Singh Naad TV

  • Home
  • Singh Naad TV

Singh Naad TV SinghNaad TV is dedicated to the concept of “Oneness” and to promote the voice of Sikh Heritage.

27/12/2024
27/12/2024

🛑 ਸਰਕਾਰ ਦੇ ਰਵਈਏ ਤੋਂ ਤੰਗ ਕੰਪਿਊਟਰ ਅਧਿਆਪਕ ਬੈਠੇ ਹੁਣ ਮਰਨ ਵਰਤ ਤੇ।Fed up with the government's attitude, computer teachers are now on a death fast.

27/12/2024

🔴 Live Exclusive 🔴....Part-3...ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ.... ਭਾਈ ਸਰਬਜੀਤ ਸਿੰਘ ਧੂੰਦਾ l

27-12-24....Safar - A - Shahadat # Gurdwara Guru Singh Sabha Guru Nanak Nagar Jammu...Bhai Sarbjeet Singh Dhunda

27/12/2024

🔴 Live Exclusive 🔴.....ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

27 Dec 2025 ...Safar - A - Shahadat # Gurdwara Guru Singh Sabha Guru Nanak Nagar Jammu.

26/12/2024

🔴 Live Exclusive 🔴....Part-3...ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ.... ਭਾਈ ਸਰਬਜੀਤ ਸਿੰਘ ਧੂੰਦਾ l

Safar - A - Shahadat # Gurdwara Guru Singh Sabha Guru Nanak Nagar Jammu...Bhai Sarbjeet Singh Dhunda.

26/12/2024

🔴 Live Exclusive 🔴...( Part -2 ) ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

Safar - A - Shahadat # Gurdwara Guru Singh Sabha Guru Nanak Nagar Jammu

26/12/2024

🔴 Live Exclusive 🔴.....ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

Safar - A - Shahadat # Gurdwara Guru Singh Sabha Guru Nanak Nagar Jammu.

25/12/2024

Live....Part-3..ਸਫ਼ਰ - ਏ - ਸ਼ਹਾਦਤ # ਸਿੱਖ ਨੌਜਵਾਨ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

Safar - A - Shahadat # Sikh Nowjwan # Gurdwara Guru Singh Sabha Guru Nanak Nagar Jammu.

25/12/2024

Live....Part-2 ..ਸਫ਼ਰ - ਏ - ਸ਼ਹਾਦਤ # ਸਿੱਖ ਨੌਜਵਾਨ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ .....ਭਾਈ ਚਮਕੌਰ ਸਿੰਘ ਧੁੰਨ l

Safar - A - Shahadat # Sikh Nowjwan # Gurdwara Guru Singh Sabha Guru Nanak Nagar Jammu....Bhai Chamkaur Singh Dhun.

25/12/2024

Live....ਸਫ਼ਰ - ਏ - ਸ਼ਹਾਦਤ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

Safar - A - Shahadat # Gurdwara Guru Singh Sabha Guru Nanak Nagar Jammu.

21/12/2024

Live....Part-2... Safar-A-Shahadat # Shaheedi Saka # Gurdwara Guru Singh Sabha Guru Nanak Nagar Jammu....Bhai Satinder Singh

ਸਫ਼ਰ- ਏ - ਸ਼ਹਾਦਤ # ਸ਼ਹੀਦੀ ਸਾਕਾ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ....

21/12/2024

Live....Part-1... Safar-A-Shahadat # Shaheedi Saka # Gurdwara Guru Singh Sabha Guru Nanak Nagar Jammu.

ਸਫ਼ਰ- ਏ - ਸ਼ਹਾਦਤ # ਸ਼ਹੀਦੀ ਸਾਕਾ # ਗੁਰਦੁਆਰਾ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ, ਪੰਜ ਜਥੇਦਾਰ ਸਾਹਿਬਾਨ ਨੂੰ ਖੁੱਲਾ ਖ਼ਤ                                      "ਆਸਾਂ ਤੋਂ ਉਲਾਂਭਿਆਂ ਤੱ...
20/12/2024

ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ, ਪੰਜ ਜਥੇਦਾਰ ਸਾਹਿਬਾਨ ਨੂੰ ਖੁੱਲਾ ਖ਼ਤ

"ਆਸਾਂ ਤੋਂ ਉਲਾਂਭਿਆਂ ਤੱਕ"

https://www.facebook.com/share/p/Lnb2Stif4mz5DnBY/
ਵਿਸ਼ਾ-: ਬਾਦਲਕਿਆ ਦੀਆ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਸਿੱਖ ਜਵਾਨੀ ਤੇ ਸਿੱਖ ਕਿਸਾਨੀ ਨਾਲ ਕੀਤੀਆ ਗਦਾਰੀਆ ਦੇ ਬਦਲੇ, ਬਾਦਲਕਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਆਤੇ ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਕਰਨ ਉਤੇ ਪਾਬੰਦੀ ਲਾਉਣ ਬਾਰੇ।
ਜੱਥੇਦਾਰ ਸਹਿਬਾਨ ਜੀ।
🙏ਵਾਹਿਗੁਰੂ ਜੀ ਕਾ ਖਾਲਸਾ🙏
🙏ਵਾਹਿਗੁਰੂ ਜੀ ਕੀ ਫਤਹਿ🙏
ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਕਿਉਕਿ
"ਸ਼ਰੋਮਣੀ ਅਕਾਲੀ ਦਲ" ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ।
ਲੇਕਿਨ ਜਿਨਾਂ ਬਾਦਲਕਿਆਂ ਨੂੰ ਤੁਸੀਂ
"ਸਚ ਦੇ ਤਖਤ" ਸ਼੍ਰੀ ਅਕਾਲ ਤਖਤ ਸਾਹਿਬ ਤੋ ਸਜ਼ਾ ਲਾਈ ਗਈ ਹੈ, ਇਹ ਸਜ਼ਾ ਬਾਦਲਕਿਆਂ ਵੱਲੋਂ ਗੁਰੂ ਗ੍ਰੰਥ, ਖਾਲਸਾ ਪੰਥ, ਪੰਜਾਬ ਦੀ ਜਵਾਨੀ ਤੇ ਕਿਸਾਨੀ ਨਾਲ ਕੀਤੇ ਘੋਰ ਗੁਨਾਹਾਂ ਦੇ ਬਦਲੇ ਬਹੁਤ ਥੋੜ੍ਹੀ ਸਜ਼ਾ ਹੈ।
ਕੌਮ ਚ ਬਾਦਲਕਿਆਂ ਪ੍ਰਤੀ ਫ਼ੈਲੇ ਰੋਸ ਨੂੰ ਸਮਝਦੇ ਹੋਏ ਇਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਬਰਖਾਸਤ ਕਰੋ, ਸ਼੍ਰੋਮਣੀ ਕਮੇਟੀ ਤੇ ਕਿਸੇ ਵੀ ਸਿੱਖ ਸੰਸਥਾ ਉਤੇ ਨੁਮਾਇੰਦਗੀ ਕਰਨ ਤੇ ਪਾਬੰਦੀ ਲਾਉ।
ਕਿਉਂ ਕਰਕੇ,
ਇਨਾ ਬਾਦਲਕਿਆ ਨੇ 1978 ਤੋ ਲੈ ਕੇ ਅਜ ਤਕ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮਿਆ, ਆਦੇਸ਼ਾ ਤੇ ਸੰਦੇਸ਼ਾ ਦਾ ਪਾਲਣ ਨਹੀ ਕੀਤਾ। ਬਲਕਿ ਵਿਰੋਧ ਹੀ ਕੀਤਾ ਹੈ।
ਇਨਾ ਬਾਦਲਕਿਆ ਨੇ, ਸਿੱਖ ਦੁਸ਼ਮਣ ਜਮਾਤ ਜਨਸੰਘ ਦੀ ਗੁੱਝੀ ਸ਼ਾਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਨੂੰ 1994 ਚ ਭੰਗ ਕਰ ਦਿੱਤਾ ਸੀ,
ਹੁਣ ਇਹ ਬਾਦਲਕੇ, ਸ਼੍ਰੋਮਣੀ ਅਕਾਲੀ ਦਲ ਨਹੀ "ਪੰਜਾਬੀ ਪਾਰਟੀ" ਕਾਲੀ ਦਲ ਬਾਦਲ ਹੈ।
ਜੱਥੇਦਾਰ ਜੀ,
ਇਸ ਖਤ ਤੋ ਪਹਿਲਾ ਵੀ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਨੇ 27 ਸੰਤਬਰ 1979 ਚ, ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗੁਰਦਿਆਲ ਸਿੰਘ ਅਜਨੋਹਾ ਨੂੰ ਖੁਲਾ ਖਤ ਲਿਖ ਕੇ ਬਾਦਲ ਦੀ ਪੰਥ ਵਿਰੌਧੀ ਜਮਾਤ ਜਨਸੰਘ ਨਾਲ ਸਾਂਝ ਭਿਆਲੀ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਸੀ।
ਬਾਦਲੀ ਲਾਣੇ ਵੱਲੋਂ ਗੁਰੂ ਗ੍ਰੰਥ, ਖਾਲਸਾ ਪੰਥ, ਦੇਸ਼ ਪੰਜਾਬ, ਪੰਜਾਬ ਦੇ ਪਾਣੀਆ, ਕੌਮ ਦੀ ਵੱਖਰੀ ਪਹਿਚਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਤੇ ਖਾਸ ਕਰਕੇ ਸਿੱਖ ਜਵਾਨੀ ਨਾਲ ਜੋ ਧ੍ਰੋਹ ਕਮਾਇਆ ਹੈ। ਉਸ ਬਾਰੇ ਤਥਾਂ ਦੇ ਅਧਾਰ ਤੇ ਦਸਣਾ ਚਾਹੁੰਦੇ ਹਾਂ।
ਝੂਠੇ ਕੋ ਨਾਹੀ ਪਤਿ ਨਾਉ
ਕਬਹੂ ਨ ਸੂਚਾ ਕਾਲਾ ਕਾਉ।।
ਬਾਦਲ ਨੇ ਖੁਦ ਆਪਣੀ 1971+72 ਦੀ ਪਹਿਲੀ ਸਰਕਾਰ ਸਮੇਂ ਪੰਜਾਬ ਚ ਝੂਠੇ ਪੁਲਿਸ ਮੁਕਾਬਲਿਆ ਦੀ ਸ਼ੁਰੂਆਤ ਕੀਤੀ ਸੀ।
18 ਸਾਲ ਦੇ ਬਲਵਿੰਦਰ ਸਿੰਘ ਮਰਗਿੰਦ ਤੋ ਲੈ ਕੇ 80 ਸਾਲ ਦੇ ਬਾਬਾ ਬੂਝਾ ਸਿੰਘ ਸਮੇਤ 36 ਨੋਜਵਾਨਾ , ਬੱਚਿਆਂ ਅਤੇ ਬਜੁਰਗਾਂ ਦਾ ਕਤਲ ਕੀਤਾ।
ਜਿਸ ਦੀ ਇਨਕੁਆਰੀ ਜਸ਼ਟਿਸ਼ ਤਾਰਕੁੰਡੇ ਦੀ ਪੰਜ ਮੈਂਬਰੀ ਟੀਮ ਨੇ ਕੀਤੀ।
ਇਨਕੁਆਰੀ ਰਿਪੋਰਟ ਚ ਸ਼ਪਸ਼ਟ ਕਿਹਾ ਗਿਆ ਕਿ ਇਹ ਮੁਕਾਬਲੇ ਨ੍ਹੀ ਕਤਲ ਹਨ, ਤੇ ਬਾਦਲ ਨੇ ਵਿਧਾਨ ਸਭਾ ਚ ਹਿਕ ਠੋਕ ਕੇ ਕਿਹਾ ਕਿ ਅਸੀ ਜੋ ਕੀਤਾ ਸੈਂਟਰ ਸਰਕਾਰ ਦੇ ਕਹਿਣ ਤੇ ਕੀਤਾ ਅਤੇ ਠੀਕ ਕੀਤਾ।
ਬਾਦਲ ਦਾ ਬਿਆਨ ਵਿਧਾਨ ਸਭਾ ਚ ਰਜਿਸਟਰਡ ਹੈ।
1978 +79 ਦੀ ਸਰਕਾਰ ਸਮੇ ਪੂਰੇ ਪੰਥ ਵੱਲੋਂ ਬਾਦਲ ਨੂੰ ਅਪੀਲ ਕੀਤੀ ਗਈ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨਰਕਧਾਰੀਆ ਦਾ ਪ੍ਰੋਗਰਾਮ ਰਦ ਕੀਤਾ ਜਾਏ, ਪਰ ਮੁੱਖ ਮੰਤਰੀ ਬਾਦਲ ਨਹੀ ਮੰਨੇ ਤੇ ਜਨਸੰਘੀਆਂ ਦੀ ਸ਼ਾਜਿਸ਼ ਤਹਿਤ ਨਰਕਧਾਰੀਆ ਦਾ ਪ੍ਰੋਗਰਾਮ ਕਰਵਾਇਆ, ਜਿਸ ਕਾਰਨ 13 ਸਿੰਘ ਸ਼ਹੀਦ ਹੋ ਗਏ।
ਫਿਰ ਬਾਦਲ ਨੇ ਕਾਤਲ ਨਰਕਧਾਰੀ ਨੂੰ ਆਪਣੇ ਸੈਕਟਰੀ ਦੀ ਗਡੀ ਚ ਪੰਜਾਬ ਤੋ ਪਾਣੀਪਤ ਜਾ ਕੇ ਛੱਡਿਆ ਤੇ 13 ਸਿੰਘਾਂ ਦੇ ਕਤਲ ਦਾ ਕੇਸ, ਪੰਜਾਬ ਤੋ ਪਾਣੀਪਤ ਭੇਜ ਦਿੱਤਾ। ਬਾਦਲ ਸਰਕਾਰ ਨੇ ਸਾਰੇ ਸਬੂਤ ਖੁਰਦ ਬੁਰਦ ਕਰਕੇ ਸਾਰੇ 62 ਨਰਕਧਾਰੀ ਮੁਜ਼ਰਿਮਾਂ ਨੂੰ ਰਿਹਾਅ ਵੀ ਕਰਵਾਇਆ।
1984 ਚ ਦਰਬਾਰ ਸਾਹਿਬ ਉਪਰ ਹੋਏ ਅਟੈਕ ਕਰਵਾਉਣ ਲਈ ਸਬੂਤਾ ਦੇ ਅਧਾਰ ਤੇ ਬਾਦਲਕੇ 100% ਦੋਸ਼ੀ ਹਨ।
1984 ਤੋ 1994 ਤਕ ਪੰਜਾਬ ਚ ਹੋਏ ਝੂਠੇ ਪੁਲਿਸ ਮੁਕਾਬਲੇ ਕਰਵਾਉਣ ਲਈ 100% ਬਾਦਲ ਜਿੰਮੇਵਾਰ ਹੈ।
ਜਿਸ ਦਾ ਸਚ ਕੇ ਪੀ ਐਸ ਗਿੱਲ ਦੇ ੳਐਸਡੀ ਰਾਹੁਲ ਚੰਦਨ ਨੇ ਆਪਣੀ ਕਿਤਾਬ ਚ ਵੀ ਲਿਖਿਐ।
1997 ਦੀ ਸਰਕਾਰ ਲਈ ਚੋਣ ਮੈਨੂਫੈਸਟੋ ਚ ਸਿੱਖ ਨੋਜਵਾਨਾ ਨੂੰ ਸ਼ਹੀਦ ਕਰਨ ਵਾਲਿਆਂ ਵਿਰੁੱਧ ਕਨੂਨੀ ਕਾਰਵਾਈ ਕਰਨ ਅਤੇ ਜੇਲਾਂ ਚ ਬੰਦ ਸਿੰਘਾਂ ਦੀ ਰਿਹਾਈ ਕਰਨ ਦਾ ਵਾਅਦਾ ਕੀਤਾ ਗਿਆ ਸੀ।
ਲੇਕਿਨ ਰਾਜ ਭਾਗ ਦੋਰਾਨ ਨੋਜਵਾਨਾ ਨੂੰ ਕੋਹ ਕੋਹ ਕੇ ਮਾਰਨ ਵਾਲੇ ਅਫਸਰਾਂ ਨੂੰ ਤਰੱਕੀਆਂ ਦਿਤੀਆ ਗਈਆਂ,
ਜਾਲਮ ਅਫਸਰਾ ਦੇ ਕੇਸ ਲੜਨ ਲਈ ਵਕੀਲ ਕਰ ਕੇ ਦਿੱਤੇ ਗਏ ਤੇ ਆਪਣੀ ਪਾਰਟੀ ਦੀਆ ਟਿਕਟਾ ਤੇ ਅਹੁਦੇਦਾਰੀਆ ਦੇ ਕੇ ਵੀ ਨਿਵਾਜਿਆ ਗਿਆ।
ਇਥੇ ਹੀ ਬਸ ਨ੍ਹੀ ਜਿਸ ਵਕੀਲ ਕਲੇਰ ਨੇ ਕਾਤਲ ਅਫਸਰਾਂ ਦੇ ਕੇਸ ਲੜੇ ਉਸ ਵਕੀਲ ਨੂੰ ਸ਼ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਇਆ ਤੇ ਉਸ ਦੇ ਪੁਤ ਨੂੰ ਪਾਰਟੀ ਦੇ ਸਲਾਹਕਾਰ ਅਹੁਦੇ ਨਾਲ ਨਿਵਾਜਿਆ। "ਉਹ ਮੌਜੂਦਾ ਸਮੇਂ ਵੀ ਇਸ ਅਹੁਦੇ ਤੇ ਹੈ"
ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕੀਤਾ ਗਿਆ।
ਦਵਿੰਦਰ ਪਾਲ ਸਿੰਘ ਭੁੱਲਰ ਦੀ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਚ ਜੇਲ੍ਹ ਬਦਲੀ ਦਾ ਵਿਰੋਧ ਕੀਤਾ ਗਿਆ।
ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਇਨਕੁਆਰੀ ਰਿਪੋਰਟ ਪਬਲਿਕ ਨਹੀ ਹੋਣ ਦਿਤੀ।
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਦਹਿਲੀਜ਼ ਉਤੇ ਹੌਂਦ ਚ ਆਈ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਨੂੰ ੧੯੯੪ ਚ ਬਾਦਲਕਿਆਂ ਨੇ ਭੰਗ ਕਰ ਦਿੱਤਾ।
2007 ਦੀ ਸਰਕਾਰ ਸਮੇ ਪੰਜਾਬ ਚ ਨਸ਼ਿਆ ਦਾ ਹੜ ਲਿਆਂਦਾ ਗਿਆ ਜੋ ਅਜ ਮਹਾਮਾਰੀ ਦਾ ਰੂਪ ਧਾਰ ਚੁਕਾ ਹੈ।
ਹਜਾਰਾਂ ਸਿੱਖ ਨੋਜਵਾਨ ਆਪਣੇ ਬਜੁਰਗ ਮਾ ਪਿਉ ਦੇ ਮੋਢਿਆ ਤੇ ਸ਼ਮਸ਼ਾਨਘਾਟ ਜਾ ਚੁੱਕੇ ਹਨ।
2012 ਦੀਆਂ ਸਰਕਾਰਾਂ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਬਣਾ ਕੇ ਦਿਤੀ ਗਈ।
ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਕਰਵਾਈਆ, ਬੇਅਦਬੀਆ ਕਰਨ ਵਾਲਿਆ ਦੀ ਪੁਸ਼ਤਪਨਾਹੀ ਕੀਤੀ ਉਲਟਾ ਸਿੱਖ ਨੋਜਵਾਨਾਂ ਉਤੇ ਝੂਠੇ ਪਰਚੇ ਦਰਜ ਕੀਤੇ ਗਏ।
ਸੋਦੇਸਾਧ ਨੂੰ ਮੁਆਫ ਕਰਵਾਉਣ ਲਈ ਜਥੇਦਾਰਾਂ ਨੂੰ ਆਪਣੇ ਘਰ ਤਲਬ ਕੀਤਾ। ਤੇ ਧੱਕੇ ਨਾਲ ਸੋਦੇ ਸਾਧ ਨੂੰ ਮੁਆਫ ਕਰਵਾਇਆ।
ਇਸ ਸਾਰੇ ਕਾਰਿਆ ਦਾ ਰੋਸ ਕਰ ਰਹੀ ਸਿੱਖ ਸੰਗਤ ਉਤੇ ਗੋਲੀਆ ਚਲਾਈਆਂ।
ਇਸ ਤੋਂ ਪਹਿਲਾ ਵੀ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਾਦਰੀ ਕਰਨ ਵਾਲੇ ਅਖੌਤੀ ਸਾਧ ਚਾਹੇ ਉਹ ਭਨਿਆਰੇ ਵਾਲਾ ਸੀ ਜਾ ਨੂਰਮਹਿਲੀਆ ਸੀ, ਇਹ ਸਭ ਬਾਦਲ ਦੇ ਰਾਜ ਚ ਹੀ ਪ੍ਰਫੁੱਲਿਤ ਹੋਏ।
ਰਾਜੋਆਣਾ ਦੀ ਫਾਂਸੀ ਦੇ ਵਿਰੋਧ ਚ ਹੋ ਰਹੇ ਰੋਸ ਪ੍ਰਦਰਸ਼ਨ ਦੌਰਾਨ ਮਾਂ ਪਿਓ ਦੇ ਇਕਲੋਤੇ ਨੋਜਵਾਨ ਪੁੱਤਰ ਨੂੰ ਗੋਲੀਆਂ ਮਾਰੀਆਂ ਗਈਆਂ।
ਹਾਈਕੋਰਟ ਵੱਲੋਂ ਇਨਕੁਆਰੀ ਕਰਨ ਗਈ ਕਮੇਟੀ ਨੂੰ ਲੋਕਾਂ ਤੋਂ ਬਿਆਨ ਨਹੀਂ ਲੈਣ ਦਿੱਤੇ ਗਏ।
ਇਨਾ ਬਜਰ ਗੁਨਾਹਾਂ ਦੇ ਕਾਰਨ ਅਖੌਤੀ ਕਾਲੀਆ ਨੂੰ ਕੌਮ ਦੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਜਾਂ ਕੌਮ ਦੇ ਕਿਸੇ ਵੀ ਪੰਥਕ ਜਾਂ ਧਾਰਮਕ ਅਦਾਰੇ ਦੀ ਅਗਵਾਈ ਕਰਨ ਦਾ ਕੋਈ ਹਕ ਨਹੀ।
ਸੋ ਜੱਥੇਦਾਰ ਸਹਿਬਾਨ ਜੀ,
ਸਾਡੀ ਅਖੀਰ ਚ ਤੂਹਾਨੂੰ ਇਹੋ ਬੇਨਤੀ ਹੈ ਕਿ ਬਾਦਲਕਿਆ ਦੇ ਗੁਨਾਹ ਬਹੁਤ ਹਨ।
ਜੋ ਨਾ ਬਖਸ਼ਣਯੋਗ ਨ ਭੁਲਣਯੋਗ ਹਨ। ਬਾਦਲਕਿਆ ਨੂੰ ਉਹਨਾ ਦੇ ਗੁਨਾਹਾ ਦੀ ਸਜਾ ਦੇਣ ਲਈ,
ਬਾਦਲਕਿਆ ਤੋ ਆਪਣੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਾਦ ਕਰਵਾਉ, ਸ਼੍ਰੋਮਣੀ ਕਮੇਟੀ ਚੋਂ ਬਾਦਲਕਿਆਂ ਸਮੇਤ ਸਭ ਮੈਂਬਰਾਂ ਨੂੰ ਬਰਖਾਸਤ ਕਰੋ ਤੇ ਸਰਬਤ ਖਾਲਸਾ ਸਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਹੇਠ ੧੯੨੦ ਵਾਲੇ ਸੰਵਿਧਾਨ ਦੀ ਤਰਜ਼ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਵਾਉ।
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ।।੨।।
ਜੱਥੇਦਾਰ ਸਹਿਬਾਨ ਜੀ,
ਜੇ ਬਾਦਲਕਿਆ ਦੇ ਸਿਆਸੀ ਦਬਾਅ ਅਧੀਨ ਆ ਕੇ ਤੁਸੀ ਕੌਮੀ ਭਾਵਨਾ ਨੂੰ ਪਿੱਠ ਦਿਖਾਈ ਤਾ ਆਪ ਜੀ ਨੂੰ ਲਿਖਿਆ ਖੁਲਾ ਖਤ,
ਲੱਖਾਂ ਦੀ ਗਿਣਤੀ ਚ ਛਾਪ ਕੇ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਚ ਵੰਡਿਆ ਜਾਏਗਾ।
ਜਿਸ ਦਾ "ਉਤਾਰਾ" ਸਿੱਖ ਨੋਜਵਾਨੀ ਨੂੰ ਅਪੀਲ ਦੇ ਰੂਪ ਚ ਬਣ ਚੁੱਕਿਆ ਹੈ।
ਕੌਮ ਤੁਹਾਡੇ ਫੈਸਲੇ ਵਲ ਦੇਖ ਰਹੀ ਹੈ। ਜੇ ਤੁਹਾਡਾ ਫੈਸਲਾ ਕੌਮੀ ਭਾਵਨਾ ਅਨੁਸਾਰ ਨ ਹੋਇਆ।
ਤੁਹਾਡੇ ਫੈਸਲੇ ਤੋਂ ਬਾਅਦ ਹੀ ਕੌਮ ਆਪਣੀ ਕਾਰਵਾਈ ਕਰੇਗੀ ਅਤੇ ਕਿਸੀ ਵੀ ਕੀਮਤ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਜਾਂ ਕਿਸੇ ਵੀ ਸਿੱਖ ਸੰਸਥਾ ਉਤੇ ਬਾਦਲਕਿਆਂ ਨੂੰ ਨੁਮਾਇੰਦਗੀ ਨਹੀਂ ਕਰਨ ਦੇਵੇਗੀ।
ਬਾਦਲ ਦੇ ਰਾਜ ਚ ਸਿੱਖ ਕੌਮ ਉਤੇ ਹੋਏ ਜੁਲਮਾ ਦੇ ਸਬੂਤ ਤਸਵੀਰਾਂ ਰਾਹੀਂ ਦੇਖਣ ਤੇ ਸਿੱਖ ਜਵਾਨੀ ਨੂੰ ਲਿਖੇ ਇਸ ਖੁਲੇ ਖਤ ਦੇ ਉਤਾਰੇ ਨੂੰ ਪੂਰਾ ਪੜਨ ਲਈ ਥੱਲੇ ਦਿੱਤੇ ਲਿੰਕ ਨੂੰ ਇਕ ਵਾਰ ਜਰੂਰ ਖੋਲ ਕੇ ਦੇਖਣ ਦੀ 👇ਕਿਰਪਾ🙏ਕਰੋ ਜੀ।
🙏 ਵਾਹਿਗੁਰੂ ਜੀ ਕਾ ਖਾਲਸਾ
🙏ਵਾਹਿਗੁਰੂ ਜੀ ਕੀ ਫਤਿਹ ਜੀ।

14/12/2024

Live....Press Conference # Akal Takhat # Narayan Singh Chora # Shiromani Committee ....... Panthak Ekta Jammu Kashmir
ਅਕਾਲ ਤਖ਼ਤ # ਨਰਾਇਣ ਸਿੰਘ ਚੌੜਾ # ਸ਼੍ਰੋਮਣੀ ਕਮੇਟੀ....... ਪੰਥਕ ਏਕਤਾ ਮੋਰਚਾ ਜੰਮੂ-ਕਸ਼ਮੀਰ

24/11/2024

Live....( Ep-4 ) Guru Teg Bahadur Sahib ll Shaheedi Purb ll Guru Gobind Singh Sahib ll Gurgaddi Diwas ll Guru Nanak Sahib Ji ll Gurdwara Sri Guru Singh Sabha Guru Nanak Nagar Jammu ll Bhai Nachhatar Singh GGMC LDH

ਗੁਰੂ ਤੇਗ਼ ਬਹਾਦਰ ਸਾਹਿਬ ll ਸ਼ਹੀਦੀ ਪੁਰਬ ll ਗੁਰੂ ਗੋਬਿੰਦ ਸਿੰਘ ਸਾਹਿਬ ll ਗੁਰਗੱਦੀ ਦਿਵਸ ll ਗੁਰੂ ਨਾਨਕ ਸਾਹਿਬ ll ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ ll ਭਾਈ ਨਛੱਤਰ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ l

24/11/2024

Live....( Ep-3 ) Guru Teg Bahadur Sahib ll Shaheedi Purb ll Guru Gobind Singh Sahib ll Gurgaddi Diwas ll Guru Nanak Sahib Ji ll Gurdwara Sri Guru Singh Sabha Guru Nanak Nagar Jammu.

ਗੁਰੂ ਤੇਗ਼ ਬਹਾਦਰ ਸਾਹਿਬ ll ਸ਼ਹੀਦੀ ਪੁਰਬ ll ਗੁਰੂ ਗੋਬਿੰਦ ਸਿੰਘ ਸਾਹਿਬ ll ਗੁਰਗੱਦੀ ਦਿਵਸ ll ਗੁਰੂ ਨਾਨਕ ਸਾਹਿਬ ll ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

24/11/2024

Live....( Ep-2 ) Guru Teg Bahadur Sahib ll Shaheedi Purb ll Guru Gobind Singh Sahib ll Gurgaddi Diwas ll Guru Nanak Sahib Ji ll Gurdwara Sri Guru Singh Sabha Guru Nanak Nagar Jammu.

ਗੁਰੂ ਤੇਗ਼ ਬਹਾਦਰ ਸਾਹਿਬ ll ਸ਼ਹੀਦੀ ਪੁਰਬ ll ਗੁਰੂ ਗੋਬਿੰਦ ਸਿੰਘ ਸਾਹਿਬ ll ਗੁਰਗੱਦੀ ਦਿਵਸ ll ਗੁਰੂ ਨਾਨਕ ਸਾਹਿਬ ll ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਜੰਮੂ l

Address


Alerts

Be the first to know and let us send you an email when Singh Naad TV posts news and promotions. Your email address will not be used for any other purpose, and you can unsubscribe at any time.

Contact The Business

Send a message to Singh Naad TV:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share