Husan Chahal ਹੁਸਨ ਚਹਿਲ

  • Home
  • Husan Chahal ਹੁਸਨ ਚਹਿਲ

Husan Chahal ਹੁਸਨ ਚਹਿਲ ਮੈਂ ਹੁਸਨ ਚਹਿਲ ਚੈਨਲ ਤੇ ਸਾਰਿਆਂ ਦਾ ਦਿਲੋਂ ਸੁਆਗਤ ਕਰਦਾ ਹਾਂ। ਕਿਸੇ ਵੀ ਤਰਾ ਦੀ ਐਡ ਪਰਮੋਸ਼ਨ ਲਈ ਸੰਪਰਕ ਕਰ ਸਕਦੇ 👇🏻
(6)

ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪਰਮਾਤਮਾ ਅੱਗੇ ਅਰਦਾਸ ਕਰਿਓ ਕਿ ਉਹ ਜਲਦ ਸਿਹ...
28/09/2025

ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਪਰਮਾਤਮਾ ਅੱਗੇ ਅਰਦਾਸ ਕਰਿਓ ਕਿ ਉਹ ਜਲਦ ਸਿਹਤਯਾਬ ਹੋਣ ਅਤੇ ਮੁੜ ਆਪਣੀ ਮਿੱਠੀ ਆਵਾਜ਼ ਨਾਲ ਪੰਜਾਬ ਦਾ ਨਾਮ ਰੌਸ਼ਨ ਕਰਨ… Preity G Zinta Karan Aujla Bhagwant Mann Husan Chahal ਹੁਸਨ ਚਹਿਲ

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਆਪਣੇ ਨਾਮ ਕੀਤਾ। ਬਹੁਤ-ਬਹੁਤ ਵਧਾਈਆ ਜੀ। ਵੱਧ ਤੋਂ ਵੱਧ ਸ਼ੇਅਰ ਕਰੋ। Punjab Kings Preity...
28/09/2025

ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ 2025 ਆਪਣੇ ਨਾਮ ਕੀਤਾ। ਬਹੁਤ-ਬਹੁਤ ਵਧਾਈਆ ਜੀ। ਵੱਧ ਤੋਂ ਵੱਧ ਸ਼ੇਅਰ ਕਰੋ। Punjab Kings Preity G Zinta KL Rahul Shubman Gill Arshdeep Singh Harpreet Brar

23/09/2025

ਘਰ ਤੇ ਘਰ ਮਨਕੀਰਤ ਔਲਖ ਵੀਰੇ ਕਬੱਡੀ ਖਿਡਾਰਨ ਦੇ ਵਿਆਹ ਲਈ ਅਲੱਗ 5 ਲੱਖ ਤੇ ਇਕ ਗੱਡੀ ਦੇਣ ਦਾ ਐਲਾਨ ਵੀ ਕਰਤਾ ਦੇਖੋ ਹੋਰ ਵੀ ਵੱਡੇ ਪੱਧਰ ਉੱਤੇ ਮਦਤ 🙏🙏🫵🫵✌️ਕਰਦੋ ਸ਼ੇਅਰ ਵੀਰੇ ਦੱਬ ਕੇ

ਪ੍ਰਿੰਟੀ ਜਿੰਟਾ ਦੀ ਫ੍ਰੈਚਾਈਜੀ ਨੇ 2 ਕਰੋੜ ਰੁਪਏ ਕੀਤੇ ਦਾਨ ॥                  Punjab Kings Preity G Zinta
06/09/2025

ਪ੍ਰਿੰਟੀ ਜਿੰਟਾ ਦੀ ਫ੍ਰੈਚਾਈਜੀ ਨੇ 2 ਕਰੋੜ ਰੁਪਏ ਕੀਤੇ ਦਾਨ ॥
Punjab Kings Preity G Zinta

ਅਮਰਿੰਦਰ ਗਿੱਲ ਬਾਈ ਨੇ ਪੰਜਾਬ ਨੂੰ 15 ਕਰੋੜ ਹੜ੍ਹ ਪੀੜਤਾ ਵਾਸਤੇ |
05/09/2025

ਅਮਰਿੰਦਰ ਗਿੱਲ ਬਾਈ ਨੇ ਪੰਜਾਬ ਨੂੰ 15 ਕਰੋੜ
ਹੜ੍ਹ ਪੀੜਤਾ ਵਾਸਤੇ |

04/09/2025

ਟੱਕਰ ਚ ਤਾਂ ਸੁੱਖੇ ਨੂੰ ਵੀ ਪਿੱਛੇ ਛੱਡ ਗਿਆ 🤣🤣
02/09/2025

ਟੱਕਰ ਚ ਤਾਂ ਸੁੱਖੇ ਨੂੰ ਵੀ ਪਿੱਛੇ ਛੱਡ ਗਿਆ 🤣🤣

02/09/2025

ਮੇਰੇ ਵਲੋਂ ਸਲੂਟ DC ਅਮ੍ਰਿਤਸਰ ਮੈਡਮ ਸ਼ਾਕਸ਼ੀ ਸਾਹਨੀ ਜੋ ਲਗਾਤਾਰ ਹੜ ਪੀੜਿਤਾਂ ਦੇ ਨਾਲ ਆਪਣੀ ਸੇਵਾਵਾਂ ਨਿਭਾ ਰਹੇ 🙏🙏🙏🙏
02/09/2025

ਮੇਰੇ ਵਲੋਂ ਸਲੂਟ DC ਅਮ੍ਰਿਤਸਰ ਮੈਡਮ ਸ਼ਾਕਸ਼ੀ ਸਾਹਨੀ ਜੋ ਲਗਾਤਾਰ ਹੜ ਪੀੜਿਤਾਂ ਦੇ ਨਾਲ ਆਪਣੀ ਸੇਵਾਵਾਂ ਨਿਭਾ ਰਹੇ 🙏🙏🙏🙏

ਹਰਮੀਤ ਪਠਾਣਮਾਜਰਾ ਗ੍ਰਿਫਤਾਰ । ਪਰਸੋ ਆਵਦੀ ਸਰਕਾਰ ਖਿਲਾਫ ਬੋਲਿਆ , ਕੱਲ ਸਿਕਊਰਟੀ ਵਾਪਸ ਲਈ ਤੇ ਅੱਜ ਚੱਕ ਲਿਆ !
02/09/2025

ਹਰਮੀਤ ਪਠਾਣਮਾਜਰਾ ਗ੍ਰਿਫਤਾਰ । ਪਰਸੋ ਆਵਦੀ ਸਰਕਾਰ ਖਿਲਾਫ ਬੋਲਿਆ , ਕੱਲ ਸਿਕਊਰਟੀ ਵਾਪਸ ਲਈ ਤੇ ਅੱਜ ਚੱਕ ਲਿਆ !

'DC ਸਾਬ੍ਹ ਤੁਹਾਡੇ ਵਰਗੀ ਔਰਤ ਮੈਂ ਨਹੀਂ ਦੇਖੀ ਕੋਈ' - ਜਦੋਂ DC ਸਾਕਸ਼ੀ ਸਾਹਨੀ ਹੜ੍ਹ 'ਚ ਡੁੱਬੇ ਪਿੰਡ ਵਾਲਿਆਂ ਕੋਲ ਮਦਦ ਲੈ ਕੇ ਪਹੁੰਚੇ      ...
01/09/2025

'DC ਸਾਬ੍ਹ ਤੁਹਾਡੇ ਵਰਗੀ ਔਰਤ ਮੈਂ ਨਹੀਂ ਦੇਖੀ ਕੋਈ' - ਜਦੋਂ DC ਸਾਕਸ਼ੀ ਸਾਹਨੀ ਹੜ੍ਹ 'ਚ ਡੁੱਬੇ ਪਿੰਡ ਵਾਲਿਆਂ ਕੋਲ ਮਦਦ ਲੈ ਕੇ ਪਹੁੰਚੇ

01/09/2025

Address


Website

Alerts

Be the first to know and let us send you an email when Husan Chahal ਹੁਸਨ ਚਹਿਲ posts news and promotions. Your email address will not be used for any other purpose, and you can unsubscribe at any time.

Contact The Business

Send a message to Husan Chahal ਹੁਸਨ ਚਹਿਲ:

  • Want your business to be the top-listed Media Company?

Share