Bill TV UK

Bill TV UK Contact information, map and directions, contact form, opening hours, services, ratings, photos, videos and announcements from Bill TV UK, TV Channel, 330b Soho Road, Birmingham.
(1)

Bill TV UK is brand new channel which broadcasting variety of programmes like cooking show, beauty, Music,Short films Discussion & Religious programmes to public through social media platforms.

Trump ਨੇ ਉਡਾਇਆ Trudeau ਦਾ ਮਜਾਕ, ਟਰੂਡੋ ਨੂੰ ਦੱਸਿਆ ਕੈਨੇਡਾ ਦਾ ਗਵਰਨਰ।
11/12/2024

Trump ਨੇ ਉਡਾਇਆ Trudeau ਦਾ ਮਜਾਕ, ਟਰੂਡੋ ਨੂੰ ਦੱਸਿਆ ਕੈਨੇਡਾ ਦਾ ਗਵਰਨਰ।

11/12/2024

ਫਗਵਾੜਾ ਨਗਰ ਨਿਗਮ ਚੋਣਾਂ 'ਚ ਫਸੇਗੀ ਘੁੰਡੀ, ਸਿਆਸੀ ਪਾਰਟੀਆਂ ਹੋਈਆਂ ਪੱਬਾਂ ਭਾਰ

ਫਗਵਾੜਾ ਨਗਰ ਨਿਗਮ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
11/12/2024

ਫਗਵਾੜਾ ਨਗਰ ਨਿਗਮ ਚੋਣਾਂ ਲਈ BJP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਫਗਵਾੜਾ ਨਗਰ ਨਿਗਮ ਚੋਣਾਂ ਲਈ AAP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
11/12/2024

ਫਗਵਾੜਾ ਨਗਰ ਨਿਗਮ ਚੋਣਾਂ ਲਈ AAP ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

11/12/2024

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕੇਂਦਰ ਸਰਕਾਰ ਨੂੰ ਅਪੀਲ, Jagjit Dallewal ਦੀ ਵਿਗੜ ਰਹੀ ਸਿਹਤ ਦਾ ਦਿੱਤਾ ਹਵਾਲਾ

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼
11/12/2024

ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼

ਫਗਵਾੜਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
10/12/2024

ਫਗਵਾੜਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

10/12/2024

ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ FIR ਦਰਜ, 12 ਸਾਲ ਪੁਰਾਣਾ ਮਾਮਲਾ
10/12/2024

ਰਣਜੀਤ ਸਿੰਘ ਢੱਡਰੀਆਂਵਾਲੇ ਖਿਲਾਫ FIR ਦਰਜ, 12 ਸਾਲ ਪੁਰਾਣਾ ਮਾਮਲਾ

ਚੰਡੀਗੜ੍ਹ 'ਚ ਜਨਮੀ Harmeet Dhillon ਨੂੰ Trump ਨੇ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ
10/12/2024

ਚੰਡੀਗੜ੍ਹ 'ਚ ਜਨਮੀ Harmeet Dhillon ਨੂੰ Trump ਨੇ ਸਹਾਇਕ ਅਟਾਰਨੀ ਜਨਰਲ ਵਜੋਂ ਕੀਤਾ ਨਾਮਜ਼ਦ

09/12/2024

Joginder Singh Mann ਦਾ ਵਿਰੋਧੀਆਂ ਨੂੰ ਖੁੱਲਾ Challenge, AAP ਦਾ ਬਣਾਵਾਂਗੇ Mayor

The sports tournament organized by ਗੁਰੂ ਨਾਨਕ ਸਪੋਰਟਸ ਕਲੱਬ ਬਿਲਗਾ is receiving praise from all around. Bll TV UKbilltvuk   ...
09/12/2024

The sports tournament organized by ਗੁਰੂ ਨਾਨਕ ਸਪੋਰਟਸ ਕਲੱਬ ਬਿਲਗਾ is receiving praise from all around. Bll TV UK
billtvuk
Bill TV UK has created an engaging video for Guru Nanak Sports Club Bilga, capturing the excitement and energy of their 3-day event. The video showcases the club's dedication to promoting sportsmanship and community spirit through various sports competitions. It highlights the enthusiasm of the athletes and the support of the spectators, making it a great watch for anyone interested in local sports events. 🏆🎥

GURU NANAK SPORTS CLUB BILGA Tournament | Bll TV UKbilltvuk TV UK has created an engaging ...

🛑 ਕੈਨੇਡਾ ਸਰਕਾਰ ਨੇ ਖ਼ਤਰਨਾਕ ਹਥਿਆਰਾਂ ’ਤੇ ਪਾਬੰਦੀ ਲਾਈ🛑 324 ਕਿਸਮ ਦੀਆਂ ਬੰਦੂਕਾਂ ’ਤੇ ਪਾਬੰਦੀ ਲਾਉਣ ਦਾ ਕੀਤਾ ਐਲਾਨ 🛑 ਕੈਨੇਡਿਆਈ ਨਾਗਰਿਕਾਂ...
07/12/2024

🛑 ਕੈਨੇਡਾ ਸਰਕਾਰ ਨੇ ਖ਼ਤਰਨਾਕ ਹਥਿਆਰਾਂ ’ਤੇ ਪਾਬੰਦੀ ਲਾਈ
🛑 324 ਕਿਸਮ ਦੀਆਂ ਬੰਦੂਕਾਂ ’ਤੇ ਪਾਬੰਦੀ ਲਾਉਣ ਦਾ ਕੀਤਾ ਐਲਾਨ
🛑 ਕੈਨੇਡਿਆਈ ਨਾਗਰਿਕਾਂ ਨੂੰ ਅਗਲੇ ਸਾਲ 30 ਅਕਤੂਬਰ ਤੱਕ ਹਥਿਆਰ ਸੌਂਪਣ ਦੀ ਦਿੱਤੀ ਛੋਟ
🛑 ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੇਬਲਾਂਕ ਨੇ ਦਿੱਤੀ ਜਾਣਕਾਰੀ

🛑 ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ 🛑 ਮੋਦੀ ਸਰਕਾਰ ਸਾਰੀਆਂ ਫ਼ਸਲਾਂ MSP ’ਤੇ ਖ਼ਰੀਦੇਗੀ🛑 ਮੰਤਰੀ ਨੇ ਰਾਜ ਸਭਾ ’ਚ...
07/12/2024

🛑 ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਵੱਡਾ ਬਿਆਨ
🛑 ਮੋਦੀ ਸਰਕਾਰ ਸਾਰੀਆਂ ਫ਼ਸਲਾਂ MSP ’ਤੇ ਖ਼ਰੀਦੇਗੀ
🛑 ਮੰਤਰੀ ਨੇ ਰਾਜ ਸਭਾ ’ਚ ਦਿੱਤਾ ਭਰੋਸਾ

🛑 ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਨਾਗਰਿਕਾਂ ਨੂੰ Syria ਦੀ ਯਾਤਰਾ ਤੋਂ ਬਚਣ ਦੀ ਸਲਾਹ🛑 Syria ਅੰਦਰ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਲਿਆ ਫੈਸਲਾ...
07/12/2024

🛑 ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਨਾਗਰਿਕਾਂ ਨੂੰ Syria ਦੀ ਯਾਤਰਾ ਤੋਂ ਬਚਣ ਦੀ ਸਲਾਹ
🛑 Syria ਅੰਦਰ ਚੱਲ ਰਹੀ ਹਿੰਸਾ ਦੇ ਮੱਦੇਨਜ਼ਰ ਲਿਆ ਫੈਸਲਾ
🛑 ਭਾਰਤੀਆਂ ਲਾਇ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਕੀਤੇ ਜਾਰੀ +963 993385973

🛑 ਕ੍ਰਿਕਟ ਫੈਨਸ ਦਾ ਇੰਤਜ਼ਾਰ ਖਤਮ, ਚੈਂਪੀਅਨਸ ਟਰਾਫੀ 2025 ‘ਤੇ ਅੱਜ ਆਵੇਗਾ ਫੈਸਲਾ 🛑 ICC ਦੀ ਮੀਟਿੰਗ 'ਚ ਲਿਆ ਜਾਵੇਗਾ ਅੰਤਿਮ ਫੈਸਲਾ, ਜੈ ਸ਼ਾਹ...
07/12/2024

🛑 ਕ੍ਰਿਕਟ ਫੈਨਸ ਦਾ ਇੰਤਜ਼ਾਰ ਖਤਮ, ਚੈਂਪੀਅਨਸ ਟਰਾਫੀ 2025 ‘ਤੇ ਅੱਜ ਆਵੇਗਾ ਫੈਸਲਾ
🛑 ICC ਦੀ ਮੀਟਿੰਗ 'ਚ ਲਿਆ ਜਾਵੇਗਾ ਅੰਤਿਮ ਫੈਸਲਾ, ਜੈ ਸ਼ਾਹ ਦੇਣਗੇ ਮਨਜ਼ੂਰੀ
🛑 ਭਾਰਤ ਵਲੋਂ ਪਾਕਿਸਤਾਨ ਜਾਣ ਤੋਂ ਨਾ ਕਰਨ ਮਗਰੋਂ ਪਿਆ ਸੀ ਰੇੜਕਾ
🛑 ਟੂਰਨਾਮੈਂਟ ਫਰਵਰੀ ਤੇ ਮਾਰਚ 2025 'ਚ ਪਾਕਿਸਤਾਨ ਦੀ ਮੇਜ਼ਬਾਨੀ 'ਚ ਖੇਡਿਆ ਜਾਣਾ ਹੈ।
🛑 ਹੁਣ ਦੇਖਣਾ ਹੋਵੇਗਾ ਭਾਰਤ ਕਿਸ ਦੇਸ਼ 'ਚ ਖੇਡੇਗਾ ਆਪਣੇ ਮੈਚ

Address

330b Soho Road
Birmingham
B219NA

Opening Hours

Monday 10am - 6pm
Tuesday 10am - 6am
Wednesday 10am - 6pm
Thursday 10am - 6am
Friday 10am - 6am
Saturday 11am - 6am
Sunday 11am - 5pm

Telephone

+447973164129

Alerts

Be the first to know and let us send you an email when Bill TV UK posts news and promotions. Your email address will not be used for any other purpose, and you can unsubscribe at any time.

Contact The Business

Send a message to Bill TV UK:

Videos

Share

Category


Other TV Channels in Birmingham

Show All