Daljit Singh Jeet

  • Home
  • Daljit Singh Jeet

Daljit Singh Jeet ਪੰਜਾਬ, ਦੁਨੀਆਂ ਦੇ ਹਰ ਮਸਲੇ, ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ LIKE ਕਰੋ ਜੀ |

ਚੀਨ ਨੇ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਵੀਜ਼ੇ ਨਹੀਂ ਦਿੱਤੇ ਤੇ ਕਿਹਾ ਕਿ ਤੁਸੀਂ ਤਾਂ ਸਾਡਾ ਹਿੱਸਾ...
22/09/2023

ਚੀਨ ਨੇ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਅਰੁਣਾਚਲ ਪ੍ਰਦੇਸ਼ ਦੇ ਖਿਡਾਰੀਆਂ ਨੂੰ ਵੀਜ਼ੇ ਨਹੀਂ ਦਿੱਤੇ ਤੇ ਕਿਹਾ ਕਿ ਤੁਸੀਂ ਤਾਂ ਸਾਡਾ ਹਿੱਸਾ ਹੋ, ਤੁਹਾਨੂੰ ਵੀਜ਼ੇ ਦੀ ਕੀ ਲੋੜ?

ਸ਼ਰੇਆਮ ਸਾਰਾ ਸੂਬਾ ਹੀ ਚੀਨ ਨੇ ਨੱਪ ਲਿਆ। ਹੁਣ ਦੇਖੋ ਭਾਰਤ ਚੀਨ ਦੇ ਵੀਜ਼ੇ ਕਦੋਂ ਬੰਦ ਕਰਦਾ।

ਭੁੱਲ ਜਾਓ ਕਿ ਕੈਨੇਡਾ ਖ਼ਿਲਾਫ਼ ਹੱਡਾਰੋੜੀ ਦੇ ਕੁੱਤਿਆਂ ਵਾਂਗ ਰਲ ਕੇ ਕੁੱਤੀ-ਚੀਕਾ ਕਰਨ ਵਾਲੇ ਭਾਰਤੀ ਮੀਡੀਆਕਾਰ ਚੀਨ ਵੱਲ ਚੂੰ ਵੀ ਕਰ ਜਾਣਗੇ। ਪਤਾ ਢੁੰਡਰ ਸੇਕ ਹੋਣਗੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਇਟਲੀ ਮੁਲਕ ਚ ਬੋਲੀ ਦੀ ਔਖ ਨੂੰ ਦੂਰ ਕਰਨ ਲਈ ਵੀਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਤਕਰੀਬਨ 10 ਹਜਾਰ ਤੋਂ ਵੱਧ ਪੰਜਾਬੀਆਂ ਨੂੰ ਡ੍ਰਾਈਵਿੰਗਲਾਇਸੈਂਸ ...
19/09/2023

ਇਟਲੀ ਮੁਲਕ ਚ ਬੋਲੀ ਦੀ ਔਖ ਨੂੰ ਦੂਰ ਕਰਨ ਲਈ ਵੀਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਤਕਰੀਬਨ 10 ਹਜਾਰ ਤੋਂ ਵੱਧ ਪੰਜਾਬੀਆਂ ਨੂੰ ਡ੍ਰਾਈਵਿੰਗਲਾਇਸੈਂਸ ਦਵਾ ਦਿੱਤੇ ਇੱਕ ਸਮਾਂ ਸੀ ਜਦੋ ਇਟਲੀ ਆਲੇ ਕਹਿੰਦੇ ਸੀ ਕੇ ਅਸੀ ਤਾਂ ਸਾਈਕਲਾਂ ਤੇ ਹੀ ਧੱਕੇ ਖਾਵਾਂਗੇ ਸ਼ਾਇਦ,, ਪਰ ਅੱਜ ਨਵੇਂ ਆਏ ਵੀ ਲਾਇਸੈਂਸ ਕਰੀ ਜਾ ਰਹੇ ਨੇ , ਨੀਟੇ ਵੀਰ ਨੇ ਨਾਲੇ ਪੁੰਨ ਤੇ ਨਾਲੇ ਫਲੀਆਂ ਵਾਲਾ ਕੰਮ ਕੀਤਾ ਲੋਕਾਂ ਦੇ ਭਲੇ ਦੇ ਨਾਲ ਅਪਣਾ bussines ਵੀ ਵੱਡੇ ਪੱਧਰ ਤੇ ਕਾਇਮ ਕੀਤਾ ਤੇ ਅੱਜ ਇਟਲੀ ਚ ਪੰਜਾਬ ਨੂੰ ਰਿਪ੍ਰੈਜ਼ੈਂਟ ਕਰ ਰਿਹਾ ਹੈ ।

ਸਿੱਖਾਂ ਦਾ ਮਜ਼ਾਕ ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿ...
15/09/2023

ਸਿੱਖਾਂ ਦਾ ਮਜ਼ਾਕ
ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ। ਇਸਦੇ ਪਿੱਛੇ ਗਹਿਰਾ ਕਾਰਨ ਹੈ। ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਗਹਿਰੀ ਈਰਖਾ ਨਾਲ ਭਰਿਆ ਪਿਆ ਹੈ। ਸਰਦਾਰ ਕੋਲ ਖੜਾ ਹੋਵੇ ਤਾਂ ਸਾਨੂੰ ਬੇਚੈਨੀ ਹੁੰਦੀ ਹੈ ਕਿ ਇਸ ਤੋਂ ਬਦਲਾ ਕਿਵੇਂ ਲਿਆ ਜਾਵੇ ਤਾ ਅਸੀਂ ਮਜਾਕ ਉਠਾਕੇ ਬਦਲਾ ਲੈਦੇ ਹਾ । ਇਹ ਮਜਾਕ ਝੂਠ ਹੈ ਇਹ ਸਿੱਖਾਂ ਪ੍ਰਤੀ ਗਹਿਰੀ ਈਰਖਾ ਦੇ ਕਾਰਨ ਹੈ । ਜਿਵੇਂ ਪੱਛਮ ਵਿੱਚ ਯਹੂਦੀਆਂ ਦਾ ਮਜਾਕ ਉਡਾਇਆ ਜਾਦਾ ਹੈ ਉਸਦੇ ਪਿੱਛੇ ਵੀ ਕਾਰਨ ਹੈ। ਯਹੂਦੀਆਂ ਦੀ ਪ੍ਰੀਤਿਭਾ ਨਾਲ ਬਹੁਤ ਈਰਖਾ ਹੈ। ਜਿਥੇ ਯਹੂਦੀ ਪੈਰ ਰੱਖ ਦੇਵੇ ਉਥੋਂ ਪਿੱਛੇ ਹੱਟਣਾ ਪੈਦਾ ਹੈ। ਜਿੰਨੇ ਨੋਬੇਲ ਪ੍ਰਾਈਜ ਯਹੂਦੀਆਂ ਨੂੰ ਮਿਲੇ ਹਨ ਉਹਨੇ ਦੁਨੀਆਂ ਵਿੱਚ ਕਿਸੇ ਨੂੰ ਨਹੀਂ ਮਿਲੇ। ਇਸ ਸਦੀ ਨੂੰ ਜਿੰਨਾ ਤਿੰਨ ਆਦਮੀਆਂ ਨੇ ਪ੍ਰਭਾਵਿਤ ਕੀਤਾ ਹੈ ਤਿੰਨੋਂ ਯਹੂਦੀ ਸਨ । ਕਾਰਲ ਮਾਰਕਸ, ਸਿਗਮੰਡ ਫਰਾਇਡ , ਤੇ ਐਲਬਰਟ ਆਈਨਸਟਾਈਨ । ਮਾਰਕਸ ਨੇ ਅੱਧੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ , ਫਰਾਇਡ ਨੇ ਸਾਰੇ ਮਨੋਵਿਗਿਆਨ ਤੇ ਕਬਜਾ ਕਰ ਲਿਆ ਤੇ ਆਇਨਸਟਾਈਨ ਨੇ ਸਾਰੇ ਵਿਗਿਆਨ ਤੇ । ਯਹੂਦੀ ਜਿਥੇ ਪੈਰ ਰੱਖ ਦੇਵੇ ਸਭ ਨੂੰ ਪ੍ਰਾਜਿਤ ਕਰ ਦਿੱਦਾ ਹੈ। ਯਹੂਦੀ ਕੋਲ ਪ੍ਰਤਿਭਾ ਹੈ । ਉਸ ਪ੍ਰਤਿਭਾ ਨਾਲ ਬੇਚੈਨੀ ਹੁੰਦੀ ਹੈ। ਈਰਖਾ ਹੁੰਦੀ ਹੈ। ਤੇ ਮਜਾਕ ਨਾਲ ਅਸੀਂ ਬਦਲਾ ਲੈਦੇ ਹਾ । ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਈਰਖਾ ਨਾਲ ਭਰਿਆ ਪਿਆ ਹੈ ਕਿਉਂਕਿ ਸਿੱਖ ਸਾਹਸੀ ਹੈ ਸਾਡੇ ਤੋ ਅੱਗੇ ਹੈ । ਅਸੀਂ ਮਜਾਕ ਉਡਾ ਕੇ ਉਸ ਨੂੰ ਆਪਣੇ ਲੈਵਲ ਤੇ ਲਿਆਉਣਾ ਚਾਹੁੰਦੇ ਹਾ।

ਓਸ਼ੋ ( ਅਸ਼ਟਾਵਕਰ ਮਹਾਗੀਤਾ )

ਅਮਰੀਕਾ 🇺🇸 ਵਾਲੇ ਤਾਂ ਆਪਣੀ ਕੌਮ ਨੂੰ ਮਾਰਸ਼ਲ ਕੌਮ ਸਮਝਣ ਲੱਗ ਪਏ ਸ਼ਾਇਦ ਆਪਣੀ ਅਮਰੀਕਾ ਵਿੱਚ ਵੱਧ ਰਹੀ ਅਬਾਦੀ ਕਰਕੇ ਜਾਂ ਫਿਰ ਇਨ੍ਹਾਂ ਚੰਗੀ His...
14/09/2023

ਅਮਰੀਕਾ 🇺🇸 ਵਾਲੇ ਤਾਂ ਆਪਣੀ ਕੌਮ ਨੂੰ ਮਾਰਸ਼ਲ ਕੌਮ ਸਮਝਣ ਲੱਗ ਪਏ ਸ਼ਾਇਦ ਆਪਣੀ ਅਮਰੀਕਾ ਵਿੱਚ ਵੱਧ ਰਹੀ ਅਬਾਦੀ ਕਰਕੇ ਜਾਂ ਫਿਰ ਇਨ੍ਹਾਂ ਚੰਗੀ History ਪੜ੍ਹ ਲਈ ਆਪਣੀ ਅਸਲ ਪਛਾਣ
ਪਹਿਲਾਂ Texas ਦੀ ਟੀਮ ਨੇਂ ਹਰੀ ਸਿੰਘ ਨਲੂਆ ਦੀ ਫੋਟੋ ਲਾਈ ਤੇ ਆਹ ਅੱਜ Ohio State ਵਾਲੇ ਸਰਦਾਰ ਦੀ ਫੋਟੋ ਲਾਕੇ US National Guards ਜਾਣੀਕਿ ਕੰਟਰੀ ਵਿੱਚ ਸਟੇਟਾਂ ਜਾਂ Federal ਦੀ ਸਰਵਿਸ ਦੇਣ ਵਾਲੀ ਆਰਮੀ ਲਈ ਭਰਤੀ ਵਾਸਤੇ ਕਹਿ ਰਹੇ ਕਿ ਆਜੋ ਭਰਤੀ ਹੋਵੋ
ਜੋ ਵੀ ਆ ਚਾਹੇ ਅਗਲੇ ਸਰਵਿਸ ਵਾਸਤੇ ਹੀ ਕਹਿ ਰਹੇ ਪਰ ਖੁਸ਼ੀ ਦੀ ਗੱਲ ਆ ਸਾਡੀ ਪਛਾਣ ਹੁਣ “ਪਤੀਲੇ” ਕੜ੍ਹਛੀ ਤੱਕ ਸੀਮਿਤ ਨਹੀੰ ਰਹੀ
ਚਾਹੇ ਲੰਗਰ ਦੀ ਆਪਣੀ ਜਗ੍ਹਾ Respect ਆ ਸਾਡੇ ਧਰਮ ਵਿੱਚ ਪਰ ਗੁਰੂਆਂ ਨੇਂ ਸਾਡੀ ਕੌਮ ਨੂੰ ਮਾਰਸ਼ਲ ਕੌਮ ਵਜੋਂ ਸਾਜਿਆ ਸੀ ਕੇਟਰਿੰਗ ਵਜੋਂ ਨਹੀਂ 🙏
ਚਾਹੇ ਮੇਰੀ ਗੱਲ ਕਈਆਂ ਨੂੰ ਛੋਟੀ ਲੱਗੇ ਪਰ ਜਿਹੜੀ ਦੋ ਦਸਤਾਰਾਂ ਵਾਲਿਆਂ ਨੇਂ ਕਾਲ੍ਹੇ ਲੁਟੇਰੇ ਨੂੰ ਸਰਵਿਸ ਪ੍ਰਦਾਨ ਕੀਤੀ 👌 ਕੱਲੇ ਗਿੱਟੇ ਤੇ ਚੀਡੀਗੜ੍ਹ ਹੀ ਕੁੱਟਿਆ ਉਹਦਾ ਓਸ ਵਾਕੇ ਨੇਂ ਵੀ ਸਰਦਾਰਾਂ ਦੀ ਇੱਜਤ ਵਿੱਚ ਵਾਧਾ ਹੀ ਕੀਤਾ
ਬਹੁਤ ਲੋਕਾਂ ਤੋਂ ਸਿਫਤ ਹੀ ਸੁਣੀਂ ਸਵਾਇ ਸੜਕਸ਼ਾਪ ਨਸਲਾਂ ਤੋਂ ਹਰੇਕ ਨੇਂ Praise ਕੀਤੀ ਕਿ ਆਹ ਅਸਲ ਸੇਵਾ….

ਮਾਨਸਾ ਅਦਾਲਤ ਨੇ ਪਰਮਿੰਦਰ ਸਿੰਘ ਝੋਟੇ ਨੂੰ ਰਿਹਾਅ ਕਰਨ ਦਾ ਦਿੱਤਾ ਹੁਕਮ।🙏🏻
11/09/2023

ਮਾਨਸਾ ਅਦਾਲਤ ਨੇ ਪਰਮਿੰਦਰ ਸਿੰਘ ਝੋਟੇ ਨੂੰ ਰਿਹਾਅ ਕਰਨ ਦਾ ਦਿੱਤਾ ਹੁਕਮ।
🙏🏻

ਚਿੱਟੇ ਦਾ ਕਾਲਾ ਦੌਰ 😢ਬਹੁਤ ਬਦਤਰ ਹਲਾਤ ਹੋ ਗਏ ਨੇ ਪੰਜਾਬ ਦੇ ।ਪਿੰਡ ਸਿਧਾਣਾ ਚ ਨਸ਼ਾ ਰੋਕੂ ਕਮੇਟੀ ਮੈਂਬਰ ਦਾ ਨਸ਼ਾ ਤਸਕਰਾਂ ਵੱਲੋਂ ਕਤਲ ।
10/09/2023

ਚਿੱਟੇ ਦਾ ਕਾਲਾ ਦੌਰ 😢
ਬਹੁਤ ਬਦਤਰ ਹਲਾਤ ਹੋ ਗਏ ਨੇ ਪੰਜਾਬ ਦੇ ।
ਪਿੰਡ ਸਿਧਾਣਾ ਚ ਨਸ਼ਾ ਰੋਕੂ ਕਮੇਟੀ ਮੈਂਬਰ ਦਾ ਨਸ਼ਾ ਤਸਕਰਾਂ ਵੱਲੋਂ ਕਤਲ ।

ਲੱਖ ਲਾਹਨਤ ਕਮੇਟੀ ਦੇ।
08/09/2023

ਲੱਖ ਲਾਹਨਤ ਕਮੇਟੀ ਦੇ।

07/09/2023

ਜੇਕਰ ਹੁਣ ਨਾਵਾਂ ਦੀ ਅਦਲਾ ਬਦਲੀ ਕਰਨ ਹੀ ਲੱਗੇ ਹੋ ਤਾਂ ਭਾਰਤ ਦੇ ਨਾਲ ਨਾਲ (united states of bharat) ਕਰ ਦਿਓ,
ਇਹਦੇ ਨਾਲ ਰਾਜਾਂ ਨੂੰ ਵੱਧ ਅਧਿਕਾਰ ਆਲਾ ਮਸਲਾ ਵੀ ਹੱਲ ਹੋ ਜਾਏਗਾ ਵੱਖ ਵੱਖ ਸੱਭਿਆਚਾਰਾਂ ਬੋਲੀਆਂ ਨੂੰ ਤਸੱਲੀ ਹੋਵੇਗੀ ਕੇ ਸਾਨੂੰ ਜਜਬ ਨਹੀਂ ਕੀਤਾ ਜਾਵੇਗਾ, ਪਰ ਜੇਕਰ ਕੱਲਾ ਇੰਡੀਆ ਤੋਂ ਭਾਰਤ ਕਰਨ ਦੀ ਸੋਚੀ ਹੈ ਫੇਰ ਜਰੂਰ ਕੁੱਛ ਕਾਲਾ ਹੈ ਤੇ ਘੱਟ ਗਿਣਤੀਆਂ ਨੂੰ ਹੜਪਣ ਦੀ ਸਾਜ਼ਿਸ਼ ਨਜ਼ਰ ਆਉਂਦੀ ਹੈ।

ਚੰਦ੍ਰਯਾਨ ਦੀ ਖੁਸ਼ੀ ਤਾਂ ਤਾੜੀਆਂ ਮਾਰ ਮਾਰ ਕੇ ਮਨਾਈ ਸੀ ਪਰ ਇਸ ਬੀਬੀ ਨਾਲ ਜੋ ਹੋਇਆ ਇਹਨੂੰ ਵੀ ਕਬੂਲ ਕਰਕੇ ਬਣਦੀ ਲਾਹਨਤ ਸਵੀਕਾਰ ਕਰਨੀ ਸਮੂਹ ਦੇ...
01/09/2023

ਚੰਦ੍ਰਯਾਨ ਦੀ ਖੁਸ਼ੀ ਤਾਂ ਤਾੜੀਆਂ ਮਾਰ ਮਾਰ ਕੇ ਮਨਾਈ ਸੀ ਪਰ ਇਸ ਬੀਬੀ ਨਾਲ ਜੋ ਹੋਇਆ ਇਹਨੂੰ ਵੀ ਕਬੂਲ ਕਰਕੇ ਬਣਦੀ ਲਾਹਨਤ ਸਵੀਕਾਰ ਕਰਨੀ ਸਮੂਹ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ।

23/08/2023

ਸਰਕਾਰੀ ਸਕੂਲ ਬੱਦੋਵਾਲ 'ਚ ਲੈਂਟਰ ਡਿੱਗਣ ਕਾਰਨ ਮਹਿਲਾ ਅਧਿਆਪਕ ਰਵਿੰਦਰ ਕੌਰ ਦੀ ਹੋਈ ਮੌ.ਤ

ਇੰਗਲੈਂਡ ਦੇ ਡਰਬੀ ਸ਼ਹਿਰ ਵਿੱਚ ਕੱਬਡੀ ਮੈਚ ਦੌਰਾਨ ਹੋਈ ਜਬਰਦਸਤ ਲੜਾਈ ਦੌਰਾਨ ਜਿਸ ਨੌਜਵਾਨ ਨੂੰ ਸੱਟਾਂ ਲਾਈਆਂ ਗਈਆਂ, ਉਸਦੀ ਹਸਪਤਾਲ ਵਿੱਚ ਮੌਤ ਹ...
22/08/2023

ਇੰਗਲੈਂਡ ਦੇ ਡਰਬੀ ਸ਼ਹਿਰ ਵਿੱਚ ਕੱਬਡੀ ਮੈਚ ਦੌਰਾਨ ਹੋਈ ਜਬਰਦਸਤ ਲੜਾਈ ਦੌਰਾਨ ਜਿਸ ਨੌਜਵਾਨ ਨੂੰ ਸੱਟਾਂ ਲਾਈਆਂ ਗਈਆਂ, ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। 4 ਨੂੰ ਪੁਲੀਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ,ਜਾਂਚ ਵੱਡੇ ਪੱਧਰ ਉੱਤੇ ਚੱਲ ਰਹੀ ਹੈ।

ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਪਰ ਆਮ ਆਦਮੀ ਪਾਰਟੀ ਫੋਟੋਸ਼ੂਟ ਕਰਵਾਉਣ ਵਿੱਚ ਰੁੱਝੀ ਹੋਈ ਹੈ।
22/08/2023

ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਹੈ, ਪਰ ਆਮ ਆਦਮੀ ਪਾਰਟੀ ਫੋਟੋਸ਼ੂਟ ਕਰਵਾਉਣ ਵਿੱਚ ਰੁੱਝੀ ਹੋਈ ਹੈ।

ਇੱਕ ਵਾਰੀ ਓ ਗੁਰੂ ਨੂੰ ਚੜ੍ਹਾਉਣਾ ਹੈ ਜਰੂਰ ਭਾਂਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹਿਨੂਰ ਲੂ ਕੰਡੇ ਖੜ੍ਹੇ ਕਰਨ ਵਾਲਾ ਗੀਤ -ਮਹਾਰਾਜਾ ਦਲੀਪ ਸਿ...
22/08/2023

ਇੱਕ ਵਾਰੀ ਓ ਗੁਰੂ ਨੂੰ ਚੜ੍ਹਾਉਣਾ ਹੈ ਜਰੂਰ
ਭਾਂਵੇ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹਿਨੂਰ

ਲੂ ਕੰਡੇ ਖੜ੍ਹੇ ਕਰਨ ਵਾਲਾ ਗੀਤ -ਮਹਾਰਾਜਾ ਦਲੀਪ ਸਿੰਘ ( 1838-1893)

ਸਿੱਖਾਂ ਦੇ ਆਖਰੀ ਬਾਦਸ਼ਾਹ ਜਿੰਨ੍ਹਾਂ ਨੂੰ ਸਿੱਖ ਰਾਜ ਖੁਸਣ ਉਪਰੰਤ ਅੰਗਰੇਜਾਂ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ । ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਤ ਕਰਨ ਲਈ ਆਖਰੀ ਦਮ ਤੱਕ ਜੱਦੋਜਹਿਦ ਕੀਤੀ ।ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ "ਸਿੱਖ" ਨੀਤਾਂ ਪਤ੍ਰੀ " ਰਾਜ ਕਰੇਗਾ ਖਾਲਸਾ " ਅਰਦਾਸ ਕਰਦਾ ਹੈ ਤੇ ਮੰਤਵ ਦੀ ਪੂਰਤੀ ਲਈ ਸ਼ੰਘਰਸ਼ਸ਼ੀਲ ਹੈ ।ਜਿਸ ਵਿੱਚ ਸਭ ਧਰਮਾਂ , ਜਾਤਾਂ ਦਾ ਸਤਿਕਾਰ ਵਧੇ , ਪਿਆਰ ਸਤਿਕਾਰ , ਖੁਸਹਾਲੀ ਤੇ ਭਾਈਚਾਰਾ ਬਣੇ । 🙏🏻🙏🏻 ਆਪਣੀ ਬੋਲੀ , ਸਭਿਆਚਾਰ ਵਿਰਸੇ ਦਾ ਮਾਣ ਵਧੇ 🙏🏻ਹਿੰਦੂ ,ਮੁਸਲਿਮ,ਸਿੱਖ ,ਇਸਾਈ ਸਭ ਰਲ ਮਿਲ ਰਹਿਣ 🙏🏻

.bance

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਅਸਥ ਮਹਾਰਾਜਾ ਦਲੀਪ ਸਿੰਘ ਦੇ ਸਮਾਧ ਤੇ ਮਿਤੀ  26/08/2023 ਨੂੰ ਲਿਜਾਏ ਜਾਣਗੇ ਸਾਰੀ ਸੰਗਤ ਹੇਠ ਲਿਖੇ ਅਡਰ...
21/08/2023

ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਜੀ ਦੇ ਅਸਥ ਮਹਾਰਾਜਾ ਦਲੀਪ ਸਿੰਘ ਦੇ ਸਮਾਧ ਤੇ ਮਿਤੀ 26/08/2023 ਨੂੰ ਲਿਜਾਏ ਜਾਣਗੇ ਸਾਰੀ ਸੰਗਤ ਹੇਠ ਲਿਖੇ ਅਡਰੈਸ ਤੇ 3.30 pm ਜਰੂਰ ਪਹੁੰਚੇ।

21/08/2023

Breaking
ਪਰਵਿੰਦਰ ਸਿੰਘ ਝੋਟੇ ਉੱਤੇ ਜੇਲ ਵਿੱਚ ਹਮਲਾ।
ਬਦਲਾਅ ਆ ਗਿਆ, ਹੁਣ ਗਲੀਆਂ ਬਜ਼ਾਰਾਂ ਦੇ ਨਾਲ ਨਾਲ ਜੇਲਾਂ ਵਿੱਚ ਵੀ ਹਮਲੇ ਹੋਣ ਲੱਗੇ ਹਨ।

ਮੁੰਡੇ ਨੇ Bullet 'ਤੇ ਲਾਈ ਸੀ ਮੂਸੇਵਾਲੇ ਦੀ ਫੋਟੋ, ਪੁਲਿਸ ਵਾਲਾ ਕਹਿੰਦਾ,ਇਹ ਤਾਂ ਅੱਤਵਾਦੀ,ਸ਼ਰਮਨਾਕ ਬਿਆਨ ਬਾਰੇ ਤੁਸੀਂ ਕੀ ਕਹੋਂਗੇ ਝਾਰਖੰਡ ਦੀ...
21/08/2023

ਮੁੰਡੇ ਨੇ Bullet 'ਤੇ ਲਾਈ ਸੀ ਮੂਸੇਵਾਲੇ ਦੀ ਫੋਟੋ, ਪੁਲਿਸ ਵਾਲਾ ਕਹਿੰਦਾ,ਇਹ ਤਾਂ ਅੱਤਵਾਦੀ,ਸ਼ਰਮਨਾਕ ਬਿਆਨ ਬਾਰੇ ਤੁਸੀਂ ਕੀ ਕਹੋਂਗੇ
ਝਾਰਖੰਡ ਦੀ ਖਬਰ

20/08/2023

ਇੰਗਲੈਂਡ ਦੇ ਡਰਬੀ ਸ਼ਹਿਰ ਵਿੱਚ ਕੱਬਡੀ ਮੈਚ ਦੌਰਾਨ ਚੱਲੀ ਗੋਲੀ,ਪੁਲੀਸ ਦੀਆਂ 20 ਗੱਡੀਆਂ ਅਤੇ ਹੈਲੀਕਾਪਟਰ ਸਮੇਤ ਭਾਰੀ ਗਿਣਤੀ ਵਿੱਚ ਪੁਲੀਸ ਮੌਕੇ ਤੇ ਪਹੁੰਚੀ , ਜਾਂਚ ਜਾਰੀ।

18/08/2023

ਜਿੰਵੇ ਆਲੂਆਂ ਟਮਾਟਰਾਂ ਦੀ ਵੱਧ ਪੈਦਾਵਾਰ ਹੋਣ ਕਾਰਨ ਓਹਨਾਂ ਨੂੰ ਕੋਈ ਚੁੱਕਦਾ ਨਹੀਂ ਹਾਰ ਕੇ ਕਿਸਾਨ ਸੜਕਾਂ ਉੱਤੇ ਖਿਲਾਰ ਦਿੰਦੇ ਹਨ ਤੇ ਜਦੋਂ ਇਹਨਾਂ ਚੀਜ਼ਾਂ ਦੀ shortage ਹੋ ਜਾਵੇ ਫੇਰ 300 ਰੁਪਏ ਨੂੰ ਟਮਾਟਰ ਤੇ 100 ਨੂੰ ਆਲੂ ਵਿਕਣ ਲੱਗ ਜਾਂਦਾ ਹੈ,

ਬੱਸ ਆਹੀ ਹਾਲ ਅੱਜ ਕਨੇਡਾ ਅਤੇ ਇੰਗਲੈਂਡ ਵਿੱਚ ਪੰਜਾਬੀ ਸਟੂਡੈਂਟਸ ਅਤੇ ਨਵੇਂ ਆਇਆਂ ਦਾ ਹੋਇਆ ਪਿਆ, ਲੋੜ ਨਾਲੋਂ ਵੱਧ ਲੇਬਰ ਇਮੀਗਰਾਂਟਸ ਆਉਣ ਕਾਰਨ ਕੰਮ ਲੱਭਦੇ ਨਹੀਂ,ਕੰਪਨੀਆਂ ਫੈਕਟਰੀਆਂ ਦੁਕਾਨਾਂ ਵਾਲੇ ਕਦਰ ਨਹੀਂ ਕਰਦੇ ਕਿਉਂਕਿ ਓਹਨਾਂ ਨੂੰ ਪਤਾ ਇੱਕ ਜਾਂਦਾ ਤੇ ਪਿੱਛੇ 10 ਖੜ੍ਹੇ ਹੋਏ ਨੇ।

ਪਰ ਘਬਰਾਉਣ ਦੀ ਲੋੜ ਨਹੀਂ,ਕੁਛ ਕੂ ਸਾਲਾਂ ਬਾਅਦ ਇਹ ਵਰਤਾਰਾ ਆਪਣੇ ਆਪ ਨੂੰ ਦੁਹਰਾਉਂਦਾ ਹੈ,ਜਦੋਂ ਨਵੇਂ ਆਏ ਇਧਰ ਉੱਧਰ ਯਾਨੀ ਛੋਟੇ ਵੱਡੇ ਸ਼ਹਿਰਾਂ ਵਿੱਚ ਸੈੱਟ ਹੋ ਜਾਣਗੇ ਫੇਰ ਹਲਾਤ ਆਮ ਵਰਗੇ ਹੋਣਗੇ। ਦਲਜੀਤ ਸਿੰਘ ਜੀਤ ( ਆਪੂ ਬਣੇ ਚਿੰਤਕ)

ਮੁਸਲਮਾਨ ਭਰਾਵੋ ਤੁਸੀ ਤਾਂ ਖਿੱਚੋ ਤਿਆਰੀ।
18/08/2023

ਮੁਸਲਮਾਨ ਭਰਾਵੋ ਤੁਸੀ ਤਾਂ ਖਿੱਚੋ ਤਿਆਰੀ।

17/08/2023

Signed to God

15/08/2023

ਸੰਗਤ ਦਾ ਹੜ੍ਹ ਸੀ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਮ ਸੰਸਕਾਰ ਮੌਕੇ।

14/08/2023

ਰੋਂਦੀ ਕੁਰਲਾਉਂਦੀ UK ਦੀ ਕੁੜੀ ਵੱਡੇ ਸਕੈਮ ਦਾ ਸ਼ਿਕਾਰ ਹੋ ਪੰਜਾਬ ਸਰਕਾਰ ਨੂੰ ਲਗਾ ਰਹੀ ਮਦਦ ਲਈ ਗੁਹਾਰ

13/08/2023

ਇੰਗਲੈਂਡ ਵਿੱਚ ਪੰਜਾਬੀ ਨੇ ਪੰਜਾਬੀ ਤੋਂ ਲੁੱਟੇ 20 ਲੱਖ ਰੁਪਏ | ਗੱਭਰੂ In UK 🆔 ਵਾਲਾ ਠੱਗ | PRIDE PUNJAB TV

ਝੂਠ ਦਾ ਫੁੱਫੜ ਸਰਬਜੀਤ ਧੂੰਦਾ ਕਹਿੰਦਾ ਦਸਮ ਦੀ ਕਥਾ ਕਰਨ ਲਈ ਮਜਬੂਰ ਕੀਤਾ, ਓਸ ਕਾਂਡ ਦੀ ਸਾਰੀ ਵੀਡਿਉ ਬਣੀ ਹੈ ਓਥੇ ਧੂੰਦੇ ਨੂੰ ਕੁਛ ਸਵਾਲਾਂ ਦੇ ...
13/08/2023

ਝੂਠ ਦਾ ਫੁੱਫੜ ਸਰਬਜੀਤ ਧੂੰਦਾ ਕਹਿੰਦਾ ਦਸਮ ਦੀ ਕਥਾ ਕਰਨ ਲਈ ਮਜਬੂਰ ਕੀਤਾ, ਓਸ ਕਾਂਡ ਦੀ ਸਾਰੀ ਵੀਡਿਉ ਬਣੀ ਹੈ ਓਥੇ ਧੂੰਦੇ ਨੂੰ ਕੁਛ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਜਾ ਰਿਹਾ ਸੀ, ਪਰ ਧੂੰਦਾ ਚੁੱਪ ਧਾਰ ਕੇ ਖੜਾ ਰਿਹਾ।

ਟੋਰਾਂਟੋ ਦੇ ਫਿਲਮ ਫੈਸਟੀਵਲ ਵਿਚ ਦਿਖਾਈ ਜਾਣ ਲਈ ਤਿਆਰ ਫਿਲਮ "Punjab 95" ਲਿਸਟ ਚੋਂ ਹਟਾ ਦਿੱਤੀ ਗਈ ਹੈ, ਫੈਸਟੀਵਲ ਦੇ ਪ੍ਰਬੰਧਕਾਂ ਵਲੋਂ ਫਿਲਮ ...
12/08/2023

ਟੋਰਾਂਟੋ ਦੇ ਫਿਲਮ ਫੈਸਟੀਵਲ ਵਿਚ ਦਿਖਾਈ ਜਾਣ ਲਈ ਤਿਆਰ ਫਿਲਮ "Punjab 95" ਲਿਸਟ ਚੋਂ ਹਟਾ ਦਿੱਤੀ ਗਈ ਹੈ,

ਫੈਸਟੀਵਲ ਦੇ ਪ੍ਰਬੰਧਕਾਂ ਵਲੋਂ ਫਿਲਮ ਹਟਾਏ ਜਾਣ ਸਬੰਧੀ ਕੋਈ official ਬਿਆਨ ਨਹੀਂ ਦਿੱਤਾ,ਪਰ ਭਾਰਤੀ ਖਬਰਾਂ ਮੁਤਾਬਿਕ ਰਾਜਨੀਤਕ ਪ੍ਰੈਸੁਰ ਕਾਰਨ ਇਹ ਫਿਲਮ ਹਟਾ ਦਿੱਤੀ ਗਈ।

Diljit Dosanjh's 'Punjab '95' removed from Toronto film festival

12/08/2023

Funeral of Bhai Avtar Singh Khanda - GNG Smethwick UK | ANTIM ARDAS | PRIDE PUNJAB TV

11/08/2023

ਲੰਗਰ ਪਿੱਛੇ ਸ਼ਿਕਵਾ ਕਰਨ ਵਾਲੀ ਕੁੜੀ ਤਾਂ ਤੁਸੀਂ ਦੇਖ ਲਈ ਪਰ ਮੌਤ ਸਾਹਮਣੇ ਦੇਖ ਕੇ ਰੱਬ ਦੀ ਸਿਫਤ ਕਰਦੀ ਕੁੜੀ ਵੀ ਦੇਖ ਲਓ

05/08/2023

12 aug ਵੀਰ ਅਵਤਾਰ ਸਿੰਘ ਖੰਡਾ ਦੇ ਅੰਤਿਮ ਦਰਸ਼ਨ ਅਤੇ ਅੰਤਮ ਸੰਸਕਾਰ ਹੈ,ਇਸ ਵੀਡਿਉ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਸੁਨੇਹਾ ਹਰ ਇਕ ਤੱਕ ਪਹੁੰਚ ਸਕੇ।

05/08/2023

ਗੁਰੂ ਘਰ ਦੇ ਲੰਗਰ ਤੇ ਸਵਾਲ ਚੁੱਕਣ ਵਾਲੀ ਬੀਬੀ ਨੂੰ ਜਵਾਬ | Canada Gurdwara Langer Girl Video

ਅਮਰੀਕਾ 'ਚ ਸਿਆਟਲ ਤੋਂ 235 ਮੀਲ ਦੂਰ ਵਸੇ ਛੋਟੇ ਜਿਹੇ ਸ਼ਹਿਰ ਓਮੈਕ (ਵਾਸ਼ਿੰਗਟਨ) ਦਾ ਸਿੱਖ ਨੌਜਵਾਨ ਜਗਤੇਸ਼ਵਰ ਸਿੰਘ ਬੈਂਸ ਅਮਰੀਕਨ ਰਿਐਲਟੀ ਸ਼ੋਅ "ਬ...
04/08/2023

ਅਮਰੀਕਾ 'ਚ ਸਿਆਟਲ ਤੋਂ 235 ਮੀਲ ਦੂਰ ਵਸੇ ਛੋਟੇ ਜਿਹੇ ਸ਼ਹਿਰ ਓਮੈਕ (ਵਾਸ਼ਿੰਗਟਨ) ਦਾ ਸਿੱਖ ਨੌਜਵਾਨ ਜਗਤੇਸ਼ਵਰ ਸਿੰਘ ਬੈਂਸ ਅਮਰੀਕਨ ਰਿਐਲਟੀ ਸ਼ੋਅ "ਬਿਗ ਬ੍ਰਦਰ ਯੂਐਸਏ" ਵਿੱਚ ਦਿਖਾਈ ਦੇਵੇਗਾ। ਇਸ ਵਾਰ ਸ਼ੋਅ ਦਾ 25ਵਾਂ ਸੀਜ਼ਨ ਹੈ, ਜੋ ਸੀਬੀਐਸ ਅਤੇ ਪੈਰਾਮਾਊਂਟ ਪਲੱਸ ਚੈਨਲ 'ਤੇ ਦੇਖਿਆ ਜਾ ਸਕੇਗਾ। ਇਸੇ ਸ਼ੋਅ ਦੀ ਤਰਜ਼ 'ਤੇ ਭਾਰਤ ਵਿੱਚ "ਬਿਗ ਬੌਸ" ਸ਼ੋਅ ਚਲਾਇਆ ਗਿਆ ਸੀ।

ਜਗਤੇਸ਼ਵਰ ਸਿੰਘ ਰਾਹੀਂ ਇੱਕ ਸਿੱਖ ਨੂੰ ਮੌਕਾ ਮਿਲ ਰਿਹਾ ਹੈ ਕਿ ਉਹ ਅਮਰੀਕਨਾਂ ਸਮੇਤ ਦੁਨੀਆ ਨੂੰ ਦਿਖਾਵੇ ਕਿ ਇੱਕ ਆਮ ਸਿੱਖ ਦਾ ਦਿਨ ਕਿਹੋ ਜਿਹਾ ਹੁੰਦਾ ਹੈ, ਉਹ ਕਿਵੇਂ ਵਿਚਰਦਾ ਹੈ, ਕੀ ਸੋਚ ਰੱਖਦਾ ਹੈ ਆਦਿ।

ਜਗਤੇਸ਼ਵਰ ਦੀਆਂ ਜੜ੍ਹਾਂ ਦੀ ਸਾਂਝ ਪੰਥ ਤੇ ਪੰਜਾਬ ਨਾਲ ਵਾਹਵਾ ਡੂੰਘੀ ਹੈ। ਪੰਜਾਬੀ ਦੇ ਵੱਡੇ ਸ਼ਾਇਰ ਅਤੇ ਗਜ਼ਲਗੋ ਸਵਰਗਵਾਸੀ ਸਰਦਾਰ ਹਰਭਜਨ ਸਿੰਘ ਬੈਂਸ, ਦਾ ਉਹ ਪੋਤਾ ਹੈ, ਜਿਨ੍ਹਾਂ ਦਾ ਨਾਮ ਪੰਥਕ ਹਲਕਿਆਂ 'ਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।

ਸ. ਗਗਨਦੀਪ ਸਿੰਘ ਬੈਂਸ ਅਤੇ ਬੀਬੀ ਜਤਿੰਦਰ ਕੌਰ ਬੈਂਸ ਦੇ ਫਰਜੰਦ ਸਿਰ ਵੱਡੀ ਜਿੰਮੇਵਾਰੀ ਆਣ ਪਈ ਹੈ ਕਿ ਉਹ ਦੁਨੀਆ ਅੱਗੇ ਖੁਦ ਨੂੰ ਇੱਕ ਅਮਰੀਕਨ ਸਿੱਖ ਵਜੋਂ ਕਿਵੇਂ ਪੇਸ਼ ਕਰਦਾ। ਪੇਸ਼ੇ ਵਜੋਂ ਜਗਤੇਸ਼ਵਰ ਉਰਫ ਜੱਗ ਆਪਣੀ ਪਰਿਵਾਰਕ ਟਰੱਕਿੰਗ ਕੰਪਨੀ ਸਫਲਤਾ ਸਹਿਤ ਚਲਾ ਰਿਹਾ ਹੈ, ਜਿਸਦਾ ਪੰਜਾਬ ਵਿੱਚ ਪਿੰਡ ਕੰਦੋਲਾ (ਨਜ਼ਦੀਕ ਆਦਮਪੁਰ) ਹੈ।

100 ਦਿਨ ਚੱਲਣ ਵਾਲੇ ਇਸ ਸ਼ੋਅ ਵਿੱਚ ਹਰ ਹਫਤੇ ਇੱਕ ਜਣਾ ਬਾਹਰ ਹੁੰਦਾ ਜਾਵੇਗਾ।ਅਖੀਰ ਤੱਕ ਬਚੇ ਰਹਿਣ ਲਈ ਕਾਫੀ ਮਿਹਨਤ ਕਰਨੀ ਪਵੇਗੀ। ਸਾਡੀਆਂ ਸ਼ੁੱਭ ਇੱਛਾਵਾਂ ਜਗਤੇਸ਼ਵਰ ਸਿੰਘ ਦੇ ਨਾਲ ਹਨ।

-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

03/08/2023

ਮਣੀਪੁਰ ’ਚ ਫੇਰ ਹਿੰਸਾ ਭੜਕੀ,

ਸੁਰੱਖਿਆ ਬਲਾਂ ਦੀ ਕਾਰਵਾਈ ’ਚ 17 ਜ਼ਖ਼ਮੀ, ਇੰਫਾਲ ਘਾਟੀ ’ਚ ਮੁੜ ਕਰਫਿਊ ਲੱਗਿਆ |

02/08/2023

Avtar Singh Khanda | ਅਵਤਾਰ ਸਿੰਘ ਖੰਡਾ ਦੇ ਸੰਸਕਾਰ ਦੀ ਬਦਲੀ ਤਰੀਕ, ਇੰਗਲੈਡ-ਭਾਰਤ ਸਰਕਾਰ ਦੀ ਸ਼ੱਕੀ ਕਾਰਗੁਜਾਰੀ |

ਕਰ ਲਓ ਤਿਆਰੀਆਂ
02/08/2023

ਕਰ ਲਓ ਤਿਆਰੀਆਂ

01/08/2023

ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਵੱਲੋਂ ਖਾਸ ਸੁਨੇਹਾ। ਅੰਤਿਮ ਸੰਸਕਾਰ 12 ਅਗਸਤ ਨੂੰ ਹੋਵੇਗਾ।
Sandwell Valley Crematorium west Bromwich Birmingham

01/08/2023

ਪੰਜਾਬ ਕਾਰਨ ਅਮਰੀਕਾ ਦੇ ਬੁਰੀ ਤਰਾਂ ਵਿਗੜੇ ਹਾਲਤ , IMF ਦੀ ਭਾਰਤ ਸਰਕਾਰ ਨੂੰ ਵੱਡੀ ਅਪੀਲ

01/08/2023

ਹਰਿਆਣਾ ਦੇ ਜ਼ਿਲ੍ਹਾ ਨੂੰਹ ਵਿਚ ਹਾਲਾਤ ਖ਼ਰਾਬ ਇੱਕ ਮਸਜਿਦ ਦੇ ਉਪਰ ਹਮਲਾ,
ਮਸਜਿਦ ਏ ਇਮਾਮ ਮੌਲਾਨਾ ਸਾਦ ਦੀ ਮੌਤ, ਨਾਲ 2 ਸਾਥੀਆਂ ਦੀ ਮੌਤ ਹੋ ਚੁੱਕੀ ਹੈ 200 ਦੇ ਕਰੀਬ ਲੋਕ ਹੋ ਚੁੱਕੇ ਹਨ ਜਖਮੀ l

29/07/2023

ਵਿਦੇਸ਼ ਪੜ੍ਹਨ ਯਾਂ ਸੈੱਟ ਹੋਣ ਲਈ ਆਉਣ ਵਾਲੇ ਲੱਗਭਗ ਸਾਲ ਦੇ ਰਾਸ਼ਨ ਪਾਣੀ ਦਾ ਇੰਤਜਾਮ ਪੰਜਾਬ ਤੋਂ ਹੀ ਕਰਕੇ ਆਉਣ,ਤਾਂ ਜ਼ੋ ਮਾੜੀ ਸਥਿਤੀ ਵਿੱਚ ਆਪਣੇ ਆਪ ਨੂੰ ਬਚਾ ਸਕੋ।

27/07/2023

ਸਾਵਧਾਨ ! ਮੇਜਰ ਆਰੀਆ ਸਿੱਖਾਂ ਖਿਲਾਫ਼ ਭਿਆਨਕ ਸਾਜ਼ਿਸ਼ ਨੂੰ ਅੰਜਾਮ ਦੇਣ ਨੂੰ ਤਿਆਰ

25/07/2023

ਮਣੀਪੁਰ ਘਟਨਾ ਦੀ ਸਾਜ਼ਿਸ਼ ਪਿੱਛੇ ਆਹ ਪਲੈਨ | ਅੰਤਰਰਾਜੀ ਪੱਧਰ ਤੇ ਕਸੂਤਾ ਫਸਿਆ ਭਾਰਤ

Address


Telephone

+447404371107

Website

Alerts

Be the first to know and let us send you an email when Daljit Singh Jeet posts news and promotions. Your email address will not be used for any other purpose, and you can unsubscribe at any time.

Contact The Business

Send a message to Daljit Singh Jeet:

Shortcuts

  • Address
  • Telephone
  • Alerts
  • Contact The Business
  • Claim ownership or report listing
  • Want your business to be the top-listed Media Company?

Share