਨੀਕਲ ਸਹੂਲਤ ਮਿਲਦੀ ਹੈ, ਇਸ ਵਿਚ ਉਸ ਸਹੂਲਤ ਦਾ ਕੋਈ ਦੋਸ਼ ਨਹੀ ਹੁੰਦਾ, ਦੋਸ਼ ਸਾਡਾ ਹੀ ਹੁੰਦਾ ਕਿ ਅਸੀ ਉਸ ਨੂੰ ਕਿਸ ਤਰਾਂ ਵਰਤਦੇ ਹਾਂ। ਫੇਸਬੁੱਕ ਨਾਲ ਕਈ ਮਸਲੇ ਹੱਲ ਵੀ ਹੋਏ ਆ, ਆਪਣੇ ਵਿਚਾਰ ਪ੍ਰਗਟਾਉਣ ਲਈ ਵਧੀਆ ਤਾਰੀਕਾ ਹੈ।”
http://www.5abi.com/kahani/kahani2013/016-facebook-anmol-030814.htm

“ ਮੱਮੀ ਮੈਂ ਵੀ ਫੇਸਬੁੱਕ ਬਣਾਉਣੀ ਆ।” ਪ੍ਰੀਤੀ ਨੇ ਜਦੋਂ ਇਹ ਗੱਲ ਆਪਣੀ ਮੱਮੀ ਗੁਰਜੀਤ ਨੂੰ ਦੱਸੀ ਤਾਂ ਉਸ ਨੂੰ ਗੁੱਸਾ ਚੜ੍ਹ ਗਿਆ। ਇਸ ਲਈ ਉਸ ਨੇ ਇਕਦਮ ਕਹਿ ਦਿੱਤਾ, “ ਨੋ, ਤੂੰ ਨਹੀ ਬਣਾ ਸਕਦੀ।”
“ ਕਿਉਂ ਨਹੀ ਬਣਾ ਸਕਦੀ”? ਕਿਸ਼ੋਰ ਉਮਰ ਦੇ ਉਤਵਲੇਪਨ ਨਾਲ ਪ੍ਰੀਤੀ ਨੇ ਕਿਹਾ, “ ਮੇਰੀਆਂ ਕਈ ਸਹੇਲੀਆਂ ਨੇ ਬਣਾਈ ਹੈ।”

http://www.5abi.com/vishesh/vishesh2014/025-lachar-geet-harshinder-270714.htm
31/07/2014

http://www.5abi.com/vishesh/vishesh2014/025-lachar-geet-harshinder-270714.htm

‘‘ ਲੰਘ ਗਈ ਮਜਾਜਨ ਖਹਿ ਕੇ, ਚੱਕ ਲੋ ਓਏ ਚੱਕ ਲੋ ਵਾਹਿਗੁਰੂ ਕਹਿ ਕੇ,’’ ਲੱਕ 28 ਕੁੜੀ ਦਾ 47 ਵੇਟ ਕੁੜੀ ਦਾ, ’’ਤੇ ਦੂਜੇ ਪਾਸੇ, ‘‘ ਕਿ ਏਥੇ ਮੇਰਾ ਯਾਰ ਵੱਸਦਾ ਜਿੱਥੋਂ ਲੰਘਦੀ ਏ ਪੌਣ ਵੀ ਖਲੋ,’’ ‘‘ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’’,

ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆਪਣਾ ਯੋਗਦਾਨ ਪਾਉਣਸਿਰਫ਼ ਨਾਮ, ਈਮੇਲ, ਸ਼ਹਿਰ-ਦੇਸ਼ ਅਤੇ ਆਪਣੇ ਵਿਚਾਰ "ਮਾਂ ਬੋਲੀ ਕਿਉਂ ਜ਼ਰੂਰੀ" ਲਿਖਣ ਦੀ ਲੋੜ ਹ...
07/07/2014

ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆਪਣਾ ਯੋਗਦਾਨ ਪਾਉਣ
ਸਿਰਫ਼ ਨਾਮ, ਈਮੇਲ, ਸ਼ਹਿਰ-ਦੇਸ਼ ਅਤੇ ਆਪਣੇ ਵਿਚਾਰ "ਮਾਂ ਬੋਲੀ ਕਿਉਂ ਜ਼ਰੂਰੀ" ਲਿਖਣ ਦੀ ਲੋੜ ਹੈ। ਹੋਰ ਕੋਈ ਅਤਾ-ਪਤਾ ਲਿਖਣ ਦੀ ਲੋੜ ਨਹੀਂ।
http://www.change.org/en-IN/petitions/the-union-minister-for-mhrd-govt-of-india-adopt-correct-language-policy?recruiter=117741170&utm_campaign=signature_receipt&utm_medium=email&utm_source=share_petition

Why Indian Languages are Essential for India’s Development English language has invaded various significant Indian mother tongue domains. India is...

http://www.5abi.com/VigyanParsar/040-punjabi-mobile-jagdeep-150614.htm
15/06/2014

http://www.5abi.com/VigyanParsar/040-punjabi-mobile-jagdeep-150614.htm

ਅੱਜ-ਕੱਲ੍ਹ ਐਂਡ੍ਰਾਇਡ ਮੋਬਾਈਲਾਂ ਦਾ ਬੋਲਬਾਲਾ ਹੈ, ਪਰ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ ਅਤੇ ਲਿਖਣ ਦੀ ਸਮੱਸਿਆ ਅਜੇ ਵੀ ਬਣੀ ਹੋਈ ਹੈ। iPhone ਦੇ ਸਾਰੇ ਮੋਬਾਈਲਾਂ ਅਤੇ Samsung ਦੇ ਕੁਝ ਮੋਬਾਈਲਾਂ ਵਿੱਚ ਪੰਜਾਬੀ ਅਸਾਨੀ ਨਾਲ਼ ਪੜ੍ਹੀ-ਲਿਖੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਪੰਜਾਬੀ ਫੋਂਟ ਮੌਜੂਦ ਹੁੰਦਾ ਹੈ। ਪਰ Sony, HTC, Micromax, Lava, Samsung ਆਦਿ ਸਾਰੇ ਮੋਬਾਈਲਾਂ ਵਿੱਚ ਪੰਜਾਬੀ ਫੋਂਟ ਨਾ ਹੋਣ ਕਰਕੇ ਇਨ੍ਹਾਂ ਵਿੱਚ ਪੰਜਾਬੀ ਪੜ੍ਹਨ-ਲਿਖਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਦੋਂ ਵੀ ਕੋਈ Whatsapp, Facebook ਜਾਂ ਈਮੇਲ ‘ਤੇ ਪੰਜਾਬੀ ਵਿੱਚ ਸੰਦੇਸ਼ ਭੇਜਦਾ ਹੈ ਤਾਂ ਡੱਬੀਆਂ ਹੀ ਦਿਖਾਈ ਦਿੰਦੀਆਂ ਹਨ। ਪਰ ਇਸ ਸਬੰਧ ਵਿੱਚ ਖੋਜ ਕਰਦੇ ਹੋਏ ਮੈਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ ਜੋ ਤਰਤੀਬਵਾਰ ਹੇਠ ਲਿਖੇ ਪੜਾਵਾਂ ਅਨੁਸਾਰ ਹੈ।

http://www.5abi.com/VigyanParsar/038-vigiyan-maat-bhasha-sukhvinderK-100614.htm
11/06/2014

http://www.5abi.com/VigyanParsar/038-vigiyan-maat-bhasha-sukhvinderK-100614.htm

ਸਾਡਾ ਸਭਿਆਚਾਰ ਸਾਡੀ ਸ਼ਨਾਖਤ ਸਾਡਾ ਮਾਣ ਹੈ। ਮਾਂ ਬੋਲੀ ਸਭਿਆਚਾਰ ਦੀ ਜੜ੍ਹ ਹੁੰਦੀ ਹੈ। ਕਿਸੇ ਹੋਰ ਬੋਲੀ ਰਾਹੀਂ ਮਨੁੱਖ ਆਪਣੀ ਵਿਕਾਸ ਕਰ ਚੁੱਕੀ ਸ਼ਖ਼ਸੀਅਤ ਦਾ ਸੁਚੇਤ ਹਿੱਸਾ ਕਿਸੇ ਹੱਦ ਤਕ ਪ੍ਰਗਟ ਕਰ ਸਕਦਾ ਹੈ ਪਰ ਮਨੁੱਖ ਦੇ ਅਚੇਤ ਮਨ ਤਕ ਪਹੁੰਚਣ ਦਾ ਹੱਕ ਤੇ ਮਾਣ ਸਿਰਫ਼ ਮਾਂ ਬੋਲੀ ਨੂੰ ਹੀ ਹੋ ਸਕਦਾ ਹੈ।

http://www.5abi.com/sahit/029-sahit-samaaj-ravi-290414.htm
04/06/2014

http://www.5abi.com/sahit/029-sahit-samaaj-ravi-290414.htm

ਵਿਸ਼ਵ ਸਭਿਅਤਾ ਦੇ ਇਤਿਹਾਸ ਵਿੱਚ ਸਾਹਿਤ ਨੂੰ ਅਹਿਮ ਸਥਾਨ ਹਾਸਿਲ ਹੈ। ਯੁਗਾਂ-ਯੁਗਾਤਰਾਂ ਤੋਂ ਇਹ ਮਨੁੱਖ ਨੂੰ ਜੀਵਨ ਦਾ ਮਨੋਰਥ ਦੱਸਦਾ ਅਤੇ ਸਮਾਜ ਨੂੰ ਉਸਦੇ ਨੈਤਿਕ ਫਰਜ਼ਾਂ ਬਾਰੇ ਸੁਚੇਤ ਕਰਦਾ ਆ ਰਿਹਾ ਹੈ। ਇਹੋ ਕਾਰਣ ਹੈ ਕਿ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਅਤੇ ਜੀਵਨ ਦਾ ਰਸ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦੀ ਅਮੀਰੀ ਦਾ ਅੰਦਾਜ਼ਾ, ਉੱਥੋਂ ਦੀਆਂ ਸਾਹਿਤਕ ਕਿਰਤਾਂ ਨੂੰ ਵੇਖੇ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਅਮੁੱਲ ਖਜ਼ਾਨੇ ਵਿੱਚ ਹੋਰ ਵਾਧਾ ਕਰਨ ਲਈ ਵਿਸ਼ਵਭਰ ਦੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਯਤਨ ਲਗਾਤਾਰ ਜਾਰੀ ਹਨ।

ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ http:...
29/05/2014

ਸਿਰਫ਼ 120 ਰੁਪਏ ਵਾਲੇ iOS ਐਪ ਨਾਲ ਨਵੀਂ ਤਕਨੀਕ ਵਿੱਚ ਪੰਜਾਬੀ ਲਿਖੋ, ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ
http://www.5abi.com/VigyanParsar/037-Pun-keyboard-iOS-hardep-290514.htm

ਕਿਉਂਕਿ' ਸ਼ਬਦ ਲਈ 'ਕੳਕ' ਲਿਖੋ ਤਾਂ 'ਕਿਉਂਕਿ' ਸ਼ਬਦ-ਸੁਝਾਅ ਆਵੇਗਾ

http://www.5abi.com/vishesh/vishesh2014/017-bhasha-lekhak-shinder-180514.htm
22/05/2014

http://www.5abi.com/vishesh/vishesh2014/017-bhasha-lekhak-shinder-180514.htm

ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਬੋਲੀ ਦੀ ਮੌਜੂਦਾ ਸਮੇਂ ਵਿੱਚ ਹੋ ਰਹੀ ਦੁਰਦਸ਼ਾ ਬਾਰੇ ਬਹੁਤ ਸਾਰੀ ਚਿੰਤਾ ਪੜ੍ਹਨ ਸੁਣਨ ਨੂੰ ਮਿਲੀ ਤੇ ਮਿਲਦੀ ਰਹਿੰਦੀ ਹੈ। ਵੱਖ ਵੱਖ ਮਾਹਿਰ ਚਿੰਤਕ ਆਪੋ ਆਪਣੀ ਸੂਝ, ਸਮਝ ਤੇ ਤਜਰਬੇ ਮੁਤਾਬਿਕ ਆਪੋ ਆਪਣੇ ਵਿਚਾਰ ਪੇਸ਼ ਕਰਦੇ ਹਨ। ਜ਼ਾਹਰ ਹੈ ਕਿ ਹਰ ਸੁਹਿਰਦ ਇਨਸਾਨ ਨੂੰ ਆਪਣੀ ਬੋਲੀ ਦੀ ਦੁਰਦਸ਼ਾ ਜਾਂ ਬੇਇਨਸਾਫੀ ਤੋਂ ਚਿੰਤਤ ਹੋਣਾ ਚਾਹੀਦਾ।

http://www.5abi.com/VigyanParsar/035-tanao-harshinder-280314.htm
28/03/2014

http://www.5abi.com/VigyanParsar/035-tanao-harshinder-280314.htm

ਤਣਾਓ ਸਿਰਫ਼ ਵੱਡਿਆਂ ਵਿਚ ਹੀ ਨਹੀਂ ਬਲਕਿ ਬੱਚਿਆਂ ਵਿਚ ਵੀ ਵੇਖਿਆ ਗਿਆ ਹੈ। ਇਮਤਿਹਾਨਾਂ ਦੀ ਚਿੰਤਾ, ਆਪਣੇ ਹਾਣੀ ਕੋਲ ਮਹਿੰਗੇ ਖਿਡੌਣੇ, ਮਹਿੰਗੀ ਪੌਸ਼ਾਕ ਜਾਂ ਉਸ ਘਰ ਵੱਡੀ ਕਾਰ ਵੇਖ ਕੇ ਵੀ ਬੱਚੇ ਮਨ ਵਿਚ ਤਣਾਓ ਪਾਲ ਲੈਂਦੇ ਹਨ।

ਤਣਾਓ ਸਦਕਾ ਸਰੀਰ ਅੰਦਰ ਕੌਰਟੀਸੋਲ ਨਿਕਲ ਪੈਂਦਾ ਹੈ ਜੋ ਥਿੰਦਾ ਜਮਾਂ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਵਧਾ ਦਿੰਦਾ ਹੈ। ਇਸਦੇ ਨਾਲ ਹੀ ਸ਼ੱ...

http://www.5abi.com/vishesh/vishesh2014/008-ma-boli-mahatav-bhanwer-120314.htm
25/03/2014

http://www.5abi.com/vishesh/vishesh2014/008-ma-boli-mahatav-bhanwer-120314.htm

ਪੰਜ ਦਰਿਆਵਾ ਦੀ ਇਹ ਸਰਸਬਜ਼ ਧਰਤੀ ਪੰਜਾਬ (ਚੜ੍ਹਦਾ ਤੇ ਲਹਿੰਦਾ ਪੰਜਾਬ) ਸੰਮੂਹ ਪੰਜਾਬੀਆਂ ਦੀ ਸਾਂਝੀ ਧਰਤੀ ਹੈ, ਭਾਵੇਂ ਉਹ ਕਿਸੇ ਵੀ ਧਰਮ ਜਾਂ ਜ਼ਾਤ ਪਾਤ ਨਾਲ ਸਬੰਧ ਰਖਦੇ ਹੋਣੇ। ਇਸ ਧਰਤੀ ‘ਤੇ ਰਹਿਣ ਵਾਲਿਆਂ ਦੀ ਭਾਸ਼ਾ (ਮਾਂ-ਬੋਲੀ ਪੰਜਾਬੀ), ਸਭਿਆਚਾਰ, ਕਲਾ ਤੇ ਜਿਉਣਾ ਮਰਨਾ, ਦੁਖ ਸੁਖ ਸਾਂਝਾ ਹੈ। ਕਿਹਾ ਜਾਂਦਾ ਹੈ “ਪੰਜਾਬ ਦੇ ਜੰਮਦੇ ਨੂੰ ਨਿੱਤ ਮੁਹਿੰਮਾਂ”, ਸਦੀਆ ਤੋਂ...

http://www.5abi.com/vishesh/vishesh2014/009-vishavkosh-bhatua-190314.htm
25/03/2014

http://www.5abi.com/vishesh/vishesh2014/009-vishavkosh-bhatua-190314.htm

‘ਕੋਸ਼’ ਸ਼ਬਦ ਦੀ ਵਰਤੋਂ ਭਾਰਤੀ ਸਾਹਿਤ ਵਿਚ ਪ੍ਰਾਚੀਨ ਕਾਲ ਤੋਂ ਹੁੰਦੀ ਆ ਰਹੀ ਹੈ। ਪ੍ਰਾਚੀਨ ਸਮਿਆਂ ਤੋਂ ਸੰਸਾਰ ਭਰ ਦੇ ਚਿੰਤਕਾਂ ਨੇ ਆਪਣੇ ਗਿਆਨ ਭੰਡਾਰ ਨੂੰ ਆਪੋ ਆਪਣੀ ਭਾਸ਼ਾ ਦੇ ਗ੍ਰੰਥਾਂ ਵਿੱਚ ਸੰਕਲਿਤ ਕੀਤਾ ਹੈ। ਕੋਸ਼ਾਂ ਜਾਂ ਵਿਸ਼ਵ ਕੋਸ਼ਾਂ ਦੇ ਰੂਪ ਵਿਚ ਅਜਿਹੀ ਸਮੱਗਰੀ ਨੂੰ ਪ੍ਰਸਤੁਤ ਕਰਨ ਦੀ ਪਹਿਲ ਯੂਨਾਨੀ ਅਤੇ ਲਾਤੀਨੀ ਵਿਦਵਾਨਾਂ ਨੇ ਕੀਤੀ ।

ਪੰਜਾਬੀ ਵਿਕਾਸ ਮੰਚ ਸਿੱਖਿਆ ਪ੍ਰੋਗ੍ਰਾਮ 2014 ਸਨਿੱਚਰਵਾਰ, 01 ਮਾਰਚ 2014
20/01/2014

ਪੰਜਾਬੀ ਵਿਕਾਸ ਮੰਚ ਸਿੱਖਿਆ ਪ੍ਰੋਗ੍ਰਾਮ 2014
ਸਨਿੱਚਰਵਾਰ, 01 ਮਾਰਚ 2014

http://www.5abi.com/VigyanParsar/032-punjabi-boli-bhardwaj-291213.htm
01/01/2014

http://www.5abi.com/VigyanParsar/032-punjabi-boli-bhardwaj-291213.htm

ਤੇਰਾ ਭਾਣਾ ਮੀਠਾ ਲਾਗੇ
ਇਹ ਲੇਖ ਪ੍ਰਭੂ ਦੇ ਹੁਕਮ ਨਾਲ਼ ਲਿਖਿਆ ਗਿਆ ਹੈ। ਪੰਜਾਬੀ ਬੋਲੀ ਬਾਰੇ ਨਵੀਂ ਖੋਜ ਪੜਤਾਲ ਕਰਨ ਲਈ ਪੰਜਾਬੀ ਯੂਨਿਵਰਸਿਟੀ ਵਿਚ ਖ਼ਾਸ ਤੌਰ ’ਤੇ ਬਣਾਏ ਗਏ ਭਾਸ਼ਾ ਵਿਗਿਆਨ ਵਿਭਾਗ ਦੇ ਪਹਿਲੇ ਮੁਖੀ ਹਰਜੀਤ ਸਿੰਘ ਗਿੱਲ ਨੇ ਨਵੀਂ ਖੋਜ ਪੜਤਾਲ ਦਾ ਆਪਣੀ ਵਿੱਤ ਅਨੁਸਾਰ ਵਧੀਆ ਕੰਮ ਕੀਤਾ। ਪਰ ਉਹਨਾਂ ਦੇ ਜਾਣ ਮਗਰੋਂ ਇਸ ਵਿਭਾਗ ਨੂੰ ਨਵੀਂ ਖੋਜ ਦੇ ਕੰਮ ਦੇ ਜੰਜਾਲ...

http://www.5abi.com/VigyanParsar/031-5abi-jatt-font-hardeep-mann-231213.htm
25/12/2013

http://www.5abi.com/VigyanParsar/031-5abi-jatt-font-hardeep-mann-231213.htm

ਮੂਲ ਫੌਂਟ 'ਸਤਲੁਜ' ਦਾ ਸੁਧਾਰ ਰੂਪੀ ਫੌਂਟ '5ਆਬੀ ਜੱਟ ਸਤਲੁਜ ਅਨਮੋਲ' - ਭਾਰਤ ਅਤੇ ਭਾਰਤ ਤੋਂ ਬਾਹਰ ਗੁਰਮੁਖੀ ਵਿੱਚ ਛਪਦੀਆਂ ਕਿਤਾਬਾਂ, ਅਖ਼ਬਾਰਾਂ ਅਤੇ ਰਸਾਲਿਆਂ ਦੇ ਸੰਪਾਦਕ ਮੁੱਢਲੇ ਤੌਰ ਤੇ 'ਸਤਲੁਜ' ਫੌਂਟ ਹੀ ਵਰਤੀਆਂ ਹਨ। ਇਸ ਦੇ ਪਿੱਛੇ ਕਾਰਣ ਛਪਾਈ ਲਈ 'ਸਤਲੁਜ' ਫੌਂਟ ਦੀ ਢੁਕਵੀਂ ਦਿੱਖ, ਜਗ੍ਹਾ ਦਾ ਘੱਟ ਰੋਕਣਾ ਅਤੇ ਦੋ ਲਾਈਨਾਂ ਵਿਚਕਾਰ ਵਿੱਥ ਦਾ ਠੀਕ ਹੋਣਾ ਹੈ।

http://www.5abi.com/VigyanParsar/029-sehatmand-dil-harshinder-091113.htm
17/11/2013

http://www.5abi.com/VigyanParsar/029-sehatmand-dil-harshinder-091113.htm

ਇਕ ਵਾਰ ਇਹ ਸਵਾਲ ਪੁੱਛਿਆ ਗਿਆ ਕਿ ‘ ਪਸੰਦ ’ ਤੇ ‘ ਪਿਆਰ ’ ਵਿਚ ਕੀ ਫ਼ਰਕ ਹੈ? ਇਸਦਾ ਜਵਾਬ ਮਿਲਿਆ, ‘‘ ਜਦੋਂ ਫੁੱਲ ਪਸੰਦ ਆ ਜਾਏ ਤਾਂ ਤੋੜ ਲਿਆ ਜਾਂਦਾ ਹੈ। ਪਰ, ਜੇ ਫੁੱਲ ਪਿਆਰਾ ਲੱਗੇ ਤਾਂ ਉਸਨੂੰ ਰੋਜ਼ ਪਾਣੀ ਦਿੱਤਾ ਜਾਂਦਾ ਹੈ ਤਾਂ ਜੋ ਉਹ ਵਧਦਾ ਫੁੱਲਦਾ ਰਹੇ। ’’

http://www.5abi.com/VigyanParsar/028-iOS-Apps-Hardeep-230913.htm
23/09/2013

http://www.5abi.com/VigyanParsar/028-iOS-Apps-Hardeep-230913.htm

ਆਈਫ਼ੋਨ, ਆਈਪੈਡ, ਮਿੰਨੀ ਆਈਪੈਡ ਅਤੇ ਆਈਪੋਡ ਲਈ ਸਰਬ ਪੱਖੀ ਸੰਪੂਰਨ, ਇਸ਼ਤਿਹਾਰ-ਮੁਕਤ ਅਤੇ ਮਾਮੂਲੀ ਕੀਮਤ ਵਾਲਾ ਐਪ

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾhttp://www...
19/09/2013

ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ
ਡਾ.ਗੁਰਪ੍ਰੀਤ ਸਿੰਘ ਲਹਿਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ
http://www.5abi.com/VigyanParsar/027-pun-sotware-Lehal-140913.htm

ਇੱਕੀਵੀਂ ਸਦੀ ਦੀਆਂ ਚੁਣੌਤੀਆਂ ਦੇ ਸਨਮੁਖ ਪੰਜਾਬੀ ਯੂਨੀਵਰਸਿਟੀ ਨੇ ਬਹੁਤ ਪਹਿਲਾਂ ਹੀ ਜਾਣ ਲਿਆ ਸੀ ਕਿ ਜੇ ਖੇਤਰੀ ਭਾਸ਼ਾਵਾਂ ਨੇ ਆਪਣਾ ਵਜੂਦ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦਾ ਤਕਨੀਕੀ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬੀ ਯੂਨੀਵਰਸਿਟੀ, ਜਿਸਦਾ ਮੂਲ ਮੰਤਵ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਕਰਨਾ ਹੈ, ਨੇ 21 ਫਰਵਰੀ 2004 ਨੂੰ ਮਾਤ-ਭ...

Address

Warrington

Alerts

Be the first to know and let us send you an email when 5abi.com (ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ) posts news and promotions. Your email address will not be used for any other purpose, and you can unsubscribe at any time.

Share