07/02/2024
ਪਿਛਲੀਆ ਸਰਕਾਰਾ ਚ ਕਦੇ ਇਦਾ ਪਹਿਲਾ ਹੋਇਆ ਸੀ
ਪਿੰਡ ਸਿੰਘਾਵਾਲਾ ਜ਼ਿਲ੍ਹਾ ਮੋਗਾ ਵਿਖੇ ਲੱਗੇ ਕੈਂਪ ਵਿੱਚ ਆਨੰਦ ਕਾਰਜ ਹੋਣ ਤੋਂ 5 ਮਿੰਟ ਬਾਅਦ ਵਿਆਹ ਦੀ ਰਜਿਸਟਰੇਸ਼ਨ ਕੀਤੀ ਗਈ। ਵਿਆਹੀ ਜੋੜੀ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ।